ਪੰਜਾਬ ਵਿਧਾਨ ਸਭਾ ਚੋਣਾਂ ’ਚ ਨੌਜਵਾਨਾਂ ਨੂੰ ਕਾਂਗਰਸ ਦੇ ਹੱਕ ’ਚ ਲਿਆਉਣ ਲਈ ਅੱਜ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਯੁਵਾ ਰੁਜ਼ਗਾਰ ਗਾਰੰਟੀ ਯੋਜਨਾ ਲਿਆਉਣ ਦਾ ਐਲਾਨ ਕੀਤਾ ਹੈ, ਉੱਥੇ ਕਾਲਜ ਜਾਣ ਵਾਲੇ 8.67 ਲੱਖ ਵਿਦਿਆਰਥੀਆਂ ਦੇ ਖਾਤੇ ’ਚ ਅਗਲੇ ਦੋ ਤੋਂ ਤਿੰਨ ਦਿਨਾਂ ਅੰਦਰ ਦੋ ਹਜ਼ਾਰ ਰੁਪਏ ਪਾਉਣ ਦਾ …
Read More »ਜੇ ਖਾਤੇ ਚ’ ਨਹੀਂ ਆਈ 10ਵੀ ਕਿਸ਼ਤ ਤਾਂ ਫਟਾਫਟ ਦੇਖਲੋ ਇਹ ਖ਼ਬਰ
ਜੇਕਰ ਤੁਸੀਂ ਵੀ ਪ੍ਰਧਾਨ ਮੰਤਰੀ ਕਿਸਾਨ ਸਨਮਾਨ ਨਿਧੀ ਯੋਜਨਾ ਦੀ 10ਵੀਂ ਕਿਸ਼ਤ ਦਾ ਇੰਤਜ਼ਾਰ ਕਰ ਰਹੇ ਹੋ ਤਾਂ ਦੱਸ ਦੇਈਏ ਕਿ ਇਸ ਯੋਜਨਾ ਦੇ ਤਹਿਤ, ਕਿਸਾਨਾਂ ਨੂੰ 10ਵੀਂ ਕਿਸ਼ਤ ਦਾ ਭੁਗਤਾਨ ਕਰ ਦਿੱਤਾ ਗਿਆ ਹੈ। ਇਸ ਯੋਜਨਾ ਦੇ ਤਹਿਤ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ 1 ਜਨਵਰੀ, 2022 ਨੂੰ ਕਿਸਾਨਾਂ ਦੇ …
Read More »WHO ਦੀ ਆਈ ਵੱਡੀ ਚੇਤਾਵਨੀਂ-ਇੰਡੀਆ ਵਾਲਿਓ ਆ ਸਕਦੀ ਹੈ ਇਹ ਆਫ਼ਤ
ਵਿਸ਼ਵ ਸਿਹਤ ਸੰਗਠਨ (WHO) ਨੇ ਇੱਕ ਤਾਜ਼ਾ ਚੇਤਾਵਨੀ ਜਾਰੀ ਕਰਦਿਆਂ ਕਿਹਾ ਹੈ ਕਿ ਦੁਨੀਆ ਭਰ ਵਿੱਚ ਵਧ ਰਹੇ ਓਮੀਕ੍ਰੋਨ ਦੇ ਕੇਸ ਨਵੇਂ ਤੇ ਵਧੇਰੇ ਖ਼ਤਰਨਾਕ ਰੂਪਾਂ ਦੇ ਉਭਰਨ ਦੇ ਜੋਖਮ ਨੂੰ ਵਧਾ ਸਕਦੇ ਹਨ। ਜਦੋਂਕਿ ਨਵਾਂ ਓਮੀਕ੍ਰੋਨ ਵੇਰੀਐਂਟ ਦੁਨੀਆ ਭਰ ਵਿੱਚ ਜੰਗਲ ਦੀ ਅੱਗ ਵਾਂਗ ਫੈਲ ਰਿਹਾ ਹੈ ਤੇ ਸ਼ੁਰੂਆਤੀ …
