Novomber ਦਾ ਮਹੀਨਾ ਸ਼ੁਰੂ ਹੋਣ ਜਾ ਰਿਹਾ ਹੈ। ਇਸ ਮਹੀਨੇ ਦਿਵਾਲੀ, ਗੁਰੂ ਨਾਨਕ ਦੇਵ ਜੀ ਦਾ ਗੁਰਪੁਰਬ ਤੇ ਹੋਰ ਕਈ ਤਿਉਹਾਰਾਂ ਦੀ ਧੂਮ ਰਹੇਗੀ। ਨਵੰਬਰ ਮਹੀਨੇ ਦੀ ਸ਼ੁਰੂਆਤ ਹੀ ਛੁੱਟੀ ਤੋਂ ਹੁੰਦੀ ਹੈ। ਭਾਵ ਇਕ ਨਵੰਬਰ ਨੂੰ ਐਤਵਾਰ ਹੈ।

ਇਸ ਮਹੀਨੇ ਕੁੱਲ ਸ਼ਨੀਵਾਰ,ਐਤਵਾਰ ਅਤੇ ਦਿਨ ਤਿਉਹਾਰ ਸ਼ਾਮਲ ਕਰਕੇ ਕੁਲ 8 ਦਿਨ ਬੈਂਕ ਬੰਦ ਰਹਿਣਗੇ। ਮਹੀਨੇ ਦੇ ਅੰਤ ਵਿਚ 3 ਦਿਨ ਲਗਾਤਾਰ ਛੁੱਟੀਆਂ ਹੋਣ ਕਾਰਨ ਬੈਂਕ ਬੰਦ ਰਹਿਣਗੇ।

ਜਿਨ੍ਹਾਂ ਲੋਕਾਂ ਨੂੰ ਬੈਂਕਾਂ ਵਿਚ ਲਗਾਤਾਰ ਕੰਮ ਰਹਿੰਦਾ ਹੈ, ਉਨ੍ਹਾਂ ਲਈ ਇਹ ਜਾਨਣਾ ਲੈਣਾ ਬਹੁਤ ਜ਼ਰੂਰੀ ਹੈ ਕਿ ਕਿਸ ਕਿਸ ਦਿਨ ਬੈਂਕ ਬੰਦ ਰਹਿਣਗੇ। ਹਾਲਾਂਕਿ ਬੈਂਕਾਂ ਵੱਲੋਂ ਪੂਰੀ ਕੋਸ਼ਿਸ਼ ਕੀਤੀ ਜਾਵੇਗੀ ਕਿ ਏਟੀਐਮ ਅਤੇ ਹੋਰ ਸੇਵਾਵਾਂ ’ਤੇ ਇਨ੍ਹਾਂ ਛੁੱਟੀਆਂ ਦਾ ਅਸਰ ਨਾ ਪਵੇ। ਆਓ ਦੇਖਦੇ ਹਾਂ ਪੂਰੀ ਲਿਸਟ

ਨਵੰਬਰ 1 ਐਤਵਾਰ
ਨਵੰਬਰ 8 ਐਤਵਾਰ ਨਵੰਬਰ 14 ਦੂਜਾ ਸ਼ਨੀਵਾਰ/ਦਿਵਾਲੀ
ਨਵੰਬਰ 15 ਐਤਵਾਰ

ਨਵੰਬਰ 22 ਐਤਵਾਰ
ਨਵੰਬਰ 28 ਚੌਥਾ ਸ਼ਨੀਵਾਰ
ਨਵੰਬਰ 29 ਐਤਵਾਰ
ਨਵੰਬਰ 30 ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਪੁਰਬ
The post ਜਲਦ ਤੋਂ ਜਲਦ ਨਬੇੜ ਲਵੋ ਬੈਂਕਾਂ ਦੇ ਕੰਮ ਕਿਉਂਕਿ ਇਸ ਦਿਨ ਤੋਂ ਹੋਣ ਜਾ ਰਹੀਆਂ ਹਨ ਛੁੱਟੀਆਂ-ਦੇਖੋ ਪੂਰੀ ਲਿਸਟ appeared first on Sanjhi Sath.
Novomber ਦਾ ਮਹੀਨਾ ਸ਼ੁਰੂ ਹੋਣ ਜਾ ਰਿਹਾ ਹੈ। ਇਸ ਮਹੀਨੇ ਦਿਵਾਲੀ, ਗੁਰੂ ਨਾਨਕ ਦੇਵ ਜੀ ਦਾ ਗੁਰਪੁਰਬ ਤੇ ਹੋਰ ਕਈ ਤਿਉਹਾਰਾਂ ਦੀ ਧੂਮ ਰਹੇਗੀ। ਨਵੰਬਰ ਮਹੀਨੇ ਦੀ ਸ਼ੁਰੂਆਤ ਹੀ ਛੁੱਟੀ …
The post ਜਲਦ ਤੋਂ ਜਲਦ ਨਬੇੜ ਲਵੋ ਬੈਂਕਾਂ ਦੇ ਕੰਮ ਕਿਉਂਕਿ ਇਸ ਦਿਨ ਤੋਂ ਹੋਣ ਜਾ ਰਹੀਆਂ ਹਨ ਛੁੱਟੀਆਂ-ਦੇਖੋ ਪੂਰੀ ਲਿਸਟ appeared first on Sanjhi Sath.
Wosm News Punjab Latest News