ਦੋਸਤੋ ਬਿਜਲੀ ਦੇ ਮੀਟਰ ਬਾਰੇ ਤੁਸੀ ਸਭ ਜਾਣਦੇ ਹੋਵੋਗੇ। ਜਿੰਨਾ ਸਾਡਾ ਮੀਟਰ ਚੱਲੇਗਾ ਓਨਾ ਹੀ ਜਿਆਦਾ ਸਾਨੂੰ ਬਿਜਲੀ ਦਾ ਬਿੱਲ ਭਰਨਾ ਪਵੇਗਾ। ਬਹੁਤੇ ਲੋਕਾਂ ਦਾ ਕਹਿਣਾ ਹੈ ਕਿ ਉਨ੍ਹਾਂ ਦਾ ਬਿਜਲੀ ਦਾ ਮੀਟਰ ਬਹੁਤ ਤੇਜ ਚਲਦਾ ਹੈ ਜਿਸ ਕਾਰਨ ਉਨ੍ਹਾਂ ਨੂੰ ਬਹੁਤ ਜਿਆਦਾ ਬਿੱਲ ਆਉਂਦਾ ਹੈ। ਅੱਜ ਅਸੀਂ ਤੁਹਾਨੂੰ ਦੱਸਾਂਗੇ ਕਿ ਬਿਜਲੀ ਦਾ ਮੀਟਰ ਤੇਜ ਚੱਲਣ ਦਾ ਕੀ ਕਾਰਨ ਹੋ ਸਕਦਾ ਹੈ।

ਨਾਲ ਹੀ ਤੁਹਾਨੂੰ ਇਹ ਵੀ ਦਸਾਂਗੇ ਕਿ ਸਾਡਾ ਬਿਜਲੀ ਦਾ ਬਿੱਲ ਕਿਹੜੀਆਂ ਯੂਨਿਟਾਂ ਦੇ ਹਿਸਾਬ ਨਾਲ ਬਣਾਇਆ ਜਾਂਦਾ ਹੈ, ਕਿਉਂਕਿ ਮੀਟਰ ਦੇ ਵਿੱਚ ਦੋ ਤਰਾਂ ਦੀਆਂ ਯੂਨਿਟਾਂ ਡਿਸਪਲੇ ਹੁੰਦੀਆਂ ਹਨ ਜਿਨ੍ਹਾਂ ਵਿੱਚ ਇੱਕ Kva ਅਤੇ ਇੱਕ kWh ਹੁੰਦੀ ਹੈ। ਅਸੀਂ ਤੁਹਾਨੂੰ ਇਸ ਬਾਰੇ ਵੀ ਜਾਣਕਾਰੀ ਦੇਵਾਂਗੇ ਕਿ MD ਕੀ ਹੁੰਦਾ ਹੈ ਅਤੇ ਮੀਟਰ ਵਿੱਚ ਇਸਦਾ ਕੀ ਮਤਲਬ ਹੁੰਦਾ ਹੈ।

ਇਸੇ ਤਰਾਂ ਦੇ ਹੋਰ ਵੀ ਕਈ ਸਵਾਲਾਂ ਦੇ ਜਵਾਬ ਅੱਜ ਅਸੀਂ ਤੁਹਾਨੂੰ ਦੇਵਾਂਗੇ। ਕਈ ਲੋਕਾਂ ਦੇ ਮਨ ਵਿੱਚ ਇਹ ਸਵਾਲ ਵੀ ਹੁੰਦਾ ਹੈ ਕਿ ਮੀਟਰ ਦੇ ਉਪਰ ਲਿਖੇ ਗਏ ਤਾਪਮਾਨ ਤੋਂ ਜੇਕਰ ਜਿਆਦਾ ਤਾਪਮਾਨ ਵਿੱਚ ਇਸਨੂੰ ਲਗਾਇਆ ਜਾਵੇ ਤਾ ਕਿ ਇਹ ਜਿਆਦਾ ਯੂਨਿਟਾਂ ਬਾਲਦਾ ਹੈ?

ਇਸ ਤਰਾਂ ਦੇ ਹੀ ਕਈ ਕਾਰਨਾਂ ਕਰਕੇ ਮੀਟਰ ਤੇਜ ਚੱਲਦਾ ਹੈ ਅਤੇ ਬਿਜਲੀ ਦਾ ਬਿੱਲ ਜਿਆਦਾ ਆਉਂਦਾ ਹੈ। ਬਿਜਲੀ ਦਾ ਮੀਟਰ ਕਿਸ ਕਾਰਨ ਤੇਜ ਚਲਦਾ ਹੈ ਇਸ ਬਾਰੇ ਪੂਰੀ ਜਾਣਕਾਰੀ ਲਈ ਹੇਠਾਂ ਦਿੱਤੀ ਗਈ ਵੀਡੀਓ ਦੇਖੋ…
The post ਇਸ ਕਾਰਨ ਚਲਦਾ ਹੈ ਬਿਜਲੀ ਦਾ ਮੀਟਰ ਤੇਜ਼, ਬਿਜਲੀ ਬਚਾਉਣ ਲਈ ਇਹ ਵੀਡੀਓ ਜਰੂਰ ਦੇਖੋ appeared first on Sanjhi Sath.
ਦੋਸਤੋ ਬਿਜਲੀ ਦੇ ਮੀਟਰ ਬਾਰੇ ਤੁਸੀ ਸਭ ਜਾਣਦੇ ਹੋਵੋਗੇ। ਜਿੰਨਾ ਸਾਡਾ ਮੀਟਰ ਚੱਲੇਗਾ ਓਨਾ ਹੀ ਜਿਆਦਾ ਸਾਨੂੰ ਬਿਜਲੀ ਦਾ ਬਿੱਲ ਭਰਨਾ ਪਵੇਗਾ। ਬਹੁਤੇ ਲੋਕਾਂ ਦਾ ਕਹਿਣਾ ਹੈ ਕਿ ਉਨ੍ਹਾਂ ਦਾ …
The post ਇਸ ਕਾਰਨ ਚਲਦਾ ਹੈ ਬਿਜਲੀ ਦਾ ਮੀਟਰ ਤੇਜ਼, ਬਿਜਲੀ ਬਚਾਉਣ ਲਈ ਇਹ ਵੀਡੀਓ ਜਰੂਰ ਦੇਖੋ appeared first on Sanjhi Sath.
Wosm News Punjab Latest News