Read More »ਕਿਸਾਨਾਂ ਦੇ ਲੋਨ ਬਾਰੇ ਆਈ ਵੱਡੀ ਖੁਸ਼ਖ਼ਬਰੀ-ਮੋਦੀ ਸਰਕਾਰ ਦੇਵੇਗੀ ਇਹ ਤੋਹਫ਼ਾ-ਚੱਕੋ ਫਾਇਦਾ
ਸੂਤਰਾਂ ਅਨੁਸਾਰ, ਖੇਤੀ ਸੈਕਟਰ ਨੂੰ ਹੱਲਾਸ਼ੇਰੀ ਦੇਣ ਲਈ ਕੇਂਦਰ ਸਰਕਾਰ 1 ਫਰਵਰੀ ਨੂੰ ਪੇਸ਼ ਹੋਣ ਵਾਲੇ 2022-23 ਦੇ ਬਜਟ ‘ਚ ਖੇਤੀ ਕਰਜ਼ ਟੀਚੇ ਨੂੰ ਵਧਾ ਕੇ ਲਗਪਗ 18 ਲੱਖ ਕਰੋੜ ਰੁਪਏ ਕਰ ਸਕਦੀ ਹੈ। ਚਾਲੂ ਵਿੱਤੀ ਸਾਲ ਲਈ ਸਰਕਾਰ ਦਾ ਖੇਤੀ ਕਰਜ਼ ਟੀਚਾ 16.5 ਲੱਖ ਕਰੋੜ ਰੁਪਏ ਦਾ ਹੈ। ਸੂਤਰਾਂ …
Read More »ਹੁਣੇ ਹੁਣੇ ਪੈਟਰੋਲ-ਡੀਜ਼ਲ ਦੀਆਂ ਕੀਮਤਾਂ ਬਾਰੇ ਆਈ ਵੱਡੀ ਖ਼ਬਰ-ਦੇਖੋ ਅੱਜ ਦੇ ਤਾਜ਼ਾ ਰੇਟ
ਤੇਲ ਕੰਪਨੀਆਂ ਨੇ ਪੈਟਰੋਲ ਅਤੇ ਡੀਜ਼ਲ ਦੇ ਅੱਜ ਦੇ ਰੇਟ ਜਾਰੀ ਕਰ ਦਿੱਤੇ ਹਨ। ਅੱਜ ਵੀ ਤੇਲ ਦੀਆਂ ਕੀਮਤਾਂ ਵਿੱਚ ਕੋਈ ਬਦਲਾਅ ਨਹੀਂ ਹੋਇਆ ਹੈ। ਇਹ ਪਹਿਲਾ ਮੌਕਾ ਹੈ ਜਦੋਂ 3 ਨਵੰਬਰ ਤੋਂ ਬਾਅਦ ਹੁਣ ਤੱਕ ਤੇਲ ਦੀਆਂ ਕੀਮਤਾਂ ਸਥਿਰ ਰਹੀਆਂ ਹਨ। ਦਰਅਸਲ ਪਿਛਲੇ ਸਾਲ 3 ਨਵੰਬਰ ਨੂੰ ਕੇਂਦਰ ਸਰਕਾਰ …
Read More »ਹੁਣੇ ਹੁਣੇ ਮੌਸਮ ਬਾਰੇ ਆਈ ਵੱਡੀ ਖ਼ਬਰ-ਏਨੀਂ ਤਰੀਕ ਤੱਕ ਪੰਜਾਬ ਚ’ ਭਾਰੀ ਮੀਂਹ ਦੀ ਸੰਭਾਵਨਾਂ
