ਬਰਨਾਲਾ ਦੇ ਨੌਜਵਾਨ ਲਵਪ੍ਰੀਤ ਸਿੰਘ ਵੱਲੋ ਕੀਤੀ ਗਈ ਖੁ ਦ ਕੁ ਸ਼ੀ ਦਾ ਮਾਮਲਾ ਲਗਾਤਾਰ ਗਰਮਾਉਂਦਾ ਜਾ ਰਿਹਾ ਹੈ ਜਿੱਥੇ ਕਿ ਪਹਿਲਾ ਸ਼ੋਸ਼ਲ ਮੀਡੀਆ ਤੇ ਸਿੰਘ ਹਰਪ੍ਰੀਤ ਨਾਮ ਦੀ ਆਈ ਡੀ ਚਲਾਉਣ ਵਾਲੇ ਸਖਸ ਨੇ ਲਵਪ੍ਰੀਤ ਕੌਰ ਦੀ ਪਤਨੀ ਬੇਅੰਤ ਕੌਰ ਬਾਜਵਾ ਦੀ ਕਿਸੇ ਗੈਰ ਲੜਕੇ ਨਾਲ ਫੋਟੋ ਵਾਿੲਰਲ ਕੀਤੀ ਸੀ

ਉੱਥੇ ਹੀ ਸਿੰਘ ਹਰਪ੍ਰੀਤ ਨੇ ਬੇਅੰਤ ਕੌਰ ਬਾਜਵਾ ਨੂੰ ਉਸ ਦੀ ਅ ਸ਼ ਲੀ ਲ ਵੀਡਿਉ ਵਾਿੲਰਲ ਕਰਨ ਦੀ ਵੀ ਧਮਕੀ ਦਿੱਤੀ ਸੀ ਅਜਿਹੇ ਵਿੱਚ ਹੁਣ ਸਿੰਘ ਹਰਪ੍ਰੀਤ ਵੱਲੋ ਬੇਅੰਤ ਕੌਰ ਬਾਜਵਾ ਦੀ ਸਪੋਰਟ ਕਰਨੀ ਵਾਲੀ ਮੋਗੇ ਦੀ ਵਸਨੀਕ ਮਹਿਲਾ ਬੇਅੰਤ ਕੌਰ ਗਿੱਲ ਦੀਆ ਕੁਝ ਫੋਟੋਜ ਸ਼ੋਸ਼ਲ ਮੀਡੀਆ ਤੇ ਪਾ ਕੇ ਉਸ ਸਬੰਧੀ ਕੁਝ ਖੁ ਲਾ ਸੇ ਕਰਨ ਦੇ ਦਾਅਵੇ ਕੀਤੇ ਜਾ ਰਹੇ ਹਨ ਅਜਿਹੇ ਵਿੱਚ ਹੁਣ ਬੇਅੰਤ ਕੌਰ ਗਿੱਲ ਨੇ ਸ਼ੋਸ਼ਲ ਮੀਡੀਆ ਤੇ ਲਾਿੲਵ ਆ ਕੇ ਆਖਿਆਂ ਹੈ ਕਿ

ਸਿੰਘ ਹਰਪ੍ਰੀਤ ਨਾਮ ਦੀ ਆਈ ਡੀ ਚਲਾਉਣ ਵਾਲੇ ਸਖਸ਼ ਨੂੰ ਮੇਰਾ ਚੇਲ਼ੈਜ ਹੈ ਕਿ ਜੇਕਰ ਉਸ ਚ ਹਿੰ ਮ ਤ ਹੈ ਤਾ ਉਹ ਆਪਣੀ ਅਸਲ ਆਈ ਡੀ ਤੋ ਸਾਹਮਣੇ ਆਵੇ ਅਤੇ ਮੇਰੇ ਨਾਲ ਗੱਲ ਕਰੇ ਉਨ੍ਹਾਂ ਆਖਿਆਂ ਕਿ ਸਿੰਘ ਹਰਪ੍ਰੀਤ ਵੱਲੋ ਜੋ ਮੇਰੇ ਸਬੰਧੀ ਦਾਅਵੇ ਕੀਤੇ ਜਾ ਰਹੇ ਹਨ ਉਨ੍ਹਾਂ ਦਾ ਸੱਚ ਮੇਰੇ ਕਰੀਬੀ ਚੰਗੀ ਤਰਾ ਜਾਣਦੇ ਹਨ ਅਜਿਹੇ ਵਿੱਚ ਮੈ ਇਨ੍ਹਾਂ ਝੂਠੇ ਦਾਅਵਿਆਂ ਤੋ ਡ ਰ ਨ ਵਾਲੀ ਨਹੀ ਹਾ ਉਨ੍ਹਾ ਆਖਿਆਂ ਕਿ

