Breaking News
Home / Punjab / ਡੋਲੀ ਦੀ ਥਾਂ ਦੇਣੀ ਪਈ ਅਰਥੀ ਨੂੰ ਵਿਦਾਈ,ਇੱਥੇ ਵਿਆਹ ਵਾਲੇ ਦਿਨ ਹੀ ਲਾੜੀ ਦੀ ਇਸ ਤਰਾਂ ਤੜਫ਼ ਕੇ ਹੋਈ ਮੌਤ-ਦੇਖੋ ਪੂਰੀ ਖ਼ਬਰ

ਡੋਲੀ ਦੀ ਥਾਂ ਦੇਣੀ ਪਈ ਅਰਥੀ ਨੂੰ ਵਿਦਾਈ,ਇੱਥੇ ਵਿਆਹ ਵਾਲੇ ਦਿਨ ਹੀ ਲਾੜੀ ਦੀ ਇਸ ਤਰਾਂ ਤੜਫ਼ ਕੇ ਹੋਈ ਮੌਤ-ਦੇਖੋ ਪੂਰੀ ਖ਼ਬਰ

ਕੋਰੋਨਾ ਮ ਹਾਂ ਮਾ ਰੀ ਦੌਰਾਨ ਹੋਰ ਬਿਮਾਰੀਆਂ ਤੋਂ ਪੀੜਤ ਇਲਾਜ ਦੀ ਘਾਟ ਕਾਰਨ ਮ ਰ ਰਹੇ ਹਨ। ਉਤਰ ਪ੍ਰਦੇਸ਼ ਦੇ ਕੰਨੌਜ ਜ਼ਿਲ੍ਹੇ ਵਿਚ ਅਜਿਹੀ ਹੀ ਘਟਨਾ ਵੇਖਣ ਨੂੰ ਮਿਲੀ। ਇਥੇ ਵਿਆਹ ਵਾਲੇ ਦਿਨ ਦੁਲਹਨ ਬਿਮਾਰ ਹੋ ਗਈ, ਪਰਿਵਾਰ ਵਾਲੇ ਉਸ ਨੂੰ ਲੈ ਕੇ ਕੰਨੌਜ ਤੋਂ ਲੈ ਕੇ ਕਾਨਪੁਰ ਤੱਕ ਭੜਕਦੇ ਰਹੇ, ਪਰ ਕਿਸੇ ਵੀ ਡਾਕਟਰ ਨੇ ਉਸ ਦਾ ਇਲਾਜ ਨਹੀਂ ਕੀਤਾ।

ਆਖਰਕਾਰ ਲਾੜੀ ਇਲਾਜ ਦੀ ਘਾਟ ਕਾਰਨ ਦ ਮ ਤੋ ੜ ਗਈ। ਪਿਤਾ ਨੇ ਧੀ ਦੀ ਡੋਲੀ ਦੀ ਧਾਂ ਅ ਰ ਥੀ ਨੂੰ ਵਿ ਦਾ ਈ ਦੇਣੀ ਪਈ। ਘਟਨਾ ਤੋਂ ਬਾਅਦ ਪੂਰੇ ਪਿੰਡ ਵਿੱਚ ਸਨਾਟਾ ਹੈ।ਦਰਅਸਲ, ਕਨੌਜ ਦੇ ਠਠਿਆ ਥਾਣਾ ਖੇਤਰ ਦੇ ਪਿੰਡ ਭਗਤਪੁਰਵਾ ਨਿਵਾਸੀ ਰਾਜ ਕਿਸ਼ੋਰ ਬਾਥਮ ਦੀ 19 ਸਾਲਾ ਧੀ ਵਿਨੀਤਾ ਦਾ ਵਿਆਹ ਸੀ। ਵਿਨੀਤਾ ਦਾ ਵਿਆਹ ਕਾਨਪੁਰ ਦੇਹਾਤ ਜ਼ਿਲ੍ਹੇ ਦੇ ਰਸੂਲਾਬਾਦ ਦੇ ਪਿੰਡ ਅਮਰੂਹੀਆ ਨਿਵਾਸੀ ਸੰਤੋਸ਼ ਦੇ ਪੁੱਤਰ ਸੰਜੈ ਨਾਲ ਹੋਣਾ ਸੀ।

