Breaking News
Home / Punjab / ਅਲਰਟ: ਜੇਕਰ ਤੁਹਾਡੇ ਵੀ ਫ਼ੋਨ ਵਿਚ ਹਨ ਇਹ ਐਪਸ ਤਾਂ ਹੋ ਸਕਦਾ ਹੈ ਬਹੁਤ ਵੱਡਾ ਨੁਕਸਾਨ-ਦੇਖੋ ਪੂਰੀ ਖ਼ਬਰ

ਅਲਰਟ: ਜੇਕਰ ਤੁਹਾਡੇ ਵੀ ਫ਼ੋਨ ਵਿਚ ਹਨ ਇਹ ਐਪਸ ਤਾਂ ਹੋ ਸਕਦਾ ਹੈ ਬਹੁਤ ਵੱਡਾ ਨੁਕਸਾਨ-ਦੇਖੋ ਪੂਰੀ ਖ਼ਬਰ

ਭਾਰਤੀ ਖ਼ੁਫ਼ੀਆ ਏਜੰਸੀਆਂ ਨੇ ਭਾਰਤ ਸਰਕਾਰ ਨੂੰ 52 ਚਾਇਨੀਜ ਮੋਬਾਈਲ ਐਪਸ (Chinese mobile apps) ਨੂੰ ਬੰਦ ਕਰਨ ਅਤੇ ਲੋਕਾਂ ਨੂੰ ਇਨ੍ਹਾਂ ਨੂੰ ਇਸਤੇਮਾਲ ਨਾ ਕਰਨ ਦੀ ਅਪੀਲ ਕੀਤੀ ਹੈ।ਭਾਰਤ ਅਤੇ ਚੀਨ (India – China Tension) ਵਿੱਚ ਵਿੱਚ ਚੱਲ ਰਹੀ ਬਾਰਡਰ ਟੈਨਸ਼ਨ ਦੀ ਵਜ੍ਹਾ ਨਾਲ ਕਈ ਭਾਰਤੀ ਯੂਜ਼ਰ ਚੀਨ ਦੇ ਸਮਾਰਟ ਫ਼ੋਨ ਅਤੇ ਐਪਸ ਦਾ ਬਾਈਕਾਟ ਕਰਨ ਦੀ ਗੱਲ ਕਰ ਰਹੇ ਹਨ। ਇਸ ਵਿੱਚ ਇੱਕ ਰਿਪੋਰਟ ਤੋਂ ਪਤਾ ਚੱਲਿਆ ਹੈ ਕਿ ਭਾਰਤੀ ਖ਼ੁਫ਼ੀਆ ਏਜੰਸੀਆਂ ਨੇ ਭਾਰਤ ਸਰਕਾਰ ਨੂੰ 52 ਚਾਇਨੀਜ ਮੋਬਾਈਲ ਐਪਸ ਨੂੰ ਬੰਦ ਕਰਨ ਅਤੇ ਲੋਕਾਂ ਨੂੰ ਇਨ੍ਹਾਂ ਨੂੰ ਇਸਤੇਮਾਲ ਨਾ ਕਰਨ ਲਈ ਕਿਹਾ ਹੈ।

ਹਿੰਦੁਸਤਾਨ ਟਾਈਮਜ਼ ਵਿੱਚ ਛਪੀ ਖ਼ਬਰ ਮੁਤਾਬਿਕ ਏਜੰਸੀਆਂ ਦਾ ਕਹਿਣਾ ਹੈ ਕਿ ਇਹ ਐਪਸ ਸੁਰੱਖਿਅਤ ਨਹੀਂ ਹਨ ਅਤੇ ਇਹ ਯੂਜ਼ਰਸ ਦਾ ਡੇਟਾ ਭਾਰਤ ਦੇ ਬਾਹਰ ਸਟੋਰ ਕੀਤਾ ਜਾ ਰਿਹਾ ਹੈ। ਰਿਪੋਰਟ ਮੁਤਾਬਿਕ ਚਾਈਨਾ ਦੇ ਇਸ 52 ਐਪਸ ਵਿੱਚ ਸੋਸ਼ਲ ਮੀਡੀਆ ਪਲੇਟਫ਼ਾਰਮ – ਟਿਕ ਟਾਕ ਅਤੇ ਬੀਗੋ ਲਾਈਵ, ਫਾਈਲ ਸ਼ੇਅਰਿੰਗ ਸਰਵਿਸ-ਸ਼ੇਅਰit, UC ਬ੍ਰਾਉਜ਼ਰ ਮੋਬਾਈਲ ਵੈੱਬ ਬਰਾਉਜਰ, ਈ – ਕਾਮਰਸ ਪਲੇਟਫ਼ਾਰਮ – Shein, ਪਾਪੂਲਰ ਗੇਮ – ਕਲੇਸ਼ ਆਫ਼ ਕਿੰਗਜ਼ ਅਤੇ ਕਈ ਸਾਰੇ ਐਪਸ ਮੌਜੂਦ ਹਨ।

