Breaking News

ਸੋਲਰ ਬਾਰੇ ਸਾਰੇ ਸਵਾਲਾਂ ਦੇ ਜਵਾਬ ਇੱਕ ਵੀਡੀਓ ਵਿੱਚ-ਦੇਖੋ ਕਿੰਨਾਂ ਫਾਇਦਾ

ਅਸੀਂ ਸਾਰੇ ਜਾਣਦੇ ਹਾਂ ਅੱਜ ਦੇ ਸਮੇਂ ਵਿਚ ਬਿਜਲੀ ਦੀ ਖ਼ਪਤ ਬਹੁਤ ਜ਼ਿਆਦਾ ਵੱਧ ਗਈ। ਇਸ ਦੀ ਖ਼ਪਤ ਵਧਣ ਦੇ ਕਾਰਨ ਬਿ ਜ ਲੀ ਦੇ ਖ ਰ ਚੇ ਵੀ ਵੱਧ ਗਏ ਹਨ। ਜਿਸ ਦੇ ਚਲਦਿਆਂ ਬਹੁਤ ਸਾਰੇ ਲੋਕ ਸੋ ਲ ਰ ਸਿ ਸ ਟ ਮ ਨੂੰ ਤ ਰ ਜੀ ਹ …

Read More »

ਪੰਜਾਬ ਚ’ ਵਿਸਾਖੀ ਦੇ ਮੌਕੇ ਤੇ ਵਾਪਰਿਆ ਇਹ ਕਹਿਰ,ਇਲਾਕੇ ਚ ਛਾਈ ਸੋਗ ਦੀ ਲਹਿਰ,ਹੋਈਆਂ ਮੌਤਾਂ

ਬਚਪਨ ਤੋਂ ਲੈ ਕੇ ਜਵਾਨੀ ਤੱਕ ਦੀ ਉਮਰ ਇਕ ਅਜਿਹੀ ਉਮਰ ਹੁੰਦੀ ਹੈ ਜਿਸ ਦੇ ਵਿਚ ਇਨਸਾਨ ਕਈ ਵੱਡੀਆਂ ਪ੍ਰਾਪਤੀਆਂ ਕਰਦਾ ਹੈ। ਇਸ ਸਮੇਂ ਇਨਸਾਨ ਦੇ ਅੰਦਰ ਹਿੰਮਤ ਅਤੇ ਜ-ਜ਼-ਬਾ ਭਰਪੂਰ ਹੁੰਦਾ ਹੈ। ਜਿਸ ਦਾ ਜੇਕਰ ਸਹੀ ਇਸਤੇ ਮਾਲ ਕੀਤਾ ਜਾਵੇ ਤਾਂ ਨਤੀਜੇ ਸੋਚ ਮੁਤਾਬਕ ਹੀ ਹੁੰਦੇ ਹਨ। ਪਰ ਕਦੇ …

Read More »

ਇਹਨਾਂ ਸੂਬਿਆਂ ਨੂੰ ਗਰਮੀ ਤੋਂ ਮਿਲੇਗੀ ਰਾਹਤ, ਪੈ ਸਕਦੇ ਹਨ ਗੜੇ,ਹੋ ਜਾਓ ਤਿਆਰ

ਦਿੱਲੀ ਐਨਸੀਆਰ ਸਮੇਤ ਦੇਸ਼ ਦੇ ਸਾਰੇ ਹਿੱਸਿਆਂ ਵਿੱਚ ਗਰਮੀ ਦਾ ਪ੍ਰਕੋਪ ਜਾਰੀ ਹੈ। ਸੂਰਜ ਦੇ ਪਾਰਾ ਜ਼ਿਆਦਾ ਹੋਣ ਕਾਰਨ ਲੋਕ ਸੜਕਾਂ ‘ਤੇ ਤੁਰਦਿਆਂ ਪਸੀਨਾ ਵਹਾ ਰਹੇ ਹਨ। ਇਸ ਦੇ ਨਾਲ ਹੀ ਮੌਸਮ ਵਿਭਾਗ ਵੱਲੋਂ ਦੇਸ਼ ਦੇ ਕੁਝ ਇਲਾਕਿਆਂ ਲਈ ਗਰਮੀ ਤੋਂ ਰਾਹਤ ਮਿਲਣ ਦੀ ਖ਼ਬਰ ਮਿਲੀ ਹੈ। ਮੌਸਮ ਵਿਭਾਗ ਨੇ …

