Breaking News

ਹੁਣੇ ਹੁਣੇ ਚੀਨ ਵੱਲੋਂ ਬੰਧਕ ਬਣਾਏ 10 ਭਾਰਤੀ ਜਵਾਨਾਂ ਬਾਰੇ ਆਈ ਤਾਜ਼ਾ ਵੱਡੀ ਖ਼ਬਰ-ਦੇਖੋ ਪੂਰੀ ਖ਼ਬਰ

ਇਸ ਤੋਂ ਪਹਿਲਾਂ, ਭਾਰਤੀ ਸੈਨਾ ਨੇ ਵੀਰਵਾਰ ਨੂੰ ਉਨ੍ਹਾਂ ਮੀਡੀਆ ਰਿਪੋਰਟਾਂ ਨੂੰ ਖਾਰਜ ਕਰ ਦਿੱਤਾ ਜਿਨ੍ਹਾਂ ਵਿੱਚ ਦਾਅਵਾ ਕੀਤਾ ਗਿਆ ਸੀ ਕਿ ਤਿੰਨ ਦਿਨ ਪਹਿਲਾਂ ਪੂਰਬੀ ਲੱਦਾਖ ਦੀ ਗਲਵਾਨ ਘਾਟੀ ਵਿੱਚ ਚੀਨੀ ਫੌਜਾਂ ਨਾਲ ਹਿੰਸ  ਕ ਝੜ  ਪਾਂ ਤੋਂ ਬਾਅਦ ਭਾਰਤ ਦੇ ਕਈ ਸੈਨਿ ਕ ਲਾਪਤਾ ਹਨ। ਸੈਨਾ ਨੇ ਇਕ …

Read More »

ਪੰਜਾਬ ਚ’ ਕਰੋਨਾ ਦਾ ਵੱਡਾ ਧਮਾਕਾ-ਹੁਣੇ ਹੁਣੇ ਇਸ ਜਗ੍ਹਾ ਮਿਲੇ ਕਰੋਨਾ ਦੇ 78 ਨਵੇਂ ਪੋਜ਼ੀਟਿਵ ਮਰੀਜ਼-ਦੇਖੋ ਪੂਰੀ ਖ਼ਬਰ

ਜਲੰਧਰ ‘ਚ ਕੋਰੋਨਾ ਵਾਇਰਸ ਦਾ ਕਹਿਰ ਲਗਾਤਾਰ ਜਾਰੀ ਹੈ। ਅੱਜ ਫਿਰ ਤੋਂ ਜਲੰਧਰ ‘ਚ ਉਸ ਸਮੇਂ ਕੋਰੋਨਾ ਦਾ ਵੱਡਾ ਧਮਾਕਾ ਹੋ ਗਿਆ ਜਦੋਂ ਇਥੇ ਕੋਰੋਨਾ ਵਾਇਰਸ ਦੇ 78 ਪਾਜ਼ੇਟਿਵ ਕੇਸ ਪਾਏ ਗਏ। ਇਨ੍ਹਾਂ ਪਾਜ਼ੇਟਿਵ ਕੇਸਾਂ ‘ਚ ਜ਼ਿਆਦਾਤਰ ਪੁਲਸ ਵਾਲੇ ਅਤੇ ਡਾਕਟਰ ਸ਼ਾਮਲ ਹਨ। ਇਸ ਦੇ ਨਾਲ ਹੀ ਜ਼ਿਲ੍ਹੇ ‘ਚ ਪਾਜ਼ੇਟਿਵ …

Read More »

ਪੰਜਾਬ ਦੇ ਲੋਕਾਂ ਲਈ ਆਈ ਰਾਹਤ ਵਾਲੀ ਖ਼ਬਰ,ਹੁਣੇ ਹੁਣੇ ਇੱਥੇ 403 ਕਰੋਨਾ ਮਰੀਜ਼ ਠੀਕ ਹੋ ਕੇ ਪਹੁੰਚੇ ਘਰ-ਦੇਖੋ ਪੂਰੀ ਖ਼ਬਰ