ਪਹਿਲਾ ਇਸ ਸਿੰਘ ਹਰਪ੍ਰੀਤ ਨੇ ਬੇਅੰਤ ਕੌਰ ਬਾਜਵਾ ਨੂੰ ਉਸ ਦੀ ਅ ਸ਼ ਲੀ ਲ ਵੀਡਿਉ ਵਾਿੲਰਲ ਕਰਨ ਅਤੇ ਫਿਰ ਉਸ ਨੂੰ ਗੁਰੂਘਰ ਪੁੱਜਣ ਵਾਸਤੇ ਆਖਿਆਂ ਜਿਸ ਦੇ ਜਵਾਬ ਚ ਬੇਅੰਤ ਕੌਰ ਬਾਜਵਾ ਨੇ ਉਸ ਨੂੰ ਆਪਣੀ ਆਈ ਡੀ ਲੈ ਕੇ ਪੁੱਜਣ ਬਾਰੇ ਕਿਹਾ ਸੀ ਪਰ ਸਿੰਘ ਹਰਪ੍ਰੀਤ ਮੁੱਕਰ ਗਿਆ ਅਤੇ ਹੁਣ ਉਸ ਨੂੰ ਮੇਰਾ ਚੈਲੇਂਜ ਹੈ ਕਿ

ਜੇਕਰ ਉਸ ਚ ਦਮ ਹੈ ਤਾ ਉਹ ਆਪਣੀ ਅਸਲ ਆਈ ਡੀ ਤੋ ਸਾਹਮਣੇ ਆਵੇ ਉਨ੍ਹਾਂ ਦੋ ਸ਼ ਲਗਾਇਆ ਕਿ ਸਿੰਘ ਹਰਪ੍ਰੀਤ ਨਾਮ ਦੀ ਆਈ ਡੀ ਚਲਾਉਣ ਵਾਲੇ ਸਖਸ ਤੇ ਪੰਜਾਬ ਅਤੇ ਕੈਨੇਡਾ ਦੇ ਵਿੱਚ ਧੋ ਖਾ ਧ ੜੀ ਆ ਕਰਨ ਦੇ ਮਾਮਲੇ ਦਰਜ ਹਨ ਜੋ ਕਿ ਲੋਕਾ ਨੂੰ ਬ ਲੈ ਕ ਮੇ ਲ ਕਰਕੇ ਉਨ੍ਹਾ ਤੋ ਪੈਸੇ ਠੱ ਗ ਦਾ ਹੈ ਪਰ ਮੈ ਉਸ ਦੇ ਝਾਂ ਸੇ ਵਿੱਚ ਆਉਣ ਵਾਲੀ ਨਹੀ ਹਾਂ ਹੋਰ ਜਾਣਕਾਰੀ ਲਈ ਪੋਸਟ ਦੇ ਵਿੱਚ ਦਿੱਤੀ ਗਈ ਵੀਡਿਉ ਨੂੰ ਦੇਖੋ
ਬਰਨਾਲਾ ਦੇ ਨੌਜਵਾਨ ਲਵਪ੍ਰੀਤ ਸਿੰਘ ਵੱਲੋ ਕੀਤੀ ਗਈ ਖੁ ਦ ਕੁ ਸ਼ੀ ਦਾ ਮਾਮਲਾ ਲਗਾਤਾਰ ਗਰਮਾਉਂਦਾ ਜਾ ਰਿਹਾ ਹੈ ਜਿੱਥੇ ਕਿ ਪਹਿਲਾ ਸ਼ੋਸ਼ਲ ਮੀਡੀਆ ਤੇ ਸਿੰਘ ਹਰਪ੍ਰੀਤ ਨਾਮ ਦੀ ਆਈ …
Wosm News Punjab Latest News