Breaking News
Home / admin (page 2)

admin

ਭਾਈ ਨਿਰਮਲ ਸਿੰਘ ਖਾਲਸਾ ਦੀ ਮੌਤ ਦੀ ਜਾਂਚ- ਪੁਲਿਸ ਤੇ ਡਾਕਟਰਾਂ ਸਮੇਤ 25 ਜਣਿਆਂ ਨੂੰ ਭੇਜੇ ਸੰਮਨ

‘ਦ ਖ਼ਾਲਸ ਬਿਊਰੋ :- ਪੰਜਾਬ ‘ਚ ਇਹ ਸਭ ਤੋਂ ਵੱਡੀ ਤੇ ਦੁਖਦਾਈ ਘਟਨਾ ਸੀ ਜਦੋਂ ਕੋਰੋਨਾ ਦੇ ਕਹਿਰ ਕਾਰਨ ਭਾਈ ਨਿਰਮਲ ਸਿੰਘ ਖ਼ਾਲਸਾ ਦੀ ਮੌਤ ਹੋ ਗਈ। ਹੁਣ ਭਾਈ ਨਿਰਮਲ ਸਿੰਘ ਖ਼ਾਲਸਾ ਦੀ ਮੌਤ ਦੀ ਪੜਤਾਲ ਲਈ ਪੰਜਾਬ ਸਰਕਾਰ ਵੱਲੋਂ ਬਣਾਈ ਗਈ ਵਿਸ਼ੇਸ਼ ਜਾਂਚ ਟੀਮ ਨੇ ਕੰਮ ਸ਼ੁਰੂ ਕਰ ਦਿੱਤਾ। …

Read More »

ਲੱਖਾਂ ਰੁਪਏ ਦੀ ਗੋਲਕ 15 ਹਜ਼ਾਰ ਰੁਪਏ ‘ਤੇ ਸਿਮਟੀ, ਜਥੇਦਾਰ ਨੇ ਜਾਰੀ ਕੀਤਾ ਨਵਾਂ ਸੰਦੇਸ਼

‘ਦ ਖ਼ਾਲਸ ਬਿਊਰੋ :- ਕੋਰੋਨਾ ਕਾਲ ‘ਚ ਕਈ ਪਰਵਾਸੀ ਮਜਦੂਰ ਜੋ ਕਿ ਲਾਕਡਾਊਨ ਕਾਰਨ ਆਪਣੇ ਘਰਾਂ ਨੂੰ ਪੂਰੇ ਪਰਿਵਾਰ ਸਮੇਤ ਪੈਦਲ ਤੇ ਭੁੱਖੇ ਢਿੱਡ ਹੀ ਤੂਰ ਪਏ। ਪਰ ਇਸ ਮੁਸ਼ਕਲ ਘੜੀ ‘ਚ ਵੀ ਕਈ ਸਿੱਖ ਸੰਸਥਾਵਾਂ ਨੇ ਰਾਹ – ਰਾਹ ਲੰਗਰ ਲਾ ਕੇ ਹਜ਼ਾਰਾ ਪਰਵਾਸੀਆਂ ਨੂੰ ਲੰਗਰ ਛਕਾਇਆ। ਇਸੇ ਮੰਤਵ …

Read More »