ਵਿਆਹ ਵਾਲੇ ਘਰ ਵਿੱਚ ਚਾਰੇ ਪਾਸੇ ਖੁਸ਼ੀਆਂ ਸਨ। ਲਾੜਾ ਸੰਜੇ ਬਰਾਤ ਨਾਲ ਭਗਤਪੁਰਵਾ ਪਿੰਡ ਵੀ ਪਹੁੰਚਿਆ ਹੋਇਆ ਸੀ। ਵਿਆਹ ਦੀਆਂ ਰਸਮਾਂ ਨਿਭਾਈਆਂ ਜਾ ਰਹੀਆਂ ਸਨ। ਇਸ ਦੌਰਾਨ ਅਚਾਨਕ ਵਿਨੀਤਾ ਦੀ ਸਿਹਤ ਵਿ ਗ ੜ ਗਈ।ਪਰਿਵਾਰ ਤੁਰਤ ਵਿਨੀਤਾ ਨੂੰ ਇਕ ਨਿੱਜੀ ਹਸਪਤਾਲ ਲੈ ਗਿਆ। ਇ ਲ ਜ਼ਾ ਮ ਲਾਇਆ ਜਾ ਰਿਹਾ ਹੈ ਕਿ ਉੱਥੋਂ ਦੇ ਡਾਕਟਰਾਂ ਨੇ ਕੋਰੋਨਾ ਦੇ ਡਰ ਕਾਰਨ ਇਲਾਜ ਕਰਨ ਤੋਂ ਇ ਨ ਕਾ ਰ ਕਰ ਦਿੱਤਾ। ਫਿਰ ਸਾਰੇ ਵਿਨੀਤਾ ਨੂੰ ਮੈਡੀਕਲ ਕਾਲਜ ਲੈ ਗਏ। ਜਿੱਥੇ ਉਸ ਨੂੰ ਹਲਕੇ ਇਲਾਜ ਤੋਂ ਬਾਅਦ ਕਾਨਪੁਰ ਰੈਫਰ ਕਰ ਦਿੱਤਾ ਗਿਆ। ਕਾਨਪੁਰ ਵਿੱਚ ਵੀ ਡਾਕਟਰਾਂ ਨੇ ਇਲਾਜ ਤੋਂ ਇਨਕਾਰ ਕਰ ਦਿੱਤਾ। ਇਲਾਜ ਦੀ ਅਣਹੋਂਦ ਕਾਰਨ ਵਿਨੀਤਾ ਨੇ ਦ ਮ ਤੋ ੜ ਦਿੱਤਾ। ਮੌ ਤ ਦਾ ਪਤਾ ਲੱਗਣ ‘ਤੇ ਲਾੜਾ ਸੰਜੇ ਬਰਾਤ ਲੈ ਕੇ ਵਾਪਸ ਤੁਰ ਪਿਆ।

