Breaking News
Home / Punjab / ਪ੍ਰੈਸ ਨੂੰ ਬਣਾਓ ਬਿਲਕੁਲ ਨਵੀ ਉਹ ਵੀ ਚੁਟਕੀਆਂ ਵਿੱਚ-ਦੇਖੋ ਪੂਰਾ ਤਰੀਕਾ ਤੇ ਸ਼ੇਅਰ ਕਰੋ

ਪ੍ਰੈਸ ਨੂੰ ਬਣਾਓ ਬਿਲਕੁਲ ਨਵੀ ਉਹ ਵੀ ਚੁਟਕੀਆਂ ਵਿੱਚ-ਦੇਖੋ ਪੂਰਾ ਤਰੀਕਾ ਤੇ ਸ਼ੇਅਰ ਕਰੋ

ਵੀਡੀਓ ਥੱਲੇ ਜਾ ਕੇ ਦੇਖੋ,ਪ੍ਰੈੱਸ ਕੱਪੜੇ ਪਰੈਸ ਕਰਨ ਵਾਲੀ ਸਾਡੀ ਪ੍ਰੈੱਸ ਦੇ ਹੇਠਲੇ ਪਾਸੇ ਜਦੋਂ ਕਾਲਖ ਜੰਮ ਜਾਂਦੀ ਹੈ ਤਾਂ ਉਸ ਦਾਗ ਧੱਬੇ ਅਤੇ ਕਾਲਕ ਨੂੰ ਹ-ਟਾ-ਉ-ਣ ਲਈ ਤੂਸੀ ਇਸ ਨੁਕਤੇ ਰਾਹੀਂ ਆਪਣੀ ਪ੍ਰੈੱਸ ਨੂੰ ਹੇਠਲੇ ਪਾਸੇ ਸਾਫ ਸੁਥਰਾ ਕਰ ਸਕਦੇ ਹੋ ਜਿਸ ਨਾਲ ਤੁਹਾਡੀ ਪ੍ਰੈੱਸ ਕੱਪੜੇ ਵਧੀਆ ਪ੍ਰੈਸ ਕਰੇਗੀ ਅਤੇ ਕਪੜੇ ਵੀ ਖ-ਰਾ-ਬ ਨਹੀਂ ਕਰੇਗੀ |

ਇਸ ਲਈ ਤੁਸੀਂ ਸੂਤੀ ਤੌਲੀਏ ਦੇ ਉੱਤੇ ਨਮਕ ਪਾ ਦੇਣਾ ਹੈ ਅਤੇ ਫਿਰ ਤੁਸੀਂ ਪ੍ਰੈੱਸ ਚਲਾ ਦੇਣੀ ਹੈ ਅਤੇ ਉਸ ਨੂੰ ਸਭ ਤੋਂ ਵੱਧ ਨੰਬਰ ਤੇ ਚਲਾ ਦੇਣਾ ਹੈ ਫੇਰ ਇਸ ਨੂੰ ਉਸ ਨਮਕ ਦੇ ਉੱਪਰ ਦਬਾ ਕੇ ਰੱਖਣਾ ਹੈ,ਇਸ ਤਰ੍ਹਾਂ ਕਰਨ ਨਾਲ ਪ੍ਰੈੱਸ ਦੇ ਥੱਲੇ ਜੰ-ਮੀ ਹੋਈ ਗੰ-ਦ-ਗੀ ਹੌਲੀ ਹੌਲੀ ਪਿਘਲ ਜਾਂਦੀ ਹੈ ਅਗਲਾ ਨੁਕਤਾ ਇਹ ਹੈ ਕਿ ਜਦੋਂ ਸਾਡੀ ਪ੍ਰੈੱਸ ਹੀ ਹੁੰਦੀ ਹੈ ਤਾਂ ਤੁਸੀਂ ਇਸ ਉਪਰ ਦੰਦਾਂ ਤੇ ਮਾ-ਰ-ਨ ਵਾਲੀ ਕੋਈ ਵੀ ਪੇਸਟ ਲਗਾ ਸਕਦੇ ਹੋ

