ਦੇਖਿਆ ਜਾਂਦਾ ਹੈ ਕਿ ਕੁੱਤੇ ਇਨਸਾਨ ਦੇ ਹਮੇਸ਼ਾਂ ਵਫ਼ਾਦਾਰ ਹੁੰਦੇ ਹਨ ਤੇ ਆਪਣੀ ਵਫਾਦਾਰੀ ਲਈ ਕਦੇ ਵੀ ਇਨਸਾਨ ਤੋਂ ਕੁੱਝ ਨਹੀਂ ਮੰਗਦੇ ਪਰ ਅੱਜ ਅਸੀਂ ਤੁਹਾਨੂੰ ਮੋਗਾ ਦੇ ਪਿੰਡ ਬੰਬੀਹਾ ਭਾਈ ਵਿਚ ਰਹਿੰਦਾ ਇੱਕ ਅਜਿਹਾ ਇਮਾਨਦਾਰ ਕੁੱਤਾ ਦਿਖਾਉਣ ਜਾ ਰਹੇ ਹਾਂ ਜੋ ਕੀ ਪੂਰੇ ਪਿੰਡ ਦਾ ਵਫ਼ਾਦਾਰ ਹੈ ਤੇ ਦੇਖ ਕੇ ਤੁਸੀਂ ਵੀ ਵਾਹ ਵਾਹ ਕਹੋਂਗੇ |

ਜੀ ਹਾਂ ਪਿੰਡ ਵਿਚ ਰਹਿੰਦਾ ਇਹ ਕੁੱਤਾ ਜਿਸ ਘਰ ਵਿਚ ਵੀ ਮਰਗ ਹੋ ਜਾਂਦੀ ਹੈ ਉੱਥੇ ਖੁੱਦ ਹੀ ਪਹੁੰਚ ਜਾਂਦਾ ਹੈ ਤੇ ਸਾਰੀ ਰਸਮਾਂ ਨਿਭਾਉਂਦਾ ਹੈ |ਜੀ ਹਾਂ ਜਦੋਂ ਕਿਸੇ ਘਰ ਵਿਚ ਮਰਗ ਹੁੰਦੀ ਹੈ ਤਾਂ ਇਹ ਕੁੱਤਾ ਸਸਕਾਰ,ਫੁੱਲ ਚੁਗਾਉਣ ਤੋਂ ਇਲਾਵਾ ਉਹਨੇਂ ਦਿਨ ਉਸ ਘਰ ਵਿਚ ਰਹਿੰਦਾ ਹੈ ਜਿੰਨੇ ਦਿਨ ਤੱਕ ਪਾਠ ਦਾ ਭੋਗ ਨਹੀਂ ਪੈ ਜਾਂਦਾ ਤੇ ਪਿੰਡ ਵਾਲੇ ਵੀ ਇਸ ਕੁੱਤੇ ਤੋਂ ਹੈਰਾਨ ਹੁੰਦੇ ਹਨ |

ਹਾਲਾਂਕਿ ਜਦੋਂ ਕਿਸੇ ਦਾ ਸੰਸਕਾਰ ਕੀਤਾ ਜਾਂਦਾ ਹੈ ਤਾਂ ਇਹ ਕੁੱਤਾ ਸ਼ਮਸ਼ਾਨ ਘਾਟ ਵੀ ਨਾਲ ਹੀ ਜਾਂਦਾ ਹੈ ਤੇ ਫਿਰ ਫੁੱਲ ਚੁਗਵਾਉਣ ਵੀ ਨਾਲ ਜਾਂਦਾ ਹੈ ਤੇ ਪੂਰਾ ਪਿੰਡ ਇਸ ਕੁੱਤੇ ਦੀ ਦਾਸਤਾਂ ਦੱਸਦਾ ਹੈ ਤਾਂ ਹਰ ਕੋਈ ਹੈਰਾਨ ਰਹਿ ਜਾਂਦਾ ਹੈ ਤੇ ਹੋਰ ਕੀ ਕੁੱਝ ਕਰਦਾ ਹੈ ਇਹ ਕੁੱਤਾ ਤੁਸੀਂ ਖੁੱਦ ਹੀ ਦੇਖੋ ਇਸ ਵੀਡੀਓ ਦੇ ਵਿਚ |

ਜੇਕਰ ਤੁਸੀਂ ਰੋਜ਼ਾਨਾਂ ਤਾਜ਼ੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣਾ ਚਾਹੁੰਦੇ ਹੋ ਤਾਂ ਸਾਡੇ ਪੇਜ ਨੂੰ ਤੁਰੰਤ ਲਾਇਕ ਅਤੇ ਫੋਲੋ ਕਰੋ ਤਾਂ ਜੋ ਸਾਡੇ ਦੁਆਰਾ ਦਿੱਤੀ ਗਈ ਹਰ ਨਵੀਂ ਖ਼ਬਰ ਜਾਂ ਹੋਰ ਅਪਡੇਟ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚ ਜਾਵੇ |
ਦੇਖਿਆ ਜਾਂਦਾ ਹੈ ਕਿ ਕੁੱਤੇ ਇਨਸਾਨ ਦੇ ਹਮੇਸ਼ਾਂ ਵਫ਼ਾਦਾਰ ਹੁੰਦੇ ਹਨ ਤੇ ਆਪਣੀ ਵਫਾਦਾਰੀ ਲਈ ਕਦੇ ਵੀ ਇਨਸਾਨ ਤੋਂ ਕੁੱਝ ਨਹੀਂ ਮੰਗਦੇ ਪਰ ਅੱਜ ਅਸੀਂ ਤੁਹਾਨੂੰ ਮੋਗਾ ਦੇ ਪਿੰਡ ਬੰਬੀਹਾ …
Wosm News Punjab Latest News