ਲੌਕਡਾਉਨ ਦੇ ਚੱਲਦੇ ਹਰ ਕੋਈ ਵਿਅਕਤੀ ਪਰੇਸ਼ਾਨ ਹੈ ਕਿਉਕਿ ਕੋਰੋਨਾ ਕਰਕੇ ਹਰ ਕੋਈ ਕੰਮ ਰੁੱਕ ਗਿਆ ਹੈ ਅਤੇ ਇਸ ਦੌਰਾਨ ਆਰਥਿਕ ਮੰਦੀ ਦਾ ਹਰ ਕੋਈ ਵਿਅਕਤੀ ਸ਼ਿਕਾਰ ਹੋਇਆ ਹੈ।ਅੰਮ੍ਰਿਤਸਰ ਦੇ ਰਹਿਣ ਵਾਲੇ ਪੰਜਾਬੀ ਗਾਇਕ ਜੋੜਾ ਪਹਿਲਾ ਵਿਆਹ ਸਾਦੀਆ ਵਿਚ ਜਾਂ ਮੇਲਿਆ ਵਿਚ ਜਾ ਕੇ ਗੀਤ ਗਾਉਦੇ ਸਨ ਅਤੇ ਆਪਣੇ ਪਰਿਵਾਰ ਦਾ ਗੁਜਾਰਾ ਕਰਦੇ ਸਨ।
ਹੁਣ ਲੌਕਡਾਉਨ ਵਿਚ ਇਹਨਾਂ ਦਾ ਗਾਉਣ ਦਾ ਕੰਮ ਬਿਲਕੁੱਲ ਠੱਪ ਹੋ ਗਿਆ ਹੈ । ਜਿਸ ਕਾਰਨ ਹੁਣ ਇਹ ਗਾਇਕ ਜੋੜੀ ਜੀਤ ਕੋਟਲੀ ਅਤੇ ਪ੍ਰੀਤ ਕੋਟਲੀ ਸ਼ਬਜੀ ਵੇਚਣ ਲਈ ਮਜਬੂਰ ਹੋ ਗਏ ਹਨ |ਜੀਤ ਕੋਟਲੀ ਅਤੇ ਪ੍ਰੀਤ ਕੋਟਲੀ ਦੋਨਾਂ ਦੇ ਬਹੁਤ ਗਾਣੇ ਰਿਲੀਜ ਹੋਏ ਹਨ ਹਾਲ ਹੀ ਵਿਚ ਲੌਕਡਾਉਨ ਵਿਚ ਚੀਨ ਅਤੇ ਭਾਰਤੀ ਝੜਪ ਦੌਰਾਨ ਭਾਰਤੀ ਫੌਜੀਆ ਦੀ ਸ਼ਰਧਾਂਜਲੀ ਲਈ ਗਾਣਾ ਗਾਇਆ ਹੈ।
ਇਹ ਗਾਇਕ ਜੋੜੀ ਸਬਜੀ ਵੇਚਣ ਲਈ ਮਜਬੂਰ ਹੋਈ ਪਈ।ਪ੍ਰੀਤ ਕੋਟਲੀ ਦਾ ਕਹਿਣਾ ਹੈ ਕਿ ਭਲੇ ਹੀ ਲੋਕ ਸਾਨੂੰ ਗਾਇਕ ਦੇ ਤੌਰ ਉਤੇ ਜਾਣਦੇ ਹਨ ਪਰ ਪਹਿਲਾ ਮੈ ਪਤੀ ਨਾਲ ਗਾਉਂਦੀ ਸੀ ਹੁਣ ਸਬਜੀ ਵੇਚ ਰਹੀ ਹਾਂ ਘਰ ਦਾ ਗੁਜਾਰਾ ਚਲਾਉਣ ਲਈ ਸਬਜੀ ਵੇਚਣੀ ਹੀ ਪੈਂਦੀ ਹੈ।
ਜੋ ਸਾਡੇ ਦੁਆਰਾ ਜੋ ਵੀ ਅਪਡੇਟ ਤੇ ਵਾਇਰਲ ਖਬਰ ਅਤੇ ਘਰੇਲੂ ਨੁਸਖੇ ਦਿੱਤੇ ਜਾਣਗੇ ਉਹ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚ ਜਾਣਗੇ ਤੇ ਤੁਹਾਨੂੰ ਇੱਕ ਚੰਗੀ ਤੇ ਫਾਇਦੇਮੰਦ ਜਾਣਕਾਰੀ ਮਿਲੇਗੀ |ਇਸ ਕਰਕੇ ਸਾਰੇ ਵੀਰਾਂ ਭੈਣਾਂ ਨੂੰ ਬੇਨਤੀ ਹੈ ਕਿ ਜਿੰਨਾਂ ਵੀਰਾਂ ਨੇ ਸਾਡੇ ਪੇਜ ਨੂੰ ਲਾਇਕ ਨਹੀਂ ਕੀਤਾ ਉਹ ਪੇਜ ਨੂੰ ਲਾਇਕ ਕਰੋ |news source: news18punjab
The post ਕਰੋਨਾ ਦੇ ਚਲਦਿਆਂ ਇਹ ਮਸ਼ਹੂਰ ਪੰਜਾਬੀ ਗਾਇਕ ਜੋੜੀ ਸਬਜ਼ੀ ਦੇ ਰੇਹੜੀ ਲਾਉਣ ਨੂੰ ਹੋਈ ਮਜਬੂਰ-ਦੇਖੋ ਪੂਰੀ ਖ਼ਬਰ appeared first on Sanjhi Sath.
ਲੌਕਡਾਉਨ ਦੇ ਚੱਲਦੇ ਹਰ ਕੋਈ ਵਿਅਕਤੀ ਪਰੇਸ਼ਾਨ ਹੈ ਕਿਉਕਿ ਕੋਰੋਨਾ ਕਰਕੇ ਹਰ ਕੋਈ ਕੰਮ ਰੁੱਕ ਗਿਆ ਹੈ ਅਤੇ ਇਸ ਦੌਰਾਨ ਆਰਥਿਕ ਮੰਦੀ ਦਾ ਹਰ ਕੋਈ ਵਿਅਕਤੀ ਸ਼ਿਕਾਰ ਹੋਇਆ ਹੈ।ਅੰਮ੍ਰਿਤਸਰ ਦੇ …
The post ਕਰੋਨਾ ਦੇ ਚਲਦਿਆਂ ਇਹ ਮਸ਼ਹੂਰ ਪੰਜਾਬੀ ਗਾਇਕ ਜੋੜੀ ਸਬਜ਼ੀ ਦੇ ਰੇਹੜੀ ਲਾਉਣ ਨੂੰ ਹੋਈ ਮਜਬੂਰ-ਦੇਖੋ ਪੂਰੀ ਖ਼ਬਰ appeared first on Sanjhi Sath.