ਜ਼ਿਲੇ ’ਚ ਕੋਰੋਨਾ ਕੰਟਰੋਲ ਤੋਂ ਬਾਹਰ ਹੁੰਦਾ ਜਾ ਰਿਹਾ ਹੈ। ਅੱਜ 78 ਨਵੇਂ ਪਾਜ਼ੇਟਿਵ ਮਰੀਜ਼ ਮਿਲੇ, ਜੋ 24 ਘੰਟਿਆਂ ’ਚ ਹੁਣ ਤੱਕ ਦੀ ਸਭ ਤੋਂ ਵੱਡੀ ਗਿਣਤੀ ਹੈ। ਜ਼ਿਲੇ ’ਚ ਹੁਣ ਕੋਰੋਨਾ ਪਾਜ਼ੇਟਿਵ ਮਰੀਜ਼ਾਂ ਦੀ ਗਿਣਤੀ 713 ਹੋ ਗਈ ਹੈ, ਉਥੇ ਹੀ ਮੌਤਾਂ ਦੀ ਗਿਣਤੀ 12 ਹੈ। ਹੁਣ ਤੱਕ 308 …
Read More »ਕਰੋਨਾ ਦੇ ਕਹਿਰ ਨੇ ਤੋੜੇ ਰਿਕਾਰਡ,24 ਘੰਟਿਆਂ ਚ’ ਮਿਲੇ 28498 ਪੋਜ਼ੀਟਿਵ ਅਤੇ ਹੋਈਆਂ 553 ਮੌਤਾਂ-ਦੇਖੋ ਪੂਰੀ ਖ਼ਬਰ
ਦੇਸ਼ ਵਿਚ ਕੋਰੋਨਾ ਵਾਇਰਸ ਦੇ ਮਾਮਲੇ ਵਿਚ ਲਗਾਤਾਰ ਵਾਧਾ ਹੋ ਰਿਹਾ ਹੈ। ਇਕੋ ਦਿਨ ਵਿਚ ਕੋਰੋਨਾ ਵਾਇਰਸ ਦੇ 28,498 ਨਵੇਂ ਮਾਮਲੇ ਸਾਹਮਣੇ ਆਏ ਅਤੇ ਇਸ ਦੇ ਨਾਲ, ਮੰਗਲਵਾਰ ਨੂੰ ਦੇਸ਼ ਵਿਚ ਲਾਗਾਂ ਦੀ ਕੁਲ ਸੰਖਿਆ 9 ਲੱਖ ਦੇ ਅੰਕੜੇ ਨੂੰ ਪਾਰ ਕਰ ਗਈ। ਦੇਸ਼ ਵਿੱਚ ਲਗਾਤਾਰ ਪੰਜਵੇਂ ਦਿਨ ਕੋਰੋਨਾ ਵਾਇਰਸ …
Read More »ਪੰਜਾਬ ਸਰਕਾਰ ਨੇ ਇਹਨਾਂ ਲੋਕਾਂ ਨੂੰ ਦਿੱਤੀ ਵੱਡੀ ਰਾਹਤ, ਹੁਣ ਕਰਨਾ ਪਵੇਗਾ ਸਿਰਫ਼ ਇਹ ਕੰਮ-ਦੇਖੋ ਪੂਰੀ ਖ਼ਬਰ
ਸੂਬੇ ਵਿੱਚ ਆਉਣ ਵਾਲੇ ਘਰੇਲੂ ਮੁਸਾਫਰਾਂ ਲਈ ਮੁੱਖ ਮੰਤਰੀ ਨੇ ਵੱਡਾ ਐਲਾਨ ਕੀਤਾ ਹੈ। ਪੰਜਾਬ ਵਿੱਚ 72 ਘੰਟੇ ਤੋਂ ਘੱਟ ਸਮੇਂ ਲਈ ਆਉਣ ਵਾਲਿਆਂ ਨੂੰ ਘਰੇਲੂ ਏਕਾਂਤਵਾਸ (Home Quarantine) ਤੋਂ ਛੋਟ ਦੇ ਦਿੱਤੀ ਗਈ ਹੈ। ਉਨ੍ਹਾਂ ਨੂੰ ਸੂਬੇ ਦੀ ਸੀਮਾ ‘ਤੇ ਚੈੱਕ ਪੋਸਟ ‘ਤੇ ਸਿਰਫ ਰਸਮੀ ਸਵੈ-ਘੋਸ਼ਣਾ ਪੱਤਰ ਸੌਂਪਣ ਦੀ …
