Breaking News
Home / Punjab (page 1012)

Punjab

ਹੁਣੇ ਹੁਣੇ ਮਸ਼ਹੂਰ ਪੰਜਾਬੀ ਗਾਇਕ ਕੁਲਵਿੰਦਰ ਬਿੱਲਾ ਨਿੱਕਲੇ ਕਰੋਨਾ ਪੋਜ਼ੀਟਿਵ ਅਤੇ…. ਦੇਖੋ ਪੂਰੀ ਖ਼ਬਰ

ਪੰਜਾਬ ‘ਚ ਲਗਾਤਾਰ ਕੋਰੋਨਾ ਮਰੀਜ਼ਾਂ ਦੀ ਗਿਣਤੀ ਵਧਦੀ ਜਾ ਰਹੀ ਹੈ। ਇਸੇ ਦੌਰਾਨ ਹੁਣ ਪੰਜਾਬੀ ਮਿਊਜ਼ਿਕ ਇੰਡਸਟਰੀ ‘ਚ ਵੀ ਕੋਰੋਨਾਵਾਇਰਸ ਨੇ ਦਸਤਕ ਦੇ ਦਿੱਤੀ ਹੈ। ਪੰਜਾਬੀ ਗਾਇਕ ਕੁਲਵਿੰਦਰ ਬਿੱਲਾ ਕੋਰੋਨਾਵਾਇਰਸ ਨਾਲ ਪੌਜ਼ੇਟਿਵ ਟੈਸਟ ਕੀਤੇ ਗਏ ਹਨ। ਜਦੋਂ ‘ਏਬੀਪੀ ਸਾਂਝਾ’ ਨੇ ਉਨ੍ਹਾਂ ਦੀ ਟੀਮ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਦੱਸਿਆ ਕਿ …

Read More »

ਹੁਣੇ ਹੁਣੇ ਕੈਪਟਨ ਅਮਰਿੰਦਰ ਸਿੰਘ ਨੂੰ ਲਗਾ ਵੱਡਾ ਝਟਕਾ ਹੋਈ ਇਸ ਸ਼ਖਸ਼ੀਅਤ ਦੀ ਅਚਾਨਕ ਮੌਤ-ਦੇਖੋ ਪੂਰੀ ਖ਼ਬਰ

ਇਸ ਵੇਲੇ ਦੀ ਵੱਡੀ ਮਾੜੀ ਖਬਰ ਪੰਜਾਬ ਕਾਂਗਰਸ ਦੇ ਲਈ ਆ ਰਹੀ ਹੈ। ਖਬਰ ਆਈ ਹੈ ਕੇ ਮਸ਼ਹੂਰ ਕਾਂਗਰਸੀ ਲੀਡਰ ਦੀ ਭਰ ਜਵਾਨੀ ਚ ਮੌਤ ਹੋ ਗਈ ਹੈ ਜਿਸ ਨਾਲ ਕਾਂਗਰਸੀ ਪਾਰਟੀ ਵਿਚ ਸੋਗ ਦੀ ਲਹਿਰ ਦੌੜ ਗਈ ਹੈ। ਵੱਖ ਵੱਖ ਲੀਡਰਾਂ ਵਲੋਂ ਇਸ ਤੇ ਅਫਸੋਸ ਪ੍ਰਗਟ ਕੀਤਾ ਜਾ ਰਿਹਾ …

Read More »

ਇਸ ਦੇਸ਼ ਨੇ ਕੀਤਾ ਵੱਡਾ ਦਾਅਵਾ: ਇਸ ਦਿਨ ਤੱਕ ਆ ਜਾਵੇਗੀ ਦੁਨੀਆਂ ਦੀ ਪਹਿਲੀ ਵੈਕਸੀਨ-ਦੇਖੋ ਪੂਰੀ ਖ਼ਬਰ

