ਅੱਜ ਦੇ ਸਮੇਂ ਵਿੱਚ ਹਰ ਕਿਸੇ ਦੇ ਘਰ ਵਿੱਚ ਇਨਵਰਟਰ ਦੀ ਲੋੜ ਹੁੰਦੀ ਹੈ। ਪਰ ਆਮ ਇਨਵਰਟਰ ਅਤੇ ਬੈਟਰੀ ਦੀ ਲਾਈਫ ਬਹੁਤ ਘੱਟ ਹੁੰਦੀ ਹੈ ਅਤੇ ਇਸਨੂੰ ਵਾਰ ਵਾਰ ਬਦਲਣਾ ਪੈਂਦਾ ਹੈ ਜਿਸਤੇ ਬਹੁਤ ਖਰਚਾ ਹੁੰਦਾ ਹੈ। ਅੱਜ ਅਸੀਂ ਤੁਹਾਨੂੰ ਇੱਕ ਅਜਿਹਾ ਤਰੀਕਾ ਦੱਸਣ ਜਾ ਰਹੇ ਹਾਂ ਜਿਸ ਨਾਲ ਵਾਰ ਵਾਰ ਇਨਵਰਟਰ ਬੈਟਰੀ ਬਦਲਣ ਦਾ ਯੱਭ ਹੀ ਖਤਮ ਹੋ ਜਾਵੇਗਾ।
ਇਸ ਜਾਣਕਾਰੀ ਤੋਂ ਬਾਅਦ ਤੁਹਾਡੇ ਘਰ ਦੀ ਬੈਟਰੀ ਖਰਾਬ ਹੋ ਜਾਂਦੀ ਹੈ ਤਾਂ ਤੁਸੀਂ ਉਸਨੂੰ ਆਪ ਹੀ ਘਰੇ ਹੀ ਠੀਕ ਕਰ ਸਕਦੇ ਹੋ ਅਤੇ ਨਾ ਹੀ ਤੁਹਾਨੂੰ ਕਿਸੇ ਮਕੈਨਿਕ ਨੂੰ ਪੈਸੇ ਦੇਣੇ ਪੈਣਗੇ ਅਤੇ ਨਾ ਹੀ ਵਾਰ ਵਾਰ ਬੈਟਰੀ ਬਦਲਣ ‘ਤੇ ਖਰਚਾ ਕਰਨਾ ਪਵੇਗਾ। ਯਾਨੀ ਕਿ ਤੁਸੀਂ ਆਪਣੇ ਬਹੁਤ ਸਾਰੇ ਪੈਸੇ ਬਚਾ ਸਕਦੇ ਹੋ।
ਅਕਸਰ ਸਾਡੇ ਘਰ ਦੇ ਇਨਵਰਟਰ ਦੀ ਬੈਟਰੀ ਬਿਲਕੁਲ ਡੈਡ ਹੋ ਜਾਂਦੀ ਹੈ ਅਤੇ ਬਿਲਕੁਲ ਵੀ ਚਾਰਜ ਨਹੀਂ ਹੁੰਦੀ। ਇਸ ਸਥਿਤੀ ਵਿੱਚ ਵੀ ਤੁਸੀਂ ਇਸ ਬੈਟਰੀ ਨੂੰ ਬਿਲਕੁਲ ਠੀਕ ਕਰ ਸਕਦੇ ਹੋ ਅਤੇ ਤੁਹਾਨੂੰ ਨਵੀਂ ਬੈਟਰੀ ਲਗਵਾਉਣ ਦੀ ਲੋੜ ਨਹੀਂ ਪਵੇਗੀ। ਇਸ ਲਈ ਤੁਸੀਂ ਸਭਤੋਂ ਪਹਿਲਾਂ ਬੈਟਰੀ ਨੂੰ ਇਨਵਰਟਰ ਤੋਂ ਅਲੱਗ ਕਰ ਦੇਣਾ ਹੈ ਅਤੇ ਪੂਰੇ ਧਿਆਨ ਨਾਲ ਤਾਰਾਂ ਨੂੰ ਉਤਾਰ ਦੇਣਾ ਹੈ।
ਇਸ ਬੈਟਰੀ ਦੇ ਸਾਰੇ ਢੱਕਣ ਖੋਲ੍ਹ ਕੇ ਤੁਸੀਂ ਇਸ ਵਿੱਚ ਬੇਕਿੰਗ ਸੋਡਾ ਪਾਉਣਾ ਹੈ। ਧਿਆਨ ਰਹੇ ਕਿ ਇਸ ਵਿੱਚ ਇੱਕ ਸੇਕ੍ਟਰ ਵਿੱਚ ਅੱਧੇ ਚਮਚ ਤੋਂ ਵੀ ਘੱਟ ਬੇਕਿੰਗ ਸੋਡਾ ਪਾਉਣਾ ਅਤੇ ਇਸਤੋਂ ਜਿਆਦਾ ਨਹੀਂ ਪਾਉਣਾ ਹੈ। ਇਸਦੇ ਨਾਲ ਹੀ ਤੁਸੀਂ ਇਸ ਵਿੱਚ 1250g ਬੈਟਰੀ ਸਲੂਸ਼ਨ ਪਾ ਦੇਣਾ ਹੈ।
ਇਹ ਦੋਵੇਂ ਚੀਜਾਂ ਪਾਕੇ ਤੁਸੀਂ ਬੈਟਰੀ ਨੂੰ ਚੰਗੀ ਤਰਾਂ ਸਾਫ ਕਰ ਦੇਣਾ ਹੈ ਅਤੇ ਇਸਦੇ ਉਪਰ ਢੱਕਣ ਲਗਾ ਦੇਣੇ ਹਨ। ਇਸਤੋਂ ਬਾਅਦ ਤੁਸੀਂ ਬੈਟਰੀ ਨੂੰ ਵਾਪਸ ਇਨਵਰਟਰ ‘ਤੇ ਲਗਾ ਦੇਣਾ ਹੈਂ ਤੇ ਇਹ ਚਾਰਜ ਹੋਣੀ ਸ਼ੁਰੂ ਹੋ ਜਾਵੇਗੀ ਅਤੇ ਤੁਹਾਡੀ ਬੈਟਰੀ ਦੋਬਾਰਾ ਤੋਂ ਬੈਕਪ ਦੇਣ ਲੱਗੇਗੀ। ਪੂਰੀ ਜਾਣਕਾਰੀ ਲਈ ਹੇਠਾਂ ਦਿੱਤੀ ਗਈ ਵੀਡੀਓ ਦੇਖੋ….
ਅੱਜ ਦੇ ਸਮੇਂ ਵਿੱਚ ਹਰ ਕਿਸੇ ਦੇ ਘਰ ਵਿੱਚ ਇਨਵਰਟਰ ਦੀ ਲੋੜ ਹੁੰਦੀ ਹੈ। ਪਰ ਆਮ ਇਨਵਰਟਰ ਅਤੇ ਬੈਟਰੀ ਦੀ ਲਾਈਫ ਬਹੁਤ ਘੱਟ ਹੁੰਦੀ ਹੈ ਅਤੇ ਇਸਨੂੰ ਵਾਰ ਵਾਰ ਬਦਲਣਾ …