Breaking News
Home / Uncategorized

Uncategorized

ਹੁਣੇ ਹੁਣੇ ਸਕੂਲ ਫੀਸਾਂ ਨੂੰ ਲੈ ਕੇ ਕੈਪਟਨ ਸਰਕਾਰ ਨੇ ਮਾਪਿਆਂ ਦੇ ਹੱਕ ਵਿਚ ਲਿਆ ਇਹ ਫੈਸਲਾ-ਦੇਖੋ ਪੂਰੀ ਖ਼ਬਰ

ਕੋਰੋਨਾ ਮਹਾਮਾਰੀ ਦੇ ਲਾਕ ਡਾਊਨ ਦੌਰਾਨ ਪ੍ਰਾਈਵੇਟ ਸਕੂਲਾਂ ਦੇ ਪ੍ਰਬੰਧਕਾਂ ਅਤੇ ਬੱਚਿਆਂ ਦੇ ਮਾਪਿਆਂ ਵਿਚਾਲੇ ਪੈਦਾ ਹੋਏ ਫੀਸਾਂ ਦੇ ਰੇੜਕੇ ਨੂੰ ਲੈ ਕੇ ਪੰਜਾਬ ਸਰਕਾਰ ਨੇ ਸਕੂਲ ਪ੍ਰਬੰਧਕਾਂ ਨੂੰ ਚਿਤਾਵਨੀ ਦਿੱਤੀ ਹੈ। ਚੰਡੀਗੜ੍ਹ ‘ਚ ਮੀਡੀਆ ਦੇ ਮੁਖ਼ਾਤਿਬ ਹੁੰਦਿਆਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਨਿੱਜੀ ਸਕੂਲਾਂ ਨੂੰ ਲਾਕ …

Read More »

ਸਿੱਧੂ ਮੂਸੇਵਾਲੇ ਖ਼ਿਲਾਫ਼ ਹੁਣ ਪੱਤਰਕਾਰਾਂ ਨੇ ਦਿੱਤੀ ਸ਼ਿਕਾਇਤ

‘ਦ ਖ਼ਾਲਸ ਬਿਊਰੋ :- ਆਪਣੇ ਗਾਣਿਆਂ ਦੇ ਨਾਲ-ਨਾਲ ਪੁਲਿਸ ਥਾਣਿਆਂ ‘ਚ ਮਸ਼ਹੂਰ ਰਹਿਣ ਵਾਲੇ ਗਾਇਕ ਸਿੱਧੂ ਮੂਸੇਵਾਲੇ ਨੇ ਮੀਡੀਆ ਨਾਲ ਵੀ ਨਵੀਂ ਦੁਸ਼ਮਣੀ ਪਾਲ ਲਈ ਹੈ। ਮੂਸੇਵਾਲੇ ਵੱਲੋਂ ਮੀਡੀਆ ਨੂੰ ਧਮਕੀਆਂ ਦੇਣ, ਮੀਡੀਆ ਪ੍ਰਤੀ ਮੰਦੀ ਸ਼ਬਦਾਵਲੀ ਵਰਤਣ ਦੇ ਮਾਮਲੇ ਨੂੰ ਲੈ ਕੇ ਪਟਿਆਲਾ ਮੀਡੀਆ ਕਲੱਬ ਵੱਲੋਂ ਅੱਜ ਐੱਸਐੱਸਪੀ ਮਨਦੀਪ ਸਿੰਘ …

Read More »

