Breaking News
Home / Punjab / ਜੱਟੀ ਨੇ ਘੇਰ ਲਿਆ ਭਗਵੰਤ ਮਾਨ ? ਪੈ ਗਿਆ ਰੌਲਾ,ਦੇਖੋ ਫਿਰ ਕੀ ਹੋਇਆ….

ਜੱਟੀ ਨੇ ਘੇਰ ਲਿਆ ਭਗਵੰਤ ਮਾਨ ? ਪੈ ਗਿਆ ਰੌਲਾ,ਦੇਖੋ ਫਿਰ ਕੀ ਹੋਇਆ….

ਤੁਹਾਨੂੰ ਸਾਰਿਆਂ ਨੂੰ ਇਸ ਗੱਲ ਬਾਰੇ ਤਾਂ ਪਤਾ ਹੋਵੇਗਾ ਕਿ ਭਗਵੰਤ ਮਾਨ ਇਕ ਬੜੇ ਹੀ ਸੁਲਝੇ ਹੋਏ ਇਨਸਾਨ ਹਨ ਉਨ੍ਹਾਂ ਦੇ ਵੱਲੋਂ ਹਮੇਸ਼ਾ ਹੀ ਇਹ ਸੱਚ ਦੇ ਰਾਹ ਤੇ ਚੱਲ ਕੇ ਲੋਕਾਂ ਦੇ ਭਲੇ ਦੀ ਗੱਲ ਕੀਤੀ ਜਾਂਦੀ ਹੈ ਬੇਸ਼ੱਕ ਹੁਣ ਚੋਣਾਂ ਹਨ ਅਤੇ ਚੋਣਾਂ ਦੇ ਸਿਲਸਿਲੇ ਦੇ ਦੌਰਾਨ ਵਿਰੋਧੀ ਪਾਰਟੀਆਂ ਕਈ ਤਰ੍ਹਾਂ ਦੀਆਂ ਚਾਲਾਂ ਚੱਲਣਗੀਆਂ ਭਗਵੰਤ ਮਾਨ ਨੂੰ ਬਦਨਾਮ ਕਰਨ ਦੀ ਹਰ ਪਾਸਿਓਂ ਕੋਸ਼ਿਸ਼ ਕੀਤੀ ਜਾਵੇਗੀ ਕਿਉਂਕਿ ਤੁਹਾਨੂੰ ਇਸ ਗੱਲ ਨੂੰ ਬੜੇ ਧਿਆਨ ਨਾਲ ਸਮਝ ਲੈਣਾ ਚਾਹੀਦਾ ਹੈ ਕਿ ਆਖ਼ਰਕਾਰ ਜਦੋਂ ਭਗਵੰਤ ਮਾਨ ਕੁਝ ਵੀ ਨਹੀਂ ਸੀ ਸਿਰਫ਼ ਇੱਕ ਆਮ ਆਦਮੀ ਪਾਰਟੀ ਦੇ ਵਿਚ ਪ੍ਰਧਾਨ ਸੀ ਦਸ ਵੇਲੇ ਭਗਵੰਤ ਮਾਨ ਦੇ ਉੱਤੇ ਕਿਸੇ ਵੀ ਤਰ੍ਹਾਂ ਦੀਆਂ ਕੋਈ ਦੀਆਂ ਉਂਗਲੀਆਂ ਨਹੀਂ ਚੁੱਕੀਆਂ ਜਾ ਰਹੀਆਂ ਸੀ

ਪਰ ਹੈਰਾਨੀ ਇਸ ਗੱਲ ਦੀ ਹੈ ਕਿ ਜਿਵੇਂ ਹੀ ਆਮ ਆਦਮੀ ਪਾਰਟੀ ਦੇ ਵੱਲੋਂ ਭਗਵੰਤ ਮਾਨ ਨੂੰ ਮੁੱਖ ਮੰਤਰੀ ਦੀ ਕੁਰਸੀ ਦੇ ਲਈ ਨਿਯੁਕਤ ਕੀਤਾ ਜਾਂਦਾ ਹੈ ਉਸ ਤੋਂ ਬਾਅਦ ਵਿਰੋਧੀ ਪਾਰਟੀਆਂ ਨੂੰ ਹੱਥਾਂ ਪੈਰਾਂ ਦੀ ਪੈ ਜਾਂਦੀ ਹੈ ਵਿਰੋਧੀ ਪਾਰਟੀਆਂ ਨੂੰ ਇਸ ਗੱਲ ਬਾਰੇ ਭਲੀਭਾਂਤ ਪਤਾ ਹੈ ਕਿ ਭਗਵੰਤ ਮਾਨ ਜੋ ਹਨ ਉਹ ਬੜੇ ਹੀ ਨੇਕ ਅਤੇ ਸੁਲਝੇ ਹੋਏ ਵਿਅਕਤੀ ਹਨ ਕਿਉਂਕਿ ਉਨ੍ਹਾਂ ਨੂੰ ਹੁਣ ਡਰ ਪੈ ਚੁੱਕਿਆ ਹੈ ਕਿ ਜੇਕਰ ਭਗਵੰਤ ਮਾਨ ਮੁੱਖ ਮੰਤਰੀ ਬਣ ਗਿਆ ਤਾਂ ਇਸ ਦੇ ਵੱਲੋਂ ਸਾਡੇ ਸਾਰੇ ਰਾਜ਼ ਖੋਲ੍ਹ ਦਿੱਤੇ ਜਾਣਗੇ ਇਸ ਲਈ ਉਨ੍ਹਾਂ ਦੇ ਵੱਲੋਂ ਬਹੁਤ ਹੀ ਜ਼ਿਆਦਾ ਡਰ ਵਿਖਾਇਆ ਜਾ ਰਿਹਾ ਹੈ ਅਤੇ ਭਗਵੰਤ ਮਾਨ ਨੂੰ ਘੇਰਨ ਦੀਆਂ ਹਰ ਮੁਮਕਿਨ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ

