ਬਾਲੀਵੁੱਡ ਅਦਾਕਾਰ ਸੁਸ਼ਾਂਤ ਸਿੰਘ ਰਾਜਪੂਤ ਦੀ ਮੌਤ ਦੇ ਦੁੱਖ ਤੋਂ ਲੋਕ ਉੱਭਰ ਨਹੀਂ ਪਾ ਰਹੇ ਸਨ ਕਿ ਹੁਣ ਇਕ ਹੋਰ ਹੈਰਾਨ ਕਰਨ ਵਾਲੀ ਖਬਰ ਸਾਹਮਣੇ ਆਈ ਹੈ। 16 ਸਾਲ ਦੀ ਟਿਕਟਾਕ ਸਟਾਰ ਸਿਆ ਕੱਕੜ ਨੇ ਵੀਰਵਾਰ ਨੂੰ।ਖ਼ੁ ਦ ਕੁ ਸ਼ੀ। ਕਰ ਲਈ ਹੈ। ਅਜੇ ਤਕ ਇਸ ਦੇ ਪਿੱਛੇ ਦੀ ਵਜ੍ਹਾ ਦਾ ਪਤਾ ਨਹੀਂ ਲੱਗ ਸਕਿਆ ਹੈ। ਫੋਟੋਗ੍ਰਾਫਰ ਵਾਇਰਲ ਭਯਾਨੀ ਨੇ ਸਿਆ ਦੀ ਮੌਤ ਦੀ ਜਾਣਕਾਰੀ ਦਿੰਦਿਆਂ ਇੰਸਟਾਗ੍ਰਾਮ ‘ਤੇ ਇਕ ਪੋਸਟ ਸ਼ੇਅਰ ਕਰਕੇ ਦਿੱਤੀ ਹੈ। ਵਾਇਰਲ ਭਯਾਨੀ ਨੇ ਪੋਸਟ ‘ਚ ਲਿਖਿਆ ਕਿ ਸਿਆ ਬੁੱਧਵਾਰ ਰਾਤ ਤਕ ਚੰਗੇ ਮੂਡ ‘ਚ ਸੀ।
ਸਿਆ ਨੇ 20 ਘੰਟੇ ਪਹਿਲਾਂ ਹੀ ਇੰਸਟਾਗ੍ਰਾਮ ‘ਤੇ ਆਪਣੇ ਡਾਂਸ ਦੀ ਵੀਡੀਓ ਸਟੋਰੀ ਪੋਸਟ ਕੀਤੀ ਸੀ। ਉਥੇ ਵਾਇਰਲ ਨੇ ਪੋਸਟ ‘ਚ ਲਿਖਿਆ ਕਿ ਉਸ ਨੇ ਸਿਆ ਦੇ ਮੈਨੇਜਰ ਨਾਲ ਵੀ ਗੱਲ ਕੀਤੀ ਤੇ ਉਸ ਨੇ ਦੱਸਿਆ ਕਿ ਸਿਆ ਠੀਕ ਸੀ ਤੇ ਉਸ ਦਾ ਮੂਡ ਵੀ ਬੁੱਧਵਾਰ ਰਾਤ ਤਕ ਵਧੀਆ ਸੀ। ਮੈਨੇਜਰ ਨੇ ਦੱਸਿਆ ਕਿ ਬੁੱਧਵਾਰ ਰਾਤ ਨੂੰ ਉਸ ਦੀ ਸਿਆ ਨਾਲ ਇਕ ਗਾਣੇ ਦੇ ਸਿਲਸਿਲੇ ‘ਚ ਗੱਲ ਹੋਈ ਸੀ, ਉਦੋਂ ਤਕ ਅਜਿਹਾ ਕੁਝ ਨਹੀਂ ਲੱਗਾ ਕਿ ਉਹ ਉਦਾਸ ਹੈ ਤੇ ਅਜਿਹਾ ਕਦਮ ਚੁੱਕ ਲਵੇਗੀ। ਇਕ ਉੱਭਰਦੀ ਕਲਾਕਾਰ ਦਾ ਅਜਿਹਾ ਕਦਮ ਚੁੱਕਣਾ ਕਾਫੀ ਹੈਰਾਨੀ ਭਰਿਆ ਹੈ।
ਜਦੋਂ ਤੋਂ ਅਪ੍ਰੈਲ ਮਹੀਨਾ ਸ਼ੁਰੂ ਹੋਇਆ ਹੈ, ਐਂਟਰਟੇਨਮੈਂਟ ਇੰਡਸਟਰੀ ਤੋਂ ਲਗਾਤਾਰ ਕੋਈ ਨਾ ਕੋਈ ਬੁਰੀ ਖਬਰ ਆਏ ਦਿਨ ਸਾਹਮਣੇ ਆ ਰਹੀ ਹੈ। ਫਿਲਮੀ ਜਗਤ ਨੇ ਆਪਣੇ ਸ਼ਾਨਦਾਰ ਸਿਤਾਰਿਆਂ ਨੂੰ ਇੰਨੀ ਛੇਤੀ ਗੁਆ ਦਿੱਤਾ ਹੈ ਕਿ ਕੋਈ ਸਮਝ ਹੀ ਨਹੀਂ ਪਾਇਆ। ਇਰਫਾਨ ਖਾਨ, ਰਿਸ਼ੀ ਕਪੂਰ, ਵਾਜਿਦ ਖਾਨ ਦੀ ਮੌਤ ਤੋਂ ਬਾਅਦ ਸੁਸ਼ਾਂਤ ਸਿੰਘ ਰਾਜਪੂਤ ਦੀ ਮੌਤ ਨੇ ਸਾਰਿਆਂ ਨੂੰ ਹਿਲਾ ਕੇ ਰੱਖ ਦਿੱਤਾ ਹੈ।