ਮੁਹਾਲੀ ਵਿੱਚ ਗੁੰਡਾਗਰਦੀ ਕਰਕੇ ਦੁੱਧ ਦਾ ਕਰੇਟ ਚੁੱਕਣ ਵਾਲੇ ਦੋਵੇਂ ਥਾਣੇਦਾਰ ਸਸਪੈਂਡ

‘ਦ ਖ਼ਾਲਸ ਬਿਊਰੋ :- ‘ਦ ਖ਼ਾਲਸ ਟੀਵੀ ਦੀ ਖ਼ਬਰ ਦਾ ਇੱਕ ਵਾਰ ਫਿਰ ਤੋਂ ਅਸਰ ਹੋਇਆ ਹੈ, ਜਿਸ ਮੁਤਾਬਕ ਮੁਹਾਲੀ ਦੇ ਐਸਐਸਪੀ ਨੇ ਫੇਜ਼-3ਬੀ1 ਦੀ ਮਾਰਕੀਟ ਵਿੱਚ ਪੁਲੀਸ ਮੁਲਾਜ਼ਮਾਂ ਵੱਲੋਂ ਜਬਰਦਸਤੀ ਦੁਕਾਨਾਂ ਬੰਦ ਕਰਵਾਉਣ, ਸਾਮਾਨ ਸੁੱਟਣ ਤੇ ਦੁੱਧ ਦਾ ਕਰੇਟ ਚੁੱਕ ਕੇ ਲਿਜਾਣ ਵਾਲੇ ਦੋਵੇਂ ਏਐੱਸਆਈ ਜਸਵੀਰ ਸਿੰਘ-1 ਤੇ ਏਐੱਸਆਈ …

Read More »

ਅਮਰੀਕਾ ਵਿੱਚ ਸਿੱਖ ਲੜਕੀ ਨੇ ਰਚਿਆ ਇਤਿਹਾਸ

‘ਦ ਖ਼ਾਲਸ ਬਿਊਰੋ :- ਸਿੱਖ ਕੌਮ ਜਿੱਥੇ ਆਪਣੀ ਵੱਖਰੀ ਪਹਿਚਾਣ ਤੇ ਸ਼ਾਨ ਨਾਲ ਜਾਣੀ ਜਾਂਦੀ ਹੈ ਉੱਥੇ ਹੀ ਵਿਦੇਸ਼ਾਂ ‘ਚ ਵੀ ਸਿੱਖਾਂ ਨੇ ਆਪਣੇ ਨਾਂ ਦੇ ਝੰਡੇ ਗੱਡੇ ਹੋਏ ਹਨ। ਤੇ ਇੱਸ ਦੀ ਵੱਡੀ ਮਿਸਾਲ ਸੈਕਿੰਡ ਲੈਫਟੀਨੈਂਟ ਅਨਮੋਲ ਨਾਰੰਗ ਜੋ ਕਿ ਵੈਸਟ ਪੁਆਇੰਟ ਵਿੱਚ ਸਥਿਤ ਯੂਐਸ ਮਿਲਟਰੀ ਅਕੈਡਮੀ ਤੋਂ ਬੈਚਲਰ …

Read More »

ਪੰਜਾਬ ਆਉਣ ਵਾਲਿਆਂ ਲਈ ਖ਼ਾਸ ਹਦਾਇਤਾਂ ਜਾਰੀ

‘ਦ ਖ਼ਾਲਸ ਬਿਊਰੋ:- ਪੰਜਾਬ ਸਰਕਾਰ ਨੇ ਕੋਰੋਨਾਵਾਇਰਸ ਨੂੰ ਫੈਲਣ ਤੋਂ ਰੋਕਣ ਲਈ ਦੂਸਰੇ ਸੂਬਿਆਂ ’ਚੋਂ ਪੰਜਾਬ ’ਚ ਦਾਖਲ ਹੋਣ ’ਤੇ ਸਖ਼ਤੀ ਕਰਨ ਦਾ ਫੈਸਲਾ ਕੀਤਾ ਹੈ। ਪੰਜਾਬ ਸਰਕਾਰ ਨੇ ਦੂਸਰੇ ਸੂਬਿਆਂ ਅਤੇ ਖਾਸ ਕਰਕੇ ਦਿੱਲੀ ਤੋਂ ਪੰਜਾਬ ’ਚ ਦਾਖਲ ਹੋਣ ਵਾਲਿਆਂ ਦੀ ਸਖਤ ਜਾਂਚ ਕੀਤੇ ਜਾਣ ਦੇ ਆਦੇਸ਼ ਦਿੱਤੇ ਹਨ। …

Read More »

