ਦੋਸਤੋ ਅੱਜ ਦੇ ਸਮੇਂ ਵਿੱਚ ਕਾਫੀ ਸਾਰੇ ਸਮਾਰਟ ਗੈਜੇਟ ਮਾਰਕੀਟ ਵਿੱਚ ਆ ਚੁੱਕੇ ਹਨ ਜਿਵੇ ਕਿ ਰਿੰਗ ਲਾਈਟ, ਸਮਾਰਟ ਸੈੱਟ ਟਾਪ ਬਾਕਸ ਅਤੇ ਇਸੇ ਤਰਾਂ ਹੋਰ ਵੀ ਕਈ ਤਰਾਂ ਦੇ ਪ੍ਰੋਡਕਟ ਹਨ। ਪਰ ਸਾਡੀ ਲੋਕਲ ਮਾਰਕੀਟ ਵਿੱਚ ਇਹ ਪ੍ਰੋਡਕਟ ਕਾਫੀ ਜਿਆਦਾ ਮਹਿੰਗੇ ਹੁੰਦੇ ਹਨ। ਇਸ ਲਈ ਅੱਜ ਅਸੀਂ ਤੁਹਾਨੂੰ ਦਿੱਲੀ ਦੀ ਇੱਕ ਅਜਿਹੀ ਮਾਰਕੀਟ ਬਾਰੇ ਜਾਣਕਾਰੀ ਦੇਵਾਂਗੇ ਜਿੱਥੋਂ ਤੁਸੀਂ ਇਸ ਤਰਾਂ ਦੇ ਸਾਰੇ ਸਮਾਰਟ ਗੈਜੇਟ ਬਹੁਤ ਘੱਟ ਕੀਮਤ ਵਿੱਚ ਖਰੀਦ ਸਕਦੇ ਹੋ।
ਤੁਸੀਂ ਚਾਹੋ ਤਾਂ ਇਹ ਗੈਜੇਟ ਖਰੀਦਕੇ ਆਪਣੇ ਸ਼ਹਿਰ ਵਿੱਚ ਆਪਣਾ ਕਾਰੋਬਾਰ ਵੀ ਸ਼ੁਰੂ ਕਰ ਸਕਦੇ ਹੋ ਅਤੇ ਚੰਗੀ ਕਮਾਈ ਕਰ ਸਕਦੇ ਹੋ। ਇਸ ਦੁਕਾਨ ਦਾ ਨਾਮ ਅਰਾਧਿਆ Enterprises ਹੈ ਅਤੇ ਇਹ ਦਿੱਲੀ ਦੇ ਕਰੋਲ ਬਾਗ ਏਰੀਆ ਵਿੱਚ ਸਥਿਤ ਹੈ। ਇੱਥੋਂ ਬੱਚਿਆਂ ਦੇ ਸਮਾਰਟ ਖਿਡੌਣੇ ਵੀ ਬਹੁਤ ਹੀ ਘੱਟ ਕੀਮਤ ਵਿੱਚ ਮਿਲਦੇ ਹਨ।
ਸਭਤੋਂ ਪਹਿਲਾ 4K ਕੈਮਰਾ ਦੀ ਗੱਲ ਕਰੀਏ ਤਾਂ ਇੱਥੋਂ ਤੁਹਾਨੂੰ ਇਹ ਸਿਰਫ 620 ਰੁਪਏ ਦੀ ਕੀਮਤ ਵਿੱਚ ਮਿਲ ਜਾਵੇਗਾ। ਇਸਤੋਂ ਬਾਅਦ ਪ੍ਰੋਜੈਕਟਰ ਦੀ ਗੱਲ ਕਰੀਏ ਤਾਂ ਬਿਲਕੁਲ ਛੋਟੇ ਆਕਾਰ ਵਿੱਚ ਬਹੁਤ ਵਧੀਆ ਕਵਾਲਿਟੀ ਦਾ ਪ੍ਰੋਜੈਕਟਰ ਤੁਹਾਨੂੰ ਇੱਥੋਂ ਸਿਰਫ 1850 ਰੁਪਏ ਦੀ ਕੀਮਤ ਵਿੱਚ ਮਿਲ ਜਾਵੇਗਾ। ਇਸਨੂੰ ਲਗਾ ਕੇ ਤੁਸੀਂ ਘੱਰ ਵਿੱਚ ਹੀ ਸਿਨੇਮਾ ਦਾ ਆਨੰਦ ਲੈ ਸਕਦੇ ਹੋ।