ਪੰਜਾਬ ਵਿਚ ਕਰੋਨਾ ਵਾਇਰਸ ਦੇ ਆਏ ਦਿਨ ਨਵੇਂ-ਨਵੇਂ ਕੇਸ ਸਾਹਮਣੇ ਆ ਰਹੇ ਹਨ। ਇੱਥੇ ਰਾਹਤ ਦੀ ਗੱਲ ਇਹ ਵੀ ਹੈ ਕਿ ਸੂਬੇ ਵਿਚ ਕਰੋਨਾ ਵਾਇਰਸ ਨੂੰ ਮਾਤ ਦੇਣ ਵਾਲਿਆਂ ਦੀ ਗਿਣਤੀ ਵਿਚ ਵੀ ਲਗਤਾਰ ਵਾਧਾ ਹੋ ਰਿਹਾ ਹੈ। ਇਸੇ ਤਹਿਤ ਹੁਣ 403 ਹੋ ਮਰੀਜ਼ਾਂ ਨੂੰ ਠੀਕ ਹੋਣ ਤੋਂ ਬਾਅਦ ਹਸਪਤਾਲ …

Read More »

ਪੰਜਾਬ ਚ’ ਕਰੋਨਾ ਵਾਇਰਸ ਦਾ ਵੱਡਾ ਕਹਿਰ: ਇੱਥੇ ਹੋਈਆਂ ਇਕੱਠੀਆਂ 4 ਮੌਤਾਂ-ਦੇਖੋ ਪੂਰੀ ਖ਼ਬਰ

ਦੁਨੀਆਂ ਭਰ ‘ਚ ਕੋਰੋਨਾ ਵਾਇਰਸ ਦਾ ਕਹਿਰ ਲਗਾਤਾਰ ਬਰਕਰਾਰ ਹੈ। ਹੁਣ ਪੰਜਾਬ ਵਿਚ ਕੋਰੋਨਾ ਵਾਇਰਸ ਨਾਲ ਮੌਤਾਂ ਦਾ ਸਿਲਸਿਲਾ ਵੀ ਵੱਧ ਰਿਹਾ ਹੈ ਅਤੇ ਉਥੇ ਨਾਲ ਹੀ ਪਾਜ਼ੀਟਿਵ ਕੋਰੋਨਾ ਮਾਮਲਿਆਂ ਦੀ ਗਿਣਤੀ ਵਿਚ ਵੀ ਤੇਜ਼ੀ ਨਾਲ ਵਾਧਾ ਹੋ ਰਿਹਾ ਹੈ। ਜਲੰਧਰ ‘ਚ ਅੱਜ ਕੋਰੋਨਾ ਦੇ 78 ਪਾਜ਼ੀਟਿਵ ਕੇਸ ਆਏ ਸਾਹਮਣੇ …

Read More »

ਕਰੋਨਾ ਦਾ ਸਭ ਤੋਂ ਵੱਧ ਕਹਿਰ ਹੋਣ ਦੇ ਬਾਵਜੂਦ ਵੀ ਇੱਥੇ 1 ਜੁਲਾਈ ਤੋਂ ਸਕੂਲ-ਕਾਲਜ਼ ਖੋਲ੍ਹਣ ਦਾ ਹੋਇਆ ਐਲਾਨ-ਦੇਖੋ ਪੂਰੀ ਖ਼ਬਰ

ਕੋਰੋਨਾ ਵਾਇਰਸ ਦੇ ਕਾਰਨ, ਜਿੱਥੇ ਦੇਸ਼ ਵਿੱਚ ਇੱਕ ਪਾਸੇ ਸਾਰੇ ਵਿਦਿਅਕ ਅਦਾਰੇ ਬੰਦ ਹਨ। ਮਹਾਰਾਸ਼ਟਰ ਸਰਕਾਰ ਨੇ 1 ਜੁਲਾਈ ਤੋਂ ਸਕੂਲ ਅਤੇ ਕਾਲਜ ਖੋਲ੍ਹਣ ਦਾ ਐਲਾਨ ਕੀਤਾ ਹੈ।ਰਾਜ ਸਰਕਾਰ ਦੇ ਫੈਸਲੇ ਅਨੁਸਾਰ ਮਹਾਰਾਸ਼ਟਰ ਨੇ 1 ਜੁਲਾਈ ਤੋਂ ਜੂਨੀਅਰ ਕਾਲਜਾਂ ਅਤੇ 9 ਵੀਂ ਤੋਂ 12 ਵੀਂ ਜਮਾਤ ਦੇ ਗੈਰ-ਰੈਡ ਜ਼ੋਨ ਖੇਤਰਾਂ …