Read More »

ਕਣਕ ਦੀ ਖਰੀਦ ਨੂੰ ਲੈ ਕੇ ਕਿਸਾਨਾਂ ਨੂੰ ਆ ਰਹੀ ਹੈ ਵੱਡੀ ਪਰੇਸ਼ਾਨੀ,ਭੜਕ ਉੱਠੇ ਕਿਸਾਨ

ਕਰਨਾਲ ਦੇ ਇੰਦਰੀ ਵਿੱਚ ਕਰਨਾਲ-ਯਮੁਨਾਨਗਰ ਸਟੇਟ ਹਾਈਵੇਅ ਤੇ, ਕਿਸਾਨਾਂ ਅਤੇ ਆੜ੍ਹਤੀਆਂ ਨੇ ਜਾਮ ਲਗਾ ਦਿੱਤਾ। ਕਿਸਾਨਾਂ ਦਾ ਕਹਿਣਾ ਹੈ ਕਿ ਗੇਟ ਪਾਸ, ਬਾਰਦਾਨੇ, ਲਿਫਟਾਂ ਆਦਿ ਦੀ ਸਮੱਸਿਆ ਆ ਰਹੀ ਹੈ। ਅਜਿਹੀ ਸਥਿਤੀ ਵਿੱਚ ਕਿਸਾਨਾਂ ਨੇ ਸੜਕ ਜਾਮ ਕਰਕੇ ਮੰਡੀ ਦੇ ਬਾਹਰ ਵਿਰੋਧ ਪ੍ਰਦਰਸ਼ਨ ਕਰਨਾ ਸ਼ੁਰੂ ਕਰ ਦਿੱਤਾ, ਅਧਿਕਾਰੀ ਉਨ੍ਹਾਂ ਨੂੰ …

Read More »

ਪੰਜਾਬ ਤੋਂ ਆਈ ਮਾੜੀ ਖਬਰ: ਕੰਟੇਨਮੈਂਟ ਜ਼ੋਨ ਐਲਾਨਿਆ ਗਿਆ ਇਹ ਇਲਾਕਾ–ਹੋ ਜਾਵੋ ਸਾਵਧਾਨ

ਦਿਨ ਦਿਹਾੜੇ ਹਾਲਾਤ ਵਸੋਂ ਬਾਹਰ ਹੁੰਦੇ ਨਜ਼ਰ ਆ ਰਹੇ ਹਨ ਜਿੱਥੇ ਇੱਕ ਪਾਸੇ ਬੇਰੁਜ਼ਗਾਰੀ ਸਭ ਤੋਂ ਵੱਡਾ ਮੁੱਦਾ ਬਣਿਆ ਹੋਇਆ ਹੈ ਉਥੇ ਹੀ ਦੂਜੇ ਪਾਸੇ ਸਿਆਸੀ ਸਰਗਰਮੀਆਂ ਦੇ ਕਾਰਨ ਕੋਰੋਨਾ ਨਾਮ ਦੀ ਬਿਮਾਰੀ ਹੋਰ ਵੀ ਵਧੇਰੇ ਪੈਰ ਪਸਾਰਦੀ ਨਜ਼ਰ ਆ ਰਹੀ ਹੈ। ਜਿੱਥੇ ਵੱਖ ਵੱਖ ਸੂਬਿਆਂ ਦੇ ਵਿੱਚ ਕੋਰੋਨਾ ਵਾਇਰਸ …

Read More »

ਹੁਣੇ ਹੁਣੇ ਮੌਸਮ ਬਾਰੇ ਆਈ ਵੱਡੀ ਖ਼ਬਰ-ਇਹਨਾਂ ਥਾਂਵਾਂ ਤੇ ਚੜ੍ਹਕੇ ਆ ਰਿਹਾ ਭਾਰੀ ਮੀਂਹ,ਦੇਖੋ ਤਾਜ਼ਾ ਜਾਣਕਾਰੀ

