ਭਾਰਤ ਵਿੱਚ ਕਰੰਟ ਲੱਗਣ ਦੇ ਕਾਰਨ ਸਲਾਨਾਂ ਹਜ਼ਾਰਾਂ ਲੋਕਾਂ ਦੀ ਮੌਤ ਹੋ ਜਾਂਦੀ ਹੈ। ਪਰ ਕਿ ਤੁਸੀਂ ਕਦੇ ਸੋਚਿਆ ਹੈ ਕਿ ਅਖੀਰ ਕਰੰਟ ਲੱਗਨ ਕਾਰਨ ਕਿਸੇ ਦੀ ਮੌਤ ਕਿਵੇਂ ਹੁੰਦੀ ਹੈ ਅਤੇ ਜੇਕਰ ਕਿਸੇ ਨੂੰ ਕਰੰਟ ਲਗਦਾ ਹੈ ਤਾਂ ਅਸੀਂ ਕਿਸ ਤਰਾਂ ਉਸਦੀ ਜਾਨ ਬਚਾ ਸਕਦੇ ਹਾਂ। ਇਸੇ ਤਰਾਂ ਖੇਤਾਂ ਵਿੱਚ ਲੱਗੀਆਂ ਮੋਟਰਾਂ ਤੋਂ ਵੀ ਕਿਸਾਨਾਂ ਨੂੰ ਕਰੰਟ ਲੱਗਣ ਦਾ ਡਰ ਰਹਿੰਦਾ ਹੈ।
ਅੱਜ ਅਸੀਂ ਤੁਹਾਨੂੰ ਦੱਸਾਂਗੇ ਕਿ ਤੁਸੀਂ ਮੋਟਰ ਤੇ ਲੱਗੀ 11 ਹਜ਼ਾਰ ਵੋਲਟ ਨੂੰ ਕਿਵੇਂ ਕਾਬੂ ਕਰ ਸਕਦੇ ਹੋ ਅਤੇ ਸਾਨੂ ਕਿਹੜੀਆਂ ਸਾਵਧਾਨੀਆਂ ਵਰਤਣੀਆਂ ਚਾਹੀਦੀਆਂ ਹਨ। ਦੱਸ ਦੇਈਏ ਕਿ ਕਰੰਟ ਲੱਗਣ ਤੋਂ ਬਾਅਦ ਮੌਤ ਹੋਣ ਦੀ ਇਕ ਵੱਡੀ ਵਜ੍ਹਾ ਕਰੰਟ ਦੇ ਤੁਰੰਤ ਬਾਅਦ ਕੁਝ ਸਾਵਧਾਨੀ ਨਾ ਰੱਖਣ ਅਤੇ ਪੀੜਤ ਨੂੰ ਤੁਰੰਤ ਫਰਸਟ ਏਡ ਨਾ ਮਿਲਣਾ ਹੈ।
ਕਿਉਂਕਿ ਪੰਜਾਬ ਵਿੱਚ ਬਹੁਤ ਵੱਡੀ ਅਬਾਦੀ ਖੇਤੀ ਨਾਲ ਜੁੜੀ ਹੋਈ ਹੈ ਅਤੇ ਬਹੁਤੇ ਲੋਕ ਖੇਤੀ ਨਾਲ ਹੀ ਆਪਣਾ ਪਰਿਵਾਰ ਪਾਲ ਰਹੇ ਹਨ। ਪਰ ਜਿਆਦਾਤਰ ਲੋਕਾਂ ਨੂੰ ਬਿਜਲੀ ਬਾਰੇ ਜਾਣਕਾਰੀ ਨਹੀਂ ਹੈ। ਇਸ ਲਈ ਅੱਜ ਅਸੀਂ ਤੁਹਾਨੂੰ ਇਸ ਬਾਰੇ ਪੂਰੀ ਜਾਣਕਾਰੀ ਦੇਵਾਂਗੇ ਕਿ ਤੁਸੀਂ ਬਿਜਲੀ ਦੇ ਕਰੰਟ ਤੋਂ ਕਿਸ ਤਰਾਂ ਬਚ ਸਕਦੇ ਹੋ ਅਤੇ ਬਾਕੀਆਂ ਨੂੰ ਬਚਾ ਵੀ ਸਕਦੇ ਹੋ।
ਅੰਕੜਿਆਂ ਦੇ ਅਨੁਸਾਰ ਕਾਫੀ ਵੱਡੀ ਗਿਣਤੀ ਵਿੱਚ ਪਿੰਡਾਂ ਦੇ ਕਿਸਾਨਾਂ ਦੀ ਮੌਤ ਮੋਟਰ ਤੋਂ ਕਰੰਟ ਲੱਗਣ ਕਰਕੇ ਹੁੰਦੀ ਹੈ। ਇਸਦਾ ਸਭਤੋਂ ਵੱਡਾ ਕਾਰਨ ਹੈ ਕਿਸਾਨਾਂ ਨੂੰ ਇਸ ਸਬੰਧੀ ਜਾਣਕਾਰੀ ਨਾ ਹੋਣਾ। ਕਰੰਟ ਲੱਗਣ ਦਾ ਕਾਰਨ ਅਤੇ ਅਸੀਂ ਕਰੰਟ ਤੋਂ ਕਿਵੇਂ ਬਚ ਸਕਦੇ ਹਾਂ, ਇਸ ਸਬੰਧੀ ਪੂਰੀ ਜਾਣਕਾਰੀ ਲਈ ਹੇਠਾਂ ਦਿੱਤੀ ਗਈ ਵੀਡੀਓ ਦੇਖੋ…….
ਭਾਰਤ ਵਿੱਚ ਕਰੰਟ ਲੱਗਣ ਦੇ ਕਾਰਨ ਸਲਾਨਾਂ ਹਜ਼ਾਰਾਂ ਲੋਕਾਂ ਦੀ ਮੌਤ ਹੋ ਜਾਂਦੀ ਹੈ। ਪਰ ਕਿ ਤੁਸੀਂ ਕਦੇ ਸੋਚਿਆ ਹੈ ਕਿ ਅਖੀਰ ਕਰੰਟ ਲੱਗਨ ਕਾਰਨ ਕਿਸੇ ਦੀ ਮੌਤ ਕਿਵੇਂ ਹੁੰਦੀ …