ਪੈਟਰੋਲ-ਡੀਜ਼ਲ ਦੀਆਂ ਕੀਮਤਾਂ ‘ਚ ਹੋਰ ਵਾਧਾ

‘ਦ ਖ਼ਾਲਸ ਬਿਊਰੋ:- ਤੇਲ ਦੀਆਂ ਕੀਮਤਾਂ ਨੂੰ ਲਗਾਤਾਰ ਅੱਗ ਲੱਗਦੀ ਜਾ ਰਹੀ ਹੈ। ਹੁਣ ਫਿਰ ਤੇਲ ਕੰਪਨੀਆਂ ਨੇ ਲਗਾਤਾਰ ਸੱਤਵੇਂ ਦਿਨ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ’ਚ ਵਾਧਾ ਕੀਤਾ ਹੈ। ਨਵੀਂਆਂ ਕੀਮਤਾਂ ਅਨੁਸਾਰ ਹੁਣ ਪੈਟਰੋਲ 59 ਪੈਸੇ ਅਤੇ ਡੀਜ਼ਲ 58 ਪੈਸੇ ਹੋਰ ਮਹਿੰਗਾ ਹੋ ਗਿਆ ਹੈ। ਪਿਛਲੇ ਸੱਤ ਦਿਨਾਂ ਤੋਂ …

Read More »

ਚੀਨ ‘ਚ ਕੋਰੋਨਾਵਾਇਰਸ ਨੇ ਫਿਰ ਬੋਲਿਆ ਹੱਲਾ, ਬੀਜਿੰਗ ‘ਚ ਕੀਤਾ ਲੌਕਡਾਊਨ, ਹੁਣ ਤਾਂ ਹੋ ਜਾਓ ਸਾਵਧਾਨ!

‘ਦ ਖ਼ਾਲਸ ਬਿਊਰੋ:- ਚੀਨ ਵਿੱਚ ਦੁਬਾਰਾ ਕੋਰੋਨਾਵਾਇਰਸ ਦੇ ਪੌਜੀਟਿਵ ਕੇਸ ਸਾਹਮਣੇ ਆਏ ਹਨ। ਚੀਨ ਦੀ ਰਾਜਧਾਨੀ ਬੀਜਿੰਗ ਵਿੱਚ 50 ਦਿਨਾਂ ਬਾਅਦ ਮਿਲੇ ਕੋਰੋਨਾਵਾਇਰਸ ਪੌਜ਼ੀਟਿਵ ਕੇਸਾਂ ਤੋਂ ਬਾਅਦ ਇੱਕ ਵਾਰ ਫਿਰ ਸਖ਼ਤ ਲੌਕਡਾਊਨ ਕਰ ਦਿੱਤਾ ਗਿਆ ਹੈ। ਕੋਰੋਨਾਵਾਇਰਸ ਦੇ ਇਹ ਕੇਸ ਸ਼ਹਿਰ ਦੇ ਵੱਡੇ ਬਜਾਰ ਵਿੱਚੋਂ ਮਿਲੇ ਹਨ। ਬੀਜਿੰਗ ਦੇ ਜ਼ਿਲ੍ਹਾ …

Read More »

ਭਾਰਤ-ਚੀਨ ਸਰਹੱਦੀ ਵਿਵਾਦ ਜਾਰੀ, ਫੌਜਾਂ ਪਿੱਛੇ ਹਟਾ ਸਕਦੇ ਹਨ ਦੋਵੇਂ ਦੇਸ਼!