Read More »

ਹੁਣੇ ਹੁਣੇ ਸਰਕਾਰ ਨੇ ਇਹ 40 ਥਾਂਵਾਂ ਪੂਰੀ ਤਰਾਂ ਕਰ ਦਿੱਤੀਆਂ ਸੀਲ,ਕਮਾਂਡੋ ਫੋਰਸ ਵੀ ਕਰ ਦਿੱਤੀ ਤਾਇਨਾਤ-ਦੇਖੋ ਪੂਰੀ ਖ਼ਬਰ

ਕੋਰੋਨਾ ਵਾਇਰਸ ਦੇ ਲਗਾਤਾਰ ਵੱਧ ਰਹੇ ਮਾਮਲਿਆਂ ਨੂੰ ਦੇਖਦੇ ਹੋਏ ਪੁਲਸ ਵੱਲੋਂ ਜਾਣਕਾਰੀ ਦਿੰਦੇ ਹੋਏ ਏ. ਡੀ. ਸੀ. ਪੀ.-1 ਦੀਪਕ ਪਾਰਿਕ ਨੇ ਦੱਸਿਆ ਕਿ ਪ੍ਰੇਮ ਨਗਰ, ਇਸਲਾਮਗੰਜ, ਹਬੀਬਗੰਜ ਅਤੇ ਸੈਂਸੀ ਮੁਹੱਲੇ ਦੀਆਂ 40 ਗਲੀਆਂ ਸੀਲ ਕੀਤੀਆਂ ਗਈਆਂ ਹਨ। ਹਰੇਕ ਪੁਆਇੰਟ ’ਤੇ ਮੁਲਾਜ਼ਮ ਤਾਇਨਾਤ ਕੀਤੇ ਗਏ ਹਨ ਤਾਂ ਕਿ ਲੋਕ ਘਰਾਂ …

Read More »

ਪੰਜਾਬ ਚ ਮਚਿਆ ਕਰੋਨਾ ਭਾਂਬੜ – ਅੱਜ ਇਥੋਂ ਇਥੋਂ ਮਿਲੇ 118 ਪੌਜੇਟਿਵ

ਅੱਜ ਇਥੋਂ ਇਥੋਂ ਮਿਲੇ 118 ਪੌਜੇਟਿਵ ਚੰਡੀਗੜ੍ਹ, 18 ਜੂਨ, 2020: ਅੱਜ ਪੰਜਾਬ ਵਿੱਚ 118 ਨਵੇਂ ਕੌਵੀਡ -19 ਕੇਸ ਅਤੇ ਪੰਜ ਮੌਤਾਂ ਹੋਈਆਂ ਹਨ। ਸੂਚਨਾ ਅਤੇ ਲੋਕ ਸੰਪਰਕ ਵਿਭਾਗ, ਪੰਜਾਬ ਨੇ ਇੱਕ ਜਾਰੀ ਬਿਆਨ ਵਿੱਚ ਕਿਹਾ, “ਕੁੱਲ ਕੇਸਾਂ ਦੀ ਗਿਣਤੀ 3, 3,1515 ਹੈ ਅਤੇ ਮੌਤ ਦੀ ਗਿਣਤੀ 83 ਹੈ। ਕੇਂਦਰੀ ਸਿਹਤ …

Read More »

ਕਰੋਨਾ ਬਾਰੇ ਆਈ ਬਹੁਤ ਹੀ ਮਾੜੀ ਕਹਰ,ਹੁਣ ਘਰ ਦੇ ਇਸ ਕੋਨੇ ਵਿਚ ਵੀ ਕਰੋਨਾ ਵਾਇਰਸ ਫੈਲਣ ਦਾ ਵੱਡਾ ਖਤਰਾ-ਦੇਖੋ ਪੂਰੀ ਖ਼ਬਰ

ਅਗਲੀ ਵਾਰ ਜਦੋਂ ਤੁਸੀਂ ਟਾਇਲਟ ਫਲੱਸ਼ ਕਰੋਗੇ, ਪਹਿਲਾਂ ਸੀਟ ਕਵਰ ਬੰਦ ਕਰ ਲਵੋ। ਅਜਿਹਾ ਕਰਨ ਨਾਲ ਤੁਸੀਂ ਕੋਰੋਨਾ ਦੀ ਲਾਗ ਨੂੰ ਫੈਲਣ ਤੋਂ ਰੋਕੋਗੇ।ਚੀਨ ਦੀ ਯਾਂਗਜ਼ੂ ਯੂਨੀਵਰਸਿਟੀ ਦੇ ਖੋਜਕਰਤਾਵਾਂ ਨੇ ਟਾਇਲਟ ਦੀ ਵਰਤੋਂ ਕਰਨ ਤੋਂ ਬਾਅਦ ਫਲੱਸ਼ ਕਰਨ ਤੋਂ ਪਹਿਲਾਂ ਲੋਕਾਂ ਨੂੰ ਟਾਇਲਟ ਸੀਟ ਨੂੰ ਢੱਕਣ ਦੀ ਸਲਾਹ ਦਿੱਤੀ ਹੈ। …

Read More »

ਹੁਣੇ ਹੁਣੇ ਪੰਜਾਬ ਚ’ ਇਸ ਜਗ੍ਹਾ ਆਏ ਕਰੋਨਾ ਦੇ ਇਕੱਠੇ 26 ਨਵੇਂ ਪੋਜ਼ੀਟਿਵ ਮਰੀਜ਼-ਦੇਖੋ ਪੂਰੀ ਖ਼ਬਰ

ਅੰਮ੍ਰਿਤਸਰ ‘ਚ ਅੱਜ ਫਿਰ ਤੋਂ ‘ਕੋਰੋਨਾ’ ਬਲਾਸਟ ਹੋਇਆ ਹੈ। ਵੀਰਵਾਰ ਨੂੰ ਅੰਮ੍ਰਿਤਸਰ ਜ਼ਿਲ੍ਹੇ ‘ਚ ਕੋਰੋਨਾ ਲਾਗ (ਮਹਾਮਾਰੀ) ਦੇ ਇਕ ਸਮੇਂ ‘ਚ 26 ਨਵੇਂ ਮਾਮਲੇ ਸਾਹਮਣੇ ਆਉਣ ਤੋਂ ਬਾਅਦ ਲੋਕਾਂ ‘ਚ ਭਾਰੀ ਦਹਿਸ਼ਤ ਪਾਈ ਜਾ ਰਹੀ ਹੈ। ਜ਼ਿਲ੍ਹੇ ‘ਚ ਹੁਣ ਮਰੀਜ਼ਾਂ ਦੀ ਗਿਣਤੀ 683 ਹੋ ਗਈ ਹੈ ਜਦੋਂਕਿ 25 ਮਰੀਜ਼ਾਂ ਦੀ …

Read More »

ਪੰਜਾਬ ਚ’ ਕਰੋਨਾ ਹੋਇਆ ਬੇਕਾਬੂ,ਹੁਣੇ ਹੁਣੇ ਇੱਥੇ ਮਿਲੇ 19 ਨਵੇਂ ਕਰੋਨਾ ਪੋਜ਼ੀਟਿਵ-ਦੇਖੋ ਪੂਰੀ ਖ਼ਬਰ

ਲੁਧਿਆਣਾ ਵਿੱਚ ਕੋਰੋਨਾ ਦੇ ਵੱਧ ਰਹੇ ਮਾਮਲਿਆਂ ਨੇ ਸਿਹਤ ਵਿਭਾਗ ਦੀ ਚਿੰਤਾ ਹੋਰ ਵਧਾ ਦਿੱਤੀ। ਮਿਲੀ ਜਾਣਕਾਰੀ ਮੁਤਾਬਕ ਜ਼ਿਲ੍ਹੇ ਵਿੱਚ ਅੱਜ ਵੀ 19 ਕੋਰੋਨਾ ਪਾਜ਼ੀਟਿਵ ਮਾਮਲਿਆਂ ਦੀ ਪੁਸ਼ਟੀ ਹੋਈ ਹੈ।ਇਸ ਮੌਕੇ ਸਿਵਲ ਸਰਜਨ ਡਾਕਟਰ ਰਾਜੇਸ਼ ਬੱਗਾ ਨੇ ਦੱਸਿਆ ਹੈ ਕਿ ਲੈਬ ਜਾਂਚ ਦੌਰਾਨ ਲੁਧਿਆਣਾ ‘ਚ ਅੱਜ ਨਵੇਂ 19 ਕੋਰੋਨਾ ਪਾਜ਼ੀਟਿਵ …

Read More »