Breaking News
Home / Punjab / ਦੇਖੋ ਕੈਨੇਡਾ ਦੇ ਵਿੱਚ ਸਬਜ਼ੀਆਂ ਦਾ ਕਿਸ ਤਰ੍ਹਾਂ ਇਸਤੇਮਾਲ ਕੀਤਾ ਜਾ ਰਿਹਾ

ਦੇਖੋ ਕੈਨੇਡਾ ਦੇ ਵਿੱਚ ਸਬਜ਼ੀਆਂ ਦਾ ਕਿਸ ਤਰ੍ਹਾਂ ਇਸਤੇਮਾਲ ਕੀਤਾ ਜਾ ਰਿਹਾ

ਹਾਜੀ ਦੋਸਤੋ ਸੋਸ਼ਲ ਮੀਡੀਆ ਤੇ ਸਾਨੂੰ ਅਕਸਰ ਹੀ ਹੈਰਾਨ ਕਰ ਦੇਣ ਵਾਲੀ ਵੀਡੀਓ ਦੇਖਣ ਨੂੰ ਮਿਲਦੀਆਂ ਹਨ ਜਿੱਥੇ ਕਿ ਅਜਿਹੀ ਹੀ ਇੱਕ ਵੀਡੀਓ ਲੈ ਕੇ ਅਸੀਂ ਤੁਹਾਡੇ ਅੱਗੇ ਹਾਜ਼ਰ ਹੋਏ ਹਾਂ ਦੋਸਤੋ ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਕਿ ਸਾਡੀ ਪੰਜਾਬ ਅਤੇ ਵਿਦੇਸ਼ਾਂ ਚ ਬਹੁਤ ਜ਼ਿਆਦਾ ਫ਼ਰਕ ਹੈ ਜਿਥੇ ਕਿ ਵਿਦੇਸ਼ਾਂ ਵਿੱਚ ਵਧੀਆ ਕੁਆਲਟੀ ਦੀ ਚੀਜ਼ ਮਿਲਦੀ ਹੈ ਉਥੇ ਹੀ ਵਿਦੇਸ਼ਾਂ ਦੇ ਵਿਚ ਜਿਹੜੀ ਚੀਜ਼ ਮਿਲਦੀ ਹੈ ਉਹ ਬਿਲਕੁਲ ਹੀ ਸ਼ੁੱਧ ਹੁੰਦੀ ਹੈ ਜਿੱਥੇ ਕਿ ਪੰਜਾਬ ਦੇ ਵਿੱਚ ਤਾਂ ਅੱਜਕੱਲ੍ਹ ਬਹੁਤ ਹੀ ਜ਼ਿਆਦਾ ਮਿਲਾਵਟ ਹੋ ਰਹੀ ਹੈ ਹਰ ਇੱਕ ਚੀਜ਼ ਦੇ ਵਿਚ ਸਾਨੂੰ ਮਿਲਾਵਟ ਦੇਖਣ ਨੂੰ ਮਿਲਦੀ ਹੈ ਖਾਣ ਪੀਣ ਦੀਆਂ ਚੀਜ਼ਾਂ ਤੋਂ ਲੈ ਕੇ ਹਰ ਇਕ ਸਮਾਨ ਦੇ ਵਿੱਚ ਮਿਲਾਵਟ ਹੋ ਰਹੀ ਹੈ