ਪੰਜਾਬ ਯੂਨੀ. ਚੰਡੀਗੜ੍ਹ ‘ਚ 30 ਜੂਨ ਤੱਕ ਵਿਦਿਆਰਥੀਆਂ ਦੀ ਐਂਟਰੀ ‘ਤੇ ਰੋਕ

‘ਦ ਖ਼ਾਲਸ ਬਿਊਰੋ :- ਚੰਡੀਗੜ੍ਹ ‘ਚ ਕੋਵਿਡ-19 ਦੇ ਵੱਧਦੇ ਕੇਸਾਂ ਦੇ ਮੱਦੇਨਜ਼ਰ ਪੰਜਾਬ ਯੂਨੀਵਰਸਿਟੀ ਨੇ ਅੱਜ ਨਵੇਂ ਦਿਸ਼ਾ ਨਿਰਦੇਸ਼ ਜਾਰੀ ਕੀਤੇ ਹਨ। ਜਿਨ੍ਹਾਂ ਵਿੱਚ 30 ਜੂਨ ਤੱਕ ਟੀਚਿੰਗ ਸ਼ੁਰੂ ਨਹੀਂ ਹੋਵੇਗੀ, ਤੇ ਵਿਦਿਆਰਥੀਆਂ ਨੂੰ ਨਹੀਂ ਬੁਲਾਇਆ ਜਾਵੇਗਾ। ਕੱਲ੍ਹ 16 ਜੂਨ ਤੋਂ ਸਿਰਫ ਲਿਮਟਿਡ ਸਟਾਫ ਨੂੰ ਬੁਲਾਇਆ ਜਾਵੇਗਾ। ਜਿਸ ਮੁਤਾਬਕ ਕੈਂਪਸ …

Read More »

ਨਿਊਜ਼ ਚੈਨਲ ‘ਆਜ ਤਕ’ ਨੂੰ ਕਿਹਾ ਗਿਆ ‘ਸ਼ਰਮ ਕਰੋ’, ਟਵਿੱਟਰ ‘ਤੇ ਨੰਬਰ ਵਨ ਟ੍ਰੈਂਡਿੰਗ

‘ਦ ਖਾਲਸ ਬਿਊਰੋ:- ਬਾਲੀਵੁੱਡ ਅਦਾਕਾਰ ਦੀ ਖੁਦਕੁਸ਼ੀ ਦੀ ਮੰਦਭਾਗੀ ਖਬਰ ਤੋਂ ਬਾਅਦ ਟਵਿੱਟਰ ‘ਤੇ ਇੱਕ ਹੈਸ਼ਟੈਗ #shameonaajtak ਕਰਕੇ ਖੂਬ ਚੱਲ ਰਿਹਾ ਹੈ ਅਤੇ ਨੰਬਰ 1 ‘ਤੇ ਟਰੈਂਡ ਕਰ ਰਿਹਾ ਹੈ। ਇਹ ਟਵੀਟ ਭਾਰਤ ਦੇ ਇੱਕ ਕੌਮੀ ਟੀਵੀ ਚੈਨਲ ‘ਆਜ ਤਕ’ ਵੱਲੋਂ ਸੁਸ਼ਾਂਤ ਸਿੰਘ ਰਾਜਪੂਤ ਦੀ ਮੌਤ ‘ਤੇ ਕੀਤੀ ਗਈ ਰਿਪੋਰਟਿੰਗ …

Read More »

ਖੁਦਕੁਸ਼ੀ ਤੋਂ ਪਹਿਲਾਂ ਸੁਸ਼ਾਂਤ ਸਿੰਘ ਰਾਜਪੂਤ ਨੇ ਕੀ ਕੀਤਾ, ਜਾਣੋ ਆਖਰੀ ਸਮੇਂ ਦੀ ਕਹਾਣੀ

‘ਦ ਖ਼ਾਲਸ ਬਿਊਰੋ :-  ਟੀਵੀ ਸੀਰੀਅਲ ਅਦਾਕਾਰ ਸ਼ੁਸ਼ਾਂਤ ਸਿੰੰਘ ਰਾਜਪੂਤ ਨੇ ਆਪਣੀ ਅਦਾਕਾਰੀ ਦਾ ਜਾਦੂ ਦਿਖਾਉਣ ਤੋਂ ਬਾਅਦ ਫਿਲਮਾਂ ਦੇ ਜ਼ਰੀਏ ਲੋਕਾਂ ਦੇ ਦਿਲਾਂ ‘ਚ ਇੱਕ ਅਜੀਹੀ ਜਗ੍ਹਾ ਬਣਾਈ ਜਿਸ ਨੂੰ ਭੂਲਾਉਣਾ ਮੁਸ਼ਕਲ ਹੈ। ਪਰ ਕੱਲ੍ਹ 14 ਜੂਨ ਨੂੰ ਸਾਰੀ ਬਾਲੀਵੁੱਡ ਇੰਡਸਟਰੀ ਨੂੰ ਹਿੱਲ  ਗਈ, ਜਦੋਂ ਸੁਸ਼ਾਂਤ ਸਿੰਘ ਰਾਜਪੂਤ ਦੀ …

