ਦੋਸਤੋ ਅੱਜ ਅਸੀ ਤੁਹਾਨੂੰ ਇੱਕ ਅਜਿਹੀ ਜਗ੍ਹਾ ਬਾਰੇ ਦੱਸਣ ਜਾ ਰਹੇ ਹਾਂ ਜਿੱਥੋਂ ਤੁਸੀ ਹੋਲਸੇਲ ਤੋਂ ਵੀ ਸਸਤੇ ਰੇਟ ਵਿੱਚ ਹਰ ਤਰਾਂ ਦਾ ਪੱਥਰ ਅਤੇ ਟਾਈਲਾਂ ਖਰੀਦ ਸਕਦੇ ਹੋ। ਜੇਕਰ ਤੁਸੀ ਘਰ ਵਿੱਚ ਲਗਾਉਣ ਲਈ ਟਾਈਲਾਂ ਜਾਂ ਫਿਰ ਪੱਥਰ ਖਰੀਦਣਾ ਚਾਹੁੰਦੇ ਹੋ ਤਾਂ ਤੁਸੀ ਕਾਫ਼ੀ ਪੈਸੇ ਬਚਾ ਸਕਦੇ ਹੋ। ਖਾਸ ਗੱਲ ਇਹ ਹੈ ਕਿ ਪੂਰੇ ਘਰ ਦੇ ਲਈ ਪੱਥਰ ਜਾਂ ਟਾਈਲਾਂ ਦੀ ਖਰੀਦਦਾਰੀ ਕਰਨ ਤੇ ਤੁਹਾਨੂੰ ਹੋਰ ਵੀ ਡਿਸਕਾਉਂਟ ਮਿਲੇਗਾ।
ਇਹ ਸਭਤੋਂ ਸਸਤਾ ਮਾਰਬਲ ਸਟੋਰ ਹੈ ਅਤੇ ਇੱਥੇ ਤੁਹਾਨੂੰ ਹਰ ਸਾਈਜ਼ ਅਤੇ ਹਰ ਇੱਕ ਕਵਾਲਿਟੀ ਅਤੇ ਡਿਜ਼ਾਈਨ ਵਿੱਚ ਪੱਥਰ ਤੇ ਟਾਈਲਾਂ ਮਿਲ ਜਾਣਗੀਆਂ। ਯਾਨੀ ਇੱਥੇ ਤੁਹਾਨੂੰ ਰਸੋਈ ਤੋਂ ਲੈਕੇ ਬਾਥਰੂਮ ਤੱਕ ਲਈ ਹਰ ਤਰਾਂ ਦਾ ਮਾਰਬਲ ਮਿਲ ਜਾਵੇਗਾ। ਤੁਹਾਨੂੰ ਦੱਸ ਦੇਈਏ ਕਿ ਇਸ ਸ਼ੋਰੂਮ ਦਾ ਨਾਮ ਖਾਲਸਾ ਮਾਰਬਲ ਹੈ ਅਤੇ ਇਹ ਕਪੂਰਥਲਾ ਸ਼ਹਿਰ ਵਿੱਚ ਸਥਿਤ ਹੈ।
ਇੱਥੇ ਤੁਹਾਨੂੰ ਟਾਈਲਾਂ, ਪੱਥਰ, ਗ੍ਰੇਨਾਈਟ ਅਤੇ ਹੋਰ ਵੀ ਸਾਰਾ ਬਾਥਰੂਮ ਅਤੇ ਕਿਚਨ ਦਾ ਸਮਾਨ ਮਿਲ ਜਾਵੇਗਾ। ਇਨ੍ਹਾਂ ਦਾ ਕਹਿਣਾ ਹੈ ਕਿ ਇਨ੍ਹਾਂ ਤੋਂ ਸਸਤਾ ਪੱਥਰ ਤੁਹਾਨੂੰ ਕਿਤੋਂ ਵੀ ਨਹੀਂ ਮਿਲੇਗਾ।
ਤੁਹਾਨੂੰ ਜਾਣਕੇ ਹੈਰਾਨੀ ਹੋਵੇਗੀ ਕਿ ਇੱਥੋਂ ਤੁਸੀਂ ਸਿਰਫ 60 ਰੁਪਏ ਪ੍ਰਤੀ ਫੁੱਟ ਦੀ ਸ਼ੁਰੂਆਤੀ ਕੀਮਤ ਵਿੱਚ ਗ੍ਰੇਨਾਈਟ ਖਰੀਦ ਸਕਦੇ ਹੋ। ਬਾਕੀ ਸ਼ਹਿਰਾਂ ਵਿੱਚ ਗ੍ਰੇਨਾਈਟ 100 ਜਾਂ 150 ਰੁਪਏ ਪ੍ਰਤੀ ਫੁੱਟ ਤੋਂ ਸ਼ੁਰੂ ਹੁੰਦਾ ਹੈ।ਯਾਨੀ ਇੱਥੇ ਤੁਹਾਨੂੰ ਅੱਧੇ ਤੋਂ ਵੀ ਘੱਟ ਰੇਟ ‘ਤੇ ਸਾਰਾ ਸਮਾਨ ਮਿਲ ਜਾਵੇਗਾ।
ਜੇਕਰ ਤੁਹਾਡਾ ਬਜਟ ਜਿਆਦਾ ਹੈ ਤਾਂ ਤੁਸੀਂ 400 ਰੁਪਏ ਪ੍ਰਤੀ ਫੁੱਟ ਦੀ ਕੀਮਤ ਤੱਕ ਵੀ ਇੱਥੋਂ ਮਾਰਬਲ ਖਰੀਦ ਸਕਦੇ ਹੋ। ਯਾਨੀ ਤੁਸੀਂ ਆਪਣੇ ਬਜਟ ਦੇ ਅਨੁਸਾਰ ਇਨ੍ਹਾਂ ਤੋਂ ਪੱਥਰ ਖਰੀਦ ਸਕਦੇ ਹੋ। ਇਸੇ ਤਰਾਂ ਇੱਥੇ ਹਰ ਤਰਾਂ ਦੀਆਂ ਟਾਈਲਾਂ ਦਾ ਰੇਟ ਵੀ ਬਹੁਤ ਘੱਟ ਹੈ। ਪੂਰੀ ਜਾਣਕਾਰੀ ਲਈ ਹੇਠਾਂ ਦਿੱਤੀ ਗਈ ਵੀਡੀਓ ਦੇਖੋ….
ਦੋਸਤੋ ਅੱਜ ਅਸੀ ਤੁਹਾਨੂੰ ਇੱਕ ਅਜਿਹੀ ਜਗ੍ਹਾ ਬਾਰੇ ਦੱਸਣ ਜਾ ਰਹੇ ਹਾਂ ਜਿੱਥੋਂ ਤੁਸੀ ਹੋਲਸੇਲ ਤੋਂ ਵੀ ਸਸਤੇ ਰੇਟ ਵਿੱਚ ਹਰ ਤਰਾਂ ਦਾ ਪੱਥਰ ਅਤੇ ਟਾਈਲਾਂ ਖਰੀਦ ਸਕਦੇ ਹੋ। ਜੇਕਰ …