ਸੀ.ਐੱਮ. ਭਗਵੰਤ ਮਾਨ ਨੇ ਅਹੁਦਾ ਸੰਭਾਲਣ ਪਿੱਛੋਂ ਅੱਜ ਮੁੱਖ ਮੰਤਰੀ ਦਫਤਰ ਵਿਖੇ ਵੀਰਵਾਰ ਨੂੰ ਆਪਣੀ ਪਹਿਲੀ ਮੀਟਿੰਗ ਕੀਤੀ। ਮੀਟਿੰਗ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਸੂਬੇ ਦੇ ਸਿਵਲ ਅਤੇ ਪੁਲਿਸ ਪ੍ਰਸ਼ਾਸਨ ਦੇ ਉੱਚ ਅਧਿਕਾਰੀਆਂ ਨੂੰ ‘ਪਬਲਿਕ ਸਰਵੈਂਟ’ ਵਜੋਂ ਆਪਣੀ ਡਿਊਟੀ ਪੂਰੀ ਤਨਦੇਹੀ ਨਾਲ ਨਿਭਾਉਣ ਲਈ ਕਿਹਾ। ਮੁੱਖ ਮੰਤਰੀ ਨੇ ਕਿਹਾ ਕਿ ਜਿਨ੍ਹਾਂ …
Read More »ਹੁਣੇ ਹੁਣੇ ਲਾਗੂ ਹੋਇਆ ਨਵਾਂ ਟ੍ਰੈਫ਼ਿਕ ਨਿਯਮ-ਵਾਹਨ ਚਲਾਉਣ ਵਾਲੇ ਜਲਦੀ ਦੇਖਲੋ ਕਿਤੇ ਰਗੜੇ ਨਾ ਜਾਇਓ
ਜਿਨ੍ਹਾਂ ਲੋਕਾਂ ਕੋਲ ਵਿਦੇਸ਼ੀ ਨੰਬਰ ਦੀ ਕਾਰ ਹੈ ਜਾਂ ਜੋ ਵਿਦੇਸ਼ੀ ਨੰਬਰ ਵਾਲੀ ਕਾਰ ਖਰੀਦ ਕੇ ਭਾਰਤ ਲਿਆਉਣਾ ਚਾਹੁੰਦੇ ਹਨ, ਉਨ੍ਹਾਂ ਲਈ ਸਰਕਾਰ ਨੇ ਨਵਾਂ ਟਰੈਫਿਕ ਨਿਯਮ ਲਿਆਂਦਾ ਹੈ। ਸੜਕ ਆਵਾਜਾਈ ਅਤੇ ਰਾਜਮਾਰਗ ਮੰਤਰਾਲੇ (MoRTH) ਨੇ ਵੀਰਵਾਰ ਨੂੰ ਭਾਰਤੀ ਖੇਤਰ ਵਿੱਚ ਦਾਖਲ ਹੋਣ ਜਾਂ ਚੱਲਣ ‘ਤੇ ਦੂਜੇ ਦੇਸ਼ਾਂ ਵਿੱਚ ਰਜਿਸਟਰਡ …
Read More »ਖੁਸ਼ਖਬਰੀ: ਸਰਕਾਰ ਕਿਸਾਨਾਂ ਦੇ ਖਾਤਿਆਂ ਵਿੱਚ ਪਾਵੇਗੀ ਪੈਸੇ
