ਪੋਰਨ ਸਟਾਰ ਮਿਆ ਖਲੀਫਾ ਨੇ ਭਾਰਤ ਵਿੱਚ ਚੱਲ ਰਹੇ ਕਿਸਾਨ ਅੰਦੋਲਨ (farmers protest)ਦੇ ਸਮਰਥਨ ਵਿੱਚ ਪੋਸਟ ਕਰ ਸਭ ਨੂੰ ਹੈਰਾਨ ਕਰ ਦਿੱਤਾ। ਉਨ੍ਹਾਂ ਨੇ ਕਿਸਾਨਾਂ ਦੇ ਸੰਘਰਸ਼ ਦੀ ਹਮਾਇਤ ਕਰਦਿਆਂ ਟਵਿੱਟਰ ‘

ਤੇ (Twitter platform)ਭਾਜਪਾ ਸਰਕਾਰਾਂ ਦੁਆਰਾ ਹਰਿਆਣਾ ਅਤੇ ਦਿੱਲੀ ਦੇ ਕੁਝ ਹਿੱਸਿਆਂ ਵਿਚ ਲਗਾਈ ਗਈ ਇੰਟਰਨੈੱਟ’ ਤੇ ਰੋਕ ਲਗਾਉਣ(India cuts internet) ਬਾਰੇ ਸਵਾਲ ਕੀਤਾ।

ਮਨੁੱਖੀ ਅਧਿਕਾਰਾਂ ਦੀ ਉਲੰਘਣਾ, ਕੀ ਚਲ ਰਿਹਾ ਹੈ ?! ਉਨ੍ਹਾਂ ਨੇ ਨਵੀਂ ਦਿੱਲੀ ਦੇ ਆਸਪਾਸ ਇੰਟਰਨੈਟ ਕੱਟਿਆ ?! # ਫਾਰਮਰਪ੍ਰੋਸਟ

ਮਿਆ ਖਲੀਫਾ ਨੇ ਟਵੀਟ ਕਰ ਦਿੱਲੀ ਹਰਿਆਣਾ ਦੇ ਕੁੱਝ ਹਿੱਸਿਆਂ ਚ ਇੰਟਰਨੇਟ ਕੱਟੇ ਜਾਣ ਦਾ ਵਿਰੋਧ ਕੀਤਾ
The post ਉਘੀ ਪੋਰਨ ਸਟਾਰ ਮਿਆ ਖਲੀਫਾ ਨੇ ਵੀ ਕਿਸਾਨ ਅੰਦੋਲਨ ਦਾ ਕੀਤਾ ਸਮਰਥਨ, ਇੰਟਰਨੈੱਟ ਪਾਬੰਦੀ ‘ਤੇ ਚੁੱਕਿਆ ਸਵਾਲ appeared first on Sanjhi Sath.
ਪੋਰਨ ਸਟਾਰ ਮਿਆ ਖਲੀਫਾ ਨੇ ਭਾਰਤ ਵਿੱਚ ਚੱਲ ਰਹੇ ਕਿਸਾਨ ਅੰਦੋਲਨ (farmers protest)ਦੇ ਸਮਰਥਨ ਵਿੱਚ ਪੋਸਟ ਕਰ ਸਭ ਨੂੰ ਹੈਰਾਨ ਕਰ ਦਿੱਤਾ। ਉਨ੍ਹਾਂ ਨੇ ਕਿਸਾਨਾਂ ਦੇ ਸੰਘਰਸ਼ ਦੀ ਹਮਾਇਤ ਕਰਦਿਆਂ …
The post ਉਘੀ ਪੋਰਨ ਸਟਾਰ ਮਿਆ ਖਲੀਫਾ ਨੇ ਵੀ ਕਿਸਾਨ ਅੰਦੋਲਨ ਦਾ ਕੀਤਾ ਸਮਰਥਨ, ਇੰਟਰਨੈੱਟ ਪਾਬੰਦੀ ‘ਤੇ ਚੁੱਕਿਆ ਸਵਾਲ appeared first on Sanjhi Sath.
Wosm News Punjab Latest News