ਹਰ ਸਾਲ ਗਰਮੀ ਇੰਨੀ ਜ਼ਿਆਦਾ ਵੱਧਦੀ ਜਾ ਰਹੀ ਹੈ ਹੈ ਕਿ ਹਰ ਕਿਸੇ ਨੂੰ AC ਦੀ ਜ਼ਰੂਰਤ ਪੈਂਦੀ ਹੈ। ਜਿਸ ਹਿਸਾਬ ਨਾਲ ਹਰ ਸਾਲ ਗਰਮੀ ਵਿੱਚ ਤਾਪਮਾਨ ਵਧਦਾ ਜਾ ਰਿਹਾ ਹੈ ਇਸਨੂੰ ਵੇਖਦੇ ਹੋਏ ਆਉਣ ਵਾਲੇ ਸਾਲਾਂ ਵਿੱਚ AC ਦੇ ਬਿਨਾਂ ਬਹੁਤ ਮੁਸ਼ਕਿਲ ਹੋਵੇਗੀ। ਪਰ AC ਕਾਫ਼ੀ ਮਹਿੰਗਾ ਹੋਣ ਦੇ ਕਾਰਨ ਹਰ ਕੋਈ ਇਸਨੂੰ ਨਹੀਂ ਖਰੀਦ ਸਕਦਾ।
ਇਸ ਲਈ ਅੱਜ ਅਸੀਂ ਤੁਹਾਨੂੰ ਇੱਕ ਅਜਿਹੇ ਪੱਖੇ ਬਾਰੇ ਜਾਣਕਾਰੀ ਦੇਵਾਂਗੇ ਜਿਸਨੂੰ ਛੱਤ ‘ਤੇ ਲਗਾਉਣ ਨਾਲ ਬਿਨਾ AC ਦੇ ਹੀ ਤੁਹਾਡਾ ਸਾਰਾ ਘਰ ਠੰਡਾ ਰਹੇਗਾ ਅਤੇ ਤੁਹਾਡਾ ਬਿਲਕੁਲ ਵੀ ਖਰਚਾ ਨਹੀਂ ਹੋਵੇਗਾ। ਯਾਨੀ ਤੁਸੀਂ ਬਿਨਾ AC ਦੇ ਹੀ AC ਵਾਲੀ ਕੂਲਿੰਗ ਲੈ ਸਕੋਗੇ। ਦੋਸਤੋ ਅਸੀਂ ਗੱਲ ਕਰ ਰਹੇ ਹਾਂ ਟਰਬੋ ਏਅਰ ਵੈਂਟੀਲੇਟਰ ਬਾਰੇ। ਅੱਜ ਅਸੀਂ ਤੁਹਾਨੂੰ ਪੂਰੀ ਜਾਣਕਾਰੀ ਦੇਵਾਂਗੇ ਕਿ ਇਸ ਨੂੰ ਲਗਾਉਣ ਵਿੱਚ ਕਿੰਨਾ ਖਰਚਾ ਆਉਂਦਾ ਹੈ।
ਇਸਦੇ ਨਾਲ ਹੀ ਇਸਦੇ ਫਾਇਦੇ ਅਤੇ ਨੁਕਸਾਨ ਬਾਰੇ ਵੀ ਪੂਰੀ ਜਾਣਕਾਰੀ ਦੇਵਾਂਗੇ। ਤੁਹਾਨੂੰ ਦੱਸ ਦੇਈਏ ਕਿ ਇਹ ਵੈਂਟੀਲੇਟਰ ਅੱਲਗ ਅੱਲਗ ਡਿਜ਼ਾਈਨ ਵਿੱਚ ਆਉਂਦੇ ਹਨ। ਤੁਹਾਨੂੰ ਦੱਸ ਦੇਈਏ ਕਿ ਇਹ ਜਿਆਦਾਤਰ ਫੈਕਟਰੀਆਂ ਅਤੇ ਗੋਦਾਮਾਂ ਵਿੱਚ ਛੱਤਾਂ ਉੱਤੇ ਲਗਾਏ ਜਾਂਦੇ ਹਨ। ਇਹ ਸਟੀਲ ਦਾ ਬਣਿਆ ਹੁੰਦਾ ਹੈ ਅਤੇ ਕਦੇ ਖਰਾਬ ਵੀ ਨਹੀਂ ਹੁੰਦਾ।
ਇਸਨੂੰ ਚਲਾਉਣ ਲਈ ਬਿਜਲੀ ਦੀ ਜਰੂਰਤ ਵੀ ਨਹੀਂ ਪੈਂਦੀ ਅਤੇ ਇਹ ਆਪਣੇ ਆਪ ਹਵਾ ਨਾਲ ਚਲਦਾ ਰਹਿੰਦਾ ਹੈ। ਇਸਨੂੰ ਗਰਮ ਹਵਾ ਬਾਹਰ ਕੱਢਣ ਲਈ ਲਗਾਇਆ ਜਾਂਦਾ ਹੈ ਅਤੇ ਜਿਥੇ ਇਹ ਲੱਗੇ ਹੁੰਦੇ ਹਨ ਉਥੇ ਅੰਦਰ ਦਾ ਤਾਪਮਾਨ ਬਿਲਕੁਲ ਸਹੀ ਰਹਿੰਦਾ ਹੈ। ਇਸ ਪੱਖੇ ਦਾ ਖਰਚਾ ਤੇ ਬਾਕੀ ਜਾਣਕਾਰੀ ਲਈ ਹੇਠਾਂ ਦਿੱਤੀ ਗਈ ਵੀਡੀਓ ਦੇਖੋ….
ਹਰ ਸਾਲ ਗਰਮੀ ਇੰਨੀ ਜ਼ਿਆਦਾ ਵੱਧਦੀ ਜਾ ਰਹੀ ਹੈ ਹੈ ਕਿ ਹਰ ਕਿਸੇ ਨੂੰ AC ਦੀ ਜ਼ਰੂਰਤ ਪੈਂਦੀ ਹੈ। ਜਿਸ ਹਿਸਾਬ ਨਾਲ ਹਰ ਸਾਲ ਗਰਮੀ ਵਿੱਚ ਤਾਪਮਾਨ ਵਧਦਾ ਜਾ ਰਿਹਾ …