ਭਾਰਤ ਦੇ ਮੌਸਮ ਵਿਭਾਗ (IMD) ਨੇ ਮੰਗਲਵਾਰ ਨੂੰ ਕਿਹਾ ਕਿ ਉੱਤਰ-ਪੱਛਮੀ ਭਾਰਤ ਅਤੇ ਮੱਧ ਭਾਰਤ ਵਿੱਚ 9 ਜਨਵਰੀ ਤੱਕ ਬਾਰਿਸ਼ ਹੋਵੇਗੀ ਅਤੇ ਅਗਲੇ 6-7 ਦਿਨਾਂ ਦੌਰਾਨ ਉੱਤਰੀ ਭਾਰਤ ਵਿੱਚ ਸੀਤ ਲਹਿਰ ਦੀ ਕੋਈ ਸੰਭਾਵਨਾ ਨਹੀਂ ਹੈ। ਦੂਜੇ ਪਾਸੇ ਬੁੱਧਵਾਰ ਨੂੰ ਹਿਮਾਚਲ ਪ੍ਰਦੇਸ਼ ਅਤੇ ਉੱਤਰਾਖੰਡ ਦੇ ਪੱਛਮੀ ਹਿਮਾਲੀਅਨ ਖੇਤਰ ‘ਚ ਹਲਕੀ-ਦਰਮਿਆਨੀ …
Read More »ਹੁਣੇ ਹੁਣੇ ਪੰਜਾਬ ਚ’ ਏਨੀਂ ਤਰੀਕ ਨੂੰ ਹੋਇਆ ਚੱਕਾ ਜਾਮ ਕਰਨ ਦਾ ਐਲਾਨ-ਸਫ਼ਰ ਕਰਨ ਵਾਲੇ ਸਾਵਧਾਨ
ਪੰਜਾਬ ਯੂਟੀ ਮੁਲਾਜ਼ਮ ਤੇ ਪੈਨਸ਼ਨਰ ਸਾਂਝੇ ਫਰੰਟ ਵੱਲੋਂ ਕੱਚੇ, ਮਾਣ ਭੱਤਾ ਤੇ ਪੱਕੇ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਦੀਆਂ ਸਾਂਝੀਆਂ ਮੰਗਾਂ ਦੀ ਪੂਰਤੀ ਕਰਨ ਦੀ ਥਾਂ, ਮੁੱਖ ਮੰਤਰੀ ਚੰਨੀ ਦੀ ਅਗਵਾਈ ਵਾਲੀ ਸਰਕਾਰ ਵੱਲੋਂ ਲਗਾਤਾਰ ਟਾਲ ਮਟੋਲ ਦੀ ਨੀਤੀ ਅਪਣਾਉਣ ਖ਼ਿਲਾਫ਼, 8 ਜਨਵਰੀ ਨੂੰ ਲਾਡੋਵਾਲ ਟੋਲ ਪਲਾਜ਼ਾ ਵਿਖੇ ਰਾਸ਼ਟਰੀ ਮਾਰਗ ‘ਤੇ ਕੀਤੇ …
Read More »PM ਮੋਦੀ ਨੇ ਢੋਲੀ ਨੂੰ ਦੇਖ ਕੇ ਵਜਾਇਆ ਢੋਲ-ਕਲਾਕਾਰ ਵੀ ਦੇਖ ਕੇ ਰਹਿ ਗਏ ਹੈਰਾਨ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਮੰਗਲਵਾਰ ਨੂੰ ਮਣੀਪੁਰ ਤੇ ਤ੍ਰਿਪੁਰਾ ਦੌਰੇ ‘ਤੇ ਪੁੱਜੇ। ਉਥੇ ਉਨ੍ਹਾਂ ਨੇ 4800 ਕਰੋੜ ਦੇ ਪ੍ਰਾਜੈਕਟ ਦੀ ਸ਼ੁਰੂਆਤ ਕਰਨੀ ਸੀ। ਮੋਦੀ ਜਦੋਂ ਤ੍ਰਿਪੁਰਾ ਪੁੱਜੇ ਤਾਂ ਉਥੇ ਉਨ੍ਹਾਂ ਨੂੰ ਮਿਲਣ ਲਈ ਕਾਫੀ ਭੀੜ ਸੀ। ਔਰਤਾਂ ਉਨ੍ਹਾਂ ਦੇ ਪੋਸਟਰਾਂ ਨਾਲ ਸੈਲਫੀ ਲੈਂਦੀਆਂ ਦਿਖੀਆਂ। ਉਥੇ ਇੱਕ ਦਿਲਚਸਪ ਵਾਕਿਆ ਦੇਖਣ ਨੂੰ …
