ਕੁਝ ਦਿਨ ਪਹਿਲਾਂ ਅੰਮ੍ਰਿਤਸਰ ਦੇ ਗੁਰੂ ਨਾਨਕ ਦੇਵ ਹਸਪਤਾਲ ਵਿਚ ਦੋ ਮ੍ਰਿ ਤ ਕ ਦੇ ਹਾਂ ਦੇ ਬਦਲਣ ਦਾ ਮਾਮਲਾ ਸਾਹਮਣੇ ਆਇਆ ਸੀ ਪਰ ਹੁਣ ਇਹ ਮਾਮਲਾ ਕਾਫੀ ਗੰ ਭੀ ਰ ਹੋ ਗਿਆ ਹੈ ਤੇ ਉਨ੍ਹਾਂ ਵਿਚੋਂ ਪ੍ਰੀਤਮ ਸਿੰਘ ਦਾ ਪਰਿਵਾਰ ਹਾਈਕੋਰਟ ਵਿਚ ਪੁੱਜ ਗਿਆ ਹੈ। ਮੁਕੇਰੀਆਂ ਦੇ ਪਿੰਡ ਟਾਂਡਾ ਰਾਮ ਸਹਾਏ ਦੇ ਮ੍ਰਿ ਤ ਕ ਪ੍ਰੀਤਮ ਸਿੰਘ ਦੇ ਪੋਤੇ ਪ੍ਰਿਤਪਾਲ ਸਿੰਘ ਨੇ ਦਾ ਅ ਵਾ ਕੀਤਾ ਕਿ ਉਸ ਦਾ ਪਰਿਵਾਰ ਰਜਿਸਟਰਾਰ ਨਾਲ ਗੱਲ ਕਰਕੇ ਹਾਈਕੋਰਟ ਵਿਚ ਰਿਟ ਫਾਈਲ ਕਰ ਰਿਹਾ ਹੈ।
ਰਿਟ ਵਿਚ ਦਾ ਅ ਵਾ ਕੀਤਾ ਗਿਆ ਹੈ ਕਿ ਉਸ ਦੇ ਦਾਦੇ ਦਾ ਹਸਪਤਾਲ ਵਿਚ ਕਤਲ ਕੀਤਾ ਗਿਆ ਹੈ। ਕੋਰਟ ਵਲੋਂ ਕ ਤ ਲ ਦੀ ਧਾਰਾ 302 ਅਤੇ ਸਬੂਤ ਮਿਟਾਉਣ ਦੀ ਧਾਰਾ 201 ਤਹਿਤ ਕੇ ਸ ਦ ਰ ਜ ਕਰਨ ਦੀ ਅਪੀਲ ਕੀਤੀ ਗਈ ਹੈ।ਪ੍ਰਿਤਪਾਲ ਸਿੰਘ ਨੇ ਦੱਸਿਆ ਕਿ ਜਿਸ ਔਰਤ ਪਦਮਾ ਦੀ ਲਾ ਸ਼ ਇਥੇ ਪਹੁੰਚਿਆ ਤਾਂ ਉਸ ਦੇ ਪਰਿਵਾਰ ਵਾਲਿਆਂ ਨਾਲ ਉਨ੍ਹਾਂ ਦੀ ਗੱਲਬਾਤ ਹੋਈ ਹੈ ਅਤੇ ਉਨ੍ਹਾਂ ਨੂੰ ਸ਼ ਮ ਸ਼ਾ ਨ ਘਾ ਟ ਦੀ ਉਹ ਰਸੀਦ ਵੀ ਉਨ੍ਹਾਂ ਨੂੰ ਭੇਜੀ ਹੈ ਜਿਸ ਵਿਚ ਉਸ ਔਰਤ ਦਾ ਨਾਂ ਦਰਜ ਹੈ।
ਅੰਮ੍ਰਿਤਸਰ ਪ੍ਰਸ਼ਾਸਨ ਨੇ ਜਾਂਚ ਦੇ ਹੁਕਮ ਦਿੱਤੇ ਹਨ। ਹਸਪਤਾਲ ਪ੍ਰਬੰਧਨ ਨੇ ਜਾਂਚ ਟੀਮ ਬਣਾ ਕੇ ਦੋ ਸਟਾਫ ਨਰਸਾਂ ਤੇ ਦੋ ਮਲਟੀ ਟਾਸਕ ਵਰਕਰਾਂ ਨੂੰ ਸ ਸ ਪੈਂ ਡ ਕਰ ਦਿੱਤਾ ਹੈ। ਇਸ ਲਈ ਤਿੰਨ ਮੈਂਬਰੀ ਡਾਕਟਰਾਂ ਦੀ ਟੀਮ ਨੂੰ ਵੀ ਜਾਂਚ ਦੀ ਜ਼ਿੰਮੇਵਾਰੀ ਸੌਂਪੀ ਗਈ ਹੈ। ਇਸ ਦੌਰਾਨ ਹਸਪਤਾਲ ਪ੍ਰਬੰਧਨ ਵਲੋਂ 2 ਸਟਾਫ ਨਰਸ ਤੇ 2 ਮਲਟੀ ਟਾਸਕ ਵਰਕਰ ਨੂੰ ਲਾਪ੍ਰਵਾਹੀ ਵਰਤਣ ਦੇ ਦੋਸ਼ ਵਿਚ ਸ ਸ ਪੈਂ ਡ ਕਰ ਦਿੱਤਾ ਹੈ।
ਇਸ ਤੋਂ ਪਹਿਲਾਂ ਵੀ ਸਰਕਾਰੀ ਮੈਡੀਕਲ ਕਾਲਜ ਤੇ ਜੀ. ਐੱਨ. ਡੀ. ਹਸਪਤਾਲ ਵਿਵਾਦਾਂ ਦੇ ਘੇਰੇ ਵਿਚ ਰਿਹਾ ਹੈ। ਪੰਜਾਬ ਸਰਕਾਰ ਦੀ ਕੋਵਿਡ ਗਾਈਡਲਾਈਨ ਵਿਚ ਸਾਫ ਤੌਰ ‘ਤੇ ਇਹ ਗੱਲ ਲਿਖੀ ਗਈ ਹੈ ਕਿ ਜਦੋਂ ਕੋਈ ਕੋਰੋਨਾ ਮਰੀਜ਼ ਦੀ ਮੌਤ ਹੁੰਦੀ ਹੈ ਤਾਂ ਸਸਕਾਰ ਕਰਨ ਵਾਲਿਆਂ ਲਈ ਲਾਸ਼ ਦੇ ਬੈਗ ਨੂੰ ਖੋਲ੍ਹ ਕੇ ਪਰਿਵਾਰਕ ਮੈਂਬਰਾਂ ਨੂੰ ਚਿਹਰਾ ਦਿਖਾਉਣਾ ਜ਼ਰੂਰੀ ਹੈ ਪਰ ਪ੍ਰਬੰਧਕਾਂ ਵਲੋਂ ਇਸ ਤਰ੍ਹਾਂ ਦੇ ਕਿਸੇ ਨਿਯਮ ਦੀ ਪਾਲਣਾ ਨਹੀਂ ਕੀਤੀ ਗਈ।
ਜੋ ਸਾਡੇ ਦੁਆਰਾ ਜੋ ਵੀ ਅਪਡੇਟ ਤੇ ਵਾਇਰਲ ਖਬਰ ਅਤੇ ਘਰੇਲੂ ਨੁਸਖੇ ਦਿੱਤੇ ਜਾਣਗੇ ਉਹ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚ ਜਾਣਗੇ ਤੇ ਤੁਹਾਨੂੰ ਇੱਕ ਚੰਗੀ ਤੇ ਫਾਇਦੇਮੰਦ ਜਾਣਕਾਰੀ ਮਿਲੇਗੀ |ਇਸ ਕਰਕੇ ਸਾਰੇ ਵੀਰਾਂ ਭੈਣਾਂ ਨੂੰ ਬੇਨਤੀ ਹੈ ਕਿ ਜਿੰਨਾਂ ਵੀਰਾਂ ਨੇ ਸਾਡੇ ਪੇਜ ਨੂੰ ਲਾਇਕ ਨਹੀਂ ਕੀਤਾ ਉਹ ਪੇਜ ਨੂੰ ਲਾਇਕ ਕਰੋ |news source: dailypostpunjabi
The post ਪੰਜਾਬ ਚ’ ਇੱਥੇ ਬਦਲੀਆਂ ਮ੍ਰਿਤਕ ਦੇਹਾਂ,4 ਲੋਕਾਂ ਨੂੰ ਕੀਤਾ ਸਸਪੈਂਡ-ਦੇਖੋ ਪੂਰੀ ਖਬਰ appeared first on Sanjhi Sath.
ਕੁਝ ਦਿਨ ਪਹਿਲਾਂ ਅੰਮ੍ਰਿਤਸਰ ਦੇ ਗੁਰੂ ਨਾਨਕ ਦੇਵ ਹਸਪਤਾਲ ਵਿਚ ਦੋ ਮ੍ਰਿ ਤ ਕ ਦੇ ਹਾਂ ਦੇ ਬਦਲਣ ਦਾ ਮਾਮਲਾ ਸਾਹਮਣੇ ਆਇਆ ਸੀ ਪਰ ਹੁਣ ਇਹ ਮਾਮਲਾ ਕਾਫੀ ਗੰ ਭੀ …
The post ਪੰਜਾਬ ਚ’ ਇੱਥੇ ਬਦਲੀਆਂ ਮ੍ਰਿਤਕ ਦੇਹਾਂ,4 ਲੋਕਾਂ ਨੂੰ ਕੀਤਾ ਸਸਪੈਂਡ-ਦੇਖੋ ਪੂਰੀ ਖਬਰ appeared first on Sanjhi Sath.