ਤੁਸੀਂ ਦੇਖਿਆ ਹੋਵੇਗਾ ਕਿ ਫ਼ਿਰੋਜ਼ਪੁਰ ਦੇ ਵਿੱਚ ਭਗਵੰਤ ਮਾਨ ਨੂੰ ਕੁਝ ਲੋਕਾਂ ਦੇ ਵਲੋਂ ਘੇਰ ਲਿਆ ਜਾਂਦਾ ਹੈ ਆਖਿਰਕਾਰ ਭਗਵੰਤ ਮਾਨ ਪਹਿਲਾਂ ਵੀ ਇਸ ਤਰੀਕੇ ਨਾਲ ਲੋਕਾਂ ਦੇ ਕੋਲ ਜਾਂਦੇ ਰਹੇ ਪਰ ਉਸ ਵੇਲੇ ਲੋਕਾਂ ਦੇ ਵੱਲੋਂ ਨਹੀਂ ਘੇਰਿਆ ਗਿਆ ਪਰ ਅਚਾਨਕ ਭਗਵੰਤ ਮਾਨ ਨੂੰ ਇਸ ਤਰੀਕੇ ਦੇ ਨਾਲ ਕਿਉਂ ਘੇਰਨਾ ਸ਼ੁਰੂ ਕਰ ਦਿੱਤਾ ਗਿਆ ਤੁਹਾਨੂੰ ਪਤਾ ਹੋਵੇਗਾ ਕਿ ਭਗਵੰਤ ਮਾਨ ਦੇ ਵੱਲੋਂ ਡਾ ਭੀਮ ਰਾਓ ਅੰਬੇਦਕਰ ਦੀ ਮੂਰਤੀ ਦੇ ਉੱਤੇ ਆਪਣੇ ਗਲੋਂ ਉਤਾਰ ਕੇ ਹਾਰ ਉਨ੍ਹਾਂ ਦੇ ਗਲ ਵਿੱਚ ਪਾ ਦਿੱਤੇ ਗਏ ਪਰ ਇਸ ਗੱਲ ਨੂੰ ਲੈ ਕੇ ਬਾਲਮੀਕੀ ਭਾਈਚਾਰੇ ਦੇ ਵੱਲੋਂ ਇਸ ਚੀਜ਼ ਦਾ ਵਿਰੋਧ ਕੀਤਾ ਗਿਆ ਆਖਿਰਕਾਰ ਭਗਵੰਤ ਮਾਨ ਨੇ ਸਿਰਫਨਾਂ ਦਾ ਸਤਿਕਾਰ ਕੀਤਾ ਸੀ ਪਰ ਇਨ੍ਹਾਂ ਲੋਕਾਂ ਦੇ ਵਲੋਂ ਆਖਿਰਕਾਰ ਅਜਿਹਾ ਹੁਣ ਕਿਉਂ ਕੀਤਾ ਜਾ ਰਿਹਾ ਹੈ ਤਾਂ ਇਸ ਪਿੱਛੇ ਬਹੁਤ ਵੱਡੀਆਂ ਸਾਜ਼ਿਸ਼ਾਂ ਹਨ

