ਮਿਲੀ ਜਾਣਕਾਰੀ ਦੇ ਮੁਤਾਬਿਕ ਅਸੀਂ ਤੁਹਾਨੂੰ ਦੱਸਣਾ ਚਾਹੁੰਦੇ ਹਾਂ ਕਿ ਸੋਸ਼ਲ ਮੀਡੀਆ ਦੇ ਉੱਤੇ ਇੱਕ ਵੀਡੀਓ ਬਹੁਤ ਹੀ ਜ਼ਿਆਦਾ ਵਾਇਰਲ ਹੋ ਰਹੀ ਹੈ ਇਹ ਵੀਡੀਓ ਇਕ ਸਿੰਘ ਦੀ ਹੈ ਜਿਸਦੇ ਵੱਲੋਂ ਕਿਹਾ ਜਾ ਰਿਹਾ ਹੈ ਕਿ ਕਿਸਾਨਾਂ ਨੂੰ ਬਹੁਤ ਜ਼ਿਆਦਾ ਸੰਭਲਣ ਦੀ ਲੋੜ ਹੈ ਅਤੇ ਜਿਸ ਤਰੀਕੇ ਦੇ ਨਾਲ ਕਿਸਾਨਾਂ ਦੇ ਵੱਲੋਂ ਅੰਬਾਨੀ ਅਡਾਨੀ ਦੇ ਸ਼ੈੱਲਰਾਂ ਦੇ ਬਾਹਰ ਜਾ ਕੇ ਟਰਾਲੀਆਂ ਦੀਆਂ ਲਾਈਨਾਂ ਲਗਾਈਆਂ ਜਾ ਰਹੀਆਂ ਹਨ ਅਤੇ ਉੱਥੇ ਜਾ ਕੇ ਕਣਕ ਵੇਚੀ ਜਾ ਰਹੀ ਹੈ ਅੱਜ ਮੈਂ ਉਨ੍ਹਾਂ ਦੇ ਕੋਲ ਜਾ ਰਿਹਾ ਹਾਂ ਕਿਉਂਕਿ ਮੈਂ ਉਨ੍ਹਾਂ ਨੂੰ ਇਹ ਚੂੜੀਆਂ ਦੇਣੀਆਂ ਹਨ ਜੋ ਮੈਂ ਖ਼ਰੀਦ ਕੇ ਲੈ ਕੇ ਆਇਆ ਹਾਂ ਕਿਉਂਕਿ ਉਨ੍ਹਾਂ ਨੂੰ ਇੰਨੀ ਸ਼ਰਮ ਆਉਣੀ ਚਾਹੀਦੀ ਹੈ ਕਿ ਅਸੀਂ ਨੇ ਕਿਸਾਨੀ ਅੰਦੋਲਨ ਦੇ ਵਿੱਚ ਇੰਨਾ ਜ਼ਿਆਦਾ ਸੰਘਰਸ਼ ਕੀਤਾ ਅਸੀਂ ਕਾਰਪੋਰੇਟ ਦੇ ਖ਼ਿਲਾਫ਼ ਆਵਾਜ਼ ਉਠਾਈ ਅਸੀਂ ਅੰਬਾਨੀ ਅਡਾਨੀ ਨੂੰ ਬਾਹਰ ਕਰਨ ਦੀ ਗੱਲਾਂ ਕੀਤੀਆਂ ਪੰਜਾਬ ਵਿੱਚ ਉਨ੍ਹਾਂ ਦਾ ਕਿਸੇ ਵੀ ਤਰ੍ਹਾਂ ਦਾ ਕੋਈ ਪ੍ਰਾਡਕਟ ਦੀਆਂ ਗੱਲਾਂ ਅਸੀਂ ਨੇ ਬਹੁਤ ਸਾਰੀਆਂ ਕੀਤੀਆਂ ਪਰ ਅੱਜ ਜੇਕਰ ਗੱਲ ਕੀਤੀ ਜਾਵੇ ਤਾਂ ਅੱਜ ਅਸੀਂ ਫਿਰ ਉੱਥੇ ਹੀ ਖੜ੍ਹੀ ਹੈ ਜਿੱਥੋ ਅਸੀਂ ਲੋਕਾਂ ਨੂੰ ਕੱਢਿਆ