ਇਸੇ ਤਰਾਂ ਤੁਸੀਂ ਅਲਗ ਅਲਗ ਸਕਰੀਨ ਸਾਈਜ਼ ਦੇ ਪ੍ਰੋਜੈਕਟਰ ਅਲਗ ਅਲਗ ਕੀਮਤ ‘ਤੇ ਖਰੀਦ ਸਕਦੇ ਹੋ। ਇਸੇ ਤਰਾਂ ਤੁਹਾਨੂੰ ਇਸ ਦੁਕਾਨ ਤੋਂ CCTV ਕੈਮਰਾ ਅਤੇ ਸਮਾਰਟ ਸੈੱਟ ਟਾਪ ਬਾਕਸ ਵੀ ਮਿਲ ਜਾਣਗੇ। ਤੁਸੀਂ ਵਾਇਰਲੈੱਸ CCTV ਕੈਮਰਾ ਸਿਰਫ 685 ਰੁਪਏ ਵਿਚ ਖਰੀਦ ਸਕਦੇ ਹੋ ਅਤੇ ਇਸ ਕੈਮਰਾ ਨੂੰ ਆਪਣੇ ਮੋਬਾਈਲ ਨਾਲ ਦੁਨੀਆ ਵਿੱਚ ਕੀਤੇ ਵੀ ਬੈਠੇ ਦੇਖ ਸਕਦੇ ਹੋ।
ਤੁਹਾਨੂੰ ਇਸ ਦੁਕਾਨ ਤੋਂ ਰਿੰਗ ਲਾਈਟ, ਸੈੱਟ ਟਾਪ ਬਾਕਸ, ਸਮਾਰਟ ਘੜੀਆਂ, ਸਪੀਕਰ, ਕੈਮਰੇ, ਮੋਬਾਈਲ ਅਸਸਰੀ ਅਤੇ ਇਸ ਤਰਾਂ ਦਾ ਸਾਰਾ ਸਮਾਨ ਸਭਤੋਂ ਘੱਟ ਕੀਮਤ ਵਿੱਚ ਮਿਲ ਜਾਵੇਗਾ। ਸਾਰੇ ਸਮਾਨ ਦੀ ਕੀਮਤ ਸਮੇਤ ਪੂਰੀ ਜਾਣਕਾਰੀ ਲਈ ਹੇਠਾਂ ਦਿੱਤੀ ਗਈ ਵੀਡੀਓ ਦੇਖੋ….
ARADHYA ENTERPRISES
ADDRESS :- Building no.4356, 1st floor, gali no.58, padam singh road, karol bagh, new delhi – 05
CONTACT NO :- 8287072600, 011-41552600
ਦੋਸਤੋ ਅੱਜ ਦੇ ਸਮੇਂ ਵਿੱਚ ਕਾਫੀ ਸਾਰੇ ਸਮਾਰਟ ਗੈਜੇਟ ਮਾਰਕੀਟ ਵਿੱਚ ਆ ਚੁੱਕੇ ਹਨ ਜਿਵੇ ਕਿ ਰਿੰਗ ਲਾਈਟ, ਸਮਾਰਟ ਸੈੱਟ ਟਾਪ ਬਾਕਸ ਅਤੇ ਇਸੇ ਤਰਾਂ ਹੋਰ ਵੀ ਕਈ ਤਰਾਂ ਦੇ …
Wosm News Punjab Latest News