Breaking News
Home / Punjab / ਦਿਵਾਲੀ ਤੋਂ ਪਹਿਲਾਂ ਆਮ ਲੋਕਾਂ ਨੂੰ ਵੱਡੀ ਰਾਹਤ-ਸਰੋਂ ਦੇ ਤੇਲ ਸਮੇਤ ਸਾਰੇ ਤੇਲ ਹੋਏ ਏਨੇ ਸਸਤੇ-ਲੋਕਾਂ ਨੂੰ ਲੱਗਣਗੀਆਂ ਮੌਜ਼ਾਂ

ਦਿਵਾਲੀ ਤੋਂ ਪਹਿਲਾਂ ਆਮ ਲੋਕਾਂ ਨੂੰ ਵੱਡੀ ਰਾਹਤ-ਸਰੋਂ ਦੇ ਤੇਲ ਸਮੇਤ ਸਾਰੇ ਤੇਲ ਹੋਏ ਏਨੇ ਸਸਤੇ-ਲੋਕਾਂ ਨੂੰ ਲੱਗਣਗੀਆਂ ਮੌਜ਼ਾਂ

ਦੀਵਾਲੀ ਤੋਂ ਪਹਿਲਾਂ ਆਮ ਆਦਮੀ ਲਈ ਰਾਹਤ ਭਰੀ ਖ਼ਬਰ ਹੈ। ਦੀਵਾਲੀ ਤੇ ਛਠ ਪੂਜਾ (Diwali & Chhath Puja) ਤੋਂ ਪਹਿਲਾਂ ਖਾਣ ਦਾ ਤੇਲ (Edible Oil Price Down) ਸਸਤਾ ਹੋ ਗਿਆ ਹੈ। ਤਿਉਹਾਰੀ ਮੌਸਮ (Festival Season) ‘ਚ ਲੋਕਾਂ ਨੂੰ ਰਾਹਤ ਦਿੰਦੇ ਹੋਏ ਅਡਾਨੀ ਵਿਲਮਰ (Advani Wilmar) ਤੇ ਰੁਚੀ ਸੋਇਆ (Ruchi Soya) ਇੰਡਸਟਰੀਜ਼ ਸਮੇਤ ਪ੍ਰਮੁੱਖ ਖਾਧ ਤੇਲ ਕੰਪਨੀਆਂ (Edibel Oil Price) ਨੇ ਥੋਕ ਕੀਮਤਾਂ ‘ਚ 4-7 ਰੁਪਏ ਪ੍ਰਤੀ ਲੀਟਰ ਦੀ ਕਟੌਤੀ ਕੀਤੀ ਹੈ।

ਸਨਅਤ ਰੈਗੂਲੇਟਰੀ ਸੌਲਵੈਂਟ ਐਕਸਟ੍ਰੈਕਟਰਜ਼ ਐਸੋਸੀਏਸ਼ਨ (SEA) ਨੇ ਦੱਸਿਆ ਕਿ ਬਾਕੀ ਤੇ ਕੰਪਨੀਆਂ ਵੀ ਜਲਦ ਹੀ ਅਜਿਹਾ ਕਦਮ ਉਠਾ ਸਕਦੀਆਂ ਹਨ। ਐੱਸਈਏ ਨੇ ਦੱਸਿਆ ਕਿ ਖੁਰਾਕੀ ਤੇਲਾਂ ਦੀਆਂ ਥੋਕ ਦਰਾਂ ‘ਚ ਕਟੌਤੀ ਕਰਨ ਵਾਲੀਆਂ ਕੰਪਨੀਆਂ ‘ਚ ਜੈਮਿਨੀ ਐਡੀਬਲਜ਼ ਐਂਡ ਫੈਟਸ ਇੰਡੀਆ ਪ੍ਰਾਈਵੇਟ ਲਿਮਟਿਡ (ਹੈਦਰਾਬਾਦ), ਮੋਦੀ ਨੈਚੁਰਲਸ (ਦਿੱਲੀ), ਗੋਕੁਲ ਰਿਫਾਈਂਲਸ ਐਂਡ ਸੌਲਵੈਂਟ ਲਿਮਟਿਡ (ਸਿੱਧਪੁਰ), ਵਿਜੈ ਸੌਲਵੈਕਸ ਲਿਮਟਿਡ (ਅਲਵਰ) ਗੋਕੁਲ ਐਗਰੋ ਰਿਸੋਰਸਿਜ਼ ਲਿਮਟਿਡ ਤੇ ਐਨਕੇ ਪ੍ਰੋਟੀਨਜ਼ ਪ੍ਰਾਈਵੇਟ ਲਿਮਟਿਡ (ਅਹਿਮਦਾਬਾਦ) ਸ਼ਾਮਲ ਹਨ।

