Breaking News
Home / Punjab / ਢਾਈ ਸਾਲਾਂ ਦੀ ਬੱਚੀ ਦੇ ਦਾਦੇ ਨੇ ਫੋਨ ਤੇ ਦੇਖੋ ਮਰਨ ਤੋਂ ਪਹਿਲਾਂ ਕੀ RECORD ਕਰਕੇ ਭੇਜਿਆ ਸੀ ?

ਢਾਈ ਸਾਲਾਂ ਦੀ ਬੱਚੀ ਦੇ ਦਾਦੇ ਨੇ ਫੋਨ ਤੇ ਦੇਖੋ ਮਰਨ ਤੋਂ ਪਹਿਲਾਂ ਕੀ RECORD ਕਰਕੇ ਭੇਜਿਆ ਸੀ ?

ਅਸੀਂ ਹਰ ਰੋਜ਼ ਕੋਈ ਸੋਸ਼ਲ ਮੀਡੀਆ ਤੇ ਬਹੁਤ ਸਾਰੀਆਂ ਖ਼ਬਰਾਂ ਦੇਖਦੇ ਰਹਿੰਦੇ ਹਾਂ ਜਿਨ੍ਹਾਂ ਨੂੰ ਸਾਨੂੰ ਦੇਖ ਕੇ ਬਹੁਤ ਹੈਰਾਨੀ ਵੀ ਹੁੰਦੀ ਅਤੇ ਸਾਨੂੰ ਦੇਖ ਕੇ ਖੁਸ਼ੀ ਵੀ ਮਿਲਦੀ ਹੈ। ਇੱਕ ਵੀਡੀਓ ਬਹੁਤ ਹੀ ਜ਼ਿਆਦਾ ਵਾਇਰਲ ਹੋ ਰਹੀ ਹੈ। ਫੁੱਲਾਂ ਵਰਗੀ ਬੱਚੀ ਅੱਜ ਇਸ ਦੁਨੀਆਂ ਦੇ ਵਿੱਚ ਨਹੀਂ ਰਹੀ ਹੈ। ਗੁਆਡਣ ਨੇ

ਹੀ ਉਸਨੂੰ ਮਾਰ ਦਿੱਤਾ। ਦੋਵਾਂ ਦੇ ਘਰ ਇਕ ਦੂਜੇ ਨਾਲ ਸੀ। ਜਿਹੜੀ ਗੁਆਡਣ ਕਿਵੇਂ ਉਸਨੂੰ ਲੈ ਕੇ ਜਾਂਦੀ ਹੈ। ਬੱਚੀ ਨੂੰ ਜਿੰਦਾ ਦਫਨਾ ਦਿੰਦੀ ਹੈ। ਕਿਹਾ ਜਾਂਦਾ ਹੈ ਕੇ ਬਹੁਤ ਵਾਰੀ ਕੁਝ ਬਿਆਨਨਹੀਂ ਕੀਤਾ ਜਾ ਸਕਦਾ। ਪਰ ਉਹ ਸਮਾਜ ਦੇ ਵਿੱਚ ਦਿਖਾਉਣਾ ਵੀ ਜ਼ਰੂਰੀ ਹੈ ਕਿ ਕਿਹੋ ਜਿਹੇ ਹਤਿਆਰੇ ਦੁਨੀਆ ਵਿੱਚ ਵੱਸਦੇ ਨੇ।

ਵੀਡੀਓ ਵਿਚ ਦੇਖਿਆ ਜਾ ਸਕਦਾ ਹੈ ਕੇ ਉਹਨਾਂ ਦੇ ਜਦੋਂ ਦਾਦਾ ਜੀ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਨੇ ਕਿਹਾ ਕਿ ਸਾਡੇ ਘਰ ਇੱਕ ਛੋਟਾ ਜਿਹਾ ਪ੍ਰੋਗਰਾਮ ਸੀ ਨਾਲ ਦੀ ਗਲੀ ਦੇ ਵਿੱਚ ਹੀ। ਅਸੀਂ ਉਸ ਪ੍ਰੋਗਰਾਮ ਦੇ ਵਿੱਚ ਗਏ ਹਨ। ਉਹਨਾਂ ਨੇ ਕਿਹਾ ਕਿ ਮੇਰਾ ਮੁੰਡਾ ਤਾਂ ਡਿਊਟੀ ਤੇ ਗਿਆ ਸੀ।