Read More »ਪੰਜਾਬ ਚ’ ਕਰੋਨਾ ਨੇ ਮਰੀਜਾਂ ਤੋਂ ਬਾਅਦ ਡਾਕਟਰਾਂ ਨੂੰ ਬਣਾਇਆ ਸ਼ਿਕਾਰ,ਹੁਣੇ ਇੱਥੇ 6 ਡਾਕਟਰ ਨਿੱਕਲੇ ਪੋਜ਼ੀਟਿਵ-ਦੇਖੋ ਪੂਰੀ ਖ਼ਬਰ
ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਅਤੇ ਹਸਪਤਾਲ ਦੇ ਛੇ ਡਾਕਟਰ ਮੰਗਲਵਾਰ ਨੂੰ ਕੋਵਿਡ -19 ਪੌਜ਼ੇਟਿਵ ਪਾਏ ਗਏ ਹਨ। ਇਨ੍ਹਾਂ ਵਿੱਚੋਂ ਪੰਜ ਡਾਕਟਰ ਆਰਥੋਪੀਡਿਕ ਵਿਭਾਗ ਦੇ ਹਨ। ਪਿਛਲੇ ਛੇ ਦਿਨਾਂ ਵਿੱਚ ਮੈਡੀਕਲ ਕਾਲਜ ਦੇ ਕੁੱਲ 9 ਡਾਕਟਰ ਪੌਜ਼ੇਟਿਵ ਆਏ ਹਨ। ਡਾਕਟਰਾਂ ਤੋਂ ਇਲਾਵਾ ਫਰੀਦਕੋਟ ਵਿੱਚ ਇੱਕ ਆਈਏਐਸ ਅਧਿਕਾਰੀ ਦੀ ਮਾਂ ਵੀ …
Read More »ਹੁਣੇ ਹੁਣੇ ਪੰਜਾਬ ਦੇ ਇਸ ਵੱਡੇ ਤੇ ਮੌਜੂਦਾ ਮੰਤਰੀ ਨੂੰ ਹੋਇਆ ਕਰੋਨਾ-ਦੇਖੋ ਤਾਜ਼ਾ ਵੱਡੀ ਖ਼ਬਰ
ਦੁਨੀਆ ਭਰ ‘ਚ ਆਮ ਲੋਕਾਂ ਸਮੇਤ ਵੱਡੀਆਂ-ਵੱਡੀਆਂ ਸਖ਼ਸ਼ੀਅਤਾਂ ਕੋਰੋਨਾ ਵਾਇਰਸ ਦੀ ਲਪੇਟ ‘ਚ ਆ ਰਹੀਆਂ ਹਨ। ਉਥੇ ਹੀ ਅੱਜ ਪੰਜਾਬ ਦੇ ਕੈਬਨਿਟ ਮੰਤਰੀ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਨੂੰ ਵੀ ਕੋਰੋਨਾ ਵਾਇਰਸ ਦੀ ਪੁਸ਼ਟੀ ਹੋਣ ਦੀ ਸੂਚਨਾ ਮਿਲੀ ਹੈ। ਪੰਜਾਬ ‘ਚ ਕੋਰੋਨਾ ਦੇ ਹਾਲਾਤਾਂ ਨੂੰ ਲੈ ਕੇ ਅਤੇ ਮੁੱਖ ਮੰਤਰੀ ਕੈਪਟਨ …