‘ਦ ਖ਼ਾਲਸ ਬਿਊਰੋ:- ਭਾਰਤ-ਚੀਨ ਵਿੱਚ ਚੱਲ ਰਹੇ ਸਰਹੱਦੀ ਵਿਵਾਦ ਬਾਰੇ ਬੋਲਦਿਆਂ ਥਲ ਸੈਨਾ ਦੇ ਮੁਖੀ ਜਨਰਲ ਐੱਮ ਐੱਮ ਨਰਵਾਣੇ ਨੇ ਕਿਹਾ ਹੈ ਕਿ ਪੂਰਬੀ ਲੱਦਾਖ ’ਚ ਸਰਹੱਦੀ ਵਿਵਾਦ ਨੂੰ ਸੁਲਝਾਉਣ ਲਈ ਭਾਰਤ ਅਤੇ ਚੀਨ ਦੀਆਂ ਫ਼ੌਜਾਂ ਵਿਚਕਾਰ ਗੱਲਬਾਤ ‘ਬਹੁਤ ਲਾਹੇਵੰਦ’ ਰਹੀ ਹੈ। ਉਨ੍ਹਾਂ ਕਿਹਾ ਕਿ ਦੋਵੇਂ ਮੁਲਕਾਂ ਦੀਆਂ ਫ਼ੌਜਾਂ  ਪੜਾਅਵਾਰ …

Read More »

ਬਾਦਲਾਂ ਦੀ ਬੱਸ ਦਾ ਬਾਦਲਾਂ ਦੇ ਹੀ ਸ਼ਹਿਰ ‘ਚ ਚਲਾਨ ਕੱਟਿਆ

‘ਦ ਖ਼ਾਲਸ ਬਿਊਰੋ :- ਕੋਰੋਨਾ ਸੰਕਟ ਦੌਰਾਨ ਸਥਾਨਕ ਟਰੈਫਿਕ ਪੁਲੀਸ ਨੇ ਸਰਕਾਰ ਵੱਲੋਂ ਹੁਣ ਬਣਾਏ ਨਿਯਮ ਨੂੰ ਨਾ ਮੰਨਣ ਵਾਲੀਆਂ ਬੱਸਾਂ ਨੂੰ ਹੱਥ ਪਾ ਲਿਆ ਹੈ। ਬਾਦਲ ਪਰਿਵਾਰ ਦੀ ਮਾਲਕੀ ਵਾਲੀ ਬੱਸ ਦਾ ਵੀ ਚਲਾਨ ਕੱਟ ਦਿੱਤਾ ਗਿਆ। ਇਹ ਬੱਸ ਜਦੋਂ ਰੋਜ਼ ਗਾਰਡਨ ਕੋਲ ਪੁੱਜੀ ਤਾਂ ਟਰੈਫਿਕ ਪੁਲੀਸ ਨੇ ਕੋਵਿਡ-19 …

Read More »

ਬਾਲੀਵੁੱਡ ਅਦਾਕਾਰ ਸ਼ੁਸ਼ਾਂਤ ਸਿੰਘ ਰਾਜਪੂਤ ਨੇ ਕੀਤੀ ਖੁਦਕੁਸ਼ੀ

‘ਦ ਖ਼ਾਲਸ ਬਿਊਰੋ :- ਬਾਲੀਵੁੱਡ ਅਦਾਕਾਰ ਸ਼ੁਸ਼ਾਂਤ ਸਿੰਘ ਰਾਜਪੂਤ ਨੇ ਅੱਜ ਮੁਬੰਈ ਦੇ ਬੈਂਡਰਾ ‘ਚ ਸਥਿਤ ਆਪਣੇ ਫਲੈਟ ਵਿੱਚ ਫਾਹਾ ਲੈ ਕੇ ਖੁਦਕੁਸ਼ੀ ਕਰ ਲਈ ਹੈ। ਸ਼ੁਸ਼ਾਂਤ ਸਿੰਘ ਦੇ ਨੌਕਰ ਵੱਲੋਂ ਪੁਲਿਸ ਨੂੰ ਫੋਨ ਕਰ ਉਨ੍ਹਾਂ ਦੀ ਖੁਦਕੁਸ਼ੀ ਦੀ ਜਾਣਕਾਰੀ ਗਈ। ਪਰ ਹਾਲ੍ਹੇ ਤੱਕ ਸ਼ੁਸ਼ਾਂਤ ਸਿੰਘ ਦੇ ਖੁਦਕੁਸ਼ੀ ਕਰਨ ਦੀ …

Read More »