ਸੂਬੇ ਵਿੱਚ ਨਵੇਂ ਨਿੱਜੀ ਵਾਹਨਾਂ ਦੀ ਆਰ.ਸੀ. ਬਣਾਉਣਾ ਹੋਰ ਮਹਿੰਗਾ ਹੋ ਗਿਆ ਹੈ। ਸਰਕਾਰ ਨੇ ਨਿੱਜੀ ਵਾਹਨਾਂ ‘ਤੇ ਮੋਟਰ ਵਹੀਕਲ ਟੈਕਸ ਵਿੱਚ ਇੱਕ ਫੀਸਦੀ ਦਾ ਵਾਧਾ ਕਰ ਦਿੱਤਾ ਹੈ। ਸ਼ੁੱਕਰਵਾਰ ਨੂੰ ਇਸ ਸਬੰਧੀ ਨੋਟੀਫਿਕੇਸ਼ਨ ਜਾਰੀ ਕਰ ਦਿੱਤੀ ਗਈ ਹੈ।

ਨੋਟੀਫਿਕੇਸ਼ਨ ਦੇ ਅਨੁਸਾਰ ਇੱਕ ਲੱਖ ਤੱਕ ਦੇ ਦੋਪਹੀਆ ਵਾਹਨਾਂ ‘ਤੇ 7 ਫੀਸਦੀ, ਇੱਕ ਲੱਖ ਤੋਂ ਉੱਪਰ ਵਾਲੇ ਦੋਪਹੀਆ ਵਾਹਨਾਂ ‘ਤੇ 9 ਫੀਸਦੀ ਮੋਟਰ ਵਹੀਕਲ ਟੈਕਸ ਲੱਗੇਗਾ।

ਇਸਦੇ ਨਾਲ ਹੀ 15 ਲੱਖ ਤੱਕ ਦੀ ਕੀਮਤ ਵਾਲੇ ਨਿੱਜੀ ਚਾਰ ਪਹੀਆ ਵਾਹਨਾਂ ‘ਤੇ 9 ਫੀਸਦੀ ਅਤੇ 15 ਲੱਖ ਤੋਂ ਜ਼ਿਆਦਾ ਦੀ ਕੀਮਤ ਵਾਲੇ ਚਾਰ ਪਹੀਆ ਵਾਹਨਾਂ ‘ਤੇ 11 ਫੀਸਦੀ ਮੋਟਰ ਵਹੀਕਲ ਟੈਕਸ ਲੱਗੇਗਾ।

ਇੱਥੇ ਦੱਸਣਯੋਗ ਹੈ ਕਿ ਮੋਟਰ ਵਹੀਕਲ ਟੈਕਸ ਤੋਂ ਇਲਾਵਾ ਸੂਬਾ ਸਰਕਾਰ ਵਾਹਨਾਂ ‘ਤੇ ਪਹਿਲਾਂ ਤੋਂ ਇੱਕ ਫੀਸਦੀ ਸੋਸ਼ਲ ਸਕਿਊਰਿਟੀ ਸਰਚਾਰਜ਼ ਅਤੇ ਕਾਓ ਸੈਸ ਵੱਖਰੇ ਤੌਰ ‘ਤੇ ਲੈ ਰਹੀ ਹੈ।

ਬੀਜੇਪੀ ਦੇ ਸੰਸਦ ਮੈਂਬਰ ਸੰਨੀ ਦਿਓਲ ਸਿਆਸਤਦਾਨ ਤੋਂ ਇਲਾਵਾ ਬਾਲੀਵੁੱਡ ਅਦਾਕਾਰ ਵੀ ਹਨ ਤੇ ਉਹ ਜ਼ਿਆਦਾ ਸਮਾਂ ਮੁੰਬਈ ਵਿਖੇ ਹੀ ਗੁਜ਼ਾਰਦੇ ਹਨ ਤੇ ਕਦੇ-ਕਦੇ ਪੰਜਾਬ ਦੌਰਾ ਕਰਦੇ ਹਨ। ਹੁਣ ਜਦੋਂ ਉਹ ਪਠਾਨਕੋਟ ਪਹੁੰਚੇ ਹਨ ਤਾਂ ਲੋਕਾਂ ਦਾ ਰੋਸ ਹੈ ਕਿ ਉਹ ਮਿਲ ਨਹੀਂ ਰਹੇ। ਫਿਲਹਾਲ ਹਜੇ ਤੱਕ ਇਸ ਮਾਮਲੇ ਤੇ ਸੰਨੀ ਦਿਓਲ ਵਲੋਂ ਕੋਈ ਪ੍ਰਤੀਕਿਰਿਆ ਨਹੀਂ ਆਈ ਹੈ।
The post ਕਾਰ ਚਲਾਉਣ ਵਾਲਿਆਂ ਨੂੰ ਲੱਗੇਗਾ ਵੱਡਾ ਝੱਟਕਾ ਕਿਉਂਕਿ ਹੁਣੇ ਹੁਣੇ ਸਰਕਾਰ ਨੇ ਕਰਤਾ ਇਹ ਐਲਾਨ-ਦੇਖੋ ਪੂਰੀ ਖ਼ਬਰ appeared first on Sanjhi Sath.
ਸੂਬੇ ਵਿੱਚ ਨਵੇਂ ਨਿੱਜੀ ਵਾਹਨਾਂ ਦੀ ਆਰ.ਸੀ. ਬਣਾਉਣਾ ਹੋਰ ਮਹਿੰਗਾ ਹੋ ਗਿਆ ਹੈ। ਸਰਕਾਰ ਨੇ ਨਿੱਜੀ ਵਾਹਨਾਂ ‘ਤੇ ਮੋਟਰ ਵਹੀਕਲ ਟੈਕਸ ਵਿੱਚ ਇੱਕ ਫੀਸਦੀ ਦਾ ਵਾਧਾ ਕਰ ਦਿੱਤਾ ਹੈ। ਸ਼ੁੱਕਰਵਾਰ …
The post ਕਾਰ ਚਲਾਉਣ ਵਾਲਿਆਂ ਨੂੰ ਲੱਗੇਗਾ ਵੱਡਾ ਝੱਟਕਾ ਕਿਉਂਕਿ ਹੁਣੇ ਹੁਣੇ ਸਰਕਾਰ ਨੇ ਕਰਤਾ ਇਹ ਐਲਾਨ-ਦੇਖੋ ਪੂਰੀ ਖ਼ਬਰ appeared first on Sanjhi Sath.
Wosm News Punjab Latest News