ਜਿਸ ਦੇ ਕਾਰਨ ਅੱਜਕਲ੍ਹ ਠੱਗੀਆਂ ਚੋਰੀਆਂ ਕਰਦੇ ਹਨ ਤੇ ਹਰ ਇੱਕ ਚੀਜ਼ ਵਿੱਚ ਮਿਲਾਵਟ ਕਰ ਕੇ ਉਸ ਨੂੰ ਦੁੱਗਣੇ ਰੇਟ ਤੇ ਵੇਚਦੇ ਹਨ ਇਸੇ ਕਾਰਨ ਹੀ ਸਾਡੇ ਪੰਜਾਬ ਅਤੇ ਵਿਦੇਸ਼ਾਂ ਦੇ ਵਿਚ ਬਹੁਤ ਜ਼ਿਆਦਾ ਫ਼ਰਕ ਹੈ ਜਿਥੇ ਕਿ ਸਾਡੇ ਪੰਜਾਬੀ ਤਾਂ ਅਜਿਹੀਆਂ ਨਸ਼ੀਲੀਆਂ ਸਬਜ਼ੀਆਂ ਖਾ ਕੇ ਉਨ੍ਹਾਂ ਦੀ ਉਮਰ ਘਟ ਰਹੀ ਹੈ ਅਤੇ ਉਹ ਥੋੜ੍ਹੀ ਹੀ ਉਮਰ ਦੇ ਵਿਚ ਮਰ ਵੀ ਜਾਂਦੇ ਹਨ ਜਿੱਥੇ ਕਿ ਪ੍ਰਦੇਸਾਂ ਦੇ ਵਿੱਚ ਹਰ ਇੱਕ ਚੀਜ਼ ਵਧੀਆ ਕੁਆਲਿਟੀ ਦੀ ਹੁੰਦੀ ਹੈ ਜਿਸ ਦੇ ਦੌਰਾਨ ਹੀ ਲੋਕ ਵਿਦੇਸ਼ਾਂ ਵਿਚ ਵੀ ਰਹਿਣਾ ਇਸ ਕਰਕੇ ਪਸੰਦ ਕਰਦੇ ਹਨ ਕਿਉਂਕਿ ਉੱਥੇ ਹਰ ਇਕ ਚੀਜ਼ ਸ਼ੁੱਧ ਮਿਲਦੀ ਹੈ

ਖਾਣ ਪੀਣ ਦੀਆਂ ਚੀਜ਼ਾਂ ਤੋਂ ਲੈ ਕੇ ਹਰ ਇੱਕ ਚੀਜ਼ ਵਿਚ ਕੁਆਲਟੀ ਹੁੰਦੀ ਹੈ ਇਸ ਦੇ ਅੰਦਰ ਨਹੀਂ ਇਕ ਵੀਡੀਓ ਸਾਡੇ ਸਾਹਮਣੇ ਆਈ ਹੈ ਜਿਥੇ ਕਿ ਵਿਦੇਸ਼ ਵਸਦੇ ਵਿੱਚ ਸਬਜ਼ੀਆਂ ਨੂੰ ਵੀ ਲੈਮੀਨੇਸ਼ਨ ਕਰਕੇ ਰੱਖਿਆ ਜਾਂਦਾ ਹੈ ਤਾਂ ਕਿ ਉਸ ਨੂੰ ਕੋਈ ਗਲਤ ਹੱਥ ਨਾ ਲੱਗ ਸਕਣ ਜਿੱਥੇ ਕਿ ਲੋਕ ਸਬਜ਼ੀਆਂ ਨੂੰ ਹੱਥ ਲਾ ਲਾ ਕੇ ਚੈੱਕ ਕਰਦੇ ਹਨ ਇਸੇ ਲਈ ਉਸ ਦੇ ਉਪਰ ਲੈਮੀਨੇਸ਼ਨ ਚੜ੍ਹਿਆ ਹੁੰਦਾ ਹੈ ਤਾਂ ਕਿ ਸਬਜ਼ੀ ਬਿਲਕੁਲ ਹੀ ਸੁਰੱਖਿਅਤ ਰਹਿ ਸਕੇ

