Breaking News
Home / Punjab / ਪੰਜਾਬ ਚ ਇਥੇ ਵਾਪਰਿਆ ਕਹਿਰ ਹੋਇਆ ਮੌਤ ਦਾ ਤਾਂਡਵ, ਛਾਇਆ ਸੋਗ-ਦੇਖੋ ਪੂਰੀ ਖ਼ਬਰ

ਪੰਜਾਬ ਚ ਇਥੇ ਵਾਪਰਿਆ ਕਹਿਰ ਹੋਇਆ ਮੌਤ ਦਾ ਤਾਂਡਵ, ਛਾਇਆ ਸੋਗ-ਦੇਖੋ ਪੂਰੀ ਖ਼ਬਰ

ਆਏ ਦਿਨ ਕੋਈ ਨਾ ਕੋਈ ਸੜਕੀ ਹਾਦਸਾ ਵਾਪਰਦਾ ਰਹਿੰਦਾ ਹੈ। ਆਏ ਦਿਨ ਕੋਈ ਨਾ ਕੋਈ ਘਰ ਉੱਜੜ ਜਾਂਦਾ ਹੈ। ਇੱਕ ਹੋਰ ਬੇਹੱਦ ਭਿਆਨਕ ਸੜਕੀ ਹਾਦਸਾ ਵਾਪਰ ਗਿਆ ਹੈ।ਜਿਸ ਚ ਇੱਕ ਵਿਅਕਤੀ ਦੀ ਮੌਕੇ ਤੇ ਹੀ ਮੌ-ਤ ਹੋ ਗਈ ਹੈ। ਦਸਣਾ ਬਣਦਾ ਹੈ ਕਿ ਬਜਰੀ ਨਾਲ ਭਰਿਆ ਟਰੱਕ ਅਚਾਨਕ ਪਲਟ ਗਿਆ ਅਤੇ ਡਰਾਈਵਰ ਦੀ ਮੌਕੇ ਤੇ ਮੌ-ਤ ਹੋ ਗਈ। ਮੌਕੇ ਤੇ ਮਜੂਦ ਲੋਕਾਂ ਵਲੋਂ ਮਦਦ ਲਈ ਅੱਗੇ ਹੱਥ ਵੀ ਵਧਾਇਆ ਗਿਆ ,ਉਸ ਵਿਅਕਤੀ ਨੂੰ ਬਾਹਰ ਕੱਢਿਆ ਗਿਆ ਪਰ ਉਸਦੀ ਮੌਕੇ ਤੇ ਹੀ ਮੌ-ਤ ਹੋ ਚੁੱਕੀ ਸੀ।

ਇਹ ਬੇਹੱਦ ਭਿਆਨਕ ਹਾਦਸਾ ਵਾਪਰਨ ਤੋਂ ਬਾਅਦ ਮੌਕੇ ਤੇ ਪੁਲਸ ਵੀ ਪਹੁੰਚੀ। ਲਾਸ਼ ਨੂੰ ਕਬਜ਼ੇ ਚ ਲੈਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ। ਜਿਕਰਯੋਗ ਹੈ ਕਿ ਅਚਾਨਕ ਟਰੱਕ ਦਾ ਸੰਤੁਲਨ ਵਿਗੜ ਗਿਆ ਅਤੇ ਉਹ ਦਰੱਖਤ ਦੇ ਨਾਲ ਜਾ ਟਕਰਾਇਆ।ਦਸਣਾ ਬਣਦਾ ਹੈ ਕਿ ਸਰਹਿੰਦ ਪਟਿਆਲਾ ਰੋਡ ਤੇ ਪਿੰਡ ਖਰੋੜੀ ਲਾਗੇ ਇਹ ਭਿਆਨਕ ਸੜਕੀ ਹਾਦਸਾ ਵਾਪਰਿਆ, ਬਜਰੀ ਨਾਲ ਭਰਿਆ ਟਰੱਕ ਅਪਣਾ ਸੰਤੁਲਨ ਗਵਾ ਬੈਠਾ, ਅਤੇ ਪਲਟ ਗਿਆ। ਡਰਾਈਵਰ ਬਜਰੀ ਦੇ ਹੇਠਾਂ ਆ ਚੁੱਕਾ ਸੀ ਜਿਸ ਕਰਕੇ ਉਸਦੀ ਮੌ-ਤ ਹੋ ਗਈ ਸੀ।

ਲੋਕਾਂ ਵਲੋ ਕਾਫੀ ਮੁਸ਼ੱਕਤ ਤੋਂ ਬਾਅਦ ਉਸਨੂੰ ਬਾਹਰ ਕੱਢਿਆ ਗਿਆ, ਪਰ ਉਦੋਂ ਤਕ ਉਸ ਦੀ ਜਾਨ ਜਾ ਚੁਕੀ ਸੀ। ਮੌਕੇ ਤੇ ਮਜੂਦ ਲੋਕਾਂ ਵਲੋ ਦਸਿਆ ਗਿਆ ਕਿ ਟਰੱਕ ਬਜਰੀ ਨਾਲ ਭਰਿਆ ਹੋਇਆ ਸੀ ਅਤੇ ਆਪਣੀ ਗਤੀ ਨਾਲ ਜਾ ਰਿਹਾ ਸੀ, ਪਰ ਅਚਾਨਕ ਟਰੱਕ ਦਾ ਸੰਤੁਲਨ ਵਿਗੜ ਗਿਆ ਅਤੇ ਡਰਾਈਵਰ ਦੀ ਮੌ-ਤ ਹੋ ਗਈ।

