ਆਫ਼ਗਾਨਿਸਤਾਨ ’ਚ 15 ਅਗਸਤ ਦੇ ਦਿਨ ਤਾਲਿਬਾਨ ਦਾ ਕਬਜ਼ਾ ਹੋਣ ਤੋਂ ਬਾਅਦ ਲੋਕ ਵੱਡੀ ਗਿਣਤੀ ’ਚ ਕਾਬੁਲ ਏਅਰਪੋਰਟ ’ਤੇ ਇਕੱਠੇ ਹੋਏ ਸੀ। ਇਹ ਲੋਕ ਤਾਲਿਬਾਨ ਤੋਂ ਬਚ ਕੇ ਕਿਸੇ ਦੂਜੇ ਦੇਸ਼ ’ਚ ਜਾਣਾ ਚਾਹੁੰਦੇ ਸੀ। ਇਸ ਤੋਂ ਬਾਅਦ 31 ਅਗਸਤ ਦੀ ਡੈਡਲਾਈਨ ਤੈਅ ਕੀਤੀ ਗਈ ਤੇ ਅਮਰੀਕੀ ਫ਼ੌਜ ਨੇ 31 ਅਗਸਤ ਨੂੰ ਅਫ਼ਗਾਨਿਤਾਨ ਛੱਡ ਦਿੱਤਾ।
ਇਸ ਤੋਂ ਪਹਿਲਾਂ ਕਾਬੁਲ ਏਅਰਪੋਰਟ ਅਮਰੀਕਾ ਦੇ ਕਬਜ਼ੇ ’ਚ ਸੀ ਤੇ ਇੱਥੋ ਵੱਡੀ ਗਿਣਤੀ ’ਚ ਲੋਕਾਂ ਨੂੰ ਰੈਸਕਿਊ ਕੀਤਾ ਗਿਆ। ਹੁਣ ਜੋ ਲੋਕ ਅਫ਼ਗਾਨਿਸਤਾਨ ’ਚ ਰਹਿ ਗਏ ਉਹ ਬਾਰਡਰ ਵੱਲ ਭੱਜ ਰਹੇ ਹਨ ਕਿਉਂਕਿ ਦੂਜੇ ਦੇਸ਼ ’ਚ ਸ਼ਰਨ ਲੈ ਸਕਣ ਤੇ ਤਾਲਿਬਾਨ ਦੇ ਚੰਗੁਲ ਤੋਂ ਬਾਹਰ ਨਿਕਲ ਸਕਣ।
31 ਅਗਸਤ ਨੂੰ ਅਮਰੀਕੀ ਫ਼ੌਜ ਦੇ ਅਫ਼ਗਾਨਿਤਾਨ ਛੱਡਣ ਤੋਂ ਬਾਅਦ ਅਮਰੀਕਾ ਦੇ ਰਾਸ਼ਟਰਪਤੀ ਜੋਅ ਬਾਇਡਨ ਨੇ ਆਪਣੇ ਸੰਬੋਧਨ ’ਚ ਕਿਹਾ ਕਿ ਜੋ ਅਮਰੀਕੀ ਨਾਗਰਿਕ ਉੱਥੋ ਬਾਹਰ ਨਿਕਲਣਾ ਚਾਹੁੰਦਾ ਹੈ, ਉਨ੍ਹਾਂ ਨੂੰ ਕੱਢਿਆ ਜਾਵੇ, ਪਰ ਹੁਣ ਇਸ ਦਾ ਕੋਈ ਰਸਤਾ ਨਹੀਂ ਦਿਖ ਰਿਹਾ।
ਨਾਲ ਹੀ ਤਾਲਿਬਾਨ ਨੇ ਵੀ ਕਿਹਾ ਸੀ ਕਿ ਜੋ ਨਾਗਰਿਕ ਦੇਸ਼ ਛੱਡ ਕੇ ਬਾਹਰ ਜਾਣਾ ਚਾਹੁੰਦੇ ਹਨ ਉਨ੍ਹਾਂ ਨੂੰ ਪਰੇਸ਼ਨ ਨਹੀਂ ਕੀਤਾ ਜਾਵੇਗਾ, ਪਰ ਹੁਣ ਤਾਲਿਬਾਨ ਨੇ ਕਾਬੁਲ ਏਅਰਪੋਰਟ ਬੰਦ ਕਰ ਦਿੱਤਾ ਹੈ। ਇਸ ਦੇ ਨਾਲ ਹੀ ਸਾਰੇ ਬਾਹਰ ਨਿਕਲਣ ਦੀਆਂ ਉਮੀਦਾਂ ਵੀ ਸਮਾਪਤ ਹੋ ਚੁੱਕੀਆਂ ਹਨ।
ਜੇਕਰ ਤੁਸੀਂ ਰੋਜ਼ਾਨਾਂ ਤਾਜ਼ੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣਾ ਚਾਹੁੰਦੇ ਹੋ ਤਾਂ ਸਾਡੇ ਪੇਜ ਨੂੰ ਤੁਰੰਤ ਲਾਇਕ ਅਤੇ ਫੋਲੋ ਕਰੋ ਤਾਂ ਜੋ ਸਾਡੇ ਦੁਆਰਾ ਦਿੱਤੀ ਗਈ ਹਰ ਨਵੀਂ ਖ਼ਬਰ ਜਾਂ ਹੋਰ ਅਪਡੇਟ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚ ਜਾਵੇ |ਸਾਡੇ ਆਰਟੀਕਲਾਂ ਵਿਚ ਸਿਰਫ਼ ਉਹੀ ਜਾਣਕਾਰੀ ਦੱਸੀ ਜਾਂਦੀ ਹੈ ਜੋ ਬਿਲਕੁਲ ਸੱਚ ਅਤੇ ਸਟੀਕ ਹੋਵੇ ਤੇ ਸਾਡੇ ਦੁਆਰਾ ਦਰਸ਼ਕਾਂ ਨੂੰ ਅਜਿਹੀ ਕੋਈ ਗਲਤ ਜਾਣਕਾਰੀ ਨਹੀਂ ਦਿੱਤੀ ਜਾਂਦੀ ਜਿਸ ਨਾਲ ਉਹਨਾਂ ਦਾ ਕੋਈ ਨਿੱਜੀ ਨੁਕਸਾਨ ਹੋਵੇ |ਇਸ ਕਰਕੇ ਸਾਡੇ ਪੇਜ ਨੂੰ ਹੁਣੀ ਲਾਇਕ ਅਤੇ ਫੋਲੋ ਕਰੋ ਅਤੇ ਜਿੰਨਾਂ ਨੇ ਲਾਇਕ ਕੀਤਾ ਹੋਇਆ ਹੈ ਉਹਨਾਂ ਦਾ ਦਿਲੋਂ ਧੰਨਵਾਦ ਹੈ ਜੀ
ਆਫ਼ਗਾਨਿਸਤਾਨ ’ਚ 15 ਅਗਸਤ ਦੇ ਦਿਨ ਤਾਲਿਬਾਨ ਦਾ ਕਬਜ਼ਾ ਹੋਣ ਤੋਂ ਬਾਅਦ ਲੋਕ ਵੱਡੀ ਗਿਣਤੀ ’ਚ ਕਾਬੁਲ ਏਅਰਪੋਰਟ ’ਤੇ ਇਕੱਠੇ ਹੋਏ ਸੀ। ਇਹ ਲੋਕ ਤਾਲਿਬਾਨ ਤੋਂ ਬਚ ਕੇ ਕਿਸੇ ਦੂਜੇ …
Wosm News Punjab Latest News