ਕਿਸਾਨਾਂ ਲਈ ਕੇਂਦਰ ਅਤੇ ਸੂਬਾ ਸਰਕਾਰਾਂ ਦੁਆਰਾ ਵੱਲੋਂ ਕਾਫ਼ੀ ਸਾਰੀਆਂ ਨਵੀਂ ਯੋਜਨਾਵਾਂ ਚਲਾਈਆਂ ਜਾਂਦੀਆਂ ਹਨ। ਇਸੇ ਤਰਾਂ ਹੁਣ ਕੇਂਦਰ ਸਰਕਾਰ ਨੇ ਕਿਸਾਨਾਂ ਨੂੰ ਇੱਕ ਵੱਡੀ ਖੁਸ਼ਖਬਰੀ ਦਿੱਤੀ ਹੈ ਜਿਸਦਾ ਫਾਇਦਾ ਕਿਸਾਨ ਘਰ ਬੈਠੇ ਹੀ ਲੈ ਸਕਦੇ ਹਨ। ਜਿਵੇਂ ਕਿ ਤੁਸੀ ਜਾਣਦੇ ਹੋ ਕਿ ਪੀਐਮ ਕਿਸਾਨ ਸਨਮਾਨ ਨਿਧਿ ਯੋਜਨਾ ਦੇ ਅਧੀਨ …
Read More »ਮਾਪਿਆਂ ਨੂੰ ਲੱਗਣ ਵਾਲਾ ਹੈ ਵੱਡਾ ਝੱਟਕਾ- ਇਹ ਸਕੂਲ ਵਧਾਉਣ ਜਾ ਰਹੇ ਹਨ ਫੀਸਾਂ
ਕੋਰੋਨਾ ਕਾਰਨ 2 ਸਾਲਾਂ ਤੋਂ ਚੰਡੀਗੜ੍ਹ ਦੇ ਨਿੱਜੀ ਸਕੂਲਾਂ ਵਿਚ ਫ਼ੀਸ ਵਧਾਉਣ ’ਤੇ ਰੋਕ ਲਾਈ ਹੋਈ ਸੀ ਪਰ ਹੁਣ ਇਹ ਰੋਕ ਹਟਾ ਦਿੱਤੀ ਗਈ ਹੈ। ਨਿਯਮ ਅਨੁਸਾਰ ਹਰ ਸਾਲ 8 ਫ਼ੀਸਦੀ ਫ਼ੀਸ ਵਧਾਉਣੀ ਹੁੰਦੀ ਹੈ। ਇਸ ਲਈ ਨਵੇਂ ਸੈਸ਼ਨ ਤੋਂ ਇਸ ਵਾਰ ਵੀ ਫ਼ੀਸ ਵਿਚ ਵਾਧਾ ਹੋਣਾ ਤੈਅ ਹੈ। ਪ੍ਰਾਈਵੇਟ …
Read More »‘ਆਪ’ ਵਿਧਾਇਕਾ ਨਰਿੰਦਰ ਕੌਰ ਭਰਾਜ ਨੇ ਕਰਤਾ ਅਜਿਹਾ ਵੱਡਾ ਐਲਾਨ – ਸਾਰੇ ਪਾਸੇ ਹੋ ਗਈ ਚਰਚਾ
ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਬਣ ਚੁੱਕੀ ਹੈ , ਜਿਸ ਦੇ ਚੱਲਦੇ ਪੰਜਾਬ ਦੇ ਲੋਕਾਂ ਵਿਚ ਕਾਫੀ ਖੁਸ਼ੀ ਵਿੱਖ ਮਿਲ ਰਹੀ ਹੈ । ਆਮ ਆਦਮੀ ਪਾਰਟੀ ਨੂੰ ਇਸ ਵਾਰ ਲੋਕਾਂ ਨੇ 92 ਸੀਟਾਂ ਦੇ ਨਾਲ ਜਿਤਾਇਆ ਹੈ । ਜਿਸ ਭਾਰੀ ਬਹੁਮੱਤ ਦੇ ਕਾਰਨ ਪੰਜਾਬ ਦੀਆਂ ਸਾਰੀਆਂ ਹੀ ਰਵਾਇਤੀ …