Read More »ਬਿਜਲੀ ਤੇ GST ਲਗਾਉਣ ਕਰਕੇ ਆਈ ਵੱਡੀ ਖ਼ਬਰ-ਲੱਗ ਸਕਦਾ ਹੈ ਇਹ ਝੱਟਕਾ
ਜੀ.ਐੱਸ.ਟੀ. ਵਿਵਸਥਾ ਦੇ ਤਹਿਤ ਬਿਜਲੀ ਨੂੰ ਲਿਆਉਣ ਦੇ ਪ੍ਰਸਤਾਵ ਨਾਲ ਸੂਬਿਆਂ ਤੇ ਕੇਂਦਰ ਸਰਕਾਰਾਂ ਨੂੰ 5,780 ਕਰੋੜ ਰੁਪਏ ਦਾ ਨੁਕਸਾਨ ਹੋ ਸਕਦਾ ਹੈ। ਸਰਕਾਰੀ ਖੇਤਰ ਦੀ ਬਿਜਲੀ ਉਤਪਾਦਨ ਕੰਪਨੀ ਐੱਨ.ਟੀ.ਪੀ.ਸੀ. ਲਿਮਟਿਡ ਵਲੋਂ ਕਮਿਸ਼ਨਡ ਰਿਪੋਰਟ ‘ਚ ਬਿਜਲੀ ਲਈ 5 ਫੀਸਦੀ ਜੀ.ਐੱਸ.ਟੀ. ਦਰ ਦਾ ਸੁਝਾਅ ਦਿੱਤਾ ਗਿਆ ਹੈ। ਬਿਜਲੀ ਮੰਤਰਾਲੇ ਤੇ ਵਿੱਤੀ …
Read More »ਕਾਂਗਰਸ ਚ’ ਸ਼ਾਮਲ ਹੋਏ ਮੂਸੇਵਾਲੇ ਦੇ ਸੁਰ ਹੋਏ ਬਾਗੀ-ਕਦੇ ਸੋਚਿਆ ਵੀ ਨੀਂ ਸੀ ਏਦਾਂ ਹੋ ਜਾਊ
ਕਾਂਗਰਸ ਵਿੱਚ ਸ਼ਾਮਲ ਹੋਏ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ (Punjabi singer Sidhu Moosewala) ਦੇ ਬਾਗੀ ਸੁਰ ਸਾਹਮਣੇ ਆਉਣ ਲੱਗੇ ਹਨ। ਉਨ੍ਹਾਂ ਕਿਹਾ ਕਿ ਜੇ ਕਾਂਗਰਸ ਵਿਧਾਨ ਸਭਾ ਚੋਣਾਂ ਵਿੱਚ ਟਿਕਟ ਨਹੀਂ ਦਿੰਦੀ ਤਾਂ ਉਹ ਅਜ਼ਾਦ ਉਮੀਦਵਾਰ ਦੇ ਤੋਰ ਉੱਤੇ ਚੋਣ ਲੜੇਗਾ। ਸਿੱਧੂ ਮੂਸੇਵਾਲਾ ਨੇ ਕਿਹਾ ਕਿ ਮੈਂ ਮਾਨਸਾ ਛੱਡ ਕੇ ਕਿਤੇ …
Read More »
Wosm News Punjab Latest News