ਰੂਸ ਨੇ ਦਾਅਵਾ ਕੀਤਾ ਹੈ ਕਿ 10 ਅਤੇ 12 ਅਗਸਤ ਵਿਚਕਾਰ ਕੋਰੋਨਾ ਟੀਕਾ ਲਾਂਚ ਕਰ ਦਿੱਤਾ ਜਾਵੇਗਾ। ਇਹ ਕੋਰੋਨਾ ਨੂੰ ਹਰਾਉਣ ਵਾਲੀ ਦੁਨੀਆ ਦੀ ਪਹਿਲੀ ਵੈਕਸੀਨ ਹੈ। ਨਿਊਜ਼ ਏਜੰਸੀ ਬਲੂਮਬਰਗ ਦੇ ਅਨੁਸਾਰ ਵੈਕਸੀਨ ਲਾਂਚ ਕਰਨ ਲਈ ਸਾਰੀਆਂ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਹਨ। ਰਿਪੋਰਟ ਦੇ ਅਨੁਸਾਰ ਪਹਿਲਾਂ ਇਸ ਨੂੰ ਰਜਿਸਟਰ …

Read More »

ਕਰੋਨਾ ਨੇ ਕਰਾਈ ਤੋਬਾ-ਤੋਬਾ,24 ਘੰਟੇ ਵਿਚ ਆਏ 62538 ਨਵੇਂ ਪੋਜ਼ੀਟਿਵ ਤੇ 886 ਮਰੇ-ਦੇਖੋ ਪੂਰੀ ਖ਼ਬਰ

ਦੇਸ਼ ਵਿਚ ਕੋਰੋਨਾਵਾਇਰਸ ਦੀ ਲਾਗ ਦੀ ਗਤੀ ਹਰ ਦਿਨ ਨਵੇਂ ਰਿਕਾਰਡ ਤਿਆਰ ਕਰ ਰਹੀ ਹੈ. ਸੰਕਰਮਿਤ ਦਾ ਅੰਕੜਾ 20 ਲੱਖ ਨੂੰ ਪਾਰ ਕਰ ਗਿਆ ਹੈ। ਵੀਰਵਾਰ ਨੂੰ ਰਿਕਾਰਡ 62 ਹਜ਼ਾਰ 538 ਮਰੀਜ਼ਾਂ ਵਿੱਚ ਵਾਧਾ ਹੋਇਆ ਹੈ। ਇਕ ਦਿਨ ਵਿਚ 886 ਲੋਕਾਂ ਦੀ ਮੌਤ ਹੋ ਗਈ। ਦੇਸ਼ ਵਿਚ ਹੁਣ ਤੱਕ ਕੋਰੋਨਾ …

Read More »

ਗੋਰਿਆਂ ਦੀ ਪੁਲਸ ਦੀਆਂ ਤਾਂ ਅੱਖਾਂ ਅੱਡੀਆਂ ਰਹਿ ਗਈਆਂ ਜੋ ਕੰਮ ਪੰਜਾਬੀ ਕੁੜੀਆਂ ਨੇ ਕਰਤਾ-ਦੇਖੋ ਤਾਜਾ ਵੱਡੀ ਖਬਰ

ਔਕਲੈਂਡ, 6 ਅਗਸਤ 2020 – ਅੱਜ ਦੇ ਯੁੱਗ ਵਿਚ ਲੋਕ ਲੱਭੀ ਲਭਾਈ ਚੀਜ਼ ਮੋੜਨ ਦੀ ਥਾਂ ਤਰੀਕੇ ਨਾਲ ਵਰਤਣ ਵਿਚ ਸਿਆਣਪ ਸਮਝਦੇ ਹਨ। ਜੇਕਰ ਇਹ ਚੀਜ਼ ਪੈਸਿਆਂ ਜਾਂ ਡਾਲਰਾਂ ਦੇ ਰੂਪ ਵਿਚ ਹੋਵੇ ਤਾਂ ਆਮ ਇਨਸਾਨ ਦਾ ਦਿਲ ਜਰੂਰ ਕਰੇਗਾ ਕਿ ਕਿਉਂ ਨਾ ਇਹ ਰਕਮ ਵਰਤ ਕੇ ਕੁਝ ਅਮੀਰ ਬਣਿਆ …

Read More »

ਪੰਜਾਬ ਚ’ ਕਰੋਨਾ ਨੇ ਸਾਰੀਆਂ ਹੱਦਾਂ ਕੀਤੀਆਂ ਪਾਰ,ਇੱਕੋ ਥਾਂ ਇਕੱਠੇ ਮਿਲੇ 226 ਨਵੇਂ ਪੋਜ਼ੀਟਿਵ ਤੇ 11 ਮਰੇ-ਦੇਖੋ ਪੂਰੀ ਖ਼ਬਰ