Read More »ਭਗਵੰਤ ਮਾਨ ਦੇ ਮੁੱਖ ਮੰਤਰੀ ਬਨਣ ਤੋਂ ਬਾਅਦ ਇੰਡੀਅਨ ਆਇਲ ਨੇ ਕੀਤਾ ਵੱਡਾ ਐਲਾਨ ਜਲਦ ਸਸਤਾ ਹੋ ਸਕਦਾ ਪੈਟ੍ਰੋਲ-ਡੀਜ਼ਲ
ਦੇਸ਼ ਦੀ ਸਰਕਾਰੀ ਤੇਲ ਕੰਪਨੀ ਇੰਡੀਅਨ ਆਇਲ ਕਾਰਪੋਰੇਸ਼ਨ (Indian Oil Corporation) ਨੇ ਕੱਚੇ ਤੇਲ ਦੀਆਂ ਮੌਜੂਦਾ ਅੰਤਰਰਾਸ਼ਟਰੀ ਦਰਾਂ ਦੇ ਮੁਕਾਬਲੇ ਭਾਰੀ ਛੋਟ ‘ਤੇ ਰੂਸ ਤੋਂ 30 ਲੱਖ ਬੈਰਲ ਕੱਚਾ ਤੇਲ ਖਰੀਦਿਆ ਹੈ। Crude Oil: ਦੇਸ਼ ਦੀ ਸਰਕਾਰੀ ਤੇਲ ਕੰਪਨੀ ਇੰਡੀਅਨ ਆਇਲ ਕਾਰਪੋਰੇਸ਼ਨ (Indian Oil Corporation) ਨੇ ਕੱਚੇ ਤੇਲ ਦੀਆਂ ਮੌਜੂਦਾ …
Read More »ਭਗਵੰਤ ਮਾਨ ਨੇ ਕਿਸਾਨ ਭਰਾਵਾਂ ਨੂੰ ਕਰਤਾ ਖੁਸ਼-ਦਿੱਤਾ ਏਨੇ ਹਜ਼ਾਰ ਦਾ ਮੁਆਵਜ਼ਾ
ਸਰਕਾਰ ਵੱਲੋਂ ਮੁੱਖ ਮੰਤਰੀ ਭਗਵੰਤ ਮਾਨ ਦੇ ਸੰਹੁ ਚੁੱਕ ਸਮਾਗਮ ਲਈ ਵਾਹੀਆਂ ਫਸਲਾਂ ਦਾ ਮੁਆਵਜ਼ਾ ਦੇ ਦਿੱਤਾ ਗਿਆ ਹੈ। ਸਥਾਨਕ ਪ੍ਰਸਾਸ਼ਨ ਵੱਲੋਂ 56,047,99 ਦੀ ਰਕਮ ਵੰਡ ਦਿੱਤੀ ਗਈ ਹੈ। ਬਾਕੀ ਚੈੱਕ ਉਪਲੱਬਧ ਵੇਰਵਿਆਂ ਅਨੁਸਾਰ ਤਿਆਰ ਕੀਤੇ ਜਾ ਰਹੇ ਹਨ। ਵਿਰੋਧੀ ਧਿਰਾਂ ਫਸਲ ਵਾਹੁਣ ਨੂੰ ਮੁੱਦਾ ਬਣਾ ਰਹੀਆਂ ਸੀ। ਇਸ ਲਈ …
Read More »ਹੁਣੇ ਹੁਣੇ ਪੈਟਰੋਲ-ਡੀਜ਼ਲ ਦੀਆਂ ਕੀਮਤਾਂ ਬਾਰੇ ਆਈ ਵੱਡੀ ਖ਼ਬਰ-ਦੇਖਲਓ ਤਾਜ਼ੀਆਂ ਕੀਮਤਾਂ…..
ਵਿਧਾਨ ਸਭਾ ਚੋਣਾਂ ਤੋਂ ਬਾਅਦ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਵਿੱਚ ਵਾਧਾ ਹੋਣ ਦੀਆਂ ਅਟਕਲਾਂ ਦੇ ਚੱਲਦਿਆਂ ਮਾਰਚ ਦੇ ਪਹਿਲੇ 15 ਦਿਨਾਂ ਵਿੱਚ ਦੇਸ਼ ਵਿੱਚ ਪੈਟਰੋਲ-ਡੀਜ਼ਲ ਦੀ ਵਿਕਰੀ ਮਹਾਮਾਰੀ ਤੋਂ ਪਹਿਲਾਂ ਦੇ ਪੱਧਰ ਨੂੰ ਪਾਰ ਕਰ ਗਈ ਹੈ। ਕੀਮਤਾਂ ਵਧਣ ਦੇ ਡਰੋਂ ਖਪਤਕਾਰ ਅਤੇ ਡੀਲਰ ਵਾਹਨਾਂ ਦੀਆਂ ਟੈਂਕੀਆਂ ਭਰਵਾ ਰਹੇ …
Read More »ਵੱਡੀ ਅਪਡੇਟ ਇਸ ਦਿਨ ਤੋ ਮਿਲੇਗਾ ਇਸ ਸਕੀਮ ਦਾ ਲਾਭ-ਲੋਕਾਂ ਨੂੰ ਮਿਲੇਗੀ ਖੁਸ਼ੀ ਦੀ ਲਹਿਰ
ਕਿ ਆਮ ਆਦਮੀ ਪਾਰਟੀ ਵੱਲੋਂ ਔਰਤਾਂ ਨੂੰ ਇੱਕ ਹਜ਼ਾਰ ਰੁਪਏ ਪ੍ਰਤੀ ਮਹੀਨਾ ਦੇਣ ਦਾ ਵਾਅਦਾ ਕੀਤਾ ਗਿਆ ਸੀ।ਹੁਣ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਵੀ ਬਣ ਚੁੱਕੀ ਹੈ।ਤੁਹਾਨੂੰ ਦੱਸ ਦਈਏ ਕਿ ਕੋਈ ਵੀ ਸਕੀਮਨੂੰ ਲਾਗੂ ਕਰਨ ਦੇ ਲਈ ਸਰਕਾਰ ਦੁਆਰਾ ਕੈਬਨਿਟ ਮੀਟਿੰਗ ਕਰਵਾਈ ਜਾਂਦੀ ਹੈ।ਇਸਦੇ ਨਾਲ ਹੀ ਮੁੱਖ …
Read More »ਕਿਸਾਨਾਂ ਲਈ ਖੁਸ਼ਖਬਰੀ – ਐਗਰੀਕਲਚਰ ਐਪ ਦਾ ਮਿਲਿਆ ਤੋਹਫ਼ਾ,ਹੁਣ ਮਿੰਟਾਂ ਵਿੱਚ ਮਿਲੇਗੀ ਇਹ ਮੱਦਦ
ਇੱਕ ਬਟਨ ਦਬਾਓ, ਤੇ ਮਿੰਟਾ-ਸਕਿੰਟਾਂ ਵਿੱਚ ਸਮੱਸਿਆਵਾਂ ਦਾ ਸਮਾਧਾਨ ਪਾਓ। ਜੀ ਹਾਂ ਸਹੀ ਸੁਣਿਆ ਤੁੱਸੀ, ਹੁਣ ਕਿਸਾਨਾਂ ਨੂੰ ਆਪਣੀਆਂ ਮੁਸੀਬਤਾਂ ਨਾਲ ਦੋ-ਚਾਰ ਨਹੀਂ ਹੋਣਾ ਪਵੇਗਾ। ਅੱਜ ਅੱਸੀ ਤੁਹਾਨੂੰ ਖੇਤੀਬਾੜੀ ਨਾਲ ਜੁੜੇ ਅਜਿਹੇ ਮੋਬਾਈਲ ਐਪ ਬਾਰੇ ਦੱਸਣ ਜਾ ਰਹੇ ਹਾਂ, ਜੋ ਨਾ ਸਿਰਫ ਕਿਸਾਨਾਂ ਨੂੰ ਜ਼ਮੀਨੀ ਪੱਧਰ ‘ਤੇ ਮਦਦ ਕਰੇਗਾ, ਸਗੋਂ …
Read More »