ਬੈਂਕ ਨਾਲ ਜੁੜੇ ਕੰਮ ਅਸੀਂ ਹਰ ਮਹੀਨੇ ਕਰਦੇ ਹਾਂ ਜੇ ਜੁਲਾਈ ਮਹੀਨੇ ਦੀ ਗੱਲ ਕਰੀਏ ਤਾਂ ਇਸ ਮਹੀਨੇ ਕੁੱਲ 15 ਦਿਨਾਂ ਲਈ ਬੈਂਕ ਬੰਦ ਰਹਿਣਗੇ ਪਰ ਅਗਲੇ ਹਫ਼ਤੇ ਤਕ ਬੈਂਕ 6 ਦਿਨ ਬੰਦ ਰਹਿਣ ਵਾਲੇ ਹਨ। ਇਸ ਲਈ ਜ਼ਰੂਰੀ ਹੈ ਕਿ ਤੁਸੀਂ ਹੁਣ ਤੋਂ ਇਨ੍ਹਾਂ ਛੁੱਟੀਆਂ ਬਾਰੇ ਜਾਣ ਲਓ। ਕੁਝ ਬੈਂਕ ਤਿਉਹਾਰ ਕਾਰਨ ਬੰਦ ਰਹਿਣਗੇ ਤਾਂ ਦੂਜੇ ਪਾਸੇ ਦੂਜੇ ਤੇ ਚੌਥੇ ਸ਼ਨਿਚਰਵਾਰ ਤੇ ਐਤਵਾਰ ਕਾਰਨ ਬੰਦ ਰਹਿਣ ਵਾਲੇ ਹਨ।

ਜੁਲਾਈ ਮਹੀਨੇ ‘ਚ ਕੁੱਲ 15 ਛੁੱਟੀਆਂ ਸਮੇਤ 9 ਛੁੱਟੀਆਂ ਤਿਉਹਾਰ ਕਾਰਨ ਤੇ 6 ਛੁੱਟੀਆਂ ਵੀਕ ਆਫ (Week off) ਕਾਰਨ ਤੋਂ ਹਨ। ਜਾਣਕਾਰੀ ਲਈ ਦੱਸ ਦੇਈਏ ਕਿ ਇਨ੍ਹਾਂ ਛੁੱਟੀਆਂ ਦੇ ਸਮੇਂ ਆਨਲਾਈਨ ਬੈਂਕਿੰਗ ਜਾਂ ਇੰਟਰਨੈੱਟ ਬੈਂਕਿੰਗ ਜਾਰੀ ਰਹੇਗੀ। ਤੁਸੀਂ ਇਨ੍ਹਾਂ ਛੁੱਟੀਆਂ ‘ਚ ATM ਦਾ ਵੀ ਇਸਤੇਮਾਲ ਕਰ ਸਕਦੇ ਹੋ। ਇਹ ਛੁੱਟੀਆਂ ਬੈਂਕ ਨਾਲ ਸਬੰਧਿਤ ਹਨ ਇਨ੍ਹਾਂ ਦਿਨੀਂ ਬੈਂਕ ਪੂਰੀ ਤਰ੍ਹਾਂ ਨਾਲ ਬੰਦ ਰਹਿਣ ਵਾਲੇ ਹਨ।

11 ਜੁਲਾਈ 2021 – ਐਤਵਾਰ
12 ਜੁਲਾਈ 2021 – ਸੋਮਵਾਰ-ਕਾਂਗ/ਰੱਥ ਯਾਤਰਾ
ਖਾਤੇ ’ਚੋਂ ਕੱਟੇ ਗਏ ਪੈਸੇ ਪਰ ATM ਰਾਹੀਂ ਨਹੀਂ ਨਿਕਲੇ ਬਾਹਰ ਤਾਂ ਇੰਝ ਕਰੋ ਸ਼ਿਕਾਇਤ? ਇਸ ਤਰ੍ਹਾਂ ਮਿਲਣਗੇ ਵਾਪਸ

13 ਜੁਲਾਈ 2021 – ਮੰਗਲਵਾਰ – ਭਾਨੂ ਜੈਅੰਤੀ
14 ਜੁਲਾਈ 2021 – ਬੁੱਧਵਾਰ – ਦ੍ਰੁਕਪਾ ਤਸ਼ੇਚੀ

15 ਜੁਲਾਈ 2021 – ਵੀਰਵਾਰ – ਹਰੇਲਾ ਪੂਜਾ
17 ਜੁਲਾਈ – ਸ਼ਨਿਚਰਵਾਰ – ਖਾਰਚੀ ਪੂਜਾ
ਬੈਂਕ ਨਾਲ ਜੁੜੇ ਕੰਮ ਅਸੀਂ ਹਰ ਮਹੀਨੇ ਕਰਦੇ ਹਾਂ ਜੇ ਜੁਲਾਈ ਮਹੀਨੇ ਦੀ ਗੱਲ ਕਰੀਏ ਤਾਂ ਇਸ ਮਹੀਨੇ ਕੁੱਲ 15 ਦਿਨਾਂ ਲਈ ਬੈਂਕ ਬੰਦ ਰਹਿਣਗੇ ਪਰ ਅਗਲੇ ਹਫ਼ਤੇ ਤਕ ਬੈਂਕ …
Wosm News Punjab Latest News