ਪੰਜਾਬ ’ਚ ਆਏ ਦਿਨੀਂ ਸ-ੜ-ਕ ਹਾ-ਦ-ਸੇ ਰੁਕਣ ਦਾ ਨਾਮ ਨਹੀ ਲੈ ਰਹੇ ਹਨ। ਇਸ ਤਰ੍ਹਾਂ ਹੀ ਬੀਤੀ ਬੁੱਧਵਾਰ ਦੀ ਰਾਤ ਨੂੰ ਸਵਾ 9 ਵਜੇ ਦੇ ਕਰੀਬ ਸ਼੍ਰੀ ਮੁਕਤਸਰ ਸਾਹਿਬ ਰੋਡ ਪਿੰਡ ਫਲੀਆ ਵਾਲਾ ਦੇ ਕੋਲ ਬਣੇ ਡਰੀਮ ਵਿਲਾ ਪੈਲਸ ਦੇ ਕੋਲ ਬੁਲਟ ਅਤੇ ਮੋਟਰਸਾਈਕਲ ਦੀ ਟੱਕਰ ’ਚ 2 ਵਿਅਾਹੇ ਹੋਏ ਨੌਜਵਾਨਾਂ ਦੀ ਮੌਕੇ ’ਤੇ ਮੌਤ ਹੋ ਗਈ ਜਦਕਿ 1 ਨੌਜਵਾਨ ਗੰਭੀਰ ਰੂਪ ’ਚ ਜ਼ਖਮੀ ਹੋ ਗਿਆ।

ਦੱਸਿਆ ਜਾ ਰਿਹਾ ਹੈ ਕਿ ਸੜਕ ਹਾ-ਦ-ਸੇ ’ਚ ਜਾ-ਨ ਗੁ-ਵਾ-ਉ-ਣ ਵਾਲੇ ਨੌਜਵਾਨ ਛਿੰਦਰਪਾਲ ਸਿੰਘ ਦਾ 2 ਮਹੀਨੇ ਪਹਿਲਾਂ ਵਿਆਹ ਹੋਇਆ ਸੀ।ਘ-ਟ-ਨਾ ਸਥਾਨ ਤੋਂ ਮਿਲੀ ਜਾਣਕਾਰੀ ਦੇ ਅਨੁਸਾਰ ਮ੍ਰਿ-ਤ-ਕ ਛਿੰਦਰਪਾਲ ਸਿੰਘ ਪੁੱਤਰ ਬੂੜ ਸਿੰਘ ਵਾਸੀ ਢਾਣੀ ਘਾਂਗਾ ਕਲਾਂ ਜੋ ਕਿ ਫੋਟੋਗ੍ਰਾਫਰ ਦਾ ਕੰਮ ਕਰਦਾ ਹੈ ਅਤੇ ਬੀਤੀ ਰਾਤ ਸਵਾ 9 ਵਜੇ ਦੇ ਕਰੀਬ ਆਪਣੇ ਇੱਕ ਦੋਸਤ ਰਾਜ ਕੁਮਾਰ ਪੁੱਤਰ ਸੁਖਦੇਵ ਸਿੰਘ ਨਾਲ ਮੋਟਰਸਾਈਕਲ ’ਤੇ ਆਪਣੇ ਘਰ ਨੂੰ ਜਾ ਰਿਹਾ ਸੀ ਤਾਂ

ਜਦੋਂ ਸ਼੍ਰੀ ਮੁਕਤਸਰ ਸਾਹਿਬ ਰੋਡ ’ਤੇ ਸਥਿਤ ਡਰੀਮ ਵਿਲਾ ਪੈਲਸ ਦੇ ਕੋਲ ਪੁੱਜਾ ਤਾਂ ਉਸਦੀ ਟੱ-ਕ-ਰ ਅਮਨੀਦਪ ਪੁੱਤਰ ਤੀਰਥ ਰਾਮ ਵਾਸੀ ਸਵਾਹ ਵਾਲਾ ਦੇ ਬੁਲੈਟ ਨਾਲ ਹੋ ਅਤੇ ਇਸ ਭਿ-ਆ-ਨ-ਕ ਸ-ੜ-ਕ ਹਾ-ਦ-ਸੇ ’ਚ ਛਿੰਦਰਪਾਲ ਸਿੰਘ ਅਤੇ ਅਮਨਦੀਪ ਵਾਸੀ ਸਵਾਹ ਵਾਲਾ ਦੀ ਮੌਕੇ ਤੇ ਮੋ-ਤ ਹੋ ਗਈ। ਇਸ ਘਟਨਾਂ ਦੀ ਸੂਚਨਾ ਮਿਲਣ ਤੋਂ ਬਾਅਦ ਥਾਣਾ ਸਿਟੀ ਜਲਾਲਾਬਾਦ ਦੀ ਪੁਲਸ ਨੇ ਮੌਕੇ ’ਤੇ ਪੁੱਜੇ ਹਾ-ਦ-ਸਾ-ਗ੍ਰ-ਸ-ਤ ਹੋਏ ਵਾਹਨਾਂ ਨੂੰ ਕ-ਬ-ਜ਼ੇ ’ਚ ਲੈ ਕੇ ਕਰਵਾਈ ਸ਼ੁਰੂ ਕਰ ਦਿੱਤੀ ਹੈ।