ਦਿਨ-ਬ-ਦਿਨ ਕੋਰੋਨਾ ਵਾਇਰਸ ਦੇ ਵਧਦੇ ਕੇਸ ਅਤੇ ਬੇਕਾਬੂ ਹੁੰਦੇ ਹਾਲਾਤ ਦੇ ਮੱਦੇਨਜ਼ਰ ਲੋਕਾਂ ਨੇ ਹੁਣ ਮਿਸ਼ਨ ਫਤਿਹ ਦੀ ਜਗ੍ਹਾ ਮਿਸ਼ਨ-ਏ-ਕੋਰੋਨਾ ਕਹਿਣਾ ਸ਼ੁਰੂ ਕਰ ਦਿੱਤਾ ਹੈ। ਅੱਜ ਵਾਇਰਸ ਦੇ ਕਹਿਰ ਕਾਰਨ 11 ਮਰੀਜ਼ ਦੀ ਮੌਤ ਹੋ ਗਈ, ਜਦੋਂਕਿ 226 ਪਾਜ਼ੇਟਿਵ ਮਰੀਜ਼ ਸਾਹਮਣੇ ਆਏ ਹਨ। ਸਿਵਲ ਸਰਜਨ ਡਾ. ਰਾਜੇਸ਼ ਕੁਮਾਰ ਬੱਗਾ ਮੁਤਾਬਕ …

Read More »

ਹੁਣੇ ਹੁਣੇ ਭਾਰਤ ਤੋਂ ਬਾਅਦ ਇਸ ਵੱਡੇ ਦੇਸ਼ ਨੇ ਵੀ ਟਿੱਕ-ਟੌਕ ਤੇ ਲਗਾ ਦਿੱਤੀ ਪਾਬੰਦੀ-ਦੇਖੋ ਪੂਰੀ ਖ਼ਬਰ

ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਚੀਨ ਦੇ ਟਿੱਕਟੋਕ ‘ਤੇ ਰੋਕ ਲਗਾਉਣ ਦੇ ਆਦੇਸ਼ ਦਿੱਤੇ ਹਨ। ਉਨ੍ਹਾਂ ਨੇ ਇਸ ਐਪ ਨੂੰ ਦੇਸ਼ ਦੀ ਸੁਰੱਖਿਆ ਲਈ ਖਤਰਾ ਦੱਸਿਆ ਹੈ। ਆਦੇਸ਼ ਦੇ ਅਨੁਸਾਰ, ਅਮਰੀਕਾ ਦੀ ਟਿਕਟੌਕ ਚਲਾਉਣ ਵਾਲੀ ਚੀਨੀ ਕੰਪਨੀ ਅਗਲੇ 45 ਦਿਨਾਂ ਤੱਕ ਬਾਈਟ ਡਾਂਸ ਨਾਲ ਕੋਈ ਕਾਰੋਬਾਰ ਨਹੀਂ ਕਰੇਗੀ। ਟਰੰਪ ਨੇ …

Read More »

ਪੰਜਾਬ ਚ’ ਕਰੋਨਾ ਦਾ ਵੱਡਾ ਧਮਾਕਾ-ਅੱਜ ਇੱਥੇ ਇਕੱਠੇ ਮਿਲੇ 1049 ਨਵੇਂ ਪੋਜ਼ੀਟਿਵ ਤੇ ਹੋਈਆਂ 26 ਮੌਤਾਂ,ਦੇਖੋ ਪੂਰੀ ਖ਼ਬਰ