ਸਕਾਈਮੇਟ ਮੌਸਮ ਨੇ ਮੰਗਲਵਾਰ ਨੂੰ 2021 ਮਾਨਸੂਨ ਲਈ ਭਵਿੱਖਬਾਣੀ ਜਾਰੀ ਕੀਤੀ ਹੈ। ਇਸ ਤਹਿਤ ਮੌਸਮ ਏਜੰਸੀ ਸਕਾਈਮੇਟ ਨੇ ਦੱਸਿਆ ਕਿ ਇਸ ਸਾਲ ਆਮ ਨਾਲੋਂ ਬਿਹਤਰ ਬਾਰਸ਼ ਹੋਣ ਦੀ ਸੰਭਾਵਨਾ ਹੈ। ਇਸ ਭਵਿੱਖਬਾਣੀ ਅਨੁਸਾਰ ਭਾਰਤ ਦੇ ਦੱਖਣ-ਪੱਛਮੀ ਖੇਤਰ ’ਚ ਇਸ ਵਾਰ ਜੂਨ ਤੋਂ ਸਤੰਬਰ ਤਕ 103 ਫੀਸਦੀ ਬਾਰਸ਼ ਹੋਣ ਦੀ ਸੰਭਾਵਨਾ …

Read More »

ਪਾਕਿਸਤਾਨ ਚ’ ਭੜਕੀ ਹਿੰਸਾ-ਭਾਰਤ ਤੋਂ ਵਿਸਾਖੀ ਸਮਾਗਮਾਂ ਚ’ ਸ਼ਾਮਿਲ ਹੋਣ ਗਏ ਸਿੱਖ ਜੱਥੇ ਬਾਰੇ ਆਈ ਮਾੜੀ ਖ਼ਬਰ

ਟੀਐਲਪੀ ਨੇਤਾ ਸਾਦ ਹੁਸੈਨ ਰਿਜਵੀ ਦੀ ਗ੍ਰਿਫਤਾਰੀ ਤੋਂ ਬਾਅਦ ਪਾਕਿਸਤਾਨ ਵਿੱਚ ਵਿਰੋਧ ਪ੍ਰਦਰਸ਼ਨ ਜਾਰੀ ਹਨ, ਜਿਸ ਕਾਰਨ ਭਾਰਤ ਤੋਂ ਗਿਆ ਸਿੱਖ ਜਥਾ ਕੱਲ੍ਹ ਤੋਂ ਲਾਹੌਰ ਵਿੱਚ ਫਸਿਆ ਹੋਇਆ ਹੈ। ਸੋਮਵਾਰ ਨੂੰ ਲਗਭਗ 1000 ਸ਼ਰਧਾਲੂਆਂ ਦਾ ਸਿੱਖ ਜਥਾ ਵਿਸਾਖੀ ਸਮਾਗਮਾਂ ਵਿੱਚ ਸ਼ਾਮਲ ਹੋਣ ਲਈ ਪਾਕਿਸਤਾਨ ਗਿਆ ਸੀ। ਪ੍ਰੋਗਰਾਮ ਅਨੁਸਾਰ ਉਨ੍ਹਾਂ ਨੇ …

Read More »

ਦੁੱਧ ਨਹੀਂ ਬਲਕਿ ਅਸਲੀ ਕਮਾਈ ਹੁੰਦੀ ਹੈ ਬੱਚੇ ਤਿਆਰ ਕਰਨ ਵਿਚ,ਦੇਖੋ ਪੂਰੀ ਜਾਣਕਾਰੀ ਤੇ ਸ਼ੇਅਰ ਕਰੋ