ਸਾਨੂੰ ਲੋਕਾਂ ਨੂੰ ਇਸ ਗੱਲ ਨੂੰ ਬੜੇ ਧਿਆਨ ਨਾਲ ਸਮਝ ਲੈਣਾ ਚਾਹੀਦਾ ਹੈ ਕਿ ਭਗਵੰਤ ਮਾਨ ਵਰਗਾ ਇਨਸਾਨ ਜੇਕਰ ਮੁੱਖ ਮੰਤਰੀ ਬਣਦਾ ਹੈ ਤਾਂ ਪੰਜਾਬ ਦਾ ਸੁਧਾਰ ਹੋਵੇਗਾ ਭਗਵੰਤ ਮਾਨ ਦੇ ਸਿਰ ਉੱਤੇ ਕਿਸੇ ਵੀ ਤਰ੍ਹਾਂ ਦਾ ਕੋਈ ਵੀ ਪਰਚਾ ਨਹੀਂ ਹੈ ਅਤੇ ਨਾ ਹੀ ਭਗਵੰਤ ਮਾਨ ਨੇ ਕਦੇ ਲੁੱਟਾਂ ਕੀਤੀਆਂ ਹਨ ਕਿਉਂਕਿ ਭਗਵੰਤ ਮਾਨ ਇੱਕ ਨੇਕ ਇਨਸਾਨ ਹਨ ਕਿਉਂਕਿ ਉਨ੍ਹਾਂ ਦੀ ਨਾ ਹੀ ਪ੍ਰਾਪਰਟੀ ਹੈ ਅਤੇ ਨਾ ਹੀ ਉਨ੍ਹਾਂ ਦੇ ਬੈਂਕ ਬੈਲੇਂਸ ਦੇ ਵਿਚ ਇੰਨਾ ਜ਼ਿਆਦਾ ਪੈਸਾ ਹੈ ਕਿ ਲੋਕ ਦੀ ਨਜ਼ਰ ਦੇ ਵਿਚ ਉਹ ਗਿਰ ਜਾਣ ਇਸ ਲਈ ਭਗਵੰਤ ਮਾਨ ਇੱਕ ਨੇਕ ਇਨਸਾਨ ਹਨ ਅਤੇ ਉਨ੍ਹਾਂ ਨੂੰ ਪੰਜਾਬ ਦਾ ਮੁੱਖ ਮੰਤਰੀ ਬਣਨਾ ਚਾਹੀਦਾ ਹੈ ਬਾਕੀ ਤੁਹਾਡਾ ਇਸ ਉੱਤੇ ਕੀ ਵਿਚਾਰ ਹੈ ਸਾਨੂੰ ਕੁਮੈਂਟ ਕਰਕੇ ਜ਼ਰੂਰ ਦੱਸਿਓ ਤੁਹਾਡੇ ਵਿਚਾਰ ਸਾਡੇ ਲਈ ਬਹੁਤ ਜ਼ਿਆਦਾ ਜ਼ਰੂਰੀ ਹੁੰਦੇ ਹਨ ਧੰਨਵਾਦ

ਨੋਟ :ਇਹ ਜਾਣਕਾਰੀ ਅਸੀਂ ਵੀਡੀਓ ਦੇ ਆਧਾਰ ਤੇ ਦਿੱਤੀ ਹੈ ਇਸ ਵੀਡੀਓ ਨੂੰ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀਂ ਹੈ ਅਸੀਂ ਸਿਰਫ਼ ਇਹ ਜਾਣਕਾਰੀ ਤੁਹਾਡੇ ਨਾਲ ਅੱਗੇ ਸ਼ੇਅਰ ਕਰ ਰਹੇ ਹਾਂ ਸਾਡੇ ਪੇਜ ਤੇ ਆਉਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਅਸੀਂ ਤੁਹਾਡੇ ਲਈ ਇਸੇ ਤਰ੍ਹਾਂ ਦੀਆਂ ਹੋਰ ਵੀ ਜਾਣਕਾਰੀਆਂ ਲੈ ਕੇ ਤੁਹਾਡੇ ਸਾਹਮਣੇ ਹਾਜ਼ਰ ਹੁੰਦੇ ਰਹਾਂਗੇ ਮਿਲਦੇ ਹਾਂ ਇਕ ਨਵੀਂ ਖਬਰ ਦੇ ਨਾਲ ਉਦੋਂ ਤੱਕ ਦੇ ਲਈ ਧੰਨਵਾਦ ਨਵੀਂਆਂ ਤੇ ਤਾਜ਼ੀਆਂ ਖ਼ਬਰਾਂ ਸਭ ਤੋਂ ਪਹਿਲਾਂ ਦੇਖਣ ਦੇ ਲਈ ਸਾਡੇ ਪੇਜ ਨੂੰ ਲਾਈਕ ਕਰੋ ਜੀ ਅਸੀਂ ਤੁਹਾਡੇ ਲਈ ਹਮੇਸ਼ਾ ਨਵੀਆਂ ਤੇ ਤਾਜ਼ੀਆਂ ਖ਼ਬਰਾਂ ਲੈ ਕੇ ਸਾਹਮਣੇ ਹਾਜ਼ਰ ਹੁੰਦੇ ਰਹਾਂਗੇ

ਤੁਹਾਨੂੰ ਸਾਰਿਆਂ ਨੂੰ ਇਸ ਗੱਲ ਬਾਰੇ ਤਾਂ ਪਤਾ ਹੋਵੇਗਾ ਕਿ ਭਗਵੰਤ ਮਾਨ ਇਕ ਬੜੇ ਹੀ ਸੁਲਝੇ ਹੋਏ ਇਨਸਾਨ ਹਨ ਉਨ੍ਹਾਂ ਦੇ ਵੱਲੋਂ ਹਮੇਸ਼ਾ ਹੀ ਇਹ ਸੱਚ ਦੇ ਰਾਹ ਤੇ ਚੱਲ …

Leave a Reply

Your email address will not be published. Required fields are marked *