Breaking News
Home / Punjab / ਨਵਾ ਰਾਸਨ ਕਾਰਡ ਹੁਣ ਇਸ ਤਰ੍ਹਾ ਬਣੇਗਾ ਦੇਖੋ ਪੂਰੀ ਜਾਣਕਾਰੀ !

ਨਵਾ ਰਾਸਨ ਕਾਰਡ ਹੁਣ ਇਸ ਤਰ੍ਹਾ ਬਣੇਗਾ ਦੇਖੋ ਪੂਰੀ ਜਾਣਕਾਰੀ !

ਦੋਸਤੋ ਹਰ ਇੱਕ ਲੋੜਵੰਦ ਪਰਿਵਾਰਾਂ ਨੂੰ ਰਾਸ਼ਨ ਦਿੱਤਾ ਜਾਂਦਾ ਹੈ ਅਤੇ ਇਸ ਦੇ ਲਈ ਨਵੇਂ ਰਾਸ਼ਨ ਕਾਰਡ ਵੀ ਬਣਾਏ ਜਾ ਰਹੇ ਹਨ।ਫੂਡ ਸਪਲਾਈ ਵਿਭਾਗ ਵੱਲੋਂ ਨਵੇਂ ਰਾਸ਼ਨ ਕਾਰਡ ਬਣਾਉਣ ਦੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਗਈ ਹੈ।ਦੋਸਤੋ ਤੁਹਾਨੂੰ ਦੱਸ ਦਈਏ

ਕਿ ਇਸ ਦਾ ਫਾਰਮ ਤੁਸੀਂ ਆਨਲਾਈਨ ਕੈਫੇ ਤੋ ਜਾਂ ਫਿਰ ਸੁਵਿਧਾ ਸੈਂਟਰ ਤੋਂ ਵੀ ਲੈ ਸਕਦੇ ਹੋ।ਤੁਹਾਨੂੰ ਦੱਸ ਦੇਈਏ ਫੂਡ ਸਪਲਾਈ ਵਿਭਾਗ ਦੀ ਆਫੀਸ਼ੀਅਲ ਵੈੱਬਸਾਈਟ ਤੇ ਤੁਹਾਨੂੰ ਇਹ ਫਾਰਮ ਮਿਲ ਜਾਵੇਗਾ ਜਿਸ ਵਿੱਚ ਤੁਸੀਂ ਆਪਣੀ ਸਾਰੀ ਜਾਣਕਾਰੀ

ਅਤੇ ਪਰਿਵਾਰਕ ਮੈਂਬਰਾਂ ਦੀ ਜਾਣਕਾਰੀ।ਇਸ ਤੋਂ ਬਾਅਦ ਲੋੜੀਂਦੇ ਡਾਕੂਮੈਂਟ ਨਾਲ ਲਗਾ ਕੇ ਤੁਸੀਂ ਇਸ ਨੂੰ ਫੂਡ ਸਪਲਾਈ ਵਿਭਾਗ ਦੇ ਵਿੱਚ ਜਮ੍ਹਾਂ ਕਰਵਾ ਦੇਣਾ ਹੈ। ਇਸ ਤੋ ਇਲਾਵਾ ਇਸ ਨੋਟੀਫਿਕੇਸ਼ਨ ਦੇ ਹੇਠਾਂ ਤੁਹਾਨੂੰ ਰਾਸ਼ਨ ਕਾਰਡ ਬਣਾਉਣ

ਦੇ ਲਈ ਯੋਗ ਪਰਿਵਾਰ ਅਤੇ ਅਯੋਗ ਪਰਿਵਾਰ ਬਾਰੇ ਜਾਣਕਾਰੀ ਵੀ ਮਿਲ ਜਾਵੇਗੀ।ਇਸ ਬਾਰੇ ਜਾਣਕਾਰੀ ਨੂੰ ਪੜ੍ਹਕੇ ਤੁਸੀਂ ਜਾਣ ਸੱਕਦੇ ਹੋ ਕਿ ਕਿਹੜੇ ਪਰਿਵਾਰ ਰਾਸ਼ਨ ਕਾਰਡ ਨਹੀਂ ਬਣਾ ਸਕਦੇ।ਦੋਸਤੋ ਪੰਜਾਬ ਦੇ ਵਿੱਚ ਨਵੀਂ ਬਣੀ ਸਰਕਾਰ

ਦੁਆਰਾ ਹਰ ਇੱਕ ਲੋੜਵੰਦ ਪਰਿਵਾਰਾਂ ਨੂੰ ਰਾਸ਼ਨ ਦੇਣ ਦਾ ਵਾਅਦਾ ਕੀਤਾ ਗਿਆ ਹੈ।ਇਸ ਬਾਰੇ ਹੋਰ ਜਾਣਕਾਰੀ ਲੈਣ ਦੇ ਲਈ ਹੇਠਾਂ ਦਿੱਤੇ ਲਿੰਕ ਤੇ ਕਲਿੱਕ ਕਰ ਸਕਦੇ ਹੋ। ਇਹ ਜਾਣਕਾਰੀ ਸੋਸਲ ਮੀਡੀਆ ਲਈ ਗਈ ਹੈ ਇਸ ਨੂੰ ਰਿਕਾਰਡ

ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾ। ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।

ਦੋਸਤੋ ਹਰ ਇੱਕ ਲੋੜਵੰਦ ਪਰਿਵਾਰਾਂ ਨੂੰ ਰਾਸ਼ਨ ਦਿੱਤਾ ਜਾਂਦਾ ਹੈ ਅਤੇ ਇਸ ਦੇ ਲਈ ਨਵੇਂ ਰਾਸ਼ਨ ਕਾਰਡ ਵੀ ਬਣਾਏ ਜਾ ਰਹੇ ਹਨ।ਫੂਡ ਸਪਲਾਈ ਵਿਭਾਗ ਵੱਲੋਂ ਨਵੇਂ ਰਾਸ਼ਨ ਕਾਰਡ ਬਣਾਉਣ ਦੀ …

Leave a Reply

Your email address will not be published. Required fields are marked *