ਅੱਜ ਪੰਜਾਬ ‘ਚ 1049 ਨਵੇਂ ਮਰੀਜ਼ ਰਿਪੋਰਟ ਹੋਏ ਹਨ। ਕੋਰੋਨਾ ਕਾਰਨ ਪੰਜਾਬ ‘ਚ ਹੁਣ ਤੱਕ 20891 ਲੋਕ ਪਾਜ਼ੀਟਿਵ ਪਾਏ ਗਏ ਹਨ, ਜਿੰਨਾ ਵਿੱਚੋਂ 13659 ਮਰੀਜ਼ ਠੀਕ ਹੋ ਚੁੱਕੇ, ਬਾਕੀ 6715 ਮਰੀਜ ਇਲਾਜ਼ ਅਧੀਨ ਹਨ। ਪੀੜਤ 150 ਮਰੀਜ਼ ਆਕਸੀਜਨ ਅਤੇ 26 ਮਰੀਜ਼ ਜਿੰਨਾਂ ਦੀ ਹਾਲਤ ਗੰਭੀਰ ਹੈ ਨੂੰ ਵੈਂਟੀਲੇਟਰ ਸਹਾਰੇ ਰੱਖਿਆ …

Read More »

ਪੰਜਾਬ ਚ’ ਇੱਥੇ ਕਰੋਨਾ ਨੇ ਮਚਾਈ ਵੱਡੀ ਤਬਾਹੀ: ਹੁਣੇ ਸ਼ਾਮ ਨੂੰ ਇੱਕੋ ਥਾਂ ਮਿਲੇ 47 ਹੋਰ ਨਵੇਂ ਪੋਜ਼ੀਟਿਵ-ਦੇਖੋ ਪੂਰੀ ਖ਼ਬਰ

ਪੰਜਾਬ ‘ਚ ਕੋਰੋਨਾ ਵਾਇਰਸ ਭਿਆਨਕ ਰੂਪ ਧਾਰ ਚੁੱਕਾ ਹੈ। ਇਕ ਪਾਸੇ ਜਿੱਥੇ ਕੋਰੋਨਾ ਪੀੜਤਾਂ ਦੀ ਗਿਣਤੀ ‘ਚ ਵਾਧਾ ਹੋ ਰਿਹਾ ਹੈ, ਉਥੇ ਹੀ ਕੋਰੋਨਾ ਨਾਲ ਮਰਨ ਵਾਲੇ ਲੋਕਾਂ ਦੀ ਗਿਣਤੀ ਵੀ ਲਗਾਤਾਰ ਵੱਧਦੀ ਜਾ ਰਹੀ ਹੈ। ਤਾਜ਼ਾ ਮਾਮਲੇ ‘ਚ ਮੋਹਾਲੀ ‘ਚ ਅੱਜ ਕੋਵਿਡ-19 ਦੇ 47 ਪਾਜ਼ੇਟਿਵ ਨਵੇਂ ਕੇਸ ਸਾਹਮਣੇ ਆਏ …

Read More »

ਕਰੋਨਾ ਨੇ ਤੋੜੇ ਸਾਰੇ ਰਿਕਾਰਡ: 24 ਘੰਟਿਆਂ ਚ’ ਆਏ 56282 ਨਵੇਂ ਪੋਜ਼ੀਟਿਵ ਮਰੀਜ਼ ਤੇ ਹੋਈਆਂ 904 ਮੌਤਾਂ-ਦੇਖੋ ਤਾਜ਼ਾ ਅੰਕੜੇ

ਕੋਰੋਨਾ ਵਾਇਰਸ ਭਾਰਤ ਵਿਚ ਤਬਾਹੀ ਰੁਕਣ ਦਾ ਨਾਮ ਨਹੀਂ ਲੈ ਰਿਹਾ ਹੈ। ਦੇਸ਼ ਵਿੱਚ ਇਸ ਮਹਾਂਮਾਰੀ ਕਾਰਨ ਮੌਤਾਂ ਦੀ ਗਿਣਤੀ ਹੁਣ 40 ਹਜ਼ਾਰ ਨੂੰ ਪਾਰ ਕਰ ਗਈ ਹੈ। ਜਦੋਂ ਕਿ ਪਿਛਲੇ ਕਈ ਦਿਨਾਂ ਤੋਂ ਔਸਤਨ ਹਰ ਰੋਜ਼ ਔਸਤਨ 50 ਹਜ਼ਾਰ ਤੋਂ ਵੱਧ ਮਾਮਲੇ ਸਾਹਮਣੇ ਆ ਰਹੇ ਹਨ। ਭਾਰਤ ਵਿੱਚ ਹੁਣ …

Read More »