ਅੱਜ ਦੇ ਸਮੇਂ ਵਿਚ ਹਰ ਕਿਸੇ ਕੋਲ ਸਮਾਰਟਫੋਨ ਹੈ ਅਤੇ ਅਸੀਂ ਸਾਰੇ ਮੋਬਾਈਲ ਅਸੈਸਰੀਜ਼ ਖਰੀਦਦੇ ਹਾਂ। ਪਰ ਆਪਣੇ ਸ਼ਹਿਰਾਂ ਦੇ ਵਿਚ ਇਹ ਚੀਜਾਂ ਬਹੁਤ ਮਹਿੰਗੀਆਂ ਮਿਲਦੀਆਂ ਹਨ। ਇਸ ਲਈ ਅੱਜ ਅਸੀਂ ਤੁਹਾਨੂੰ ਇੱਕ ਅਜਿਹੀ ਦੁਕਾਨ ਬਾਰੇ ਜਾਣਕਾਰੀ ਦੇਵਾਂਗੇ ਜਿੱਥੋਂ ਤੁਸੀਂ ਮੋਬਾਈਲਾਂ ਦਾ ਸਾਰਾ ਸਮਾਨ ਸਭਤੋਂ ਸਸਤਾ ਖਰੀਦ ਸਕਦੇ ਹੋ। ਇਹ ਦੁਕਾਨ ਵਾਲਾ ਵੀਰ ਸਿਰਫ 100 ਰੁਪਏ ਵਿੱਚ ਮੋਬਾਈਲਾਂ ਦੇ ਸਮਾਂ ਦਾ ਝੋਲਾ ਭਰ ਦਿੰਦਾ ਹੈ।
ਇੱਥੋਂ ਤੁਹਾਨੂੰ ਹਰ ਪ੍ਰਕਾਰ ਦੀ ਅਸੈਸਰੀ ਬਹੁਤ ਘੱਟ ਕੀਮਤ ਵਿੱਚ ਮਿਲੇਗੀ। ਇਸ ਦੁਕਾਨ ਤੋਂ ਤੁਸੀਂ ਬਿਲਕੁਲ ਫੈਕਟਰੀ ਰੇਟ ‘ਤੇ ਮੋਬਾਈਲ ਅਸੈਸਰੀ ਖਰੀਦ ਸਕਦੇ ਹੋ ਅਤੇ ਤੁਸੀਂ ਚਾਹੋ ਤਾਂ ਜਿਆਦਾ ਮਾਲ ਖਰੀਦਕੇ ਆਪਣੇ ਸ਼ਹਿਰ ਵਿੱਚ ਹੋਲਸੇਲ ਕੀਮਤ ਉੱਤੇ ਵੇਚ ਵੀ ਸਕਦੇ ਹੋ ਜਾਂ ਫਿਰ ਆਪਣੀ ਮੋਬਾਈਲ ਅਸੈਸਰੀਜ਼ ਦੀ ਦੁਕਾਨ ਵੀ ਖੋਲ ਸਕਦੇ ਹੋ ਅਤੇ ਬਹੁਤ ਵਧੀਆ ਕਮਾਈ ਕਰ ਸਕਦੇ ਹੋ।
ਸਭਤੋਂ ਪਹਿਲਾਂ ਗਲਾਸ ਗਾਰਡ ਦੀ ਗੱਲ ਕਰੀਏ ਤਾਂ ਆਮ ਤੁਹਾਨੂੰ ਇਹ ਲਗਭਗ 50 ਤੋਂ 100 ਰੁਪਏ ਵਿੱਚ ਲਗਾ ਕੇ ਦਿੱਤਾ ਜਾਂਦਾ ਹੈ। ਪਰ ਇੱਥੋਂ ਤੁਹਾਨੂੰ ਇਹ ਸਿਰਫ 5 ਰੁਪਏ ਵਿੱਚ ਮਿਲ ਜਾਵੇਗਾ। ਇਸੇ ਤਰਾਂ ਡਾਟਾ ਕੇਬਲ ਵੀ 5 ਰੁਪਏ ਵਿੱਚ, ਆਈਫੋਨ ਦੀ ਡਾਟਾ ਕੇਬਲ ਸਿਰਫ 42 ਰੁਪਏ ਵਿੱਚ, ਹੈਡਫੋਨ ਸਿਰਫ ਸਾਢੇ 6 ਰੁਪਏ ਵਿੱਚ ਮਿਲ ਜਾਣਗੇ। ਖਾਸ ਗੱਲ ਇਹ ਹੈ ਕਿ ਤੁਸੀਂ ਘਰੇ ਬੈਠੇ ਹੀ ਇਸ ਦੁਕਾਨ ਤੋਂ ਕੁਝ ਵੀ ਮੰਗਵਾ ਸਕਦੇ ਹੋ।
ਹਰ ਤਰਾਂ ਦੇ ਮੋਬਾਈਲ ਦੇ ਕਵਰ ਵੀ ਤੁਹਾਨੂੰ ਇੱਥੋਂ ਸਿਰਫ 5 ਰੁਪਏ ਦੀ ਸ਼ੁਰੂਆਤੀ ਕੀਮਤ ਵਿੱਚ ਹੀ ਮਿਲ ਜਾਣਗੇ। ਜੇਕਰ ਤੁਸੀਂ ਆਪਣੀ ਦੁਕਾਨ ਲਈ ਇਕੱਠਾ ਸਮਾਨ ਲੈਣਾ ਚਾਹੁੰਦੇ ਹੋ ਤਾਂ ਤੁਹਾਨੂੰ ਹੋਰ ਵੀ ਸਸਤਾ ਮਿਲ ਜਾਵੇਗਾ। ਤੁਹਾਨੂੰ ਦੱਸ ਦੇਈਏ ਕਿ ਇਹ ਦੁਕਾਨ ਤਲਵੰਡੀ ਸਾਬੋ ਵਿੱਚ ਸਥਿਤ ਹੈ ਅਤੇ ਇਸ ਦੁਕਾਨ ਦਾ ਨਾਮ ਖਾਸਲਾ ਮੋਬਾਈਲ ਸਟੋਰ ਹੈ। ਸਾਰੇ ਸਮਾਨ ਦੀ ਕੀਮਤ ਸਮੇਤ ਪੂਰੀ ਜਾਣਕਾਰੀ ਲਈ ਹੇਠਾਂ ਦਿੱਤੀ ਗਈ ਵੀਡੀਓ ਦੇਖੋ….
ਅੱਜ ਦੇ ਸਮੇਂ ਵਿਚ ਹਰ ਕਿਸੇ ਕੋਲ ਸਮਾਰਟਫੋਨ ਹੈ ਅਤੇ ਅਸੀਂ ਸਾਰੇ ਮੋਬਾਈਲ ਅਸੈਸਰੀਜ਼ ਖਰੀਦਦੇ ਹਾਂ। ਪਰ ਆਪਣੇ ਸ਼ਹਿਰਾਂ ਦੇ ਵਿਚ ਇਹ ਚੀਜਾਂ ਬਹੁਤ ਮਹਿੰਗੀਆਂ ਮਿਲਦੀਆਂ ਹਨ। ਇਸ ਲਈ ਅੱਜ …