Breaking News
Home / Punjab / ਇਹ ਹੈ ਭਾਰਤ ਦੀ ਸਭਤੋਂ ਸਸਤੀ ਫਰਨੀਚਰ ਦੀ ਦੁਕਾਨ-ਸਮਾਨ ਦਾ ਰੇਟ ਦੇਖ ਕੇ ਹੈਰਾਨ ਰਹਿ ਜਾਓਗੇ

ਇਹ ਹੈ ਭਾਰਤ ਦੀ ਸਭਤੋਂ ਸਸਤੀ ਫਰਨੀਚਰ ਦੀ ਦੁਕਾਨ-ਸਮਾਨ ਦਾ ਰੇਟ ਦੇਖ ਕੇ ਹੈਰਾਨ ਰਹਿ ਜਾਓਗੇ

ਦੋਸਤੋ ਜੇਕਰ ਤੁਸੀ ਆਪਣੇ ਘਰ ਲਈ ਫਰਨੀਚਰ ਖਰੀਦਣਾ ਚਾਹੁੰਦੇ ਹੋ ਜਾਂ ਫਿਰ ਆਪਣਾ ਫਰਨੀਚਰ ਸ਼ੋਰੂਮ ਖੋਲ੍ਹਣ ਬਾਰੇ ਸੋਚ ਰਹੇ ਹੋ ਤਾਂ ਅੱਜ ਅਸੀ ਤੁਹਾਨੂੰ ਭਾਰਤ ਦੀ ਸਭਤੋਂ ਸਸਤੀ ਫਰਨੀਚਰ ਦੀ ਦੁਕਾਨ ਬਾਰੇ ਜਾਣਕਾਰੀ ਦੇਣ ਜਾ ਰਹੇ ਹਾਂ। ਇੱਥੋਂ ਤੁਸੀ ਹਰ ਪ੍ਰਕਾਰ ਦਾ ਵਧੀਆ ਤੋਂ ਵਧੀਆ ਕੁਆਲਿਟੀ ਦਾ ਫਰਨੀਚਰ ਵੀ ਬਹੁਤ ਘੱਟ ਕੀਮਤ ਵਿੱਚ ਖਰੀਦ ਸਕਦੇ ਹੋ ਅਤੇ ਆਪਣਾ ਬਿਜਨੇਸ ਸ਼ੁਰੂ ਕਰ ਸਕਦੇ ਹੋ।

ਇੱਥੇ ਤੁਹਾਨੂੰ ਹਰ ਪ੍ਰਕਾਰ ਦਾ ਫਰਨੀਚਰ ਜਿਵੇਂ ਬੈੱਡ, ਸੋਫਾ, ਅਲਮਾਰੀ, ਟੇਬਲ, ਡਾਇਨਿੰਗ ਟੇਬਲ, ਸੋਫਾ ਕਮ ਬੈੱਡ ਅਤੇ ਹਰ ਪ੍ਰਕਾਰ ਦਾ ਫਰਨੀਚਰ ਬਹੁਤ ਹੀ ਘੱਟ ਕੀਮਤ ਵਿੱਚ ਮਿਲ ਜਾਵੇਗਾ। ਦੋਸਤੋ ਅਸੀ ਗੱਲ ਕਰ ਰਹੇ ਹਨ ਗੌਤਮ ਫਰਨੀਚਰ ਹਾਉਸ ਦੇ ਬਾਰੇ।

ਤੁਹਾਨੂੰ ਦੱਸ ਦੇਈਏ ਕਿ ਇਹ ਸਾਰਾ ਫਰਨੀਚਰ ਖੁਦ ਤਿਆਰ ਕਰਵਾਉਂਦੇ ਹਨ, ਇਸੇ ਕਾਰਨ ਇੱਥੇ ਫਰਨੀਚਰ ਇੰਨਾ ਸਸਤਾ ਹੈ। ਸਭਤੋਂ ਪਹਿਲਾਂ L ਕਾਰਨਰ ਸੋਫੇ ਦੀ ਗੱਲ ਕਰੀਏ ਤਾਂ ਤੁਹਾਨੂੰ ਇਹ 9 ਸਿਟਿੰਗ ਵਾਲਾ ਸਭਤੋਂ ਵਧੀਆ ਕੁਆਲਿਟੀ ਦਾ ਸੋਫਾ ਇੱਥੋਂ ਸਿਰਫ 22500 ਰੁਪਏ ਵਿੱਚ ਮਿਲ ਜਾਵੇਗਾ।

ਇਸ ਸੋਫੇ ਦੇ ਨਾਲ ਤੁਹਾਨੂੰ ਇੱਕ ਕਾਫ਼ੀ ਵੱਡਾ ਸੈਂਟਰ ਟੇਬਲ ਵੀ ਮਿਲੇਗਾ। ਇਸੇ ਤਰ੍ਹਾਂ ਜੇਕਰ ਤੁਸੀ ਘੱਟ ਰੇਂਜ ਵਿੱਚ ਸੋਫਾ ਖਰੀਦਣਾ ਚਾਹੁੰਦੇ ਹੋ ਤਾਂ ਤੁਹਾਨੂੰ ਇੱਥੋਂ ਸਿਰਫ 5500 ਰੁਪਏ ਦੀ ਸ਼ੁਰੁਆਤੀ ਕੀਮਤ ਉੱਤੇ ਸੋਫਾ ਸੈੱਟ ਮਿਲ ਜਾਵੇਗਾ।ਇਸਤੋਂ ਬਾਅਦ ਬੈੱਡ ਦੀ ਗੱਲ ਕਰੀਏ ਤਾਂ ਤੁਸੀ ਇਸ ਦੁਕਾਨ ਤੋਂ ਸਿਰਫ 8500 ਰੁਪਏ ਵਿੱਚ ਬਾਕਸ ਵਾਲਾ ਡਬਲ ਬੈਡ ਲੈ ਸਕਦੇ ਹੋ। ਤੁਸੀ ਜੇਕਰ ਸਾਰਾ ਫਰਨੀਚਰ ਇਕੱਠਾ ਖਰੀਦਦੇ ਹੋ ਤਾਂ ਤੁਹਾਨੂੰ ਹੋਰ ਵੀ ਡਿਸਕਾਉਂਟ ਮਿਲ ਜਾਵੇਗਾ। ਸਾਰੇ ਫਰਨੀਚਰ ਐਟਮਸ ਦੀ ਕੀਮਤ ਜਾਨਣ ਲਈ ਹੇਠਾਂ ਦਿੱਤੀ ਗਈ ਵੀਡੀਓ ਦੇਖੋ….

GAUTAM FURNITURE
Add : metro pillar 231, Maujpur, New Delhi
Contact : 9868822874, 9013200046

ਦੋਸਤੋ ਜੇਕਰ ਤੁਸੀ ਆਪਣੇ ਘਰ ਲਈ ਫਰਨੀਚਰ ਖਰੀਦਣਾ ਚਾਹੁੰਦੇ ਹੋ ਜਾਂ ਫਿਰ ਆਪਣਾ ਫਰਨੀਚਰ ਸ਼ੋਰੂਮ ਖੋਲ੍ਹਣ ਬਾਰੇ ਸੋਚ ਰਹੇ ਹੋ ਤਾਂ ਅੱਜ ਅਸੀ ਤੁਹਾਨੂੰ ਭਾਰਤ ਦੀ ਸਭਤੋਂ ਸਸਤੀ ਫਰਨੀਚਰ ਦੀ …

Leave a Reply

Your email address will not be published. Required fields are marked *