ਬਾਕੀ ਸਾਰਾ ਪਰਿਵਾਰ ਪ੍ਰੋਗਰਾਮ ਤੇ ਗਏ ਸੀ। ਉਨ੍ਹਾਂ ਕਿਹਾ ਕਿ ਮੇਰੇ ਪਰਿਵਾਰ ਵਾਲੇ ਮੇਰੇ ਤੋਂ ਪੰਜ ਮਿੰਟ ਪਹਿਲਾਂ ਅੱਗੇ ਆ ਗਿਆ ਅਤੇ ਮੈਂ ਬਾਅਦ ਵਿੱਚ ਆਇਆ। ਤਾਂ ਜਦੋਂ ਮੈਂ ਨੂੰਹ ਕੋਲੋਂ ਪੁੱਛਿਆ ਕੇ ਦਿਲਜੋਤ ਕਿੱਥੇ ਹੈ ਤਾਂ ਉਨ੍ਹਾਂ ਨੇ ਕਹਿ ਕੇ ਉਹ ਬਾਹਰ ਖੜ੍ਹੀ ਹੈ ਪਰ ਉਹ ਬਾਹਰ ਨਹੀਂ ਸੀ ਅਤੇ ਮੈਂ ਬਾਹਰ

ਖੜ੍ਹੀਆਂ ਕੁੜੀਆਂਨੂੰ ਪੁਛਿਆ ਉਨ੍ਹਾਂ ਨੇ ਕਿਹਾ ਕਿ ਨੀਲਮ ਲੈ ਕੇ ਗਈ ਹੈ। ਜਿਸ ਤੋਂ ਬਾਅਦ ਨੀਲਮ ਦੇ ਮੁੰਡੇ ਨੇ ਕਿਹਾ ਕਿ ਉਹ ਮੇਰੀ ਮੰਮੀ ਨਾਲ ਗਈ ਹੈ। ਤੇ ਜਦੋਂ ਮੇਰੀ ਨੂੰਹ ਨੇ ਫੋਨ ਕੀਤਾ ਤਾਂ ਉਸ ਨੇ ਕਿਹਾ ਕਿ ਮੈਂ ਉਸ ਨੂੰ ਨਹੀਂ ਲੈ ਸਕੇਗੀ। ਜਿਸ ਤੋਂ ਅਸੀਂ 12 ਜਾਣਿਆ ਨੇ ਉਸਨੂੰ ਅਲੱਗ ਅਲੱਗ ਥਾਵਾਂ ਤੇ ਲੱਭਣਾ ਸ਼ੁਰੂ ਕਰ ਦਿੱਤਾ। ਪਰ ਉਹ ਨਾ ਲੱਭੀ। ਫਿਰ ਮੇਰੇ ਮੁੰਡੇ ਨੇ ਪੁਲਿਸ ਚ ਰਿਪੋਰਟ ਲਿਖਵਾਈ। ਅਸੀਂ ਫਿਰ ਕੈਮਰੇ ਚੈੱਕ ਕੀਤੇ ਜਿਸ ਵਿਚ ਉਸਨੂੰ ਦੇਖਿਆ ਗਿਆ। ਉਸਨੇ ਸਾਰਾ ਕੁਝ ਦੱਸਿਆ। ਬਾਕੀ ਰਹਿੰਦੀ ਜਾਣਕਾਰੀ ਵੀਡੀਓ ਵਿਚ ਦੇਖ ਸਕਦੇ ਹੋ।

ਅਸੀਂ ਹਰ ਰੋਜ਼ ਕੋਈ ਸੋਸ਼ਲ ਮੀਡੀਆ ਤੇ ਬਹੁਤ ਸਾਰੀਆਂ ਖ਼ਬਰਾਂ ਦੇਖਦੇ ਰਹਿੰਦੇ ਹਾਂ ਜਿਨ੍ਹਾਂ ਨੂੰ ਸਾਨੂੰ ਦੇਖ ਕੇ ਬਹੁਤ ਹੈਰਾਨੀ ਵੀ ਹੁੰਦੀ ਅਤੇ ਸਾਨੂੰ ਦੇਖ ਕੇ ਖੁਸ਼ੀ ਵੀ ਮਿਲਦੀ ਹੈ। …

Leave a Reply

Your email address will not be published. Required fields are marked *