ਜੋ ਸਾਡੇ ਦੁਆਰਾ ਜੋ ਵੀ ਅਪਡੇਟ ਤੇ ਵਾਇਰਲ ਖਬਰ ਅਤੇ ਘਰੇਲੂ ਨੁਸਖੇ ਦਿੱਤੇ ਜਾਣਗੇ ਉਹ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚ ਜਾਣਗੇ ਤੇ ਤੁਹਾਨੂੰ ਇੱਕ ਚੰਗੀ ਤੇ ਫਾਇਦੇਮੰਦ ਜਾਣਕਾਰੀ ਮਿਲੇਗੀ |ਇਸ ਕਰਕੇ ਸਾਰੇ ਵੀਰਾਂ ਭੈਣਾਂ ਨੂੰ ਬੇਨਤੀ ਹੈ ਕਿ ਜਿੰਨਾਂ ਵੀਰਾਂ ਨੇ ਸਾਡੇ ਪੇਜ ਨੂੰ ਲਾਇਕ ਨਹੀਂ ਕੀਤਾ ਉਹ ਪੇਜ ਨੂੰ ਲਾਇਕ ਕਰੋ ਤੇ ਜਿੰਨਾਂ ਵੀਰਾਂ ਨੂੰ ਪੇਜ ਨੂੰ ਲਾਇਕ ਕੀਤਾ ਹੋਇਆ ਹੈ ਉਹਨਾਂ ਦਾ ਦਿਲੋਂ ਧੰਨਵਾਦ ਹੈ ਜੀ |
ਸਾਡੀ ਹਰ ਵੇਲੇ ਏਹੀ ਕੋਸ਼ਿਸ਼ ਹੁੰਦੀ ਹੈ ਕਿ ਤੁਹਾਡੇ ਤੱਕ ਸਿਰਫ਼ ਸੱਚ ਤੇ ਸਟੀਕ ਜਾਣਕਾਰੀ ਹੀ ਮਹੁੱਈਆ ਕਰਵਾਈ ਜਾਵੇ ਤਾਂ ਜੋ ਤੁਸੀਂ ਉਸਨੂੰ ਆਪਣੀ ਨਿੱਜੀ ਜਿੰਦਗੀ ਦੇ ਵਿਚ ਚੰਗੀ ਤਰਾਂ ਫੋਲੋ ਕਰ ਸਕੋਂ ਤੇ ਉਸ ਤੋਂ ਫਾਇਦਾ ਲੈ ਸਕੋਂ ਤੇ ਇੱਕ ਚੰਗੀ ਜੀਵਨਸ਼ੈਲੀ ਬਤੀਤ ਕਰ ਸਕੋਂ |
The post ਸੁਸ਼ਾਂਤ ਰਾਜਪੂਤ ਤੋਂ ਬਾਅਦ ਹੁਣ ਇਸ ਮਸ਼ਹੂਰ ਅਦਾਕਾਰਾ ਨੇ ਕੀਤੀ ਆਤਮ ਹੱਤਿਆ-ਦੇਖੋ ਪੂਰੀ ਖ਼ਬਰ appeared first on Sanjhi Sath.
ਬਾਲੀਵੁੱਡ ਅਦਾਕਾਰ ਸੁਸ਼ਾਂਤ ਸਿੰਘ ਰਾਜਪੂਤ ਦੀ ਮੌਤ ਦੇ ਦੁੱਖ ਤੋਂ ਲੋਕ ਉੱਭਰ ਨਹੀਂ ਪਾ ਰਹੇ ਸਨ ਕਿ ਹੁਣ ਇਕ ਹੋਰ ਹੈਰਾਨ ਕਰਨ ਵਾਲੀ ਖਬਰ ਸਾਹਮਣੇ ਆਈ ਹੈ। 16 ਸਾਲ ਦੀ …
The post ਸੁਸ਼ਾਂਤ ਰਾਜਪੂਤ ਤੋਂ ਬਾਅਦ ਹੁਣ ਇਸ ਮਸ਼ਹੂਰ ਅਦਾਕਾਰਾ ਨੇ ਕੀਤੀ ਆਤਮ ਹੱਤਿਆ-ਦੇਖੋ ਪੂਰੀ ਖ਼ਬਰ appeared first on Sanjhi Sath.