ਇਸ ਦੌਰਾਨ ਹੀ ਵਿਦੇਸ਼ਾਂ ਦੇ ਵਿਚ ਅਜਿਹੇ ਰੋਲ ਬਹੁਤ ਹੀ ਵਧੀਆ ਹਨ ਜਿੱਥੇ ਕਿ ਖਾਣ ਪੀਣ ਦੀਆਂ ਚੀਜ਼ਾਂ ਦਾ ਖਾਸ ਧਿਆਨ ਰੱਖਿਆ ਜਾਂਦਾ ਹੈ ਅਤੇ ਉਨ੍ਹਾਂ ਨੂੰ ਲੈ ਕੇ ਵਿਦੇਸ਼ ਚ ਕਾਫੀ ਜ਼ਿਆਦਾ ਅਜਿਹੇ ਕੰਮ ਕਰਦੇ ਹਨ ਜਿਥੇ ਕਿ ਉੱਥੇ ਮਿਲਣ ਵਾਲੀ ਹਰ ਇੱਕ ਚੀਜ਼ ਵਧੀਆ ਕੁਆਲਿਟੀ ਅਤੇ ਸ਼ੁੱਧ ਹੁੰਦੀ ਹੈ ਇਸ ਦੌਰਾਨ ਹੀ ਵਿਦੇਸ਼ਾਂ ਵਿਚ ਸਬਜ਼ੀਆਂ ਵੀ ਸ਼ੁੱਧ ਹੁੰਦੀਆਂ ਹਨ ਅਤੇ ਬਿਨਾਂ ਰੇਹਾਂ ਸਪਰੇਹਾਂ ਜਾਂ ਟੀਕੇ ਵਾਲੀਆਂ ਹੁੰਦੀਆਂ ਹਨ ਹਾਂ ਜੀ ਦੋਸਤੋ ਤੁਹਾਡਾ ਇਸ ਬਾਰੇ ਕੀ ਵਿਚਾਰ ਹੈ ਤੁਸੀਂ ਆਪਣੇ ਵਿਚਾਰ ਸਾਡੇ ਨਾਲ ਸਾਂਝੇ ਕਰ ਸਕਦੇ ਹੋ |

ਇਹ ਜਾਣਕਾਰੀ ਅਸੀਂ ਵੀਡੀਓ ਦੇ ਆਧਾਰ ਤੇ ਦਿੱਤੀ ਹੈ ਇਸ ਵੀਡੀਓ ਨੂੰ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀਂ ਹੈ ਅਸੀਂ ਸਿਰਫ਼ ਇਹ ਜਾਣਕਾਰੀ ਤੁਹਾਡੇ ਨਾਲ ਅੱਗੇ ਸ਼ੇਅਰ ਕਰ ਰਹੇ ਹਾਂ ਸਾਡੇ ਪੇਜ ਤੇ ਆਉਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਅਸੀਂ ਤੁਹਾਡੇ ਲਈ ਇਸੇ ਤਰ੍ਹਾਂ ਦੀਆਂ ਹੋਰ ਵੀ ਜਾਣਕਾਰੀਆਂ ਲੈ ਕੇ ਤੁਹਾਡੇ ਸਾਹਮਣੇ ਹਾਜ਼ਰ ਹੁੰਦੇ ਰਹਾਂਗੇ ਮਿਲਦੇ ਹਾਂ ਇਕ ਨਵੀਂ ਖਬਰ ਦੇ ਨਾਲ ਉਦੋਂ ਤੱਕ ਦੇ ਲਈ ਧੰਨਵਾਦ ਨਵੀਂਆਂ ਤੇ ਤਾਜ਼ੀਆਂ ਖ਼ਬਰਾਂ ਸਭ ਤੋਂ ਪਹਿਲਾਂ ਦੇਖਣ ਦੇ ਲਈ ਸਾਡੇ ਪੇਜ ਨੂੰ ਲਾਈਕ ਕਰੋ ਜੀ ਅਸੀਂ ਤੁਹਾਡੇ ਲਈ ਹਮੇਸ਼ਾ ਨਵੀਆਂ ਤੇ ਤਾਜ਼ੀਆਂ ਖ਼ਬਰਾਂ ਲੈ ਕੇ ਸਾਹਮਣੇ ਹਾਜ਼ਰ ਹੁੰਦੇ ਰਹਾਂਗੇ |

ਹਾਜੀ ਦੋਸਤੋ ਸੋਸ਼ਲ ਮੀਡੀਆ ਤੇ ਸਾਨੂੰ ਅਕਸਰ ਹੀ ਹੈਰਾਨ ਕਰ ਦੇਣ ਵਾਲੀ ਵੀਡੀਓ ਦੇਖਣ ਨੂੰ ਮਿਲਦੀਆਂ ਹਨ ਜਿੱਥੇ ਕਿ ਅਜਿਹੀ ਹੀ ਇੱਕ ਵੀਡੀਓ ਲੈ ਕੇ ਅਸੀਂ ਤੁਹਾਡੇ ਅੱਗੇ ਹਾਜ਼ਰ ਹੋਏ …

Leave a Reply

Your email address will not be published. Required fields are marked *