ਦੋਸਤੋਂ ਤੁਸੀਂ ਸਾਰੀਆਂ ਨੇ ਕੁੜੀਆਂ ਦੇ ਮੂੰਹ ਚੋਂ ਹਮੇਸ਼ਾ ਹੀ ਸੁਣਿਆ ਹੁਣਾ ਕਿ ਉਹਨਾਂ ਦੇ ਵਾਲ ਚ ੜ੍ਹ ਰਹੇ ਨੇ , ਵਾਲ ਚਿੱਟੇ ਹੋ ਰਹੇ ਨੇ ਵਾਲ਼ਾ ਦੀ ਲੰਬਾਈ ਨਹੀਂ ਵੱਧ ਰਹੀ , ਦੋ ਮੂਹੇ ਵਾਲ , ਅਜਿਹੀਆਂ ਬਹੁਤ ਸਾਰੀਆਂ ਗੱਲਾਂ ਤੁਸੀ ਉਹਨਾਂ ਦੇ ਮੂੰਹੋਂ ਸੁਣੀਆਂ ਹੋਣੀਆਂ । ਜਿਸਦੇ ਚਲਦੇ ਕੁੜੀਆਂ ਵੱ ਖ ਵੱ ਖ ਤਰ੍ਹਾਂ ਦੇ ਸ਼ੈਂਪੂ , ਵਾਲਾ ਨੂੰ ਕਾਲੇ ਕਰਨ ਵਾਲਾ ਕ ਲੌ ਰ ਸ , ਵੱ ਖ ਵੱ ਖ ਤਰਾਂ ਦੀਆਂ ਦ ਵਾ ਈ ਆਂ ਕੁੜੀਆਂ ਆਪਣੇ ਵਾਲ਼ਾ ਤੇ ਲਗਉਂਦੀਆਂ ਹੈ ਜਿਸਦੇ ਚਲਦੇ ਓਹਨਾ ਦੇ ਵਾਲਾ ਖ਼ ਰਾ ਬ ਹੋਣੇ ਸ਼ੁਰੂ ਹੋ ਜਾਂਦੇ ਨੇ ।

ਤੇ ਵਾਲਾ ਦਾ ਕੁਦਰਤੀ ਰੂਪ ਤੇ ਨਿ ਖਾ ਰ ਕੀਤੇ ਗਾ ਇ ਬ ਹੋ ਜਾਂਦਾ ਹੈ । ਕੁੜੀਆਂ ਆਪਣੀ ਖੂਬਸੂਰਤੀ ਗ ਵਾ ਉ ਣ ਲੱਗ ਪੇਂਦੀਆਂ ਨੇ । ਕਿਉਕਿ ਅਕਸਰ ਹੀ ਕਿਹਾ ਜਾਂਦਾ ਹੈ ਕਿ ਔਰਤ ਦੀ ਖੂਬਸੂਰਤੀ ਉਸਦੇ ਵਾਲ਼ਾ ਤੋਂ ਦਿਖਾਈ ਦੇਂਦੀ ਹੈ ।ਦੋਸਤੋਂ 40 ਸਾਲ ਦੀ ਉਮਰ ਨਹੀਂ ਹੁੰਦੀ ਪਰ ਜਿਸ ਤਰ੍ਹਾਂ ਸਾਡੇ ਵਾਲ ਚਿੱਟੇ ਹੋਏ ਹੁੰਦੇ ਏਦਾ ਲੱਗਦਾ ਹੁੰਦਾ ਕਿ ਖੋ ਰੇ 60 ਸਾਲਾਂ ਦੀ ਬੀਬੀ ਤੁਰੀ ਜਾਂਦੀ ਹੈ ।

ਅ ਖੀ ਰ ਕਿ ਕਾਰਨ ਹੋ ਸਕਦਾ ਵਾਲ਼ਾ ਦੇ ਚਿੱਟੇ ਹੋਣ ਦਾ ਤਾਂ ਦੋਸਤੋਂ ਦੱਸਣਾ ਦੱਸਦਿਆ ਕਿ ਸਾਡੇ ਸਿਰ ਦੇ ਵਾਲਾ ਦਾ ਚਿੱਟਾ ਹੋਣ ਦਾ ਸਭ ਤੋਂ ਵੱਡਾ ਕਾਰਨ ਹੈ ਕੈ ਮੀ ਕ ਲ , ਕ ਮ ਜ਼ੋ ਰੀ , ਸਿਹਤ ਵੱਲ ਧਿਆਨ ਨਾ ਦੇਣਾ , ਸ਼ ਰੀ ਰ ਨੂੰ ਪੋ ਸ਼ ਕ ਤੱ ਤਾ ਦਾ ਨਾਂ ਮਿਲਣਾ । ਦੋਸਤੋਂ ਇਹ ਸਭ ਮੁੱਖ ਕਾਰਨ ਨੇ ਸਾਡੇ ਵਾਲ਼ਾ ਦੇ ਚਿੱਟੇ ਹੋਣ ਦੇ ।