Read More »

ਪਾਕਿਸਤਾਨ ‘ਚ ਭਾਰਤ ਦੇ ਦੋ ਅਧਿਕਾਰੀ ਗ੍ਰਿਫਤਾਰ ਕਰਨ ਮਗਰੋਂ ਛੱਡੇ

‘ਦ ਖ਼ਾਲਸ ਬਿਊਰੋ :- ਪਾਕਸਿਤਾਨ ਦੇ ਇਸਲਾਮਾਬਾਦ ਵਿਖੇ ਭਾਰਤੀ ਹਾਈ ਕਮਿਸ਼ਨ ਦੇ ਦਫ਼ਤਰ ਦੋ ਅਧਿਕਾਰੀਆਂ ਨੂੰ ਅੱਜ ਪਾਕਿਸਤਾਨ ‘ਚ ਗ੍ਰਿਫ਼ਤਾਰ ਕਰਨ ਮਗਰੋਂ ਕਰੀਬ 10 ਘੰਟਿਆਂ ਬਾਅਦ ਰਿਹਾਅ ਕਰ ਦਿੱਤਾ ਗਿਆ। ਉਨ੍ਹਾਂ ’ਤੇ ਇਸਲਾਮਾਬਾਦ ‘ਚ ਇੱਕ ਵਿਅਕਤੀ ਨੂੰ ਕਾਰ ਨਾਲ ਟੱਕਰ ਮਾਰਨ ਮਗਰੋਂ ਫ਼ਰਾਰ ਹੋਣ ਦਾ ਇਲਜ਼ਾਮ ਲਾਇਆ ਗਿਆ ਸੀ। ਰਿਪੋਰਟ …

Read More »

ਜੱਗੀ ਜੌਹਲ ਦੀ ਜ਼ਮਾਨਤ ਅਰਜ਼ੀ ‘ਤੇ ਕਿਉਂ ਨਹੀਂ ਹੋਈ ਸੁਣਵਾਈ !

‘ਦ ਖ਼ਾਲਸ ਬਿਊਰੋ :- ਅਮਿਤ ਅਰੋੜਾ ( ਹਿੰਦੂ ਆਗੂ  ) ’ਤੇ ਹੋਏ ਜਾਨਲੇਵਾ ਹਮਲੇ ਦੇ ਮਾਮਲੇ ‘ਚ ਨਾਮਜ਼ਦ ਬਰਤਾਨਵੀ ਨਾਗਰਿਕ ਜਗਤਾਰ ਸਿੰਘ ਜੱਗੀ ਉਰਫ਼ ਜੱਗੀ ਜੌਹਲ ਦੀ ਜ਼ਮਾਨਤ ਅਰਜ਼ੀ ’ਤੇ ਸੁਣਵਾਈ 18 ਜੂਨ ਤੱਕ ਟਲ ਗਈ ਹੈ। ਮੁਲਜ਼ਮ ਨੇ ਪਿਛਲੇ ਦਿਨੀਂ ਮੁਹਾਲੀ ਸਥਿਤ ਐੱਨਆਈਏ ਦੇ ਵਿਸ਼ੇਸ਼ ਜੱਜ ਕਰੁਨੇਸ਼ ਕੁਮਾਰ ਦੀ …

Read More »

