ਤੁਸੀਂ ਵੀ ਸੋਚੋਗੇ ਕਿ ਇੰਨਾ ਸਸਤਾ ਸ਼ੈੱਡ ਕਿਵੇਂ ਪੈ ਸਕਦਾ ਹੈ। ਇਸ ਸ਼ੈੱਡ ਵਿੱਚ ਪਹਿਲਾਂ ਗਾਡਰਾਂ ਦੇ ਉੱਤੇ ਬਾਂਸ ਰਖਿਆ ਜਾਂਦਾ ਹੈ ਅਤੇ ਉਸਤੋਂ ਬਾਅਦ ਉੱਤੇ ਵੱਢ ਕੇ ਬਰੀਕ ਬਾਂਸ ਪਾਇਆ ਜਾਂਦਾ ਹੈ। ਇਸਦੇ ਉਪਰ ਪਾਉਣ ਵਾਲੇ ਬਾਂਸ ਦੇ ਬੰਡਲ ਮਿਲਦੇ ਹਨ ਅਤੇ ਇਨ੍ਹਾਂ ਨੂੰ ਇਸੇ ਤਰਾਂ ਹੀ ਉਪਰ ਚੜ੍ਹਾ ਕੇ ਵਿਛਾਇਆ ਜਾ ਸਕਦਾ ਹੈ। ਇਸ ਸ਼ੈੱਡ ਦੀ ਇੱਕ ਖਾਸੀਅਤ ਇਹ ਵੀ ਹੈ ਕਿ ਇਹ ਅੰਦਰੋਂ ਗਰਮੀ ਵਿੱਚ ਠੰਡਾ ਅਤੇ ਠੰਡ ਵਿੱਚ ਗਰਮ ਰਹਿੰਦਾ ਹੈ।
ਇਸਦੇ ਵਿੱਚੋਂ ਪਾਣੀ ਵੀ ਹੇਠਾਂ ਨਹੀਂ ਆਉਂਦਾ ਅਤੇ ਇਸ ਸ਼ੈੱਡ ਦੀ ਲਗਭਗ 15 ਸਾਲ ਦੀ ਮਿਆਦ ਹੁੰਦੀ ਹੈ। ਯਾਨੀ ਕਿ ਪਸ਼ੂਪਾਲਨ ਲਈ ਇਹ ਸਭਤੋਂ ਵਧੀਆ ਸ਼ੈੱਡ ਹੈ। ਜੇਕਰ ਤੁਸੀਂ ਇੱਟਾਂ ਵਾਲੀ ਛੱਤ ਪਾਉਂਦੇ ਹੋ ਤਾਂ ਉਸਦਾ ਖਰਚਾ ਲੱਖਾਂ ਰੁਪਏ ਦਾ ਹੁੰਦਾ ਹੈ। ਪਰ ਇਸ ਸ਼ੈੱਡ ਨੂੰ ਤੁਸੀਂ ਸਿਰਫ 60 ਤੋਂ 65 ਹਜ਼ਾਰ ਰੁਪਏ ਵਿੱਚ ਤਿਆਰ ਕਰ ਸਕਦੇ ਹੋ।
ਯਾਨੀ ਕਿ ਇਹ ਸਭਤੋਂ ਸਸਤਾ ਅਤੇ ਟਿਕਾਊ ਸ਼ੈੱਡ ਹੈ ਅਤੇ ਇਸਨੂੰ ਪਾਉਣ ਲਈ ਲੇਬਰ ਦਾ ਵੀ ਜਿਆਦਾ ਖਰਚਾ ਨਹੀਂ ਆਉਂਦਾ। ਇਸਨੂੰ ਪਾਉਣ ਨਾਲ ਹੇਠਾਂ ਪਸ਼ੂਆਂ ਕੋਲ ਤਾਪਮਾਨ ਬਿਲਕੁਲ ਠੀਕ ਰਹੇਗਾ ਅਤੇ ਪਸ਼ੂ ਬਿਮਾਰ ਵੀ ਨਹੀਂ ਹੋਣਗੇ। ਇਸ ਸ਼ੈੱਡ ਦੀ ਪੂਰੀ ਜਾਣਕਾਰੀ ਲਈ ਹੇਠਾਂ ਦਿੱਤੀ ਗਈ ਵੀਡੀਓ ਦੇਖੋ…
ਜੇਕਰ ਤੁਸੀਂ ਰੋਜ਼ਾਨਾਂ ਤਾਜ਼ੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣਾ ਚਾਹੁੰਦੇ ਹੋ ਤਾਂ ਸਾਡੇ ਪੇਜ ਨੂੰ ਤੁਰੰਤ ਲਾਇਕ ਅਤੇ ਫੋਲੋ ਕਰੋ ਤਾਂ ਜੋ ਸਾਡੇ ਦੁਆਰਾ ਦਿੱਤੀ ਗਈ ਹਰ ਨਵੀਂ ਖ਼ਬਰ ਜਾਂ ਹੋਰ ਅਪਡੇਟ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚ ਜਾਵੇ |
ਸਾਡੇ ਆਰਟੀਕਲਾਂ ਵਿਚ ਸਿਰਫ਼ ਉਹੀ ਜਾਣਕਾਰੀ ਦੱਸੀ ਜਾਂਦੀ ਹੈ ਜੋ ਬਿਲਕੁਲ ਸੱਚ ਅਤੇ ਸਟੀਕ ਹੋਵੇ ਤੇ ਸਾਡੇ ਦੁਆਰਾ ਦਰਸ਼ਕਾਂ ਨੂੰ ਅਜਿਹੀ ਕੋਈ ਗਲਤ ਜਾਣਕਾਰੀ ਨਹੀਂ ਦਿੱਤੀ ਜਾਂਦੀ ਜਿਸ ਨਾਲ ਉਹਨਾਂ ਦਾ ਕੋਈ ਨਿੱਜੀ ਨੁਕਸਾਨ ਹੋਵੇ |ਇਸ ਕਰਕੇ ਸਾਡੇ ਪੇਜ ਨੂੰ ਹੁਣੀ ਲਾਇਕ ਅਤੇ ਫੋਲੋ ਕਰੋ ਅਤੇ ਜਿੰਨਾਂ ਨੇ ਲਾਇਕ ਕੀਤਾ ਹੋਇਆ ਹੈ ਉਹਨਾਂ ਦਾ ਦਿਲੋਂ ਧੰਨਵਾਦ ਹੈ ਜੀ
ਤੁਸੀਂ ਵੀ ਸੋਚੋਗੇ ਕਿ ਇੰਨਾ ਸਸਤਾ ਸ਼ੈੱਡ ਕਿਵੇਂ ਪੈ ਸਕਦਾ ਹੈ। ਇਸ ਸ਼ੈੱਡ ਵਿੱਚ ਪਹਿਲਾਂ ਗਾਡਰਾਂ ਦੇ ਉੱਤੇ ਬਾਂਸ ਰਖਿਆ ਜਾਂਦਾ ਹੈ ਅਤੇ ਉਸਤੋਂ ਬਾਅਦ ਉੱਤੇ ਵੱਢ ਕੇ ਬਰੀਕ ਬਾਂਸ …