ਅਤੇ ਪੇਸਟ ਨੂੰ ਪ੍ਰੈਸ ਦੇ ਉੱਪਰ ਲਗਾ ਕੇ ਕਿਸੇ ਕੱਪੜੇ ਨਾਲ ਰ-ਗ-ੜ ਕੇ ਸਾਫ ਕਰ ਲਓ ਉਸ ਤੋਂ ਬਾਅਦ ਤੁਸੀਂ ਕਿਸੇ ਕੱਪੜੇ ਤੇ ਇਸ ਨੂੰ 5 ਮਿੰਟ ਲਈ ਚਲਾਉਣਾ ਹੈ ਇਸ ਦੇ ਕਾਲਾਪਣ ਦਾ-ਗ ਧੱਬੇ ਖ-ਤ-ਮ ਹੋ ਜਾਂਦੇ ਹਨ ਪ੍ਰੈੱਸ ਸਾਫ ਹੋ ਜਾਂਦੀ ਹੈ ਅਗਲਾ ਨੁਕਤਾ ਇਹ ਹੈ ਕਿ ਤੁਸੀਂ ਇਕ ਕਟੋਰੀ ਵਿਚ ਇਕ ਚਮਚ ਬੇ-ਕਿੰ-ਗ ਸੋਡਾ ਅਤੇ ਇਕ ਚਮਚ ਪਾਣੀ ਪਾਉਣਾ ਹੈ ਇਹਨਾਂ ਨੂੰ ਮਿਲਾ ਕੇ ਇਹਨਾਂ ਦਾ ਪੇਸਟ ਬਣਾ ਲੈਣਾ ਅਤੇ ਇਸ ਨੂੰ ਪ੍ਰੈਸ ਦੇ ਲਗਾਉਣਾ ਹੈ ਆਪੇ ਉਸ ਤੋ ਬਾਅਦ 5 ਮਿੰਟ ਪ੍ਰੈਸ ਨੂੰ ਕੱਪੜੇ ਤੇ ਚਲਾਉਣਾ ਹੈ |

ਇਸ ਤਰ੍ਹਾਂ ਕਰਨ ਨਾਲ ਪ੍ਰੈਸ ਅਤੇ ਲੱਗੇ ਹੋਏ ਦਾਗ ਧੱਬੇ ਅਤੇ ਉਸਦੇ ਥੱਲੇ ਪਾਸੇ ਜੋ ਕਾਲਖ ਜੰਮ ਜਾਂਦੀ ਹੈ ਉਹ ਖ-ਤ-ਮ ਹੋ ਜਾਵੇਗੀਅਤੇ ਤੁਹਾਡੀ ਹੇਠਾਂ ਵਾਲੇ ਪਾਸੋਂ ਸਾਫ ਸੁਥਰੀ ਹੋ ਜਾਏਗੀ ਅਤੇ ਕੱਪੜੇ ਵੀ ਵਧੀਆ ਪਰੈਸ ਕਰੇਗੀ ਇਸ ਪ੍ਰਕਾਰ ਤੁਸੀਂ ਇਹਨਾਂ ਨੁਕਤਿਆਂ ਰਾਹੀਂ ਆਪਣੀ ਪ੍ਰੈੱਸ ਨੂੰ ਸਾਫ ਸੁਥਰਾ ਕਰ ਸਕਦੇ ਹੋ,

ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਅਖ਼ਬਾਰ,ਨਿਊਜ ਚੈਨਲ,ਯੂ-ਟਿਊਬ ਆਦਿ ਤੋਂ ਲਈ ਜਾਂਦੀ ਹੈ ਤੇ ਤੁਹਾਡੇ ਤੱਕ ਪਹੁੰਚਾਈ ਜਾਂਦੀ ਹੈ ਤਾਂ ਜੋ ਤੁਹਾਨੂੰ ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਦਾ ਵੱਧ ਤੋਂ ਵੱਧ ਫਾਇਦਾ ਹੋ

ਵੀਡੀਓ ਥੱਲੇ ਜਾ ਕੇ ਦੇਖੋ,ਪ੍ਰੈੱਸ ਕੱਪੜੇ ਪਰੈਸ ਕਰਨ ਵਾਲੀ ਸਾਡੀ ਪ੍ਰੈੱਸ ਦੇ ਹੇਠਲੇ ਪਾਸੇ ਜਦੋਂ ਕਾਲਖ ਜੰਮ ਜਾਂਦੀ ਹੈ ਤਾਂ ਉਸ ਦਾਗ ਧੱਬੇ ਅਤੇ ਕਾਲਕ ਨੂੰ ਹ-ਟਾ-ਉ-ਣ ਲਈ ਤੂਸੀ ਇਸ …

Leave a Reply

Your email address will not be published. Required fields are marked *