Read More »ਪੰਜਾਬ ਚ ਇੱਥੇ ਕਰੋਨਾ ਨੇ ਮਚਾਈ ਵੱਡੀ ਤਬਾਹੀ,ਇੱਕੋ ਥਾਂ ਇਕੱਠੇ ਮਿਲੇ 106 ਨਵੇਂ ਪੋਜ਼ੀਟਿਵ ਮਰੀਜ਼-ਦੇਖੋ ਪੂਰੀ ਖ਼ਬਰ
ਮਿਲੀ ਜਾਣਕਾਰੀ ਅਨੁਸਾਰ ਲੁਧਿਆਣਾ ਵਿਚ ਅੱਜ ਕੋਰੋਨਾ ਤੋਂ ਪ੍ਰਭਾਵਿਤ 5 ਹੋਰ ਮਰੀਜ਼ਾਂ ਦੀ ਮੌਤ ਹੋ ਗਈ ਹੈ ਜਿੰਨਾਂ ‘ਚ 2 ਮ੍ਰਿਤਕ ਮਰੀਜ਼ ਦਿਆਨੰਦ ਮੈਡੀਕਲ ਕਾਲਜ ਅਤੇ ਹਸਪਤਾਲ ਲੁਧਿਆਣਾ ਵਿਚ ਦਾਖਲ ਸਨ ।ਹਸਪਤਾਲ ਦੇ ਮੈਡੀਕਲ ਸੁਪਰਡੈਂਟ ਡਾ. ਅਸ਼ਵਨੀ ਚੌਧਰੀ ਨੇ ਦੱਸਿਆ ਕਿ ਮ੍ਰਿਤਕ ਮਰੀਜ਼ਾਂ ‘ਚ ਮਨਜੀਤ ਕੌਰ ਨਾਂਅ ਦੀ ਇਕ ਔਰਤ …
Read More »ਪੰਜਾਬ ਚ’ ਇੱਥੇ ਦੁਕਾਨਦਾਰ ਦੀ ਕਰੋਨਾ ਨਾਲ ਹੋਈ ਮੌਤ ਤੇ ਸਾਰੇ ਇਲਾਕੇ ਚ’ ਪਈ ਦਹਿਸ਼ਤ-ਦੇਖੋ ਪੂਰੀ ਖ਼ਬਰ
ਸਾਰੇ ਪੰਜਾਬ ਚ ਇਸ ਵੇਲੇ ਕੋਰੋਨਾ ਨੇ ਲਾਲਾ ਲਾਲਾ ਕਰਾਈ ਹੋਈ ਹੈ ਅਤੇ ਲੋਕੀ ਧੜਾ ਧੜ ਇਸ ਦੀ ਚਪੇਟ ਵਿਚ ਆ ਰਹੇ ਹਨ। ਪੌਜੇਟਿਵ ਕੇਸਾਂ ਦੀ ਵੱਧ ਰਹੀ ਰਫਤਾਰ ਨੂੰ ਰੋਕਣ ਲਈ ਕੈਪਟਨ ਸਰਕਾਰ ਪੂਰੀਆਂ ਕੋਸ਼ਿਸ਼ਾਂ ਕਰ ਰਹੀ ਹੈ ਪਰ ਇਸ ਤੇ ਜਰਾ ਜਿਨੀ ਵੀ ਬ੍ਰੇਕ ਨਹੀਂ ਲਗ ਪਾ ਰਹੀ। …
Read More »ਪੰਜਾਬ ਚ’ ਭਰ ਜਵਾਨੀ ਵਿਚ ਕੁੜੀ ਦਾ ਕਤਲ,ਏਸ ਹਾਲਤ ਚ’ ਮਿਲੀ ਲਾਸ਼-ਦੇਖੋ ਪੂਰੀ ਖ਼ਬਰ
