ਖੇਤੀ ਵਿੱਚ ਪਾਣੀ ਸਭਤੋਂ ਜਰੂਰੀ ਹੁੰਦਾ ਹੈ ਅਤੇ ਪਾਣੀ ਨੂੰ ਨਹਿਰਾਂ ਜਾਂ ਜ਼ਮੀਨ ਵਿੱਚੋਂ ਕੱਢਕੇ ਖੇਤਾਂ ਤੱਕ ਪਹੁੰਚਾਣ ਲਈ ਕਿਸਾਨਾਂ ਨੂੰ ਵਾਟਰ ਪੰਪ ਯਾਨੀ ਪਾਣੀ ਵਾਲੀ ਮੋਟਰ ਲਵਾਉਣੀ ਪੈਂਦੀ ਹੈ। ਮੱਛੀ ਮੋਟਰਾਂ ਅਤੇ ਇਨ੍ਹਾਂ ਦੇ ਨਾਲ ਲਗਾਇਆ ਜਾਣ ਵਾਲਾ ਸਮਾਨ ਜਿਵੇਂ ਕਿ ਪਾਈਪਾਂ ਅਤੇ ਤਾਰਾਂ ਕਾਫੀ ਮਹਿੰਗੀਆਂ ਹੁੰਦੀਆਂ ਹਨ। ਜਿਸ ਕਾਰਨ ਹਰ ਕਿਸਾਨ ਨਵੀਂ ਮੋਟਰ ਨਹੀਂ ਲਗਵਾ ਸਕਦਾ।
ਪਰ ਅੱਜ ਅਸੀਂ ਤੁਹਾਨੂੰ ਇੱਕ ਅਜਿਹੀ ਦੁਕਾਨ ਬਾਰੇ ਦੱਸਾਂਗੇ ਜਿੱਥੋਂ ਕਿਸਾਨ ਅੱਧੇ ਰੇਟਾਂ ‘ਤੇ ਪੁਰਾਣੀਆਂ ਮੱਛੀ ਮੋਟਰਾਂ ਅਤੇ ਬਾਕੀ ਸਮਾਨ ਖਰੀਦ ਸਕਦੇ ਹਨ ਉਹ ਵੀ ਪੂਰੀ ਗਰੰਟੀ ਦੇ ਨਾਲ। ਇਸ ਦੁਕਾਨ ਦਾ ਨਾਮ ਗਿੱਲ ਇਲੈਕਟ੍ਰੋਨਿਕਸ ਹੈ ਜੋ ਕਿ ਪਿੰਡ ਚੰਨਣਵਾਲ, ਜਿਲ੍ਹਾ ਬਰਨਾਲਾ ਵਿੱਚ ਸਥਿਤ ਹੈ। ਇੱਥੋਂ ਦੇਸੀ ਅਤੇ ਬਰਾਂਡਿਡ ਹਰ ਤਰਾਂ ਦੀਆ ਮੋਟਰਾਂ ਮਿਲਦੀਆਂ ਹਨ।
ਸਭਤੋਂ ਪਹਿਲਾਂ CRI ਕੰਪਨੀ ਦੀ ਪੁਰਾਣੀ ਮੋਟਰ ਦੀ ਗੱਲ ਕਰੀਏ ਤਾਂ ਇਥੋਂ ਤੁਹਾਨੂੰ ਇਹ 7.5 ਪਾਵਰ ਦੀ ਮੋਟਰ ਸਿਰਫ 9000 ਤੋਂ ਲੈਕੇ 11000 ਦੀ ਕੀਮਤ ਵਿੱਚ ਮਿਲ ਜਾਵੇਗੀ। ਇਸੇ ਤਰਾਂ 7.5 ਦੀ ਦੇਸੀ ਮੋਟਰ ਤੁਸੀਂ ਇੱਥੋਂ ਸਿਰਫ 8000-8500 ਰੁਪਏ ਵਿੱਚ ਖਰੀਦ ਸਕਦੇ ਹੋ।
ਖਾਸ ਗੱਲ ਇਹ ਹੈ ਕਿ ਇਸ ਕੀਮਤ ਵਿੱਚ ਤੁਹਾਨੂੰ ਬਹੁਤ ਵਧੀਆ ਕਵਾਲਿਟੀ ਦੀਆਂ ਮੋਟਰਾਂ ਮਿਲ ਜਾਣਗੀਆਂ। ਨਾਲ ਹੀ ਤੁਹਾਨੂੰ ਮੋਟਰ ਦੀ ਪੂਰੀ ਗਰੰਟੀ ਦਿੱਤੀ ਜਾਂਦੀ ਹੈ ਅਤੇ ਜੇਕਰ ਤੁਹਾਨੂੰ ਕਿਸੇ ਵੀ ਤਰਾਂ ਦਾ ਕੋਈ ਨੁਕਸ ਲੱਗੇ ਤਾਂ ਤੁਸੀਂ ਮੋਟਰ ਵਾਪਸ ਕਰ ਸਕਦੇ ਹੋ। ਤੁਸੀਂ ਆਪਣੀ ਜਰੂਰਤ ਦੇ ਅਨੁਸਾਰ ਛੋਟੀ ਜਾਂ ਵੱਡੀ ਮੋਟਰ ਖਰੀਦ ਸਕਦੇ ਹੋ।
ਜੇਕਰ ਤੁਸੀਂ ਪੁਰਾਣੀ ਮੋਟਰ ਦੇਕੇ ਹੋਰ ਲੈਣਾ ਚਾਹੁੰਦੇ ਹੋ ਤਾਂ ਵੀ ਤੁਸੀਂ ਇਨ੍ਹਾਂ ਨੂੰ ਪੁਰਾਣੀ ਮੋਟਰ ਕਾਫੀ ਵਧੀਆ ਕੀਮਤ ਵਿੱਚ ਦੇ ਸਕਦੇ ਹੋ ਅਤੇ ਹੋਰ ਚੰਗੀ ਮੋਟਰ ਲਿਜਾ ਸਕਦੇ ਹੋ। ਇਨ੍ਹਾਂ ਸਾਰੀਆਂ ਮੋਟਰਾਂ ਦੀ ਕੀਮਤ ਅਤੇ ਬਾਕੀ ਜਾਣਕਾਰੀ ਲਈ ਹੇਠਾਂ ਦਿੱਤੀ ਗਈ ਵੀਡੀਓ ਦੇਖੋ….
ਖੇਤੀ ਵਿੱਚ ਪਾਣੀ ਸਭਤੋਂ ਜਰੂਰੀ ਹੁੰਦਾ ਹੈ ਅਤੇ ਪਾਣੀ ਨੂੰ ਨਹਿਰਾਂ ਜਾਂ ਜ਼ਮੀਨ ਵਿੱਚੋਂ ਕੱਢਕੇ ਖੇਤਾਂ ਤੱਕ ਪਹੁੰਚਾਣ ਲਈ ਕਿਸਾਨਾਂ ਨੂੰ ਵਾਟਰ ਪੰਪ ਯਾਨੀ ਪਾਣੀ ਵਾਲੀ ਮੋਟਰ ਲਵਾਉਣੀ ਪੈਂਦੀ ਹੈ। …