ਪੁਲਿਸ ਸੁਪਰਡੈਂਟ ਅਮਰੇਂਦਰ ਪ੍ਰਸਾਦ ਸਿੰਘ ਨੇ ਦੱਸਿਆ ਕਿ ਜਾਣਕਾਰੀ ਡਾਇਲ 112 ਉਤੇ ਦਿੱਤੀ ਗਈ ਸੀ। ਪੁਲਿਸ ਨੇ ਲਾ ਸ਼ ਨੂੰ ਕ ਬ ਜ਼ੇ ਵਿੱਚ ਲੈ ਕੇ ਪੋ ਸ ਟ ਮਾ ਰ ਟ ਮ ਲਈ ਭੇਜ ਦਿੱਤਾ ਹੈ। ਪੋ ਸ ਟ ਮਾ ਰ ਟ ਮ ਦੀ ਰਿਪੋਰਟ ਦੇ ਅਧਾਰ ‘ਤੇ ਕਾਰਵਾਈ ਕੀਤੀ ਜਾਵੇਗੀ। ਪੋ ਸ ਟ ਮਾ ਰ ਟ ਮ ਦੀ ਰਿਪੋਰਟ ਤੋਂ ਬਾਅਦ ਸਥਿਤੀ ਸਪੱਸ਼ਟ ਹੋ ਜਾਵੇਗੀ ਕਿ ਮੌ ਤ ਦਾ ਕਾਰਨ ਕੀ ਰਿਹਾ ਹੈ।

ਜੋ ਸਾਡੇ ਦੁਆਰਾ ਜੋ ਵੀ ਅਪਡੇਟ ਤੇ ਵਾਇਰਲ ਖਬਰ ਅਤੇ ਘਰੇਲੂ ਨੁਸਖੇ ਦਿੱਤੇ ਜਾਣਗੇ ਉਹ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚ ਜਾਣਗੇ ਤੇ ਤੁਹਾਨੂੰ ਇੱਕ ਚੰਗੀ ਤੇ ਫਾਇਦੇਮੰਦ ਜਾਣਕਾਰੀ ਮਿਲੇਗੀ |ਇਸ ਕਰਕੇ ਸਾਰੇ ਵੀਰਾਂ ਭੈਣਾਂ ਨੂੰ ਬੇਨਤੀ ਹੈ ਕਿ ਜਿੰਨਾਂ ਵੀਰਾਂ ਨੇ ਸਾਡੇ ਪੇਜ ਨੂੰ ਲਾਇਕ ਨਹੀਂ ਕੀਤਾ ਉਹ ਪੇਜ ਨੂੰ ਲਾਇਕ ਕਰੋ |news source: news18punjab

The post ਡੋਲੀ ਦੀ ਥਾਂ ਦੇਣੀ ਪਈ ਅਰਥੀ ਨੂੰ ਵਿਦਾਈ,ਇੱਥੇ ਵਿਆਹ ਵਾਲੇ ਦਿਨ ਹੀ ਲਾੜੀ ਦੀ ਇਸ ਤਰਾਂ ਤੜਫ਼ ਕੇ ਹੋਈ ਮੌਤ-ਦੇਖੋ ਪੂਰੀ ਖ਼ਬਰ appeared first on Sanjhi Sath.

ਕੋਰੋਨਾ ਮ ਹਾਂ ਮਾ ਰੀ ਦੌਰਾਨ ਹੋਰ ਬਿਮਾਰੀਆਂ ਤੋਂ ਪੀੜਤ ਇਲਾਜ ਦੀ ਘਾਟ ਕਾਰਨ ਮ ਰ ਰਹੇ ਹਨ। ਉਤਰ ਪ੍ਰਦੇਸ਼ ਦੇ ਕੰਨੌਜ ਜ਼ਿਲ੍ਹੇ ਵਿਚ ਅਜਿਹੀ ਹੀ ਘਟਨਾ ਵੇਖਣ ਨੂੰ ਮਿਲੀ। ਇਥੇ …
The post ਡੋਲੀ ਦੀ ਥਾਂ ਦੇਣੀ ਪਈ ਅਰਥੀ ਨੂੰ ਵਿਦਾਈ,ਇੱਥੇ ਵਿਆਹ ਵਾਲੇ ਦਿਨ ਹੀ ਲਾੜੀ ਦੀ ਇਸ ਤਰਾਂ ਤੜਫ਼ ਕੇ ਹੋਈ ਮੌਤ-ਦੇਖੋ ਪੂਰੀ ਖ਼ਬਰ appeared first on Sanjhi Sath.

Leave a Reply

Your email address will not be published. Required fields are marked *