ਜਿਨ੍ਹਾਂ ਟੈਕਸ ਪੇਅਰਜ਼ (Tax Payers) ਨੇ ਮੁਲਾਂਕਣ ਸਾਲ 2020-21 ਆਪਣੀ ਆਮਦਨ ਕਰ ਰਿਟਰਨ (Income Tax Return) ਦੀ ਹਾਲੇ ਤਕ ਈ-ਵੈਰੀਫਿਕੇਸ਼ਨ (E-Verification) ਨਹੀਂ ਕੀਤੀ ਹੈ, ਉਹ ਵੈਰੀਫਿਕੇਸ਼ਨ ਦੀ ਪ੍ਰਕਿਰਿਆ ਨੂੰ 28 ਫਰਵਰੀ 2022 ਤਕ ਪੂਰਾ ਕਰ ਸਕਦੇ ਹਨ। ਇਨਕਮ ਟੈਕਸ ਡਿਪਾਰਟਮੈਂਟ ਨੇ ਕਰਦਾਤਿਆਂ ਨੂੰ ਰਾਹਤ ਦਿੰਦੇ ਹੋਏ ਵੈਰੀਫਿਕੇਸ਼ਨ ਦੀ ਮਿਆਦ ਨੂੰ ਅੱਗੇ ਵਧਾਇਆ ਹੈ।
ਜਾਣੋ ਕੀ ਹੈ ਈ-ਵੈਰੀਫਿਕੇਸ਼ਨ – ਕਾਨੂੰਨ ਮੁਤਾਬਕ ਡਿਜੀਟਲ ਦਸਤਖ਼ਤ ਦੇ ਬਿਨਾਂ ਇਲੈਕਟ੍ਰਾਨਿਕ ਰੂਪ ‘ਚ ਆਮਦਨ ਕਰ ਰਿਟਰਨ (ITR) ਦਾਖ਼ਲ ਕਰਨ ‘ਤੇ ਉਸ ਦਾ ਆਧਾਰ ਓਟੀਪੀ, ਨੈੱਟਬੈਂਕਿੰਗ, ਡੀਮੈਟ ਖਾਤੇ ਜ਼ਰੀਏ ਭੇਜੇ ਗੋਏ ਕੋਡ, ਪਹਿਲਾਂ ਤੋਂ ਵੈਲਿਡ ਬੈਂਕ ਖਾਤੇ ਜਾਂ ਏਟੀਐੱਮ ਤੋਂ ਵੈਰੀਫਿਕੇਸ਼ਨ ਕਰਨੀ ਹੁੰਦੀ ਹੈ। ਇਹ ਵੈਰੀਫਿਕੇਸ਼ਨ ਆਮਦਨ ਕਰ ਰਿਟਰਨ ਦਾਖ਼ਲ ਕਰਨ ਦੇ 120 ਦਿਨਾਂ ਦੇ ਅੰਦਰ ਕਰਨੀ ਜ਼ਰੂਰੀ ਹੈ।
ਰਿਟਰਨ ਦਾਖ਼ਲ ਕਰਨ ਦੀ ਪ੍ਰਕਿਰਿਆ ਪੂਰੀ ਹੋਣ ਲਈ ਜ਼ਰੂਰੀ ਹੈ ਈ-ਵੈਰੀਫਿਕੇਸ਼ਨ – ਇਸ ਤੋਂ ਇਲਾਵਾ ਟੈਕਸਪੇਅਰਜ਼ ਬੈਂਗਲੁਰੂ ‘ਚ ਸਥਿਤ ਯੂਨਿਟ ‘ਚ ਆਈਟੀਆਰ ਦੀ ਇਕ ਫਿਜ਼ੀਕਲ ਕਾਪੀ ਭੇਜ ਕੇ ਵੈਰੀਫਿਕੇਸ਼ਨ ਕਰ ਸਕਦੇ ਹਨ। ਜੇਕਰ ਵੈਰੀਫਿਕੇਸ਼ਨ ਦਾ ਪ੍ਰੋਸੈੱਸ ਪੂਰਾ ਨਹੀਂ ਹੁੰਦਾ ਹੈ ਤਾਂ ਇਹ ਮੰਨਿਆ ਜਾਂਦਾ ਹੈ ਕਿ ਰਿਟਰਨ ਦਾਖ਼ਲ ਨਹੀਂ ਕੀਤੀ ਗਈ ਹੈ।
ਜੇਕਰ ਤੁਸੀਂ ਰੋਜ਼ਾਨਾਂ ਤਾਜ਼ੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣਾ ਚਾਹੁੰਦੇ ਹੋ ਤਾਂ ਸਾਡੇ ਪੇਜ ਨੂੰ ਤੁਰੰਤ ਲਾਇਕ ਅਤੇ ਫੋਲੋ ਕਰੋ ਤਾਂ ਜੋ ਸਾਡੇ ਦੁਆਰਾ ਦਿੱਤੀ ਗਈ ਹਰ ਨਵੀਂ ਖ਼ਬਰ ਜਾਂ ਹੋਰ ਅਪਡੇਟ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚ ਜਾਵੇ |
ਸਾਡੇ ਆਰਟੀਕਲਾਂ ਵਿਚ ਸਿਰਫ਼ ਉਹੀ ਜਾਣਕਾਰੀ ਦੱਸੀ ਜਾਂਦੀ ਹੈ ਜੋ ਬਿਲਕੁਲ ਸੱਚ ਅਤੇ ਸਟੀਕ ਹੋਵੇ ਤੇ ਸਾਡੇ ਦੁਆਰਾ ਦਰਸ਼ਕਾਂ ਨੂੰ ਅਜਿਹੀ ਕੋਈ ਗਲਤ ਜਾਣਕਾਰੀ ਨਹੀਂ ਦਿੱਤੀ ਜਾਂਦੀ ਜਿਸ ਨਾਲ ਉਹਨਾਂ ਦਾ ਕੋਈ ਨਿੱਜੀ ਨੁਕਸਾਨ ਹੋਵੇ |ਇਸ ਕਰਕੇ ਸਾਡੇ ਪੇਜ ਨੂੰ ਹੁਣੀ ਲਾਇਕ ਅਤੇ ਫੋਲੋ ਕਰੋ ਅਤੇ ਜਿੰਨਾਂ ਨੇ ਲਾਇਕ ਕੀਤਾ ਹੋਇਆ ਹੈ ਉਹਨਾਂ ਦਾ ਦਿਲੋਂ ਧੰਨਵਾਦ ਹੈ ਜੀ
ਜਿਨ੍ਹਾਂ ਟੈਕਸ ਪੇਅਰਜ਼ (Tax Payers) ਨੇ ਮੁਲਾਂਕਣ ਸਾਲ 2020-21 ਆਪਣੀ ਆਮਦਨ ਕਰ ਰਿਟਰਨ (Income Tax Return) ਦੀ ਹਾਲੇ ਤਕ ਈ-ਵੈਰੀਫਿਕੇਸ਼ਨ (E-Verification) ਨਹੀਂ ਕੀਤੀ ਹੈ, ਉਹ ਵੈਰੀਫਿਕੇਸ਼ਨ ਦੀ ਪ੍ਰਕਿਰਿਆ ਨੂੰ 28 …
Wosm News Punjab Latest News