ਅਸੀ ਤੁਹਾਡੇ ਨਾਲ ਹੇਠਾ ਵੀਡੀਓ ਸਾਂਝਾ ਹੈ ਹੇਠਾ ਅਖੀਰ ਤੇ ਜਾ ਕੇ ਦੇਖ ਸਕਦੇ ਹੋ ਇਹਨਾ ਖਬਰਾ ਨੂੰ ਰਿਕਾਰਡ ਕਰਨ ਵਿੱਚ ਸਾਡਾ ਕੋਈ ਯੋਗਦਾਨ ਨਹੀ ਹੁੰਦਾ ਅਸੀ ਸਿਰਫ ਸੋਸ਼ਲ ਮੀਡੀਆ ਤੇ ਵਾਰਿਅਲ ਵੀਡੀਓ ਦੇ ਆਧਾਰ ਤੇ ਤੁਹਾਡੇ ਨਾਲ ਹਰ ਨਵੀ ਜਾਣਕਾਰੀ ਸਾਂਝੀ ਕਰਦੇ ਰਹਿਣੇ ਹਾਂ ਕਿ ਹੈ ਪੂਰਾ ਮਾਮਲਾ ਆਉ ਦੱਸਦੇ ਹਾਂ ਤੁਹਾਨੂੰ ਵਿਸਥਾਰ ਨਾਲ ਦੇਖੋ ਪੂਰੀ ਜਾਣਕਾਰੀ
ਅੱਜ ਦੀ ਇਹ ਖਬਰ ਜਿਸ ਚੀਜ ਨਾਲ ਜੁੜੀ ਹੈ ਜਿਸਦੀ ਆਪਾ ਸਭ ਨੂੰ ਜਰੂਰਤ ਹੈ । ਦੁਨੀਆ ਦੇ ਵਿਚ ਰਹਿ ਰਹੇ ਸਾਰੇ ਲੋਕ ਇਹੀ ਚਾਹੁੰਦੇ ਹਨ ਕਿ ੳੁਹ ਜਲਦੀ ਤੋ ਜਲਦੀ ਅਮੀਰ ਹੋਣ। ਦਰਅਸਲ ਇਸ ਵੀਡੀਓ ਵਿੱਚ ਔਰਤਾਂ ਸੌਣ ਦੇ ਤਰੀਕਿਆਂ ਦੀ ਗੱਲ ਕੀਤੀ ਗਈ ਹੈ । ਜਿਸ ਨਾਲ ਘਰ ਵਿਚ ਬੜੀ ਜਲਦੀ ਅਮੀਰੀ ਆੳੁਂਦੀ ਹੈ।
ਸ਼ਾਸ਼ਤਰਾਂ ਦੇ ਮੁਤਾਬਿਕ ਦੱਸਿਆ ਗਿਆ ਹੈ ਕੇ ਨੀਂਦ ਜੋ ਕਿ ਸਭ ਲਈ ਬਹੁਤ ਹੀ ਜਰੂਰੀ ਹੈ । ਜਦੋ ਸਾਨੂੰ ਨੀਂਦ ਆੳੁਂਦੀ ਹੈ ਤਾਂ ਅਸੀ ਜੋ ਵੀ ਸਾਰੇ ਦਿਨ ਵਿੱਚ ਕੰਮ ਕਰਦੇ ਹਾ। ੳੁਹ ਸਾਰੀ ਦੀ ਸਾਰੀ ਥਕਾਵਟ ਸਾਡੇ ਕੁਝ ਘੰਟੇ ਸੌਣ ਨਾਲ ਦੂਰ ਹੋ ਜਾਂਦੀ ਹੈ ਜਿਸ ਨਾਲ ਸਰੀਰ ਅੰਦਰ ਕੰਮ ਕਰਨ ਦੀ ੳੂਰਜਾ ਦੁਆਰਾ ਪੈਦਾ ਹੋ ਜਾਂਦੀ ਹੈ । ਸ਼ਾਸਤਰਾਂ ਮੁਤਾਬਿਕ
ਜੇਕਰ ਔਰਤ ਦੇਰ ਰਾਤ ਤਕ ਜਾਗਦੀ ਹੈ ਤਾਂ ੳੁਸ ਨਾਲ ਘਰ ਦਾ ਵਿਨਾਸ਼ ਵੀ ਹੋ ਸਕਦਾ ਹੈ ਤੇ ਘਰ ਵਿੱਚ ਹੋਰ ਵੀ ਕਈ ਤਰਾ ਦੀਆ ਪਰੇਸ਼ਾਨੀਆਂ ਆ ਸਕਦੀਆ ਹਨ । ਜਿਸਦਾ ਨੁਕਸਾਨ ਸਾਰੇ ਘਰ ਨੂੰ ਹੁੰਦਾ ਹੈ। ਧਰਮਾ ਮੁਤਾਬਕ ਜੇਕਰ ਔਰਤ ਸਾਰਾ ਸਾਰਾ ਦਿਨ ਸਮਾ ਸੌਣ ਵਿੱਚ ਹੀ ਕੱਢ ਦੀ ਹੈ ਤਾ ਐਸਾ ਕਰਨ ਨਾਲ ਦੇਵੀ ਦੇਵਤੇ ੳੁਸ ਨਾਲ ਨਰਾਜ ਹੋ ਸਕਦੇ ਹਨ।
