ਕਿਸਾਨਾਂ ਨੂੰ ਖੇਤੀ ਲਈ ਬਹੁਤ ਸਾਰੇ ਖੇਤੀ ਸੰਦਾਂ ਦੀ ਜ਼ਰੂਰਤ ਹੁੰਦੀ ਹੈ ਪਰ ਛੋਟੇ ਅਤੇ ਘੱਟ ਜ਼ਮੀਨ ਵਾਲੇ ਕਿਸਾਨ ਵੱਡੇ ਅਤੇ ਮਹਿੰਗੇ ਖੇਤੀ ਸੰਦ ਨਹੀਂ ਖਰੀਦ ਸਕਦੇ ਹਨ। ਸਪਰੇਅ ਪੰਪ ਖੇਤੀ ਲਈ ਸਭਤੋਂ ਜਰੂਰੀ ਚੀਜ਼ਾਂ ਵਿੱਚੋਂ ਇੱਕ ਹੈ। ਕਿਉਂਕਿ ਇਸ ਨਾਲ ਸਪਰੇਅ ਕਰਕੇ ਹੀ ਕਿਸਾਨ ਆਪਣੀ ਫਸਲ ਨੂੰ ਤਿਆਰ ਕਰ ਸਕਦੇ ਹਨ ਅਤੇ ਜ਼ਿਆਦਾ ਉਤਪਾਦਨ ਲੈ ਸਕਦੇ ਹਨ।
ਪਰ ਸਪਰੇਅ ਪੰਪ ਵੀ ਕਾਫ਼ੀ ਮਹਿੰਗੇ ਹੁੰਦੇ ਹਨ ਅਤੇ ਬਹੁਤ ਸਾਰੇ ਕਿਸਾਨ ਨਵੀਂ ਤਕਨੀਕ ਦੇ ਸਪਰੇਅ ਪੰਪ ਨਹੀਂ ਖਰੀਦ ਪਾਉਂਦੇ। ਇਸ ਲਈ ਅੱਜ ਅਸੀ ਤੁਹਾਨੂੰ ਸਭਤੋਂ ਸਸਤੀ ਸਪਰੇਅ ਪੰਪਾਂ ਦੀ ਦੁਕਾਨ ਦਿਖਾਉਣ ਜਾ ਰਹੇ ਹਾਂ। ਇਸ ਦੁਕਾਨ ਤੋਂ ਕਿਸਾਨ ਛੋਟੇ ਤੋਂ ਲੈ ਕੇ ਵੱਡੇ ਹਰ ਪ੍ਰਕਾਰ ਦੇ ਸਪਰੇਅ ਪੰਪ ਸਭਤੋਂ ਘੱਟ ਕੀਮਤ ਉੱਤੇ ਖਰੀਦ ਸਕਦੇ ਹਨ ਅਤੇ ਆਪਣਾ ਪੈਸਾ ਬਚਾ ਸਕਦੇ ਹਨ।
ਤੁਹਾਨੂੰ ਦੱਸ ਦੇਈਏ ਕਿ ਇਹ ਸਪਰੇਅ ਪੰਪ ਦੀ ਦੁਕਾਨ ਦਿੱਲੀ ਵਿੱਚ ਸਥਿਤ ਹੈ ਅਤੇ ਇਸ ਤੋਂ ਸਸਤੇ ਸਪਰੇਅ ਪੰਪ ਤੁਹਾਨੂੰ ਪੁਰੇ ਭਾਰਤ ਵਿੱਚ ਕਿਤੇ ਨਹੀਂ ਮਿਲਣਗੇ। ਸਭਤੋਂ ਪਹਿਲਾਂ ਹੱਥ ਵਾਲੇ ਸਪ੍ਰੇ ਪੰਪ ਦੀ ਗੱਲ ਕਰੀਏ ਤਾਂ ਇਹ ਤੁਹਾਨੂੰ ਇਸ ਦੁਕਾਨ ਤੋਂ ਸਿਰਫ 500 ਰੁਪਏ ਵਿੱਚ ਮਿਲ ਜਾਵੇਗਾ।
ਖਾਸ ਗੱਲ ਇਹ ਹੈ ਕਿ ਹਰ ਇੱਕ ਪੰਪ ਬਹੁਤ ਚੰਗੀ ਕੁਆਲਿਟੀ ਦਾ ਹੈ ਅਤੇ ਸਾਲਾਂ ਤੱਕ ਚੱਲਣ ਵਾਲਾ ਹੈ। ਇਸਤੋਂ ਬਾਅਦ ਬੈਟਰੀ ਵਾਲੇ ਸਪਰੇਅ ਪੰਪ ਦੀ ਗੱਲ ਕਰੀਏ ਤਾਂ 18 ਲੀਟਰ ਟੈਂਕ ਵਾਲਾ ਬੈਟਰੀ ਵਾਲਾ ਸਪਰੇਅ ਪੰਪ ਤੁਹਾਨੂੰ ਇੱਥੋਂ ਸਿਰਫ 1650 ਰੁਪਏ ਵਿੱਚ ਮਿਲ ਜਾਵੇਗਾ।
ਇਸੇ ਤਰ੍ਹਾਂ ਜੇਕਰ ਤੁਸੀ ਹੱਥ ਨਾਲ ਚੱਲਣ ਵਾਲਾ ਅਤੇ ਬੈਟਰੀ ਵਾਲਾ ਸਪਰੇਅ ਪੰਪ ਖਰੀਦਣਾ ਚਾਹੁੰਦਾ ਹੋ ਤਾਂ ਤੁਹਾਨੂੰ ਇੱਕ ਹੀ ਪੰਪ ਵਿੱਚ ਇਹ ਦੋਵੇਂ ਚੀਜਾਂ ਮਿਲ ਜਾਣਗੀਆਂ। ਇਸਦੀ ਕੀਮਤ ਵੀ ਸਿਰਫ 1750 ਰੁਪਏ ਹੈ। ਬਾਕੀ ਸਾਰੇ ਸਪਰੇਅ ਪੰਪਾਂ ਦੀ ਕੀਮਤ ਦੀ ਪੂਰੀ ਜਾਣਕਾਰੀ ਲਈ ਹੇਠਾਂ ਦਿੱਤੀ ਗਈ ਵੀਡੀਓ ਦੇਖੋ….
Tps Ajeet Singh
Contact: 9728018029
ਕਿਸਾਨਾਂ ਨੂੰ ਖੇਤੀ ਲਈ ਬਹੁਤ ਸਾਰੇ ਖੇਤੀ ਸੰਦਾਂ ਦੀ ਜ਼ਰੂਰਤ ਹੁੰਦੀ ਹੈ ਪਰ ਛੋਟੇ ਅਤੇ ਘੱਟ ਜ਼ਮੀਨ ਵਾਲੇ ਕਿਸਾਨ ਵੱਡੇ ਅਤੇ ਮਹਿੰਗੇ ਖੇਤੀ ਸੰਦ ਨਹੀਂ ਖਰੀਦ ਸਕਦੇ ਹਨ। ਸਪਰੇਅ ਪੰਪ …
Wosm News Punjab Latest News