ਤੇ ਅੱਜ ਅਸੀਂ ਤੁਹਾਨੂੰ ਦੋਸਤੋਂ ਇੱਕ ਅਜਿਹਾ ਨੁਸਖ਼ਾ ਦੱਸਾਂਗੇ ਜਿਸ ਨਾਲ ਤੁਹਾਡੇ ਵਾਲ ਬਿਨ੍ਹਾਂ ਕਿਸੇ ਕੈ ਮੀ ਕ ਲ ਦੇ ਘਰ ਵਿੱਚ ਹੀ ਨੈ ਚੁ ਰ ਲ ਚੀਜ਼ਾਂ ਨਾਲ ਕਾਲੇ ਹੋ ਜਾਣਗੇ ।ਸੋ ਆਓ ਸ਼ੁਰੁਆਤ ਕਰਦੇ ਆ ਹਾਂ ਅੱਜ ਦੇ ਨੁਸਖ਼ੇ ਦੀ । ਦੋਸਤੋਂ ਸਭ ਤੋਂ ਪਹਿਲਾਂ ਤੁਸੀ ਲੈਣਾ ਹੈ ਇੰ ਡ ਈ ਗੋ ਪਾ ਊ ਡ ਰ ਲੈ ਲਵੋ ਇੱਕ ਕੌਲੀ ਚ ਆਪਣੇ ਵਾਲਾ ਦੇ ਹਿ ਸਾ ਬ ਦੇ ਨਾਲ ।ਇਸਤੋਂ ਬਾਅਦ ਇਸਦੇ ਵਿਚ ਪਾਉਣ ਹੈ ਦੋ ਵੱਡੇ ਚਮਚ ਦਹੀਂ , ਤੇ ਨਾਲ ਇਸ ਵਿਚ ਪਾਓ ਐ ਲੋ ਵਾ ਰਿ ਆ ਜੈੱ ਲ ਇਹਨਾਂ ਸਾਰੀਆਂ ਨੂੰ ਚੰਗੀ ਤਰਾਂ ਆਪਸ ਦੇ ਵਿੱਚ ਮਿਲਾ ਕੇ ਇਸਦੇ ਵਿੱਚ ਤੁਸੀ ਕੋ ਸਾ ਪਾਣੀ ਪਾ ਕੇ ਇਸਨੂੰ ਅੱਧੇ ਘੰਟੇ ਤੱਕ ਰੱਖ ਲਵੋ । ਅੱਧੇ ਘੰਟੇ ਬਾਅਦ ਇਹ ਬ ਨ ਕੇ ਤਿਆਰ ਹੋ ਜਾਵੇਂਗਾ । ਤਿਆਰ ਹੋਣ ਤੋਂ ਬਾਅਦ ਤੁਸੀ ਆਪਣੇ ਵਾਲ਼ਾ ਦੇ ਵਿੱਚ ਇਸ ਘੋ ਲ ਨੂੰ ਲਗਾਉਣਾ ਹੈ ।

ਤੇ ਫਿਰ ਕੁਝ ਸਮਾਂ ਪਾ ਕੇ ਆਪਣੇ ਵਾਲ ਧੋ ਲਵੋ । ਇਸ ਨੁਸਖ਼ੇ ਦੇ ਨਾਲ ਦੋਸਤੋਂ ਕੁਝ ਹੀ ਦਿਨਾਂ ਚ ਤੁਹਾਡੇ ਚਿਟੇ ਵਾਲ ਕਾਲੇ ਹੋਣੇ ਸ਼ੁਰੂ ਹੋ ਜਾਣਗੇ। ਇਸ ਸੰ ਬੰ ਧੀ ਵਿ ਸ ਤਾ ਰ ਨਾਲ ਜਾਨਣਾ ਚਾਹੁੰਦੇ ਹੋ ਤੁਸੀ , ਤਾਂ ਨੀਚੇ ਇਸ ਨਾਲ ਸੰ ਬੰ ਧਿ ਤ ਵੀਡੀਓ ਦਿੱਤੀ ਗਈ ਹੈ । ਜਿਸ ਤੇ ਇੱਕ ਕਲਿਕ ਕਰਦੇ ਸਾਰ ਹੀ ਤੁਹਾਨੂੰ ਪੂਰੀ ਜਾਣਕਾਰੀ ਮਿਲ ਜਾਵੇਗੀ ।ਇਸਦੇ ਨਾਲ ਹੀ ਤੁਸੀ ਸਾਡਾ ਫੇਸਬੁੱਕ ਪੇਜ ਵੀ ਲਾਈਕ ਕਰੋ । ਤਾਂ ਜੋ ਅਜਿਹੀ ਜਾਣਕਾਰੀ ਅਸੀਂ ਤੁਹਾਡੇ ਤੱਕ ਪਹੁੰਚਾ ਸਕੀਏ।
ਦੋਸਤੋਂ ਤੁਸੀਂ ਸਾਰੀਆਂ ਨੇ ਕੁੜੀਆਂ ਦੇ ਮੂੰਹ ਚੋਂ ਹਮੇਸ਼ਾ ਹੀ ਸੁਣਿਆ ਹੁਣਾ ਕਿ ਉਹਨਾਂ ਦੇ ਵਾਲ ਚ ੜ੍ਹ ਰਹੇ ਨੇ , ਵਾਲ ਚਿੱਟੇ ਹੋ ਰਹੇ ਨੇ ਵਾਲ਼ਾ ਦੀ ਲੰਬਾਈ ਨਹੀਂ …
Wosm News Punjab Latest News