ਸੰਗਰੂਰ ਦੇ ਪਿੰਡ ਲਹਿਰਾਗਾਗਾ ‘ਚ ਮੰਗਲਵਾਰ ਸ਼ਾਮ ਘਰ ਦੇ ਬਾਹਰ ਖੇਡ ਰਹੀ 10 ਸਾਲ ਦੀ ਬੱਚੀ ਦੇ ਵਾਲ ਜੇਨਰੇਟਰ ‘ਚ ਫ਼ਸ ਗਏ, ਜਿਸ ਕਾਰਨ ਉਸ ਦੇ ਸਿਰ ‘ਤੇ ਲੱਗੀ ਸਾਰੀ ਚਮੜੀ ਖੋਪੜੀ ਤੋਂ ਵੱਖ ਹੋ ਗਈ। ਇਸ ਹਾਦਸੇ ਨੂੰ ਦੇਖ ਹਰ ਕਿਸੇ ਦਾ ਦਿਲ ਦ ਹਿ ਲਾ ਅ ਗਿਆ। ਬੱਚੀ …
Read More »ਹੁਣ ਪੰਜਾਬ ਚ’ ਖੁੱਲ੍ਹੇਗੀ ਇਹ ਚੀਜ਼,ਹੁਣੇ ਹੁਣੇ ਕੈਪਟਨ ਸਾਬ ਨੇ ਦੇ ਦਿੱਤੀ ਹਰੀ ਝੰਡੀ-ਦੇਖੋ ਪੂਰੀ ਖ਼ਬਰ
ਸੂਬਾ ਸਰਕਾਰ ਨੇ ਆਪਣੇ ਪਾਇਲਟ ਰੈਪਿਡ ਟੈਸਟਿੰਗ ਪ੍ਰਾਜੈਕਟ ਨੂੰ ਸ਼ੁੱਕਰਵਾਰ ਤੋਂ 5 ਸਭ ਤੋਂ ਪ੍ਰਭਾਵਿਤ ਜ਼ਿਲ੍ਹਿਆਂ ‘ਚ ਸ਼ੁਰੂ ਕਰਨ ਦੀ ਤਿਆਰੀ ਕੀਤੀ ਹੈ। ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅੱਜ ਕੋਵਿਡ-ਪਲਾਜ਼ਮਾ ਥੈਰੇਪੀ ਦੇ ਇਲਾਜ ਦੀ ਸਹੂਲਤ ਲਈ ਪਲਾਜ਼ਮਾ ਬੈਂਕ ਦੀ ਸਥਾਪਨਾ ਲਈ ਆਪਣੀ ਸਹਿਮਤੀ ਦੇ ਦਿੱਤੀ ਹੈ। ਇਥੇ …
Read More »ਮੌਸਮ ਬਾਰੇ ਆਇਆ ਤਾਜ਼ਾ ਅਲਰਟ: ਇਹਨਾਂ ਥਾਂਵਾਂ ਤੇ ਭਾਰੀ ਮੀਂਹ ਪੈਣ ਦੀ ਸੰਭਾਵਨਾਂ-ਦੇਖੋ ਪੂਰੀ ਖ਼ਬਰ
ਮੌਸਮ ਵਿਭਾਗ ਨੇ ਆਉਣ ਵਾਲੇ ਦਿਨਾਂ ਵਿਚ ਦੇਸ਼ ਦੇ ਕਈ ਹਿੱਸਿਆਂ ਵਿਚ ਭਾਰੀ ਬਾਰਿਸ਼ ਦੀ ਸੰਭਾਵਨਾ ਜਤਾਈ ਹੈ। ਮੌਸਮ ਵਿਭਾਗ ਨੇ ਦੱਸਿਆ ਹੈ ਕਿ ਅਗਲੇ ਪੰਜ ਦਿਨਾਂ ਵਿਚ ਪੰਜਾਬ, ਉੱਤਰ ਪ੍ਰਦੇਸ਼, ਬਿਹਾਰ ਅਤੇ ਉੱਤਰ ਪੂਰਬੀ ਸੂਬਿਆਂ ਵਿਚ ਭਾਰੀ ਬਾਰਿਸ਼ ਦੇ ਆਸਾਰ ਹਨ। ਮੌਸਮ ਵਿਭਾਗ ਅਨੁਸਾਰ 10 ਤੋਂ 12 ਜੁਲਾਈ ਦੌਰਾਨ …
