ਅਫਗਾਨਿਸਤਾਨ ਤੇ ਤਾਲੀਬਾਨ ਪੂਰੇ ਤਰਾਂ ਨਾਲ ਆਪਣਾ ਕਬਜਾ ਕਰ ਰਿਹਾ ਹੈ ਤੇ ਦਿਨੋਂ ਦਿਨ ਜਹਾਜ਼ ਭਰ ਭਰ ਕੇ ਭਾਰਤ ਆ ਰਹੇ ਹਨ ਤੇ ਲੋਕਾਂ ਦੀ ਜਾਨ ਤੇ ਬਣੀ ਹੋਈ ਹੈ ਤੇ ਲੱਖਾਂ ਹੀ ਭਾਰਤੀ ਅਫਗਾਨਿਸਤਾਨ ਦੇ ਵਿਚ ਫਸੇ ਹੋਏ ਹਨ ਤੇ ਹੁਣ ਇੱਕ ਵੀਡੀਓ ਸ਼ੋਸ਼ਲ ਮੀਡੀਆ ਤੇ ਕਾਫੀ ਵਾਇਰਲ ਹੋ ਰਹੀ ਹੈ ਜਿਸਨੂੰ ਦੇਖ ਕੇ ਤੁਹਾਡੇ ਪੈਰਾਂ ਹੇਠੋਂ ਜਮੀਨ ਖਿਸਕ ਜਾਵੇਗੀ |

ਇਹ ਵੀਡੀਓ ਕੈਮਰੇ ਵਿਚ ਕੈਦ ਹੋ ਗਈ |ਅਫਗਾਨਿਸਤਾਨ ਤੋਂ ਲੋਕਾਂ ਨਾਲ ਭਰਿਆ ਜਹਾਜ਼ ਏਨਾਂ ਜ਼ਿਆਦਾ ਭਰ ਗਿਆ ਕਿ ਟੈਰਾਂ ਨਾਲ ਲਮਕਦੇ ਲੋਕ ਉੱਡਦੇ ਜਹਾਜ਼ ਦੇ ਵਿਚੋਂ ਥੱਲੇ ਡਿੱਗ ਪਏ ਤੇ ਇਹ ਵੀਡੀਓ ਦੇਖ ਕੇ ਹੈਰਾਨੀ ਹੋ ਰਹੀ ਹੈ ਤੇ ਤੁਸੀਂ ਵੀ ਇਹ ਵੀਡੀਓ ਦੇਖ ਕੇ ਹੈਰਾਨ ਰਹਿ ਜਾਓਗੇ |

ਜੇਕਰ ਤੁਸੀਂ ਰੋਜ਼ਾਨਾਂ ਤਾਜ਼ੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣਾ ਚਾਹੁੰਦੇ ਹੋ ਤਾਂ ਸਾਡੇ ਪੇਜ ਨੂੰ ਤੁਰੰਤ ਲਾਇਕ ਅਤੇ ਫੋਲੋ ਕਰੋ ਤਾਂ ਜੋ ਸਾਡੇ ਦੁਆਰਾ ਦਿੱਤੀ ਗਈ ਹਰ ਨਵੀਂ ਖ਼ਬਰ ਜਾਂ ਹੋਰ ਅਪਡੇਟ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚ ਜਾਵੇ |

ਸਾਡੇ ਆਰਟੀਕਲਾਂ ਵਿਚ ਸਿਰਫ਼ ਉਹੀ ਜਾਣਕਾਰੀ ਦੱਸੀ ਜਾਂਦੀ ਹੈ ਜੋ ਬਿਲਕੁਲ ਸੱਚ ਅਤੇ ਸਟੀਕ ਹੋਵੇ ਤੇ ਸਾਡੇ ਦੁਆਰਾ ਦਰਸ਼ਕਾਂ ਨੂੰ ਅਜਿਹੀ ਕੋਈ ਗਲਤ ਜਾਣਕਾਰੀ ਨਹੀਂ ਦਿੱਤੀ ਜਾਂਦੀ ਜਿਸ ਨਾਲ ਉਹਨਾਂ ਦਾ ਕੋਈ ਨਿੱਜੀ ਨੁਕਸਾਨ ਹੋਵੇ |ਇਸ ਕਰਕੇ ਸਾਡੇ ਪੇਜ ਨੂੰ ਹੁਣੀ ਲਾਇਕ ਅਤੇ ਫੋਲੋ ਕਰੋ ਅਤੇ ਜਿੰਨਾਂ ਨੇ ਲਾਇਕ ਕੀਤਾ ਹੋਇਆ ਹੈ ਉਹਨਾਂ ਦਾ ਦਿਲੋਂ ਧੰਨਵਾਦ ਹੈ ਜੀ
ਅਫਗਾਨਿਸਤਾਨ ਤੇ ਤਾਲੀਬਾਨ ਪੂਰੇ ਤਰਾਂ ਨਾਲ ਆਪਣਾ ਕਬਜਾ ਕਰ ਰਿਹਾ ਹੈ ਤੇ ਦਿਨੋਂ ਦਿਨ ਜਹਾਜ਼ ਭਰ ਭਰ ਕੇ ਭਾਰਤ ਆ ਰਹੇ ਹਨ ਤੇ ਲੋਕਾਂ ਦੀ ਜਾਨ ਤੇ ਬਣੀ ਹੋਈ ਹੈ …
Wosm News Punjab Latest News