ਦੋਸਤੋ ਜਿਵੇਂ ਕਿ ਤੁਸੀ ਜਾਣਦੇ ਹੋ ਕਿ ਅੱਜ ਕੱਲ ਹਰ ਕੋਈ ਬੁਲੇਟ ਦਾ ਦੀਵਾਨਾ ਹੈ ਅਤੇ ਇਸਨੂੰ ਖਰੀਦਣਾ ਵੀ ਚਾਹੁੰਦਾ ਹੈ। ਪਰ ਨਵੀਂ ਬੁਲੇਟ ਬਾਈਕ ਮਹਿੰਗੀ ਹੋਣ ਕਾਰਨ ਹਰ ਕੋਈ ਇਸਨੂੰ ਖਰੀਦ ਨਹੀਂ ਪਾਉਂਦਾ ਅਤੇ ਲੋਨ ਕਰਵਾਉਣ ਤੋਂ ਬਾਅਦ ਤਾਂ ਇਹ ਹੋਰ ਵੀ ਮਹਿੰਗੀ ਹੋ ਜਾਂਦੀ ਹੈ। ਇਸ ਲਈ ਅੱਜ ਅਸੀ ਤੁਹਾਨੂੰ ਇੱਕ ਅਜੇਹੀ ਜਗ੍ਹਾ ਬਾਰੇ ਦੱਸਾਂਗੇ ਜਿੱਥੋਂ ਤੁਸੀ ਹਰ ਤਰ੍ਹਾਂ ਦੀ ਅਤੇ ਹਰ ਮਾਡਲ ਦੀ ਪੁਰਾਣੀ ਬੁਲੇਟ ਬਾਇਕ ਖਰੀਦ ਸਕਦੇ ਹੋ।

ਸਭਤੋਂ ਖਾਸ ਗੱਲ ਇਹ ਹੈ ਕਿ ਤੁਸੀ ਚਾਹੇ ਪੁਰੇ ਭਾਰਤ ਵਿੱਚ ਕਿਤੇ ਵੀ ਰਹਿੰਦੇ ਹੋ ਫਿਰ ਵੀ ਇੱਥੋਂ ਤੁਸੀ ਲੋਨ ਉੱਤੇ ਪੁਰਾਣੀ ਬੁਲੇਟ ਆਪਣੇ ਘਰ ਲੈ ਜਾ ਸਕਦੇ ਹੋ ਅਤੇ ਕਾਫ਼ੀ ਆਸਾਨ ਕਿਸ਼ਤਾਂ ਵਿੱਚ ਪੈਸੇ ਦੇ ਸਕਦੇ ਹੋ। ਤੁਹਾਨੂੰ ਦੱਸ ਦੇਈਏ ਕਿ ਇਸ ਦੁਕਾਨ ਦਾ ਨਾਮ GALAXY MOTOR INDIA ਹੈ ਜੋ ਕਿ ਦਿੱਲੀ ਦੇ ਸ਼ਾਦਰਾ ਵਿੱਚ ਸਥਿਤ ਹੈ।

ਇੱਥੋਂ ਤੁਸੀ ਹਰ ਮਾਡਲ ਅਤੇ ਕੀਮਤ ਵਿੱਚ ਬੁਲੇਟ ਬਾਇਕ ਖਰੀਦ ਸਕਦੇ ਹੋ। ਖਾਸ ਗੱਲ ਇਹ ਹੈ ਕਿ ਤੁਸੀ ਜਦੋਂ ਇੱਥੋਂ ਬਾਇਕ ਖਰੀਦਣ ਲਈ ਆਓਗੇ ਤਾਂ ਸਿਰਫ 15 ਮਿੰਟ ਵਿੱਚ ਤੁਹਾਡਾ ਲੋਨ ਪਾਸ ਹੋ ਜਾਵੇਗਾ ਅਤੇ ਤੁਸੀ ਬਾਇਕ ਨੂੰ ਲੈ ਜਾ ਸਕਦੇ ਹੋ । ਬੁਲੇਟ 500 cc ਕਲਾਸਿਕ ਮਾਡਲ ਦੀ ਗੱਲ ਕਰੀਏ ਤਾਂ ਇਹ ਬਾਇਕ ਤੁਹਾਨੂੰ ਕੰਪਨੀ ਤੋਂ ਘੱਟੋ ਘੱਟ ਦੋ ਤੋਂ ਢਾਈ ਲੱਖ ਰੁਪਏ ਵਿੱਚ ਮਿਲੇਗੀ,
ਪਰ ਇਹ 2018 ਮਾਡਲ ਦੀ ਬਾਇਕ ਤੁਸੀ ਇੱਥੋਂ ਸਿਰਫ 135000 ਰੁਪਏ ਵਿੱਚ ਖਰੀਦ ਸਕਦੇ ਹੋ। ਇਸੇ ਤਰ੍ਹਾਂ ਸਾਰੇ ਮਾਡਲ ਦੇ ਬੁਲੇਟ ਤੁਸੀ ਇੱਥੋਂ ਸਿਰਫ 60000 ਰੁਪਏ ਦੀ ਸ਼ੁਰੁਆਤੀ ਕੀਮਤ ਉੱਤੇ ਖਰੀਦ ਸਕਦੇ ਹੋ। ਜੇਕਰ ਤੁਸੀ ਵੀ ਬੁਲੇਟ ਬਾਇਕ ਦੇ ਸ਼ੌਕੀਨ ਹੋ ਤਾਂ ਇੱਥੋਂ ਤੁਸੀ ਕਾਫ਼ੀ ਆਸਾਨ ਕਿਸ਼ਤਾਂ ਵਿੱਚ ਬੁਲੇਟ ਬਾਇਕ ਨੂੰ ਘਰ ਲੈ ਜਾ ਸਕਦੇ ਹੋ। ਪੂਰੀ ਜਾਣਕਾਰੀ ਅਤੇ ਸਾਰੀਆਂ ਬਾਇਕਸ ਦੀ ਕੀਮਤ ਜਾਨਣ ਲਈ ਹੇਠਾਂ ਦਿੱਤੀ ਗਈ ਵੀਡੀਓ ਦੇਖੋ…
The post ਇੱਥੋਂ 60 ਹਜ਼ਾਰ ਤੋਂ ਵੀ ਘੱਟ ਕੀਮਤ ਉੱਤੇ ਖਰੀਦੋ Bullet-ਦੇਖੋ ਪੂਰੀ ਖ਼ਬਰ appeared first on Sanjhi Sath.
ਦੋਸਤੋ ਜਿਵੇਂ ਕਿ ਤੁਸੀ ਜਾਣਦੇ ਹੋ ਕਿ ਅੱਜ ਕੱਲ ਹਰ ਕੋਈ ਬੁਲੇਟ ਦਾ ਦੀਵਾਨਾ ਹੈ ਅਤੇ ਇਸਨੂੰ ਖਰੀਦਣਾ ਵੀ ਚਾਹੁੰਦਾ ਹੈ। ਪਰ ਨਵੀਂ ਬੁਲੇਟ ਬਾਈਕ ਮਹਿੰਗੀ ਹੋਣ ਕਾਰਨ ਹਰ ਕੋਈ …
The post ਇੱਥੋਂ 60 ਹਜ਼ਾਰ ਤੋਂ ਵੀ ਘੱਟ ਕੀਮਤ ਉੱਤੇ ਖਰੀਦੋ Bullet-ਦੇਖੋ ਪੂਰੀ ਖ਼ਬਰ appeared first on Sanjhi Sath.
Wosm News Punjab Latest News