Read More »ਭਾਈ ਨਿਰਮਲ ਸਿੰਘ ਖਾਲਸਾ ਦੀ ਮੌਤ ਦੇ 3 ਮਹੀਨਿਆਂ ਬਾਅਦ ਪ੍ਰੀਵਾਰ ਤੇ ਟੁਟਿਆ ਦੁਖਾਂ ਦਾ ਪਹਾੜ
ਮੌਤ ਦੇ 3 ਮਹੀਨਿਆਂ ਬਾਅਦ ਪ੍ਰੀਵਾਰ ਤੇ ਟੁਟਿਆ ਦੁਖਾਂ ਦਾ ਪਹਾੜ ਲੋਹੀਆਂ ਖ਼ਾਸ,(ਮਨਜੀਤ)- ਪਦਮ ਸ਼੍ਰੀ ਭਾਈ ਨਿਰਮਲ ਸਿੰਘ ਖਾਲਸਾ ਜਿਨ੍ਹਾਂ ਦੀ ( ਸਿਹਤ ਵਿਭਾਗ ਵੱਲੋਂ ਕੋਰੋਨਾ ਰਿਪੋਰਟ ਪਾਜ਼ੇਟਿਵ ਦੇਣ ਤੋਂ ਬਾਅਦ) ਦੋ ਅਪ੍ਰੈਲ ਨੂੰ ਮੌਤ ਹੋ ਗਈ ਸੀ, ਦਾ ਸਦਮਾ ਨਾ ਸਹਿਣ ਕਰਦੇ ਹੋਏ ਅੱਜ ਉਨ੍ਹਾਂ ਦੀ ਮਾਤਾ ਗੁਰਦੇਵ ਕੌਰ …
Read More »ਪੰਜਾਬ ਚ’ ਕਰੋਨਾ ਦਾ ਵੱਡਾ ਕਹਿਰ-ਅੱਜ ਏਥੇ ਮਿਲੇ 234 ਪੋਜੀਟਿਵ ਅਤੇ 5 ਮੌਤਾਂ
ਪੰਜਾਬ ‘ਚ ਕੋਰੋਨਾਵਾਇਰਸ ਦਾ ਕਹਿਰ ਫਿਰ ਤੋਂ ਵੱਧਦਾ ਜਾ ਰਿਹਾ ਹੈ।ਅੱਜ ਕੋਰੋਨਾਵਾਇਰਸ ਦੇ 234 ਨਵੇਂ ਕੇਸ ਸਾਹਮਣੇ ਆਏ ਹਨ। ਚੰਡੀਗੜ੍ਹ: ਪੰਜਾਬ ‘ਚ ਕੋਰੋਨਾਵਾਇਰਸ ਦਾ ਕਹਿਰ ਫਿਰ ਤੋਂ ਵੱਧਦਾ ਜਾ ਰਿਹਾ ਹੈ।ਅੱਜ ਕੋਰੋਨਾਵਾਇਰਸ ਦੇ 234 ਨਵੇਂ ਕੇਸ ਸਾਹਮਣੇ ਆਏ ਹਨ।ਸੂਬੇ ‘ਚ ਕੋਰੋਨਾ ਮਰੀਜ਼ਾਂ ਦੀ ਗਿਣਤੀ 7140 ਹੋ ਗਈ ਹੈ। ਅੱਜ ਕੋਰੋਨਾਵਾਇਰਸ …
Read More »ਮੋਦੀ ਨੇ ਚੱਕਿਆ ਸਖ਼ਤ ਕਦਮ,ਏਸ ਚੀਜ਼ ਤੇ ਲਗਾ ਦਿੱਤਾ ਭਾਰੀ ਟੈਕਸ ਤੇ ਹੋਈ ਏਨੀਂ ਮਹਿੰਗੀ-ਦੇਖੋ ਪੂਰੀ ਖ਼ਬਰ