ਲੁਟੇਰੀਆਂ ਦੇ ਗੈਂਗ ਨੇ ਪਰਿਵਾਰ ਨੂੰ ਬੇਹੋਸ਼ ਕਰਕੇ ਮਾਰਿਆ ਡਾਕਾ

‘ਦ ਖ਼ਾਲਸ ਬਿਊਰੋ :- ਜ਼ਿਲ੍ਹਾ ਲੁਧਿਆਣਾ ਦੇ ਨੂਰਵਾਲਾ ਰੋਡ ਦੇ ਹੀਰਾ ਨਗਰ ਦੀ ਗਲੀ ਨੰਬਰ-1 ‘ਚ ਰਹਿਣ ਵਾਲੇ ਗੁਰਦੇਵ ਸਿੰਘ ਦੇ ਘਰ ’ਚ ਇਕੱਲੀ ਨੂੰਹ ਨੂੰ ਲੁਟੇਰਾ ਗਰੋਹ ਦੀਆਂ ਔਰਤ ਮੈਂਬਰਾਂ ਨੇ ਬੇਹੋਸ਼ੀ ਦੀ ਸਪਰੇਅ ਪਾ ਕੇ ਬੇਹੋਸ਼ ਕਰ ਦਿੱਤਾ ਤੇ ਘਰ ’ਚੋਂ 8 ਲੱਖ ਦੀ ਕੈਸ਼ ਸਮੇਤ 40 ਤੋਲੇ …

Read More »

ਨਰੇਂਦਰ ਮੋਦੀ ਜੀ, ਪੰਜਾਬ ਨੂੰ 80 ਹਜ਼ਾਰ ਕਰੋੜ ਦਿਉ, ਬਹੁਤ ਲੋੜ ਹੈ-ਕੈਪਟਨ ਅਮਰਿੰਦਰ ਸਿੰਘ

‘ਦ ਖ਼ਾਲਸ ਬਿਊਰੋ :- ਕੈਪਟਨ ਸਰਕਾਰ ਨੇ ਕੋਵਿਡ-19 ਮਹਾਂਮਾਰੀ ਦੇ ਦੌਰਾਨ ਹੋਏ ਵਿੱਤੀ ਨੁਕਸਾਨ ਦੀ ਭਰਪਾਈ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੋਂ ਗੈਰ ਵਿੱਤੀ ਅਸਾਸਿਆਂ ਸਮੇਤ ਕਰੀਬ 80 ਹਜ਼ਾਰ ਕਰੋੜ ਰੁਪਏ ਦੀ ਵਿੱਤੀ ਮਦਦ ਮੰਗੀ ਹੈ ਜਿਸ ਵਿੱਚ ਕੇਂਦਰੀ ਸਕੀਮਾਂ ’ਚ 100 ਫੀਸਦੀ ਫੰਡ ਮੁਹੱਈਆ ਕਰਾਉਣੇ, ਇਕਮੁਸ਼ਤ ਖੇਤੀ ਕਰਜ਼ਾ ਮੁਆਫ਼ੀ …

Read More »

ਸਕੂਲਾਂ ਦੇ ਹੱਕ ‘ਚ ਭੁਗਤ ਰਹੀ ਹਾਈਕੋਰਟ, ਫ਼ੀਸਾਂ ਨਾ ਦੇਣ ਵਾਲੇ ਮਾਪਿਆਂ ਦੀ ਆਮਦਨ ਦਾ ਮੰਗਿਆ ਵੇਰਵਾ

‘ਦ ਖ਼ਾਲਸ ਬਿਊਰੋ :- ਲਾਕਡਾਊਨ ‘ਚ ਸਾਰੇ ਸਕੂਲ, ਕਾਲਜ ਬੰਦ ਹੋਣ ਕਾਰਨ ਕੱਲ੍ਹ ਪੰਜਾਬ ਤੇ ਹਰਿਆਣਾ ਹਾਈ ਕੋਰਟ ‘ਚ ਪੰਜਾਬ ਦੇ ਪ੍ਰਾਈਵੇਟ ਸਕੂਲਾਂ ਦੇ ਫੀਸ ਮਾਮਲੇ ‘ਤੇ ਸੁਣਵਾਈ ਹੋਈ। ਅਦਾਲਤ ਨੇ ਫੀਸ ਮਾਮਲੇ ਵਿੱਚ ਪਟੀਸ਼ਨ ਪਾਊਣ ਵਾਲੇ ਮਾਪਿਆਂ ਨੂੰ ਸਵਾਲ ਕੀਤਾ ਕਿ ਜੇ ਉਹ ਫੀਸ ਦੇਣ ਦੇ ਹੱਕ ‘ਚ ਨਹੀਂ …

Read More »