ਦੋਸਤੋ ਹਰ ਕੋਈ ਅੱਜ ਦੇ ਸਮੇਂ ਵਿਚ ਆਪਣੇ ਪਰਿਵਾਰ ਲਈ ਇੱਕ ਕਾਰ ਖਰੀਦਣਾ ਚਾਹੁੰਦਾ ਹੈ। ਪਰ ਹਰ ਕੋਈ ਨਵੀਂ ਕਾਰ ਨਹੀਂ ਖਰੀਦ ਸਕਦਾ ਕਿਉਂਕਿ ਨਵੀਂ ਕਾਰ ਖਰੀਦਣ ਲਈ ਕਾਫੀ ਜਿਆਦਾ ਪੈਸਿਆਂ ਦੀ ਜਰੂਰਤ ਹੁੰਦੀ ਹੈ। ਇਸ ਲਈ ਜਿਆਦਾਤਰ ਲੋਕ ਪੁਰਾਣੀ ਕਾਰ ਖਰੀਦਣਾ ਪਸੰਦ ਕਰਦੇ ਹਨ। ਜੇਕਰ ਤੁਸੀਂ ਵੀ ਪੁਰਾਣੀ ਕਾਰ ਖਰੀਦਣ ਬਾਰੇ ਸੋਚ ਰਹੇ ਹੋ ਤਾਂ ਅੱਜ ਅਸੀਂ ਤੁਹਾਨੂੰ ਕੁਝ ਵਿਕਾਊ ਗੱਡੀਆ ਬਾਰੇ ਜਾਣਕਾਰੀ ਦੇਵਾਂਗੇ।
ਜੇਕਰ ਇਹਨਾਂ ਵਿੱਚੋਂ ਤੁਹਾਨੂੰ ਕੋਈ ਗੱਡੀ ਪਸੰਦ ਆ ਜਾਂਦੀ ਹੈ ਤਾਂ ਤੁਸੀਂ ਮਾਲਕ ਦੇ ਨੰਬਰ ਤੇ ਸੰਪਰਕ ਕਰਕੇ ਡੀਲ ਕਰ ਸਕਦੇ ਹੋ। ਸਭਤੋਂ ਪਹਿਲੀ ਵਿਕਾਊ ਗੱਡੀ ਬਾਰੇ ਗੱਲ ਕਰੀਏ ਤਾਂ ਇਹ ਮਾਰੂਤੀ ਸੁਜੂਕੀ ਵੈਗਨਰ ਹੈ। ਇਹ ਗੱਡੀ ਜਲੰਧਰ ਏਰੀਏ ਵਿੱਚ ਹੈ ਅਤੇ ਇਸ ਦਾ ਮਾਡਲ 2008 ਹੈ। ਗੱਡੀ ਦੀ ਕੰਡੀਸ਼ਨ ਬਿਲਕੁਲ ਠੀਕ ਹੈ। ਕੀਮਤ ਦੀ ਗੱਲ ਕਰੀਏ ਤਾ ਮਾਲਕ ਵੱਲੋਂ 1,55,000 ਰੁਪਏ ਦੀ ਡਿਮਾਂਡ ਕੀਤੀ ਗਈ ਹੈ। ਗੱਡੀ ਦੇ ਮਾਲਕ ਦਾ ਨੰਬਰ 9855181805 ਹੈ।
ਦੂਸਰੀ ਗੱਡੀ Hyundai i20 ਹੈ। ਇਹ ਗੱਡੀ ਘਰ ਖੜੀ ਹੈ ਅਤੇ ਉਸ ਦਾ ਮਾਲਿਕ ਵਿਦੇਸ਼ ਗਿਆ ਹੋਇਆ ਹੈ। ਇਹ ਗੱਡੀ ਬਿਲਕੁਲ ਵਧੀਆ ਕੰਡੀਸ਼ਨ ਵਿੱਚ ਹੈ ਤੇ ਕੋਈ ਵੀ ਸਕ੍ਰੈਚ ਆਦਿ ਨਹੀ ਹੈ। ਗੱਡੀ 2015 ਮਾਡਲ ਦੀ ਹੈ ਅਤੇ ਮਾਲਕ ਵੱਲੋਂ ਇਸ ਗੱਡੀ ਲਈ 5,35,000 ਰੁਪਏ ਦੀ ਡਿਮਾਂਡ ਕੀਤੀ ਗਈ ਹੈ। ਇਸ ਗੱਡੀ ਨੂੰ ਖਰੀਦਣ ਦੇ ਚਾਹਵਾਨ ਵੀਰ 8727058846 ਨੰਬਰ ‘ਤੇ ਸੰਪਰਕ ਕਰ ਸਕਦੇ ਹਨ।
ਇਸਤੋਂ ਬਾਅਦ ਤੀਸਰੇ ਨੰਬਰ ਨੰਬਰ ‘ਤੇ ਜੀਪ ਵਿਕਾਊ ਹੈ। ਇਹ ਇੱਕ ਤਿਆਰ ਕੀਤੀ ਹੋਈ ਜੀਪ ਹੈ ਅਤੇ ਇਸ ਵਿੱਚ ਮਹਿਦਰਾ 575 DI ਟਰਬੋ ਇੰਜਣ ਲੱਗਿਆ ਹੈ। ਇਹ ਜੀਪ ਡੀਜ਼ਲ ਨਾਲ ਚਲਦੀ ਹੈ ਅਤੇ ਇਸਦੀ ਦੀ ਮੋਡੀਫੀਕੇਸ਼ਨ ਵੀ ਕੀਤੀ ਗਈ ਹੈ। ਜੀਪ ਦੀ ਕੀਮਤ 1,50,000 ਰੁਪਏ ਹੈ। ਜਿਪ ਨੂੰ ਖਰੀਦਣ ਲਈ ਤੁਸੀਂ 6280774093 ਨੰਬਰ ਤੇ ਸੰਪਰਕ ਕਰ ਸਕਦੇ ਹੋ। ਇਸੇ ਤਰਾਂ ਬਾਕੀ ਵਿਕਾਊ ਗੱਡੀ ਬਾਰੇ ਪੂਰੀ ਜਾਣਕਾਰੀ ਲਈ ਹੇਠਾਂ ਦਿੱਤੀ ਗਈ ਵੀਡੀਓ ਦੇਖੋ…..
ਦੋਸਤੋ ਹਰ ਕੋਈ ਅੱਜ ਦੇ ਸਮੇਂ ਵਿਚ ਆਪਣੇ ਪਰਿਵਾਰ ਲਈ ਇੱਕ ਕਾਰ ਖਰੀਦਣਾ ਚਾਹੁੰਦਾ ਹੈ। ਪਰ ਹਰ ਕੋਈ ਨਵੀਂ ਕਾਰ ਨਹੀਂ ਖਰੀਦ ਸਕਦਾ ਕਿਉਂਕਿ ਨਵੀਂ ਕਾਰ ਖਰੀਦਣ ਲਈ ਕਾਫੀ ਜਿਆਦਾ …