ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਬਣਨ ਤੋਂ ਲੈਕੇ ਹੁਣ ਤੱਕ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਲਗਾਤਾਰ ਕਈ ਵੱਡੇ ਐਲਾਨ ਕੀਤੇ ਜਾ ਰਹੇ ਹਨ। ਪਰ ਲੋਕਾਂ ਨੂੰ ਸਭਤੋਂ ਜਿਆਦਾ ਉਡੀਕ ਬਿਜਲੀ ਦੇ ਬਿੱਲਾਂ ਨੂੰ ਲੈਕੇ ਕੀਤੇ ਗਏ ਵਾਅਦੇ ਦੀ ਸੀ। ‘ਆਪ’ ਸਰਕਾਰ ਦਾ ਇੱਕ ਮਹੀਨਾ ਪੂਰੇ ਹੁੰਦਾ ਹੀ ਭਗਵੰਤ ਮਾਨ ਵੱਲੋਂ ਬਿਜਲੀ ਨੂੰ ਲੈਕੇ ਵੀ ਵੱਡਾ ਐਲਾਨ ਕਰ ਦਿੱਤਾ ਗਿਆ।
ਮਾਨ ਸਾਬ ਵੱਲੋਂ ਹਰ ਘਰ ਨੂੰ ਪ੍ਰਤੀ ਮਹੀਨਾ 300 ਯੂਨਿਟ ਬਿਜਲੀ ਫ੍ਰੀ ਦੇਣ ਦਾ ਐਲਾਨ ਕੀਤਾ ਗਿਆ। ਉਨ੍ਹਾਂ ਕਿਹਾ ਕਿ ਇਹ ਫੈਸਲਾ 1 ਜੁਲਾਈ ਤੋਂ ਲਾਗੂ ਹੋ ਜਾਵੇਗਾ। ਪਰ ਇਸ ਫੈਸਲੇ ਦੇ ਨਾਲ ਉਨ੍ਹਾਂ ਵੱਲੋਂ ਕੁਝ ਸ਼ਰਤਾਂ ਵੀ ਰੱਖੀਆਂ ਗਈਆਂ ਹਨ। ਇੱਕ ਸ਼ਰਤ ਇਹ ਹੈ ਕਿ ਜਿਹੜੇ SC, BC ਅਤੇ BPL ਪਰਿਵਾਰ, ਜਿਨ੍ਹਾਂ ਦੇ ਘਰ ਦਾ ਲੋਡ ਇੱਕ ਕਿਲੋਵਾਟ ਤੋਂ ਘੱਟ ਹੈ, ਉਨ੍ਹਾਂ ਦਾ 2 ਮਹੀਨੇ ਵਿੱਚ ਸਿਰਫ 600 ਯੂਨਿਟ ਤੋਂ ਉਪਰ ਵਾਲਿਆਂ ਯੂਨਿਟਾਂ ਦਾ ਬਿੱਲ ਆਵੇਗਾ।
ਪਰ ਬਾਕੀ ਵਰਗ ਜੇਕਰ 2 ਮਹੀਨਿਆਂ ਵਿੱਚ 600 ਯੂਨਿਟ ਤੋਂ ਉੱਪਰ ਬਿਜਲੀ ਖਰਚ ਕਰਦੇ ਹਨ ਤਾਂ ਉਨ੍ਹਾਂ ਨੂੰ 600 ਯੂਨਿਟ ਦਾ ਵੀ ਬਿੱਲ ਭਰਨਾ ਪਵੇਗਾ। ਇਸੇ ਤਰਾਂ ਜੇਕਰ ਉਹ 600 ਯੂਨਿਟ ਤੋਂ ਘੱਟ ਬਿਜਲੀ ਖਰਚ ਕਰਨਗੇ ਤਾਂ ਉਨ੍ਹਾਂ ਦਾ ਬਿਜਲੀ ਦਾ ਬਿੱਲ ਜ਼ੀਰੋ ਆਵੇਗਾ। ਹਾਲਾਂਕਿ ਇਸ ਫੈਸਲੇ ਨੂੰ ਲੈਕੇ ਜਨਰਲ ਵਰਗ ਦੇ ਕਈ ਲੋਕ ਨਿਰਾਸ਼ ਵੀ ਹਨ। ਪਰ ਪੰਜਾਬੀਆਂ ਨੇ ਬਿਜਲੀ ਦਾ ਬਿੱਲ ਜ਼ੀਰੋ ਕਰਨ ਦਾ ਹੱਲ ਵੀ ਲੱਭ ਲਿਆ ਹੈ।
ਤੁਸੀਂ ਸਿਰਫ ਇੱਕ ਜੁਗਾੜ ਕਰਨਾ ਹੈ ਅਤੇ ਤੁਹਾਡੇ ਬਿੱਲ ਵਿੱਚ 600 ਤੋਂ ਉਪਰ ਇੱਕ ਵੀ ਯੂਨਿਟ ਨਹੀਂ ਵਧੇਗੀ। ਇਸ ਲਈ ਨਾ ਤਾਂ ਤੁਹਾਨੂੰ ਕੋਈ ਕੁੰਡੀ ਲਗਾਉਣ ਦੀ ਲੋੜ ਪਵੇਗੀ ਅਤੇ ਨਾ ਹੀ ਮਿੱਤਰ ਨਾਲ ਕੋਈ ਛੇੜਛਾੜ ਕਰਨੀ ਪਵੇਗੀ। ਸਿਰਫ ਦੋ ਨਟਾਂ ਦੀ ਹੇਰਫੇਰ ਨਾਲ ਤੁਸੀਂ ਬਿਜਲੀ ਦੇ ਬਿੱਲ ਨੂੰ ਜ਼ੀਰੋ ਕਰ ਸਕਦੇ ਹੋ। ਚਾਹੇ ਫਿਰ ਤੁਸੀਂ ਪੂਰੀ ਰਾਤ AC ਚਲਾਓ ਫਿਰ ਵੀ ਤੁਹਾਡਾ ਬਿੱਲ ਨਹੀਂ ਆਵੇਗਾ।
ਇਸ ਜੁਗਾੜ ਨੂੰ ਤੁਸੀਂ ਆਪ ਹੀ ਕਰ ਸਕਦੇ ਹੋ ਅਤੇ ਕਿਸੇ ਇਲੈਕਟ੍ਰੀਸ਼ੀਅਨ ਦੀ ਲੋੜ ਵੀ ਨਹੀਂ ਪਵੇਗੀ। ਸਿਰਫ ਤੁਸੀਂ ਦੋ ਨਟਾਂ ਨੂੰ ਹੇਰਫੇਰ ਕਰਨਾ ਹੈ ਅਤੇ ਤੁਹਾਡਾ ਮੀਟਰ 600 ਯੂਨਿਟ ਤੋਂ ਉੱਤੇ ਨਹੀਂ ਜਾਵੇਗਾ। ਇਸ ਪੂਰਾ ਜੁਗਾੜ ਦੀ ਜਾਣਕਾਰੀ ਲਈ ਹੇਠਾਂ ਦਿੱਤੀ ਗਈ ਵੀਡੀਓ ਦੇਖੋ…
ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਬਣਨ ਤੋਂ ਲੈਕੇ ਹੁਣ ਤੱਕ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਲਗਾਤਾਰ ਕਈ ਵੱਡੇ ਐਲਾਨ ਕੀਤੇ ਜਾ ਰਹੇ ਹਨ। ਪਰ ਲੋਕਾਂ ਨੂੰ ਸਭਤੋਂ ਜਿਆਦਾ …