ਚੀਨ ਨੂੰ ਸਬਕ ਸਿਖਾਉਣ ਲਈ ਭਾਰਤ ਕਈ ਤਰਾਂ ਦੇ ਸਖ਼ਤ ਕਦਮ ਚੁੱਕੇ ਹਨ। ਹੁਣ ਭਾਰਤ ਚੀਨੀ ਆਯਾਤ ਉੱਤੇ ਠੱਲ੍ਹ ਪਾਉਣ ਲਈ ਚੀਨ ਤੋਂ ਆਯਾਤ ਹੋਣ ਵਾਲੇ ਕੁੱਝ ਮੇਜ਼ ਰਿੰਗ ਟੇਪ ਅਤੇ ਪਾਰਟਸ ਅਤੇ ਕੰਪੋਨੈਂਟ ਉੱਤੇ ਪੰਜ ਸਾਲ ਲਈ ਐਂਟੀ-ਡੰਪਿੰਗ ਡਿਊਟੀ (Anti Dumping Duty) ਲੱਗਾ ਦਿੱਤੀ ਗਈ ਹੈ। ਇਸ ਤੋਂ ਦੇਸ਼ …
Read More »ਪੰਜਾਬ ਚ’ ਕਰੋਨਾ ਦਾ ਵੱਡਾ ਕਹਿਰ: ਹੁਣ ਇੱਥੇ ਮਿਲੇ ਇਕੱਠੇ 32 ਨਵੇਂ ਪੋਜ਼ੀਟਿਵ-ਦੇਖੋ ਪੂਰੀ ਖ਼ਬਰ
ਜਲੰਧਰ ‘ਤੇ ਕੋਰੋਨਾ ਇੱਕ ਫਿਰ ਆਪਣਾ ਕਹਿਰ ਪਾ ਰਿਹਾ ਹੈ। ਅੱਜ ਜਲੰਧਰ ਵਿੱਚ 32 ਕੋਰੋਨਾ ਮਾਮਲੇ ਸਾਹਮਣੇ ਆਏ ਹਨ, ਜਦਕਿ ਕੱਲ੍ਹ ਜਲੰਧਰ ਵਿੱਚ 71 ਕੇਸ ਸਾਹਮਣੇ ਆਏ ਸੀ। ਇਨ੍ਹਾਂ ਵਿੱਚ ਜਲੰਧਰ ਦੇ ਵੱਡੇ ਪੁਲਿਸ ਅਧਿਕਾਰੀ ਤੇ ਸ਼ਾਹਕੋਟ ਵਿੱਚ ਤਾਇਨਾਤ ਐਸਡੀਐਮ ਵੀ ਸ਼ਾਮਲ ਹਨ। ਹੁਣ ਜ਼ਿਲ੍ਹੇ ਵਿੱਚ ਕੋਰੋਨਾ ਦੇ ਮਰੀਜ਼ਾਂ ਦੀ …
Read More »ਪੰਜਾਬ ਚ’ ਕਰੋਨਾ ਦਾ ਵੱਡਾ ਕਹਿਰ,ਹੁਣ ਸਰਕਾਰ ਨੇ ਇਹ ਜਗ੍ਹਾ ਪੂਰੀ ਤਰਾਂ ਕਰਤੀ ਸੀਲ-ਦੇਖੋ ਪੂਰੀ ਖ਼ਬਰ
ਕੋਰੋਨਾਵਾਇਰਸ ਨੇ ਸਿੱਧੇ ਤੌਰ ‘ਤੇ ਪਬਲਿਕ ਡਿਲਿੰਗ ਕਰਨ ਵਾਲੇ ਸਰਕਾਰੀ ਮੁਲਾਜਮਾਂ ਨੂੰ ਵੀ ਆਪਣੀ ਲਪੇਟ ‘ਚ ਲੈਣਾ ਸ਼ੁਰੂ ਕਰ ਦਿੱਤਾ ਹੈ। ਖਬਰ ਕਪੂਰਥਲਾ ਦੇ ਅਧੀਨ ਆਉਂਦੇ ਪਿੰਡ ਦਿਆਲਪੁਰ ਸਥਿਤ ਪੰਜਾਬ ਐਂਡ ਸਿੰਧ ਬੈਂਕ ਦੀ ਹੈ, ਜਿੱਥੇ ਕੰਮ ਕਰਦੇ ਕੈਸ਼ੀਅਰ ਨਰਿੰਦਰ ਕੁਮਾਰ ਦੇ ਕਰਵਾਏ ਟੈਸਟ ਦਾ ਨਤੀਜਾ ਅੱਜ ਪਾਜ਼ੀਟਿਵ ਆਉਣ ਨਾਲ …