ਸਾਡੇ ਦੁਆਰਾ ਜੋ ਵੀ ਅਪਡੇਟ ਤੇ ਵਾਇਰਲ ਖਬਰ ਅਤੇ ਘਰੇਲੂ ਨੁਸਖੇ ਦਿੱਤੇ ਜਾਣਗੇ ਉਹ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚ ਜਾਣਗੇ ਤੇ ਤੁਹਾਨੂੰ ਇੱਕ ਚੰਗੀ ਤੇ ਫਾਇਦੇਮੰਦ ਜਾਣਕਾਰੀ ਮਿਲੇਗੀ |ਇਸ ਕਰਕੇ ਸਾਰੇ ਵੀਰਾਂ ਭੈਣਾਂ ਨੂੰ ਬੇਨਤੀ ਹੈ ਕਿ ਜਿੰਨਾਂ ਵੀਰਾਂ ਨੇ ਸਾਡੇ ਪੇਜ ਨੂੰ ਲਾਇਕ ਨਹੀਂ ਕੀਤਾ ਉਹ ਪੇਜ ਨੂੰ ਲਾਇਕ ਕਰੋ ਤੇ ਜਿੰਨਾਂ ਵੀਰਾਂ ਨੂੰ ਪੇਜ ਨੂੰ ਲਾਇਕ ਕੀਤਾ ਹੋਇਆ ਹੈ ਉਹਨਾਂ ਦਾ ਦਿਲੋਂ ਧੰਨਵਾਦ ਹੈ ਜੀ | news source: jagbani
The post ਅੱਲੜ ਉਮਰੇ ਪੰਜਾਬ ਚ’2 ਨੌਜਵਾਨਾਂ ਨੂੰ ਇਸ ਤਰਾਂ ਮਿਲੀ ਮੌਤ ਕਿ ਹਰ ਪਾਸੇ ਛਾਇਆ ਸੋਗ-ਇੱਕ ਦਾ 2 ਮਹੀਨੇ ਪਹਿਲਾਂ ਹੋਇਆ ਸੀ ਵਿਆਹ appeared first on Sanjhi Sath.
ਪੰਜਾਬ ’ਚ ਆਏ ਦਿਨੀਂ ਸ-ੜ-ਕ ਹਾ-ਦ-ਸੇ ਰੁਕਣ ਦਾ ਨਾਮ ਨਹੀ ਲੈ ਰਹੇ ਹਨ। ਇਸ ਤਰ੍ਹਾਂ ਹੀ ਬੀਤੀ ਬੁੱਧਵਾਰ ਦੀ ਰਾਤ ਨੂੰ ਸਵਾ 9 ਵਜੇ ਦੇ ਕਰੀਬ ਸ਼੍ਰੀ ਮੁਕਤਸਰ ਸਾਹਿਬ ਰੋਡ …
The post ਅੱਲੜ ਉਮਰੇ ਪੰਜਾਬ ਚ’2 ਨੌਜਵਾਨਾਂ ਨੂੰ ਇਸ ਤਰਾਂ ਮਿਲੀ ਮੌਤ ਕਿ ਹਰ ਪਾਸੇ ਛਾਇਆ ਸੋਗ-ਇੱਕ ਦਾ 2 ਮਹੀਨੇ ਪਹਿਲਾਂ ਹੋਇਆ ਸੀ ਵਿਆਹ appeared first on Sanjhi Sath.
Wosm News Punjab Latest News