ਤਿਉਹਾਰ ਦੌਰਾਨ ਕੀਮਤਾਂ ਘਟਾਈਆਂ ਗਈਆਂ – SEA ਨੇ ਤਿਉਹਾਰਾਂ ਦੌਰਾਨ ਖਪਤਕਾਰਾਂ ਨੂੰ ਉੱਚੀਆਂ ਕੀਮਤਾਂ ਤੋਂ ਰਾਹਤ ਦੇਣ ਲਈ ਅਜਿਹਾ ਕਰਨ ਦੀ ਅਪੀਲ ਕੀਤੀ ਹੈ। ਇਸ ਤੋਂ ਬਾਅਦ ਇਨ੍ਹਾਂ ਕੰਪਨੀਆਂ ਨੇ ਥੋਕ ਕੀਮਤਾਂ ਘਟਾ ਦਿੱਤੀਆਂ ਹਨ। SEA ਦੇ ਪ੍ਰਧਾਨ ਅਤੁਲ ਚਤੁਰਵੇਦੀ ਨੇ ਕਿਹਾ, “ਉਦਯੋਗ ਤੋਂ ਮਿਲਿਆ ਹੁੰਗਾਰਾ ਉਤਸ਼ਾਹਜਨਕ ਹੈ। ਇਸ ਤੋਂ ਪਹਿਲਾਂ ਵੀ ਥੋਕ ਵਿਕਰੇਤਾ 4,000-7,000 ਰੁਪਏ ਪ੍ਰਤੀ ਟਨ (4-7 ਰੁਪਏ ਪ੍ਰਤੀ ਲੀਟਰ) ਦੇ ਭਾਅ ਘਟਾ ਚੁੱਕੇ ਹਨ ਅਤੇ ਹੋਰ ਕੰਪਨੀਆਂ ਵੀ ਖਾਣ ਵਾਲੇ ਤੇਲ ਦੀਆਂ ਕੀਮਤਾਂ ਘਟਾਉਣ ਜਾ ਰਹੀਆਂ ਹਨ।

ਜੇਕਰ ਤੁਸੀਂ ਰੋਜ਼ਾਨਾਂ ਤਾਜ਼ੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣਾ ਚਾਹੁੰਦੇ ਹੋ ਤਾਂ ਸਾਡੇ ਪੇਜ ਨੂੰ ਤੁਰੰਤ ਲਾਇਕ ਅਤੇ ਫੋਲੋ ਕਰੋ ਤਾਂ ਜੋ ਸਾਡੇ ਦੁਆਰਾ ਦਿੱਤੀ ਗਈ ਹਰ ਨਵੀਂ ਖ਼ਬਰ ਜਾਂ ਹੋਰ ਅਪਡੇਟ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚ ਜਾਵੇ |

ਸਾਡੇ ਆਰਟੀਕਲਾਂ ਵਿਚ ਸਿਰਫ਼ ਉਹੀ ਜਾਣਕਾਰੀ ਦੱਸੀ ਜਾਂਦੀ ਹੈ ਜੋ ਬਿਲਕੁਲ ਸੱਚ ਅਤੇ ਸਟੀਕ ਹੋਵੇ ਤੇ ਸਾਡੇ ਦੁਆਰਾ ਦਰਸ਼ਕਾਂ ਨੂੰ ਅਜਿਹੀ ਕੋਈ ਗਲਤ ਜਾਣਕਾਰੀ ਨਹੀਂ ਦਿੱਤੀ ਜਾਂਦੀ ਜਿਸ ਨਾਲ ਉਹਨਾਂ ਦਾ ਕੋਈ ਨਿੱਜੀ ਨੁਕਸਾਨ ਹੋਵੇ |ਇਸ ਕਰਕੇ ਸਾਡੇ ਪੇਜ ਨੂੰ ਹੁਣੀ ਲਾਇਕ ਅਤੇ ਫੋਲੋ ਕਰੋ ਅਤੇ ਜਿੰਨਾਂ ਨੇ ਲਾਇਕ ਕੀਤਾ ਹੋਇਆ ਹੈ ਉਹਨਾਂ ਦਾ ਦਿਲੋਂ ਧੰਨਵਾਦ ਹੈ ਜੀ

 

ਦੀਵਾਲੀ ਤੋਂ ਪਹਿਲਾਂ ਆਮ ਆਦਮੀ ਲਈ ਰਾਹਤ ਭਰੀ ਖ਼ਬਰ ਹੈ। ਦੀਵਾਲੀ ਤੇ ਛਠ ਪੂਜਾ (Diwali & Chhath Puja) ਤੋਂ ਪਹਿਲਾਂ ਖਾਣ ਦਾ ਤੇਲ (Edible Oil Price Down) ਸਸਤਾ ਹੋ ਗਿਆ …

Leave a Reply

Your email address will not be published. Required fields are marked *