ਗਰਮੀ ਦਾ ਸੀਜ਼ਨ ਸ਼ੁਰੂ ਹੋ ਚੁੱਕਿਆ ਹੈ ਅਤੇ ਇਸ ਵਾਰ ਗਰਮੀ ਸ਼ਰੁਆਤ ਤੋਂ ਹੀ ਰਿਕਾਰਡ ਤੋੜ ਰਹੀ ਹੈ। ਆਉਣ ਵਾਲੇ ਮਹੀਨਿਆਂ ਵਿੱਚ ਕਿੰਨੀ ਗਰਮੀ ਹੋਵੇਗੀ, ਇਸਦਾ ਅਂਦਾਜਾ ਇਸ ਗੱਲ ਤੋਂ ਲਗਾਇਆ ਜਾ ਸਕਦਾ ਹੈ ਕਿ ਸ਼ਰੁਆਤ ਤੋਂ ਹੀ ਕਈ ਜਗ੍ਹਾ ਦਾ ਤਾਪਮਾਨ 40 ਡਿਗਰੀ ਦੇ ਪਾਰ ਹੋ ਚੁੱਕਿਆ ਹੈ। ਇਸ ਸਥਿਤੀ ਵਿੱਚ ਹਰ ਕਿਸਾਨ ਨੂੰ AC ਦੀ ਜ਼ਰੂਰਤ ਹੁੰਦੀ ਹੈ।
ਪਰ ਜਿਆਦਾਤਰ ਲੋਕ ਇਸ ਕਾਰਨ AC ਨਹੀਂ ਲਗਵਾਉਂਦੇ ਕਿਉਂਕਿ ਉਹ ਸੋਚਦੇ ਹਨ ਕਿ AC ਬਹੁਤ ਜਿਆਦਾ ਬਿਜਲੀ ਖਾਂਦਾ ਹੈਂ ਤੇ ਉਨ੍ਹਾਂ ਦਾ ਬਿਜਲੀ ਦਾ ਬਿੱਲ ਬਹੁਤ ਜਿਆਦਾ ਆਵੇਗਾ। ਇਸ ਲਈ ਅੱਜ ਅਸੀਂ ਤੁਹਾਨੂੰ ਇਸ ਸਬੰਧੀ ਪੂਰੀ ਜਾਣਕਾਰੀ ਦੇਵਾਂਗੇ ਕਿ AC ਇੱਕ ਰਾਤ ਵਿੱਚ ਕਿੰਨੀ ਬਿਜਲੀ ਖਾ ਜਾਂਦਾ ਹੈ। ਯਾਨੀ ਤੁਹਾਨੂੰ ਅੰਦਾਜ਼ਾ ਹੋ ਜਾਵੇਗਾ ਕਿ ਤੁਹਾਡਾ AC ਲਗਾਉਣ ਤੋਂ ਬਾਅਦ ਬਿਜਲੀ ਦਾ ਬਿੱਲ ਕਿੰਨਾ ਆਵੇਗਾ।
ਅਸੀਂ ਤੁਹਾਨੂੰ ਦੱਸਾਂਗੇ ਕਿ ਜੇਕਰ ਤੁਸੀਂ ਘਰ ਵਿੱਚ ਡੇਢ ਟਨ ਦਾ AC ਲਗਵਾਉਂਦੇ ਹੋ ਤਾਂ ਉਹ ਇੱਕ ਰਾਤ ਵਿੱਚ ਕਿੰਨੀ ਬਿਜਲੀ ਖਾਵੇਗਾ। ਅਸੀਂ ਤੁਹਾਨੂੰ ਨਾਨ ਇਨਵਰਟਰ AC ਦੀ ਬਿਜਲੀ ਦੀ ਖਪਤ ਬਾਰੇ ਜਾਣਕਾਰੀ ਦੇਵਾਂਗੇ। ਇਸੇ ਤਰਾਂ ਤੁਹਾਡੇ ਕਮਰੇ ਦਾ ਸਾਈਜ਼ ਕਿੰਨਾ ਹੈ ਇਹ ਵੀ ਨਿਰਭਰ ਕਰਦਾ ਹੈ, ਕਿਉਂਕਿ ਕਮਰਾ ਜਿੰਨਾ ਵੱਡਾ ਹੋਵੇਗਾ ਬਿਜਲੀ ਦੀ ਖਪਤ ਓਨੀ ਹੀ ਜਿਆਦਾ ਹੁੰਦੀ ਹੈ।
ਇਸੇ ਤਰਾਂ ਤੁਹਾਡੀ ਬਿਜਲੀ ਦੇ ਵੋਲਟੇਜ ਕਿੰਨੇ ਆ ਰਹੇ ਆ ਇਸਤੇ ਵੀ ac ਦੀ ਖਪਤ ਨਿਰਭਰ ਹੁੰਦੀ ਹੈ। ਜੇਕਰ ਤੁਹਾਡੇ ਵੋਲਟੇਜ 200 ਤੋਂ ਉੱਤੇ ਆ ਰਹੇ ਹਨ ਤਾਂ ਤੁਹਾਡਾ ac ਬਿਜਲੀ ਦੀ ਖਪਤ ਸਹੀ ਕਰੇਗਾ ਅਤੇ ਜੇਕਰ ਵੋਲਟੇਜ ਘੱਟ ਆ ਰਹੀ ਹੈ ਤਾਂ ac ਦੀ ਬਿਜਲੀ ਦੀ ਖਪਤ ਜਿਆਦਾ ਹੋਵੇਗਾ। ਇਸੇ ਤਰਾਂ ac ਦੀ ਪੂਰੀ ਸਟੀਕ ਬਿਜਲੀ ਖਪਤ ਬਾਰੇ ਪੂਰੀ ਜਾਣਕਾਰੀ ਲਈ ਹੇਠਾਂ ਦਿੱਤੀ ਗਈ ਵੀਡੀਓ ਦੇਖੋ….
ਗਰਮੀ ਦਾ ਸੀਜ਼ਨ ਸ਼ੁਰੂ ਹੋ ਚੁੱਕਿਆ ਹੈ ਅਤੇ ਇਸ ਵਾਰ ਗਰਮੀ ਸ਼ਰੁਆਤ ਤੋਂ ਹੀ ਰਿਕਾਰਡ ਤੋੜ ਰਹੀ ਹੈ। ਆਉਣ ਵਾਲੇ ਮਹੀਨਿਆਂ ਵਿੱਚ ਕਿੰਨੀ ਗਰਮੀ ਹੋਵੇਗੀ, ਇਸਦਾ ਅਂਦਾਜਾ ਇਸ ਗੱਲ ਤੋਂ …
Wosm News Punjab Latest News