Read More »ਇਸ ਜ਼ਿਲ੍ਹੇ ਚ’ ਜਾਣ ਵਾਲੇ ਲੋਕਾਂ ਲਈ ਜਾਰੀ ਹੋਏ ਬਹੁਤ ਸਖ਼ਤ ਨਿਯਮ,ਹੋ ਜਾਓ ਸਾਵਧਾਨ ਹੁਣ ਤੋਂ…. ਦੇਖੋ ਪੂਰੀ ਖ਼ਬਰ
ਬਾਹਰਲੇ ਸੂਬਿਆਂ ਤੋਂ ਆਉਣ ਵਾਲੇ ਲੋਕਾਂ ਲਈ ਚੰਡੀਗੜ੍ਹ ‘ਚ ਦਾਖਲ ਹੋਣਾ ਹੁਣ ਸੌਖਾ ਨਹੀਂ ਹੋਵੇਗਾ ਕਿਉਂਕਿ ਸ਼ਹਿਰ ‘ਚ ਵੱਧਦੇ ਕੋਰੋਨਾ ਕੇਸਾਂ ਨੂੰ ਦੇਖਦਿਆਂ ਪ੍ਰਸ਼ਾਸਨ ਨੇ ਸਖਤ ਨਿਰਦੇਸ਼ ਜਾਰੀ ਕਰ ਦਿੱਤੇ ਹਨ। ਅਸਲ ‘ਚ ਪੀ. ਜੀ. ਆਈ. ਦੇ ਡਾਇਰੈਕਟਰ ਪ੍ਰੋ. ਜਗਤਰਾਮ ਨੇ ਸ਼ਿਕਾਇਤ ਕੀਤੀ ਸੀ ਕਿ ਬਾਹਰ ਤੋਂ ਚੰਡੀਗੜ੍ਹ ਆਉਣ ਵਾਲੇ …
Read More »ਹੁਣੇ ਹੁਣੇ ਮੀਂਹ ਬਾਰੇ ਆਈ ਤਾਜ਼ਾ ਵੱਡੀ ਜਾਣਕਾਰੀ,ਏਸ ਤਰੀਕ ਤੋਂ ਪੂਰਾ 1 ਹਫਤਾ ਪਵੇਗਾ ਭਾਰੀ ਮੀਂਹ-ਦੇਖੋ ਪੂਰੀ ਖ਼ਬਰ
ਮੌਸਮ ਵਿਭਾਗ ਅਨੁਸਾਰ ਪੰਜਾਬ ਵਿੱਚ 11 ਜੁਲਾਈ ਤੱਕ ਬਾਰਸ਼ ਹੋਣ ਦੀ ਸੰਭਾਵਨਾ ਹੈ। ਮਾਝਾ ਤੇ ਦੁਆਬਾ ਜ਼ਿਲ੍ਹਿਆਂ ਵਿੱਚ ਵੀ ਬਾਰਸ਼ ਹੋਣ ਦੀ ਉਮੀਦ ਹੈ, ਜਦਕਿ 10 ਤੋਂ 12 ਜੁਲਾਈ ਤੱਕ ਦਰਮਿਆਨੀ ਬਾਰਸ਼ ਹੋ ਸਕਦੀ ਹੈ। ਪੂਰਬੀ ਮਾਲਵਾ ਜ਼ਿਲ੍ਹਿਆਂ ਵਿੱਚ 12 ਤੱਕ ਬਾਰਸ਼ ਹੋਣ ਦੀ ਸੰਭਾਵਨਾ ਹੈ। ਪੰਜਾਬ ਵਿੱਚ ਇਸ ਪੂਰੇ …
Read More »