ਮਿਲੀ ਜਾਣਕਾਰੀ ਦੇ ਮੁਤਾਬਿਕ ਅਸੀਂ ਤੁਹਾਨੂੰ ਦੱਸਣਾ ਚਾਹੁੰਦੇ ਹਾਂ ਕਿ ਲੱਖਾ ਸਧਾਣਾ ਦੇ ਵੱਲੋਂ ਹਰ ਇੱਕ ਪਿੰਡ ਦੇ ਵਿਚ ਜਾ ਕੇ ਲਾਈਵ ਹੋ ਕੇ ਲੋਕਾਂ ਨੂੰ ਸਮਝਾਉਣ ਦੀ ਪੂਰੀ ਕੋਸ਼ਿਸ਼ ਕੀਤੀ ਜਾਂਦੀ ਹੈ ਲੱਖੇ ਸਿਧਾਣੇ ਵੱਲੋਂ ਪਿੰਡਾਂ ਵਿੱਚ ਜਾ ਕੇ ਕਿਹਾ ਗਿਆ ਸੀ ਕੀ ਮੈਂ ਹੋਰਾਂ ਪਾਰਟੀਆਂ ਦੇ ਵਾਂਗੂੰ ਇੱਥੇ ਵਾਅਦੇ ਨਹੀਂ ਕਰਨ ਆਇਆ ਕਿਵੇਂ ਤੁਹਾਡੀਆਂ ਗਲੀਆਂ ਨਾਲੀਆਂ ਜਾਂ ਫ਼ਿਰ ਸੜਕਾਂ ਦੇ ਮੁੱਦੇ ਲੈ ਕੇ ਤੁਹਾਨੂੰ ਇਹ ਕਹਾਂ ਕਿ ਹਾਂ ਤੁਹਾਡੀਆਂ ਚੀਜ਼ਾਂ ਪੂਰੀਆਂ ਕਰ ਦੇਵਾਂਗਾ ਮੈਂ ਸਭ ਨਹੀਂ ਕਰਨਾ ਸਗੋਂ ਮੈਂ ਪੰਜਾਬ ਦਾ ਭਵਿੱਖ ਬਚਾਉਣਾ ਚਾਹੁੰਦਾ ਹਾਂ ਪੂਰੀ ਪੰਜਾਬੀਅਤ ਨੂੰ ਬਚਾਉਣਾ ਚਾਹੁੰਦਾ ਹਾਂ ਮੈਂ ਆਪਣੀ ਭਾਸ਼ਾ ਆਪਣੀ ਸੱਭਿਅਤਾ ਆਪਣੀ ਮਾਂ ਬੋਲੀ ਤੇ ਪੰਜਾਬ ਨੂੰ ਨਸ਼ਾਮੁਕਤ ਕਰਨਾ ਚਾਹੁੰਦਾ ਹਾਂ,ਅਤੇ ਪੰਜਾਬ ਦੇ ਨੌਜਵਾਨਾਂ ਦੇ ਅੰਦਰ ਜੋਸ਼ ਭਰਨਾ ਚਾਹੁੰਦਾ ਹਾਂ ਕਿ ਆਖ਼ਰ ਆਓ ਰਲ ਕੇ ਅਸੀਂ ਪੰਜਾਬ ਨੂੰ ਬਚਾਈਏ
ਲੱਖਾ ਸਧਾਣਾ ਨੇ ਵੱਲੋਂ ਕਿਹਾ ਗਿਆ ਕਿ ਹਮੇਸ਼ਾਂ ਕਿਤਾਬਾਂ ਪੜ੍ਹਨੀਆਂ ਚਾਹੀਦੀਆਂ ਨੇ ਅਤੇ ਕਿਤਾਬਾਂ ਦੇ ਨਾਲ ਜੁੜਿਆ ਰਹਿਣਾ ਚਾਹੀਦਾ ਹੈ ਕਿਉਂਕਿ ਸਾਨੂੰ ਕਿਤਾਬਾਂ ਪੜ੍ਹਨ ਦੇ ਨਾਲ ਹੀ ਨੌਲੇਜ ਮਿਲਦੀ ਹੈ ਅਤੇ ਸਾਨੂੰ ਪਤਾ ਲੱਗਦਾ ਹੈ ਕਿ ਆਖਿਰਕਾਰ ਸਾਡੀ ਸੱਭਿਅਤਾ ਕਿਸ ਤਰ੍ਹਾਂ ਦੀ ਸੀ ਲੱਖਾ ਸਿਧਾਣਾ ਨੇ ਕਿਹਾ ਕਿ ਮੈਨੂੰ ਕਿਤਾਬਾਂ ਪੜ੍ਹਨ ਦੀ ਬਹੁਤ ਜ਼ਿਆਦਾ ਆਦਤ ਹੈ ਮੈਂ ਹਰ ਰੋਜ਼ ਚਾਹੇ ਜਿੰਨੇ ਮਰਜ਼ੀ ਵਜੇ ਘਰੇ ਜਾਵਾਂ ਮੈਂ ਕਿਤਾਬ ਘੰਟਾ ਪੜ੍ਹਨੀ ਹੀ ਹੈ ਅਤੇ ਸਵੇਰੇ ਉੱਠਦੀ ਸਾਰ ਮੈਂ ਅਖ਼ਬਾਰ ਪੜ੍ਹਦਾ ਹਾਂ ਤਾਂ ਕਿ ਮੈਨੂੰ ਦੁਨੀਆਂਦਾਰੀ ਦਾ ਵੀ ਪਤਾ ਲੱਗਦਾ ਰਹੇ ਮੈਨੂੰ ਇਹ ਟਾਈਮ ਕੱਢਣਾ ਪੈਂਦਾ ਹੈ ਅਤੇ ਮੈਂ ਕਰਦਾ ਹਾਂ ਤਾਂ ਕੀ ਮੈਂ ਜਾਣ ਸਕਾਂ ਕਿ ਆਖਿਰਕਾਰ ਸਾਡੇ ਪੰਜਾਬ ਦੇ ਵਿੱਚ ਕੀ ਚੱਲ ਰਿਹੈ ਕਿਸ ਤਰ੍ਹਾਂ ਦੇ ਮੁੱਦੇ ਸਾਹਮਣੇ ਆ ਰਹੇ ਹਨ
ਤੁਸੀਂ ਦੇਖਿਆ ਹੋਵੇਗਾ ਕਿ ਆਮ ਆਦਮੀ ਪਾਰਟੀ ਅਰਵਿੰਦ ਕੇਜਰੀਵਾਲ ਦੇ ਵੱਲੋਂ ਲੋਕਾਂ ਨੂੰ ਇਹ ਕਿਹਾ ਗਿਆ ਕਿ ਤੁਸੀਂ ਪੈਸੇ ਜਿੰਨੇ ਮਰਜ਼ੀ ਤੋਂ ਲੈ ਲਵੋ ਪਰ ਵੋਟਾਂ ਸਾਨੂੰ ਹੀ ਪਾਇਓ ਇਸ ਦਾ ਮਤਲਬ ਤਾਂ ਇਹ ਹੋਇਆ ਕਿ ਉਹ ਸਾਨੂੰ ਜ਼ਲੀਲ ਕਰ ਰਿਹਾ ਹੈ ਕਿ ਅਸੀਂ ਪੈਸੇ ਲੈਂਦੇ ਹਾਂ ਤਾਂ ਅਸੀਂ ਜਾ ਕੇ ਕਿਤੇ ਵੋਟਾਂ ਪਾਉਂਦੇ ਹਾਂ ਸਾਨੂੰ ਬਕਾਊ ਦੂਸਰੇ ਜਿਨ੍ਹਾਂ ਲੋਕਾਂ ਨੇ ਇਕ ਸਾਲ ਪੂਰਾ ਅੰਦੋਲਨ ਦੇ ਵਿੱਚ ਕੱਟ ਦਿੱਤਾ ਜਿਨ੍ਹਾਂ ਨੇ ਸੱਤ ਸੌ ਤੋਂ ਉਪਰ ਕਿਸਾਨਾ ਦੀ ਸ਼ਹੀਦੀਆਂ ਪਾ ਲਈਆਂ ਅਤੇ ਅੱਜ ਸਾਨੂੰ ਅਰਵਿੰਦ ਕੇਜਰੀਵਾਲ ਦੀ ਗੱਲ ਕਹਿ ਰਿਹਾ ਹੈ ਕਿ ਆਖਿਰਕਾਰ ਬੋਟਾਂ ਮੈਨੂੰ ਪਾਇਓ ਪੈਸੇ ਜਿਸ ਮਰਜ਼ੀ ਤੋਂ ਲੈ ਲਵੋ ਇਹ ਕਿਤੇ ਨਾ ਕਿਤੇ ਬਹੁਤ ਜ਼ਿਆਦਾ ਗਲਤ ਟਿੱਪਣੀ ਕੀਤੀ ਗਈ ਹੈ ਬਾਕੀ ਦੀ ਜਾਣਕਾਰੀ ਤੁਹਾਨੂੰ ਵੀਡੀਓ ਚ ਮਿਲ ਜਾਵੇਗੀ ਤੁਸੀਂ ਜਾ ਕੇ ਵੀਡੀਓ ਦੇਖ ਸਕਦੇ ਹੋ
ਨੋਟ :ਇਹ ਜਾਣਕਾਰੀ ਅਸੀਂ ਵੀਡੀਓ ਦੇ ਆਧਾਰ ਤੇ ਦਿੱਤੀ ਹੈ ਇਸ ਵੀਡੀਓ ਨੂੰ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀਂ ਹੈ ਅਸੀਂ ਸਿਰਫ਼ ਇਹ ਜਾਣਕਾਰੀ ਤੁਹਾਡੇ ਨਾਲ ਅੱਗੇ ਸ਼ੇਅਰ ਕਰ ਰਹੇ ਹਾਂ ਸਾਡੇ ਪੇਜ ਤੇ ਆਉਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਅਸੀਂ ਤੁਹਾਡੇ ਲਈ ਇਸੇ ਤਰ੍ਹਾਂ ਦੀਆਂ ਹੋਰ ਵੀ ਜਾਣਕਾਰੀਆਂ ਲੈ ਕੇ ਤੁਹਾਡੇ ਸਾਹਮਣੇ ਹਾਜ਼ਰ ਹੁੰਦੇ ਰਹਾਂਗੇ ਮਿਲਦੇ ਹਾਂ ਇਕ ਨਵੀਂ ਖਬਰ ਦੇ ਨਾਲ ਉਦੋਂ ਤੱਕ ਦੇ ਲਈ ਧੰਨਵਾਦ ਨਵੀਂਆਂ ਤੇ ਤਾਜ਼ੀਆਂ ਖ਼ਬਰਾਂ ਸਭ ਤੋਂ ਪਹਿਲਾਂ ਦੇਖਣ ਦੇ ਲਈ ਸਾਡੇ ਪੇਜ ਨੂੰ ਲਾਈਕ ਕਰੋ ਜੀ ਅਸੀਂ ਤੁਹਾਡੇ ਲਈ ਹਮੇਸ਼ਾ ਨਵੀਆਂ ਤੇ ਤਾਜ਼ੀਆਂ ਖ਼ਬਰਾਂ ਲੈ ਕੇ ਸਾਹਮਣੇ ਹਾਜ਼ਰ ਹੁੰਦੇ ਰਹਾਂਗੇ
ਜੇਕਰ ਤੁਸੀਂ ਚਾਹੁੰਦੇ ਹੋ ਕਿ ਅਸੀਂ ਤੁਹਾਡੇ ਲਈ ਇਸੇ ਤਰ੍ਹਾਂ ਦੇ ਹੋਰ ਵੀ ਆਰਟੀਕਲ ਲੈ ਕੇ ਆਈਏ ਤਾਂ ਕ੍ਰਿਪਾ ਕਰਕੇ ਆਰਟੀਕਲ ਨੂੰ ਪਸੰਦ ਅਤੇ ਸਾਂਝਾ ਕਰੋ ਅਸੀਂ ਹਮੇਸ਼ਾ ਤੁਹਾਨੂੰ ਸਹੀ ਅਤੇ ਸਹੀ ਜਾਣਕਾਰੀ ਦੇਣ ਦੀ ਪੂਰੀ ਕੋਸ਼ਿਸ਼ ਕਰਦੇ ਹਾਂ ਸਾਡੇ ਨਾਲ ਜੁੜੇ ਰਹਿਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ,ਸਾਡੀ ਪੇਜ ਦੇ ਨਾਲ ਇਸੇ ਤਰ੍ਹਾਂ ਬਣੇ ਰਹੋ ਕਿਉਂਕਿ ਅਸੀਂ ਹਮੇਸ਼ਾ ਸਹੀ ਜਾਣਕਾਰੀ ਤੁਹਾਡੇ ਅੱਗੇ ਲੈ ਕੇ ਆਉਂਦੇ ਹਾਂ ਅਤੇ ਤੁਹਾਡੇ ਨਾਲ ਹਰ ਇਕ ਖਬਰ ਅਸੀਂ ਸਾਂਝੀ ਕਰਦੇ ਹਾਂ ਸਾਡੇ ਪੇਜ ਤੇ ਆਉਣ ਲਈ ਤੁਹਾਡਾ ਬਹੁਤ ਬਹੁਤ ਹੀ ਜ਼ਿਆਦਾ ਧੰਨਵਾਦ ਕਰਦੇ ਹਨ ਜੇਕਰ ਸਾਡਾ ਆਰਟੀਕਲ ਚੰਗਾ ਲੱਗਿਆ ਹੋਵੇ ਤਾਂ ਪੇਜ ਨੂੰ ਲਾਇਕ ਜਰੂਰ ਕਰ ਲਓ ਜੀ ਧੰਨਵਾਦ !
ਮਿਲੀ ਜਾਣਕਾਰੀ ਦੇ ਮੁਤਾਬਿਕ ਅਸੀਂ ਤੁਹਾਨੂੰ ਦੱਸਣਾ ਚਾਹੁੰਦੇ ਹਾਂ ਕਿ ਲੱਖਾ ਸਧਾਣਾ ਦੇ ਵੱਲੋਂ ਹਰ ਇੱਕ ਪਿੰਡ ਦੇ ਵਿਚ ਜਾ ਕੇ ਲਾਈਵ ਹੋ ਕੇ ਲੋਕਾਂ ਨੂੰ ਸਮਝਾਉਣ ਦੀ ਪੂਰੀ ਕੋਸ਼ਿਸ਼ …
Wosm News Punjab Latest News