ਦਸ ਦਈਏ ਕਿ ਇਹ ਟਰੱਕ ਸਰਹਿੰਦ ਤੋਂ 6:30 ਵਜੇ ਤੁਰਿਆ ਸੀ ਜੌ ਸਰਹਿੰਦ ਪਟਿਆਲਾ ਨੇੜੇ ਪਲਟ ਗਿਆ ਅਤੇ ਇਹ ਹਾਦਸਾ ਵਾਪਰ ਗਿਆ।ਥਾਣਾ ਮੂਲੇਪੁਰ ਦੀ ਪੁਲਸ ਦੇ ਮੁਖੀ ਵਲੋ ਦਸਿਆ ਗਿਆ ਕਿ ਉਹਨਾਂ ਨੇ ਲਾਸ਼ ਨੂੰ ਕਬਜ਼ੇ ਚ ਲੈਕੇ ਜਾਂਚ ਕਰਨੀ ਸ਼ੁਰੂ ਕਰ ਦਿੱਤੀ ਹੈ,ਉਹਨਾਂ ਵਲੋ ਦਸਿਆ ਗਿਆ ਕਿ ਮ੍ਰਿ-ਤ-ਕ ਦਾ ਨਾਂ ਮੇਜਰ ਸਿੰਘ ਸੀ, ਜੌ ਪਿੰਡ ਡੂਡੀਆਂ ਸੰਗਰੂਰ ਦਾ ਰਹਿਣ ਵਾਲਾ ਸੀ।

ਫਿਲਹਾਲ ਪੁਲਸ ਮਾਮਲੇ ਦੀ ਜਾਂਚ ਕਰ ਰਹੀ ਹੈ। ਜਿਕਰਯੋਗ ਹੈ ਕਿ ਹਾਦਸਾ ਬੇਹੱਦ ਭਿ-ਆ-ਨ-ਕ ਸੀ, ਮੌਕੇ ਤੇ ਮਜੂਦ ਲੋਕਾਂ ਵਲੋ ਦਸਿਆ ਗਿਆ ਕਿ ਡਰਾਈਵਰ ਦੀ ਮੌਕੇ ਤੇ ਹੋ ਗਈ ਕਿਉਂਕਿ ਉਹ ਬਜਰੀ ਦੇ ਹੇਠਾਂ ਆ ਚੁੱਕਾ ਸੀ। ਟਰੱਕ ਦਾ ਸੰਤੁਲਨ ਵਿਗੜ ਗਿਆ ਸੀ ਅਤੇ ਉਹ ਖਤਾਨਾਂ ਵਿੱਚ ਜਾ ਵੱਜਿਆ। ਬਜਰੀ ਸਾਰੀ ਵਿਅਕਤੀ ਦੇ ਉੱਤੇ ਜਾ ਪਈ ਅਤੇ ਉਹ ਸਾਹ ਨਾ ਲੈਣ ਕਰਕੇ ਆਪਣੇ ਪਰਿਵਾਰ ਨੂੰ ਵਿਛੋੜਾ ਪ ਗਿਆ।

The post ਪੰਜਾਬ ਚ ਇਥੇ ਵਾਪਰਿਆ ਕਹਿਰ ਹੋਇਆ ਮੌਤ ਦਾ ਤਾਂਡਵ, ਛਾਇਆ ਸੋਗ-ਦੇਖੋ ਪੂਰੀ ਖ਼ਬਰ appeared first on Sanjhi Sath.

ਆਏ ਦਿਨ ਕੋਈ ਨਾ ਕੋਈ ਸੜਕੀ ਹਾਦਸਾ ਵਾਪਰਦਾ ਰਹਿੰਦਾ ਹੈ। ਆਏ ਦਿਨ ਕੋਈ ਨਾ ਕੋਈ ਘਰ ਉੱਜੜ ਜਾਂਦਾ ਹੈ। ਇੱਕ ਹੋਰ ਬੇਹੱਦ ਭਿਆਨਕ ਸੜਕੀ ਹਾਦਸਾ ਵਾਪਰ ਗਿਆ ਹੈ।ਜਿਸ ਚ ਇੱਕ …
The post ਪੰਜਾਬ ਚ ਇਥੇ ਵਾਪਰਿਆ ਕਹਿਰ ਹੋਇਆ ਮੌਤ ਦਾ ਤਾਂਡਵ, ਛਾਇਆ ਸੋਗ-ਦੇਖੋ ਪੂਰੀ ਖ਼ਬਰ appeared first on Sanjhi Sath.

Leave a Reply

Your email address will not be published. Required fields are marked *