ਜਿਆਦਾ ਸੌਣ ਨਾਲ ਸਰੀਰ ਵਿੱਚ ਬਿਮਾਰੀਆਂ ਨੂੰ ਸੱਦਾ ਦੇਣ ਦੇ ਬਰਾਬਰ ਹੈ ।ਇਹ ਵੀ ਦੱਸਿਆ ਗਿਆ ਹੈ ਕਿ ਕਦੇ ਵੀ ਰਾਤ ਨੂੰ ਸੌਣ ਜਾਣ ਤੋ ਪਹਿਲਾ ਨਕਾਰਾਤਮਕ ਗੱਲਾਂ ਨਹੀ ਸੋਚਣੀਆ ਚਾਹੀਦੀਆਂ। ਕਿੳੁਂਕਿ ਐਸਾ ਕਰਨ ਨਾਲ ਰਾਤ ਨੂੰ ਸੌਣ ਲੱਗਿਆ ਵੀ ਨਕਾਰਾਤਮਕ ਚੀਜਾ ਦੇ ਸੁਪਨਿਆ ਵਿੱਚ ਖਿਆਲ ਆੳੁਂਦੇ ਰਹਿਦੇ ਹਨ।
ਜਦੋ ਵੀ ਸੌਣ ਲੱਗੀਏ ਤਾ ਹਮੇਸ਼ਾ ਔਰਤਾ ਨੂੰ ਚੰਗਾ ਸੋਚਣਾ ਚਾਹੀਦਾ ਹੈ ।ਇਸ ਨਾਲ ੳੁਨਾਂ ਨੂੰ ਖਿਆਲ ਵੀ ਚੰਗੇ ਆੳੁਣਗੇ। ਔਰਤਾ ਦੇ ਜਿਆਦਾ ਸਮਾ ਸੌਣ ਤੇ ੳੁਸਦੇ ਪਤੀ ਤੇ ਦੁੱਖ ਵੀ ਆ ਸਕਦੇ ਹਨ । ਜੋ ਕਿ ੳੁਸਦੇ ਪੂਰੇ ਪਰਿਵਾਰ ਨੂੰ ਖਤਮ ਕਰ ਸਕਦੇ ਹਨ। ਸਵੇਰੇ ੳੁਠਣ ਦਾ ਸਹੀ ਸਮਾ ੪. ੩੦ ਤੋ ੬. ੩੦ ਦਾ ਮੰਨਿਆ ਜਾਂਦਾ ਹੈ । ਸ਼ਾਸ਼ਤਰਾ ਮੁਤਾਬਕ ਜੇਕਰ ਕੋਈ ਵੀ ਔਰਤ ਪੂਰਬ ਤੇ ਦੱਖਣ ਦਿਸ਼ਾ ਵੱਲ ਮੂੰਹ ਕਰਕੇ ਸੌਂਦੀ ਹੈ ਤਾ ਪੂਰਾ ਘਰ ਧਨ ਨਾਲ ਭਰ ਜਾਂਦਾ ਹੈ।
ਜਰੂਰੀ ਨੋਟਿਸ– ਇਸ ਵੀਡੀਓ ਨੂੰ ਰਿਕਾਰਡ ਕਰਨ ਵਿਚ ਸਾਡਾ ਕੋਈ ਹੱਥ ਨਹੀ ਹੈ ਇਹ ਸਾਰੀ ਜਾਣਕਾਰੀਆ ਅਸੀ ਸੋਸਲ ਮੀਡੀਆ ਉਪਰ ਵਾਰਿਅਲ ਵੀਡੀਓ ਦੇ ਆਧਾਰ ਤੇ ਸਾਂਝੀ ਕਰ ਰਹੇ ਹਾਂ ਜੇਕਰ ਤੁਹਾਨੂੰ ਸਾਡੀ ਦਿੱਤੀ ਜਾਣਕਾਰੀ ਉਪਰ ਕੋਈ ਏਤਰਾਜ ਹੈ ਤਾ ਤੁਸੀ ਵੀਡੀਓ ਹੇਠਾ ਆਪਣਾ ਸੁਝਾਅ ਦੇ ਸਕਦੇ ਹੋ ਧੰਨਵਾਦ ਹੋਰ ਨਵੀਆ ਜਾਣਕਾਰੀਆ ਦੇਖਣ ਦੇ ਲਈ ਫੋਲੋ ਕਰ ਲਵੋ
ਇਹ ਸਾਰੀ ਜਾਣਕਾਰੀ ਅਸੀ ਸੋਸਲ ਮੀਡੀਆ ਤੋ ਲਈ ਇਸ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾਂ। ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆਂ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਇਹ ਜਾਣਕਾਰੀ ਸੋਸਲ ਮੀਡੀਆ ਤੋ ਸਕੇ
ਅਸੀ ਤੁਹਾਡੇ ਨਾਲ ਹੇਠਾ ਵੀਡੀਓ ਸਾਂਝਾ ਹੈ ਹੇਠਾ ਅਖੀਰ ਤੇ ਜਾ ਕੇ ਦੇਖ ਸਕਦੇ ਹੋ ਇਹਨਾ ਖਬਰਾ ਨੂੰ ਰਿਕਾਰਡ ਕਰਨ ਵਿੱਚ ਸਾਡਾ ਕੋਈ ਯੋਗਦਾਨ ਨਹੀ ਹੁੰਦਾ ਅਸੀ ਸਿਰਫ ਸੋਸ਼ਲ ਮੀਡੀਆ …
Wosm News Punjab Latest News