ਵੀਡੀਓ ਥੱਲੇ ਜਾ ਕੇ ਦੇਖੋ ਜੀ ਦੋਸਤੋਂ ਏਸ ਪੇਜ਼ ਤੇ ਤੁਹਾਡਾ ਹਾਰਦਿਕ ਸਵਾਗਤ ਹੈ | ਏਸ ਪੇਜ਼ ਤੇ ਅਸੀਂ ਰੋਜ਼ਾਨਾਂ ਜਿੰਦਗੀ ਵਿਚ ਕੰਮ ਆਉਣ ਵਾਲੀ ਲਾਹੇਵੰਦ ਜਾਣਕਾਰੀ ਤੁਹਾਡੇ ਲਈ ਲੈਕੇ ਆਉਂਦੇ ਹਾਂ ਤਾਂ ਕਿ ਪੰਜਾਬ ਦਾ ਕਿਸਾਨ ਜਰੂਰੀ ਜਾਣਕਾਰੀ ਅਤੇ ਤਕਨੀਕਾਂ ਦੇ ਗਿਆਨ ਨਾਲ ਖੁਸ਼ਹਾਲ ਹੋ ਸਕੇ | ਜੇ ਸਾਡਾ …

Read More »

ਗੈਸ ਸਿਲੰਡਰ ਵਾਲਿਆਂ ਨੂੰ ਮਿਲਦਾ ਹੈ ਏਨੇ ਲੱਖ ਦਾ ਬੀਮਾ-ਇਸ ਤਰਾਂ ਉਠਾਓ ਫਾਇਦਾ,ਦੇਖੋ ਪੂਰੀ ਖ਼ਬਰ

ਤੁਸੀਂ ਗੈਸ ਸਿਲੰਡਰ ਬਲਾਸਟ ਦੀਆਂ ਖਬਰਾਂ ਅਕਸਰ ਸੁਣਦੇ ਹੋ। ਇਸ ਅਚਾਨਕ ਵਾਪਰੀ ਘਟਨਾ ਕਾਰਨ ਲੋਕਾਂ ਨੂੰ ਜਾਨ-ਮਾਲ ਦਾ ਭਾਰੀ ਨੁਕਸਾਨ ਹੁੰਦਾ ਹੈ। ਅਜਿਹੀ ਸਥਿਤੀ ਵਿਚ ਸਾਨੂੰ ਇਹ ਜਾਣਨ ਦੀ ਜ਼ਰੂਰਤ ਹੈ ਕਿ ਅਜਿਹੇ ਹਾਲਾਤ ਵਿਚ ਕਿਹੜੇ ਕਦਮ ਚੁੱਕੇ ਜਾਣੇ ਚਾਹੀਦੇ ਹਨ ਅਤੇ ਕਿਹੜੀਆਂ ਸਾਵਧਾਨੀਆਂ ਵਰਤਣੀਆਂ ਚਾਹੀਦੀਆਂ ਹਨ। ਤੁਹਾਨੂੰ ਇਹ ਵੀ …

Read More »

ਅਜਿਹੀ ਟੈਕਨਾਲੋਜੀ ਤੁਹਾਨੂੰ ਕਿਸੇ ਦੂਸਰੇ ਥ੍ਰੈਸ਼ਰ ਵਿਚ ਨਹੀਂ ਮਿਲਣੀ

ਵੀਡੀਓ ਥੱਲੇ ਜਾ ਕੇ ਦੇਖੋ ਜੀ ਦੋਸਤੋਂ ਏਸ ਪੇਜ਼ ਤੇ ਤੁਹਾਡਾ ਹਾਰਦਿਕ ਸਵਾਗਤ ਹੈ | ਏਸ ਪੇਜ਼ ਤੇ ਅਸੀਂ ਰੋਜ਼ਾਨਾਂ ਜਿੰਦਗੀ ਵਿਚ ਕੰਮ ਆਉਣ ਵਾਲੀ ਲਾਹੇਵੰਦ ਜਾਣਕਾਰੀ ਤੁਹਾਡੇ ਲਈ ਲੈਕੇ ਆਉਂਦੇ ਹਾਂ ਤਾਂ ਕਿ ਪੰਜਾਬ ਦਾ ਕਿਸਾਨ ਜਰੂਰੀ ਜਾਣਕਾਰੀ ਅਤੇ ਤਕਨੀਕਾਂ ਦੇ ਗਿਆਨ ਨਾਲ ਖੁਸ਼ਹਾਲ ਹੋ ਸਕੇ | ਜੇ ਸਾਡਾ …

Read More »