ਇੱਕ ਸਰਕਾਰੀ ਅਧਿਕਾਰੀ ਨੇ ਦੱਸਿਆ ਕਿ ਹਾਲ ਹੀ ਵਿੱਚ ਰਾਸ਼ਟਰੀ ਸੁਰੱਖਿਆ ਪਰਿਸ਼ਦ ਸਕੱਤਰੇਤ ਦੁਆਰਾ ਖ਼ੁਫ਼ੀਆ ਏਜੰਸੀਆਂ ਦੀ ਸਿਫ਼ਾਰਿਸ਼ ਦਾ ਸਮਰਥਨ ਕੀਤਾ ਗਿਆ ਸੀ। ਸਰਕਾਰ ਨੂੰ ਭੇਜੇ ਗਏ ਪੱਤਰ ਵਿੱਚ ਕਿਹਾ ਗਿਆ ਹੈ ਕਿ ਇਹ ਐਪਸ ਭਾਰਤ ਦੀ ਸੁਰੱਖਿਆ ਲਈ ਨੁਕਸਾਨ ਦਾਇਕ ਹੋ ਸਕਦਾ ਹੈ। ਇੱਕ ਅਧਿਕਾਰੀ ਨੇ ਦੱਸਿਆ ਕਿ ਏਜੰਸੀਆਂ ਦੀ ਸਿਫ਼ਾਰਿਸ਼ ਉੱਤੇ ਚਰਚਾ ਜਾਰੀ ਹੈ। ਇਹਨਾਂ ਵਿਚੋਂ ਸਾਰੇ 52 ਐਪ Google ਦੇ Play Store ਅਤੇ Apple ਦੇ iOS ਐਪ ਸਟੋਰ ਉੱਤੇ ਮੌਜੂਦ ਹਨ। ਇਹਨਾਂ ਚੀਨੀ ਐਪ ਦਾ ਇਸਤੇਮਾਲ ਕਰਨ ਤੋਂ ਪਰਹੇਜ਼ ਕਰਨ ਚਾਹੀਦਾ ਹੈ।ਇਹ ਹਨ 52 ਚਾਇਨੀਜ ਐਪਸ

360 Security
APUS ਬ੍ਰਾਉਜ਼ਰ
Baidu ਮੈਪ
Baidu Translate


BeautyPlus
Bigo Live
CacheClear DU ਐਪਸ studio
Clash of Kings


Clean Master – Cheetah
ClubFactory
CM ਬਰਾਉਜਰ
DU Battery Saver


DU Browser
DU Cleaner
DU Privacy
DU recorder


ES File Explorer
Hela
Kwai
LIKE

Mail Master
Mi Community
Mi ਸਟੋਰ
Mi Video call – Xiaomi


NewsDog
Parallel Space
ਪ੍ਰਫੈਕਟ Corp
ਫ਼ੋਟੋ Wonder


QQ International
QQ Launcher
QQ Mail
QQ Music


QQ NewsFeed
QQ Player
QQ Security Centre
ROMWE


ਸੇੈਲਫ਼ੀ City
SHAREit
SHEIN
TikTok


UC Browser
UC News
Vault – Hide
ਵੀਗੋ Video


Virus Cleaner (Hi Security ਲੈਬ)
VivaVideo – QU Video Inc
WeChat
Weibo


WeSync
Wonder ਕੈਮਰਾ
Xender
YouCam Makeup

news source: news18punjab

The post ਅਲਰਟ: ਜੇਕਰ ਤੁਹਾਡੇ ਵੀ ਫ਼ੋਨ ਵਿਚ ਹਨ ਇਹ ਐਪਸ ਤਾਂ ਹੋ ਸਕਦਾ ਹੈ ਬਹੁਤ ਵੱਡਾ ਨੁਕਸਾਨ-ਦੇਖੋ ਪੂਰੀ ਖ਼ਬਰ appeared first on Sanjhi Sath.

ਭਾਰਤੀ ਖ਼ੁਫ਼ੀਆ ਏਜੰਸੀਆਂ ਨੇ ਭਾਰਤ ਸਰਕਾਰ ਨੂੰ 52 ਚਾਇਨੀਜ ਮੋਬਾਈਲ ਐਪਸ (Chinese mobile apps) ਨੂੰ ਬੰਦ ਕਰਨ ਅਤੇ ਲੋਕਾਂ ਨੂੰ ਇਨ੍ਹਾਂ ਨੂੰ ਇਸਤੇਮਾਲ ਨਾ ਕਰਨ ਦੀ ਅਪੀਲ ਕੀਤੀ ਹੈ।ਭਾਰਤ ਅਤੇ …
The post ਅਲਰਟ: ਜੇਕਰ ਤੁਹਾਡੇ ਵੀ ਫ਼ੋਨ ਵਿਚ ਹਨ ਇਹ ਐਪਸ ਤਾਂ ਹੋ ਸਕਦਾ ਹੈ ਬਹੁਤ ਵੱਡਾ ਨੁਕਸਾਨ-ਦੇਖੋ ਪੂਰੀ ਖ਼ਬਰ appeared first on Sanjhi Sath.

Leave a Reply

Your email address will not be published. Required fields are marked *