ਇਸ ਦੇ ਨਾਲ ਹੀ ਇਸ ਸਿੰਘ ਦੇ ਵੱਲੋਂ ਕਿਹਾ ਗਿਆ ਕਿ ਪੰਜਾਬੀਉ ਤੁਹਾਨੂੰ ਸੁਮਨ ਦੀ ਬਹੁਤ ਜ਼ਿਆਦਾ ਲੋੜ ਹੈ ਤੁਹਾਨੂੰ ਅਡਾਨੀ ਅੰਬਾਨੀ ਪੰਜਾਹ ਰੁਪਏ ਵਧ ਵੀ ਦੇਣਗੇ ਪਰ ਤੁਹਾਨੂੰ ਇਹ ਸਮਝਣਾ ਹੋਵੇਗਾ ਕਿ ਕਸ਼ਮੀਰ ਦੇ ਵਿੱਚ ਕੀ ਹੋਇਆ ਸੀ ਕਸ਼ਮੀਰ ਦੇ ਵਿੱਚ ਅਡਾਨੀ ਦੇ ਬਲੂ ਕਿਸ ਤਰੀਕੇ ਦੇ ਨਾਲ ਸਾਰੇ ਵਪਾਰੀਆਂ ਨੂੰ ਖਤਮ ਕਰ ਦਿੱਤਾ ਗਿਆ ਤੇ ਸਾਰਾ ਕੁਝ ਆਪ ਖ਼ਰੀਦਣਾ ਸ਼ੁਰੂ ਕਰ ਦਿੱਤਾ ਗਿਆ ਅਤੇ ਬਾਅਦ ਵਿਚ ਉਨ੍ਹਾਂ ਕਿਸਾਨਾਂ ਦੇ ਨਾਲ ਜੋ ਹੋਇਆ ਉਹ ਬਹੁਤ ਜ਼ਿਆਦਾ ਤਰਸਯੋਗ ਸੀ ਹੁਣ ਮੈਂ ਤੁਹਾਨੂੰ ਪੂਰੀ ਕਹਾਣੀ ਦੱਸਦਾ ਹਾਂ ਕਿ ਉੱਥੇ ਕੀ ਹੋਇਆ ਸੀ ਕਸ਼ਮੀਰ ਦੇ ਵਿੱਚ ਛੋਟੇ ਵਪਾਰੀ ਅਤੇ ਵੱਡੇ ਵਪਾਰੀ ਦੋਨੋਂ ਹੀ ਸੇਬ ਦਾ ਵਪਾਰ ਵੱਡੀ ਤਾਦਾਦ ਵਿਚ ਕਰਦੀ ਸੀ ਅਤੇ ਉਥੇ ਸੇਬ ਦਾ ਰੇਟ ਸਤਾਰਾਂ ਰੁਪਏ ਫਿਕਸ ਕੀਤਾ ਗਿਆ ਸੀ |
ਜਿਸ ਤੋਂ ਬਾਅਦ ਕਿਸਾਨ ਆਪਣਾ ਸੀ ਵੇਚ ਕੇ ਛੋਟੇ ਵੱਡੇ ਵਪਾਰੀਆਂ ਨੂੰ ਆਪਣਾ ਮੁਨਾਫ਼ਾ ਚੰਗਾ ਕਮਾਉਂਦੀ ਸੀ ਪਰ ਅਡਾਨੀ ਜਿਸ ਦਿਨ ਉੱਥੇ ਗਿਆ ਉਸਤੋਂ ਬਾਅਦ ਉਸਨੇ ਵਪਾਰ ਕਰਨਾ ਸ਼ੁਰੂ ਕਰ ਦਿੱਤਾ ਉਸਦੇ ਵੱਲੋਂ ਉਹੀ ਸੇ ਪੱਚੀ ਰੁਪਏ ਖਰੀਦਣਾ ਸ਼ੁਰੂ ਕਰ ਦਿੱਤਾ ਗਿਆ ਕਿਸਾਨ ਲਾਲਚ ਵਿੱਚ ਆ ਗਈ ਕਿਉਂਕਿ ਹਰ ਕੋਈ ਮੁਨਾਫਾ ਕਮਾਉਣਾ ਚਾਹੁੰਦਾ ਹੈ ਜਿਸ ਵਜ੍ਹਾ ਕਰਕੇ ਸਾਰੇ ਕਿਸਾਨ ਅਡਾਨੀ ਵੱਲ ਹੋ ਗਏ ਅਤੇ ਉਨ੍ਹਾਂ ਨੇ ਪੱਚੀ ਰੁਪਏ ਸੀ ਵੇਚਣਾ ਸ਼ੁਰੂ ਕਰ ਦਿੱਤਾ ਫਿਰ ਕੀ ਸੀ ਇਕ ਦੋ ਸਾਲ ਅਡਾਨੀ ਦੇ ਵੱਲੋਂ ਉਨ੍ਹਾਂ ਨੂੰ ਰੱਜ ਕੇ ਪੈਸਾ ਦਿੱਤਾ ਗਿਆ ਜਿਸ ਤੋਂ ਬਾਅਦ ਉਨ੍ਹਾਂ ਦੇ ਵੱਲੋਂ ਬੜੀ ਖ਼ੁਸ਼ੀ ਮਨਾਈ ਗਈ ਕਿ ਅਡਾਨੀ ਤਾਂ ਸਾਡੇ ਲਈ ਬਹੁਤ ਕੁਝ ਕਰ ਰਿਹਾ ਹੈ ਅਤੇ ਬਹੁਤ ਚੰਗਾ ਇਨਸਾਨ ਹੈ ਪਰ ਦੋ ਸਾਲ ਬਾਅਦ ਜਦੋਂ ਸਾਰੀਆਂ ਮੰਡੀਆਂ ਖ਼ਤਮ ਕਰ ਦਿੱਤੀਆਂ ਗਈਆਂ ਵਪਾਰੀ ਖਤਮ ਕਰ ਦਿੱਤੇ ਗਏ ਛੋਟੇ ਵੱਡੇ ਸਾਰੇ ਵਪਾਰੀ ਜਦੋਂ ਖਤਮ ਹੋ ਗਏ ਜਦੋਂ ਨੇ ਸਾਮਾਨ ਖਰੀਦਣਾ ਬੰਦ ਕਰ ਦਿੱਤਾ ਉਸ ਤੋਂ ਬਾਅਦ ਅਡਾਨੀ ਦੇ ਵੱਲੋਂ ਉਹੀ ਪੱਚੀ ਰੁਪਏ ਵਾਲਾ ਸੇਵ ਤੇਰਾਂ ਰੁਪਏ ਚ ਖ਼ਰੀਦਣਾ ਸ਼ੁਰੂ ਕਰ ਦਿੱਤਾ ਗਿਆ |
ਹੁਣ ਕਿਸਾਨ ਆਖਿਰਕਾਰ ਕੀ ਕਰਦੇ ਨਾ ਤਾਂ ਉਹ ਕਿਸੇ ਵਪਾਰੀ ਕੋਲ ਜਾ ਸਕਦੇ ਸੀ ਕਿਉਂਕਿ ਵਪਾਰੀ ਵਰਗ ਤਾਂ ਪਹਿਲਾਂ ਹੀ ਖ਼ਤਮ ਕਰ ਦਿੱਤਾ ਗਿਆ ਪਰ ਹੁਣ ਉਨ੍ਹਾਂ ਨੂੰ ਮਜਬੂਰਨ ਉਹ ਸੇਬ ਤੇਰਾਂ ਰੁਪਏ ਵੇਚਣਾ ਪੈ ਰਿਹਾ ਹੈ ਤੁਸੀਂ ਦੇਖਿਆ ਹੋਵੇਗਾ ਕਿ ਸੜਕ ਦੇ ਵਿਚ ਵੀ ਉਨ੍ਹਾਂ ਦੇ ਵੱਲੋਂ ਪੂਰਾ ਪ੍ਰਦਰਸ਼ਨ ਕੀਤਾ ਗਿਆ ਅਤੇ ਸੇਬ ਸੜਕਾਂ ਦੇ ਵਿੱਚ ਖਿਲਾਰੇ ਗਏ ਕਿ ਆਖਿਰਕਾਰ ਜੇਕਰ ਇੰਨੀ ਘੱਟ ਕੀਮਤ ਦੇ ਵਿੱਚ ਸ੍ਰੀ ਵੇਚਣਾ ਹੈ ਤਾਂ ਇਸ ਤੋਂ ਵਧੀਆ ਹੈ ਅਸੀਂ ਇਸ ਨੂੰ ਇਕ ਹੀ ਸੁੱਟ ਦੇਈਏ ਬਾਕੀ ਦੀ ਜਾਣਕਾਰੀ ਤੁਹਾਨੂੰ ਵੀਡੀਓ ਦੇ ਵਿੱਚ ਮਿਲ ਜਾਵੇਗੀ ਤੁਸੀਂ ਜਾ ਕੇ ਵੀਡੀਓ ਦੇਖ ਸਕਦੇ ਹੋ ਸਾਡੇ ਪੇਜ ਤੇ ਆਊਟ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਅਸੀਂ ਤੁਹਾਡੇ ਲਈ ਇਸੇ ਤਰ੍ਹਾਂ ਦੀ ਹੋਰ ਜਾਣਕਾਰੀ ਲੈ ਕੇ ਤੁਹਾਡੇ ਸਾਹਮਣੇ ਹਾਜ਼ਰ ਹੁੰਦੇ ਰਹਾਂਗੇ |
ਨੋਟ :ਇਹ ਜਾਣਕਾਰੀ ਅਸੀਂ ਵੀਡੀਓ ਦੇ ਆਧਾਰ ਤੇ ਦਿੱਤੀ ਹੈ ਇਸ ਵੀਡੀਓ ਨੂੰ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀਂ ਹੈ ਅਸੀਂ ਸਿਰਫ਼ ਇਹ ਜਾਣਕਾਰੀ ਤੁਹਾਡੇ ਨਾਲ ਅੱਗੇ ਸ਼ੇਅਰ ਕਰ ਰਹੇ ਹਾਂ ਸਾਡੇ ਪੇਜ ਤੇ ਆਉਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਅਸੀਂ ਤੁਹਾਡੇ ਲਈ ਇਸੇ ਤਰ੍ਹਾਂ ਦੀਆਂ ਹੋਰ ਵੀ ਜਾਣਕਾਰੀਆਂ ਲੈ ਕੇ ਤੁਹਾਡੇ ਸਾਹਮਣੇ ਹਾਜ਼ਰ ਹੁੰਦੇ ਰਹਾਂਗੇ ਮਿਲਦੇ ਹਾਂ ਇਕ ਨਵੀਂ ਖਬਰ ਦੇ ਨਾਲ ਉਦੋਂ ਤੱਕ ਦੇ ਲਈ ਧੰਨਵਾਦ ਨਵੀਂਆਂ ਤੇ ਤਾਜ਼ੀਆਂ ਖ਼ਬਰਾਂ ਸਭ ਤੋਂ ਪਹਿਲਾਂ ਦੇਖਣ ਦੇ ਲਈ ਸਾਡੇ ਪੇਜ ਨੂੰ ਲਾਈਕ ਕਰੋ ਜੀ ਅਸੀਂ ਤੁਹਾਡੇ ਲਈ ਹਮੇਸ਼ਾ ਨਵੀਆਂ ਤੇ ਤਾਜ਼ੀਆਂ ਖ਼ਬਰਾਂ ਲੈ ਕੇ ਸਾਹਮਣੇ ਹਾਜ਼ਰ ਹੁੰਦੇ ਰਹਾਂਗੇ
ਮਿਲੀ ਜਾਣਕਾਰੀ ਦੇ ਮੁਤਾਬਿਕ ਅਸੀਂ ਤੁਹਾਨੂੰ ਦੱਸਣਾ ਚਾਹੁੰਦੇ ਹਾਂ ਕਿ ਸੋਸ਼ਲ ਮੀਡੀਆ ਦੇ ਉੱਤੇ ਇੱਕ ਵੀਡੀਓ ਬਹੁਤ ਹੀ ਜ਼ਿਆਦਾ ਵਾਇਰਲ ਹੋ ਰਹੀ ਹੈ ਇਹ ਵੀਡੀਓ ਇਕ ਸਿੰਘ ਦੀ ਹੈ ਜਿਸਦੇ …
Wosm News Punjab Latest News