ਮੋਗਾ ਜ਼ਿਲ੍ਹੇ ਦੇ ਪਿੰਡ ਬੁੱਘੀਪੁਰਾ ਵਿੱਚ ਉਸ ਸਮੇਂ ਸਨਸਨੀ ਫੈਲ ਗਈ ਜਦੋਂ ਦੋ ਬੱਚਿਆਂ ਦੀ ਮਾਂ ਸੀਤਾ ਰਾਣੀ ਪਤਨੀ ਜਗਜੀਤ ਸਿੰਘ ਦੀ। ਭੇ ਦ ਭ ਰੇ। ਹਾਲਾਤਾਂ ਦੀ ਵਿੱਚ ਮੌ ਤ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ। ਲੜਕੀ ਦੀ ਲੋ ਥ ਅੱਜ ਸਵੇਰੇ ਉਸ ਦੇ ਘਰੋਂ ਮਿਲੀ। ਉਸ ਦੀ ਧੌਣ ਉਤੇ …
Read More »ਬਿਨ੍ਹਾਂ ਲੱਛਣਾ ਵਾਲੀ ਇੱਕ ਔਰਤ ਨੇ ਇਕੱਠੇ 91 ਲੋਕਾਂ ਨੂੰ ਕੀਤਾ ਪੋਜ਼ੀਟਿਵ-ਦੇਖੋ ਪੂਰੀ ਖ਼ਬਰ
ਗਲੋਬਲ ਪੱਧਰ ‘ਤੇ ਫੈਲੀ ਕੋਰੋਨਾਵਾਇਰਸ ਮਹਾਮਾਰੀ ਨਾਲ ਹਰੇਕ ਦੇਸ਼ ਪ੍ਰਭਾਵਿਤ ਹੈ। ਦੁਨੀਆ ਭਰ ਦੇ ਵਿਗਿਆਨੀ ਇਸ ਬੀਮਾਰੀ ਦਾ ਇਲਾਜ ਲੱਭਣ ਵਿਚ ਲੱਗੇ ਹੋਏ ਹਨ।ਇਸ ਦੌਰਾਨ ਇਕ ਅਜਿਹਾ ਮਾਮਲਾ ਸਾਹਮਣੇ ਆਇਆ ਹੈ, ਜਿਸ ਬਾਰੇ ਜਾਣ ਕੇ ਤੁਸੀਂ ਹੈਰਾਨ ਰਹਿ ਜਾਓਗੇ। ਜਾਣਕਾਰੀ ਮੁਤਾਬਕ ਇਕ ਬਿਨਾਂ ਲੱਛਣ ਵਾਲੀ ਬੀਬੀ ਨੇ 71 ਲੋਕਾਂ ਨੂੰ …
Read More »ਪੰਜਾਬ ਚ’ ਕਰੋਨਾ ਨੇ ਵਰਤਿਆ ਵੱਡਾ ਕਹਿਰ: ਹੁਣ ਇੱਥੇ ਮਿਲੇ ਇਕੱਠੇ 63 ਨਵੇਂ ਪੋਜ਼ੀਟਿਵ ਮਰੀਜ਼-ਦੇਖੋ ਪੂਰੀ ਖ਼ਬਰ
ਜਲੰਧਰ ਵਿਚ ਦਿਨੋ-ਦਿਨ ਕੋਰੋਨਾ ਦੇ ਬਹੁਤ ਵੱਡੀ ਗਿਣਤੀ ਵਿਚ ਕੋਰੋਨਾ ਦੇ ਕੇਸ ਸਾਹਮਣੇ ਆ ਰਹੇ ਹਨ। ਅੱਜ 63 ਨਵੇਂ ਪਾਜੀਟਿਵ ਕੇਸ ਸਾਹਮਣੇ ਆਉਣ ਨਾਲ ਲੋਕਾਂ ਵਿਚ ਦਹਿਸ਼ਤ ਦਾ ਮਾਹੌਲ ਪੈਦਾ ਹੋ ਗਿਆ ਹੈ। ਇਨ੍ਹਾਂ 63 ਪਾਜੀਟਿਵ ਕੇਸਾਂ ਵਿਚੋਂ 59 ਪਾਜੀਟਿਵ ਕੇਸ ਫਰੀਦਕੋਟ ਮੈਡੀਕਲ ਕਾਲਜ ਵਿਚੋਂ ਮਿਲੀਆਂ ਹਨ ਤੇ ਬਾਕੀ 4 …
Read More »